ਦਸਮ ਗਰੰਥ । दसम ग्रंथ ।

Page 22

ਕਹੂੰ ਧਰਮ ਕੇ ਕਰਮ, ਕੇ ਹਰਮ ਜਾਨੇ ॥

कहूं धरम के करम, के हरम जाने ॥

ਕਹੂੰ ਧਰਮ ਕੇ ਕਰਮ, ਕੇ ਭਰਮ ਮਾਨੇ ॥

कहूं धरम के करम, के भरम माने ॥

ਕਹੂੰ ਚਾਰੁ ਚੇਸਟਾ, ਕਹੂੰ ਚਿਤ੍ਰ ਰੂਪੰ ॥

कहूं चारु चेसटा, कहूं चित्र रूपं ॥

ਕਹੂੰ ਪਰਮ ਪ੍ਰਗ੍ਯਾ, ਕਹੂੰ ਸਰਬ ਭੂਪੰ ॥੧੮॥੧੦੮॥

कहूं परम प्रग्या, कहूं सरब भूपं ॥१८॥१०८॥

ਕਹੂੰ ਨੇਹ ਗ੍ਰੇਹੰ, ਕਹੂੰ ਦੇਹ ਦੋਖੰ ॥

कहूं नेह ग्रेहं, कहूं देह दोखं ॥

ਕਹੂੰ ਅਉਖਦੀ, ਰੋਗ ਕੇ ਸੋਕ ਸੋਖੰ ॥

कहूं अउखदी, रोग के सोक सोखं ॥

ਕਹੂੰ ਦੇਵ ਬਿਦ੍ਯਾ, ਕਹੂੰ ਦੈਤ ਬਾਨੀ ॥

कहूं देव बिद्या, कहूं दैत बानी ॥

ਕਹੂੰ ਜਛ ਗੰਧ੍ਰਬ, ਕਿੰਨਰ ਕਹਾਨੀ ॥੧੯॥੧੦੯॥

कहूं जछ गंध्रब, किंनर कहानी ॥१९॥१०९॥

ਕਹੂੰ ਰਾਜਸੀ, ਸਾਤਕੀ ਤਾਮਸੀ ਹੋ ॥

कहूं राजसी, सातकी तामसी हो ॥

ਕਹੂੰ ਜੋਗ ਬਿਦ੍ਯਾ, ਧਰੇ ਤਾਪਸੀ ਹੋ ॥

कहूं जोग बिद्या, धरे तापसी हो ॥

ਕਹੂੰ ਰੋਗ ਹਰਤਾ, ਕਹੂੰ ਜੋਗ ਜੁਗਤੰ ॥

कहूं रोग हरता, कहूं जोग जुगतं ॥

ਕਹੂੰ ਭੂਮਿ ਕੀ ਭੁਗਤ ਮੈ, ਭਰਮ ਭੁਗਤੰ ॥੨੦॥੧੧੦॥

कहूं भूमि की भुगत मै, भरम भुगतं ॥२०॥११०॥

ਕਹੂੰ ਦੇਵ ਕੰਨਿਆ, ਕਹੂੰ ਦਾਨਵੀ ਹੋ ॥

कहूं देव कंनिआ, कहूं दानवी हो ॥

ਕਹੂੰ ਜਛ ਬਿਦਿਆ, ਧਰੇ ਮਾਨਵੀ ਹੋ ॥

कहूं जछ बिदिआ, धरे मानवी हो ॥

ਕਹੂੰ ਰਾਜਸੀ ਹੋ, ਕਹੂੰ ਰਾਜ ਕੰਨਿਆ ॥

कहूं राजसी हो, कहूं राज कंनिआ ॥

ਕਹੂੰ ਸ੍ਰਿਸਿਟ ਕੀ ਪ੍ਰਿਸਟ ਕੀ, ਰਿਸਟ ਪੰਨਿਆ ॥੨੧॥੧੧੧॥

कहूं स्रिसिट की प्रिसट की, रिसट पंनिआ ॥२१॥१११॥

ਕਹੂੰ ਬੇਦ ਬਿਦ੍ਯਾ, ਕਹੂੰ ਬਿਓਮ ਬਾਨੀ ॥

कहूं बेद बिद्या, कहूं बिओम बानी ॥

ਕਹੂੰ ਕੋਕ ਕੀ, ਕਾਬਿ ਕਥੈ ਕਹਾਨੀ ॥

कहूं कोक की, काबि कथै कहानी ॥

ਕਹੂੰ ਅਦ੍ਰ ਸਾਰੰ, ਕਹੂੰ ਭਦ੍ਰ ਰੂਪੰ ॥

कहूं अद्र सारं, कहूं भद्र रूपं ॥

ਕਹੂੰ ਮਦ੍ਰ ਬਾਨੀ, ਕਹੂੰ ਛੁਦ੍ਰ ਸਰੂਪੰ ॥੨੨॥੧੧੨॥

कहूं मद्र बानी, कहूं छुद्र सरूपं ॥२२॥११२॥

ਕਹੂੰ ਬੇਦ ਬਿਦਿਆ, ਕਹੂੰ ਕਾਬਿ ਰੂਪੰ ॥

कहूं बेद बिदिआ, कहूं काबि रूपं ॥

ਕਹੂੰ ਚੇਸਟਾ ਚਾਰ, ਚਿਤ੍ਰੰ ਸਰੂਪੰ ॥

कहूं चेसटा चार, चित्रं सरूपं ॥

ਕਹੂੰ, ਪਰਮ ਪੁਰਾਨ ਕੋ ਪਾਰ ਪਾਵੈ ॥

कहूं, परम पुरान को पार पावै ॥

ਕਹੂੰ, ਬੈਠਿ ਕੁਰਾਨ ਕੇ ਗੀਤ ਗਾਵੈ ॥੨੩॥੧੧੩॥

कहूं, बैठि कुरान के गीत गावै ॥२३॥११३॥

ਕਹੂੰ ਸੁਧ ਸੇਖੰ, ਕਹੂੰ ਬ੍ਰਹਮ ਧਰਮੰ ॥

कहूं सुध सेखं, कहूं ब्रहम धरमं ॥

ਕਹੂੰ ਬ੍ਰਿਧ ਅਵਸਥਾ, ਕਹੂੰ ਬਾਲ ਕਰਮੰ ॥

कहूं ब्रिध अवसथा, कहूं बाल करमं ॥

ਕਹੂੰ ਜੁਆ ਸਰੂਪੰ, ਜਰਾ ਰਹਤ ਦੇਹੰ ॥

कहूं जुआ सरूपं, जरा रहत देहं ॥

ਕਹੂੰ ਨੇਹ ਦੇਹੰ, ਕਹੂੰ ਤਿਆਗ ਗ੍ਰੇਹੰ ॥੨੪॥੧੧੪॥

कहूं नेह देहं, कहूं तिआग ग्रेहं ॥२४॥११४॥

ਕਹੂੰ ਜੋਗ ਭੋਗੰ, ਕਹੂੰ ਰੋਗ ਰਾਗੰ ॥

कहूं जोग भोगं, कहूं रोग रागं ॥

ਕਹੂੰ ਰੋਗ ਹਰਤਾ, ਕਹੂੰ ਭੋਗ ਤਿਆਗੰ ॥

कहूं रोग हरता, कहूं भोग तिआगं ॥

ਕਹੂੰ ਰਾਜ ਸਾਜੰ, ਕਹੂੰ ਰਾਜ ਰੀਤੰ ॥

कहूं राज साजं, कहूं राज रीतं ॥

ਕਹੂੰ ਪੂਰਣ ਪ੍ਰਗਿਆ, ਕਹੂੰ ਪਰਮ ਪ੍ਰੀਤੰ ॥੨੫॥੧੧੫॥

कहूं पूरण प्रगिआ, कहूं परम प्रीतं ॥२५॥११५॥

ਕਹੂੰ, ਆਰਬੀ ਤੋਰਕੀ ਪਾਰਸੀ ਹੋ ॥

कहूं, आरबी तोरकी पारसी हो ॥

ਕਹੂੰ, ਪਹਲਵੀ ਪਸਤਵੀ ਸੰਸਕ੍ਰਿਤੀ ਹੋ ॥

कहूं, पहलवी पसतवी संसक्रिती हो ॥

ਕਹੂੰ ਦੇਸ ਭਾਖਿਆ, ਕਹੂੰ ਦੇਵ ਬਾਨੀ ॥

कहूं देस भाखिआ, कहूं देव बानी ॥

ਕਹੂੰ ਰਾਜ ਬਿਦਿਆ, ਕਹੂੰ ਰਾਜਧਾਨੀ ॥੨੬॥੧੧੬॥

कहूं राज बिदिआ, कहूं राजधानी ॥२६॥११६॥

ਕਹੂੰ ਮੰਤ੍ਰ ਬਿਦਿਆ, ਕਹੂੰ ਤੰਤ੍ਰ ਸਾਰੰ ॥

कहूं मंत्र बिदिआ, कहूं तंत्र सारं ॥

ਕਹੂੰ ਜੰਤ੍ਰ ਰੀਤੰ, ਕਹੂੰ ਸਸਤ੍ਰ ਧਾਰੰ ॥

कहूं जंत्र रीतं, कहूं ससत्र धारं ॥

ਕਹੂੰ ਹੋਮ ਪੂਜਾ, ਕਹੂੰ ਦੇਵ ਅਰਚਾ ॥

कहूं होम पूजा, कहूं देव अरचा ॥

ਕਹੂੰ ਪਿੰਗੁਲਾ, ਚਾਰਣੀ ਗੀਤ ਚਰਚਾ ॥੨੭॥੧੧੭॥

कहूं पिंगुला, चारणी गीत चरचा ॥२७॥११७॥

ਕਹੂੰ ਬੀਨ ਬਿਦਿਆ ਕਹੂੰ ਗਾਨ ਗੀਤੰ ॥

कहूं बीन बिदिआ कहूं गान गीतं ॥

ਕਹੂੰ ਮਲੇਛ ਭਾਖਿਆ, ਕਹੂੰ ਬੇਦ ਰੀਤੰ ॥

कहूं मलेछ भाखिआ, कहूं बेद रीतं ॥

ਕਹੂੰ ਨ੍ਰਿਤ ਬਿਦਿਆ, ਕਹੂੰ ਨਾਗ ਬਾਨੀ ॥

कहूं न्रित बिदिआ, कहूं नाग बानी ॥

ਕਹੂੰ ਗਾਰੜੂ, ਗੂੜ ਕਥੇ ਕਹਾਨੀ ॥੨੮॥੧੧੮॥

कहूं गारड़ू, गूड़ कथे कहानी ॥२८॥११८॥

ਕਹੂੰ, ਅਛਰਾ ਪਛਰਾ ਮਛਰਾ ਹੋ ॥

कहूं, अछरा पछरा मछरा हो ॥

ਕਹੂੰ ਬੀਰ ਬਿਦਿਆ, ਅਭੂਤੰ ਪ੍ਰਭਾ ਹੋ ॥

कहूं बीर बिदिआ, अभूतं प्रभा हो ॥

ਕਹੂੰ ਛੈਲ ਛਾਲਾ, ਧਰੇ ਛਤ੍ਰਧਾਰੀ ॥

कहूं छैल छाला, धरे छत्रधारी ॥

ਕਹੂੰ ਰਾਜ ਸਾਜੰ, ਧਿਰਾਜਾਧਿਕਾਰੀ ॥੨੯॥੧੧੯॥

कहूं राज साजं, धिराजाधिकारी ॥२९॥११९॥

TOP OF PAGE

Dasam Granth