ਦਸਮ ਗਰੰਥ । दसम ग्रंथ । |
Page 21 ਪਰੇਅੰ ਪਰਾ, ਪਰਮ ਪ੍ਰਗਿਆ ਪ੍ਰਕਾਸੀ ॥ परेअं परा, परम प्रगिआ प्रकासी ॥ ਅਛੇਦੰ ਅਛੈ, ਆਦਿ ਅਦ੍ਵੈ ਅਬਿਨਾਸੀ ॥ अछेदं अछै, आदि अद्वै अबिनासी ॥ ਨ ਜਾਤੰ ਨ ਪਾਤੰ, ਨ ਰੂਪੰ ਨ ਰੰਗੇ ॥ न जातं न पातं, न रूपं न रंगे ॥ ਨਮੋ ਆਦਿ ਅਭੰਗੇ, ਨਮੋ ਆਦਿ ਅਭੰਗੇ ॥੫॥੯੫॥ नमो आदि अभंगे, नमो आदि अभंगे ॥५॥९५॥ ਕਿਤੇ ਕ੍ਰਿਸਨ ਸੇ ਕੀਟ, ਕੋਟੈ ਉਪਾਏ ॥ किते क्रिसन से कीट, कोटै उपाए ॥ ਉਸਾਰੇ ਗੜੇ, ਫੇਰਿ ਮੇਟੇ ਬਨਾਏ ॥ उसारे गड़े, फेरि मेटे बनाए ॥ ਅਗਾਧੇ ਅਭੈ, ਆਦਿ ਅਦ੍ਵੈ ਅਬਿਨਾਸੀ ॥ अगाधे अभै, आदि अद्वै अबिनासी ॥ ਪਰੇਅੰ ਪਰਾ, ਪਰਮ ਪੂਰਨ ਪ੍ਰਕਾਸੀ ॥੬॥੯੬॥ परेअं परा, परम पूरन प्रकासी ॥६॥९६॥ ਨ ਆਧੰ ਨ ਬਿਆਧੰ, ਅਗਾਧੰ ਸਰੂਪੇ ॥ न आधं न बिआधं, अगाधं सरूपे ॥ ਅਖੰਡਿਤ ਪ੍ਰਤਾਪ, ਆਦਿ ਅਛੈ ਬਿਭੂਤੇ ॥ अखंडित प्रताप, आदि अछै बिभूते ॥ ਨ ਜਨਮੰ ਨ ਮਰਨੰ, ਨ ਬਰਨੰ ਨ ਬਿਆਧੇ ॥ न जनमं न मरनं, न बरनं न बिआधे ॥ ਅਖੰਡੇ ਪ੍ਰਚੰਡੇ, ਅਦੰਡੇ ਅਸਾਧੇ ॥੭॥੯੭॥ अखंडे प्रचंडे, अदंडे असाधे ॥७॥९७॥ ਨ ਨੇਹੰ ਨ ਗੇਹੰ, ਸਨੇਹੰ ਨ ਸਾਥੇ ॥ न नेहं न गेहं, सनेहं न साथे ॥ ਉਦੰਡੇ ਅਮੰਡੇ, ਪ੍ਰਚੰਡੇ ਪ੍ਰਮਾਥੇ ॥ उदंडे अमंडे, प्रचंडे प्रमाथे ॥ ਨ ਜਾਤੇ ਨ ਪਾਤੇ, ਨ ਸਤ੍ਰੇ ਨ ਮਿਤ੍ਰੇ ॥ न जाते न पाते, न सत्रे न मित्रे ॥ ਸੁ ਭੂਤੇ ਭਵਿਖੇ, ਭਵਾਨੇ ਅਚਿਤ੍ਰੇ ॥੮॥੯੮॥ सु भूते भविखे, भवाने अचित्रे ॥८॥९८॥ ਨ ਰਾਯੰ ਨ ਰੰਕੰ, ਨ ਰੂਪੰ ਨ ਰੇਖੰ ॥ न रायं न रंकं, न रूपं न रेखं ॥ ਨ ਲੋਭੰ ਨ ਛੋਭੰ, ਅਭੂਤੰ ਅਭੇਖੰ ॥ न लोभं न छोभं, अभूतं अभेखं ॥ ਨ ਸਤ੍ਰੰ ਨ ਮਿਤ੍ਰੰ, ਨ ਨੇਹੰ ਨ ਗੇਹੰ ॥ न सत्रं न मित्रं, न नेहं न गेहं ॥ ਸਦੈਵੰ ਸਦਾ, ਸਰਬ ਸਰਬਤ੍ਰ ਸਨੇਹੰ ॥੯॥੯੯॥ सदैवं सदा, सरब सरबत्र सनेहं ॥९॥९९॥ ਨ ਕਾਮੰ ਨ ਕ੍ਰੋਧੰ, ਨ ਲੋਭੰ ਨ ਮੋਹੰ ॥ न कामं न क्रोधं, न लोभं न मोहं ॥ ਅਜੋਨੀ ਅਛੈ, ਆਦਿ ਅਦ੍ਵੈ ਅਜੋਹੰ ॥ अजोनी अछै, आदि अद्वै अजोहं ॥ ਨ ਜਨਮੰ ਨ ਮਰਨੰ, ਨ ਬਰਨੰ ਨ ਬਿਆਧੰ ॥ न जनमं न मरनं, न बरनं न बिआधं ॥ ਨ ਰੋਗੰ ਨ ਸੋਗੰ, ਅਭੈ ਨਿਰਬਿਖਾਧੰ ॥੧੦॥੧੦੦॥ न रोगं न सोगं, अभै निरबिखाधं ॥१०॥१००॥ ਅਛੇਦੰ ਅਭੇਦੰ, ਅਕਰਮੰ ਅਕਾਲੰ ॥ अछेदं अभेदं, अकरमं अकालं ॥ ਅਖੰਡੰ ਅਭੰਡੰ, ਪ੍ਰਚੰਡੰ ਅਪਾਲੰ ॥ अखंडं अभंडं, प्रचंडं अपालं ॥ ਨ ਤਾਤੰ ਨ ਮਾਤੰ, ਨ ਜਾਤੰ ਨ ਕਾਯੰ ॥ न तातं न मातं, न जातं न कायं ॥ ਨ ਨੇਹੰ ਨ ਗੇਹੰ, ਨ ਭਰਮੰ ਨ ਭਾਯੰ ॥੧੧॥੧੦੧॥ न नेहं न गेहं, न भरमं न भायं ॥११॥१०१॥ ਨ ਰੂਪੰ ਨ ਭੂਪੰ, ਨ ਕਾਯੰ ਨ ਕਰਮੰ ॥ न रूपं न भूपं, न कायं न करमं ॥ ਨ ਤ੍ਰਾਸੰ ਨ ਪ੍ਰਾਸੰ, ਨ ਭੇਦੰ ਨ ਭਰਮੰ ॥ न त्रासं न प्रासं, न भेदं न भरमं ॥ ਸਦੈਵੰ ਸਦਾ, ਸਿਧਿ ਬ੍ਰਿਧੰ ਸਰੂਪੇ ॥ सदैवं सदा, सिधि ब्रिधं सरूपे ॥ ਨਮੋ ਏਕ ਰੂਪੇ, ਨਮੋ ਏਕ ਰੂਪੇ ॥੧੨॥੧੦੨॥ नमो एक रूपे, नमो एक रूपे ॥१२॥१०२॥ ਨ੍ਰਿਉਕਤੰ ਪ੍ਰਭਾ, ਆਦਿ ਅਨੁਕਤੰ ਪ੍ਰਤਾਪੇ ॥ न्रिउकतं प्रभा, आदि अनुकतं प्रतापे ॥ ਅਜੁਗਤੰ ਅਛੈ, ਆਦਿ ਅਵਿਕਤੰ ਅਥਾਪੇ ॥ अजुगतं अछै, आदि अविकतं अथापे ॥ ਬਿਭੁਗਤੰ ਅਛੈ, ਆਦਿ ਅਛੈ ਸਰੂਪੇ ॥ बिभुगतं अछै, आदि अछै सरूपे ॥ ਨਮੋ ਏਕ ਰੂਪੇ, ਨਮੋ ਏਕ ਰੂਪੇ ॥੧੩॥੧੦੩॥ नमो एक रूपे, नमो एक रूपे ॥१३॥१०३॥ ਨ ਨੇਹੰ ਨ ਗੇਹੰ, ਨ ਸੋਕੰ ਨ ਸਾਕੰ ॥ न नेहं न गेहं, न सोकं न साकं ॥ ਪਰੇਅੰ ਪਵਿਤ੍ਰੰ, ਪੁਨੀਤੰ ਅਤਾਕੰ ॥ परेअं पवित्रं, पुनीतं अताकं ॥ ਨ ਜਾਤੰ ਨ ਪਾਤੰ, ਨ ਮਿਤ੍ਰੰ ਨ ਮੰਤ੍ਰੇ ॥ न जातं न पातं, न मित्रं न मंत्रे ॥ ਨਮੋ ਏਕ ਤੰਤ੍ਰੇ, ਨਮੋ ਏਕ ਤੰਤ੍ਰੇ ॥੧੪॥੧੦੪॥ नमो एक तंत्रे, नमो एक तंत्रे ॥१४॥१०४॥ ਨ ਧਰਮੰ ਨ ਭਰਮੰ, ਨ ਸਰਮੰ ਨ ਸਾਕੇ ॥ न धरमं न भरमं, न सरमं न साके ॥ ਨ ਬਰਮੰ ਨ ਚਰਮੰ, ਨ ਕਰਮੰ ਨ ਬਾਕੇ ॥ न बरमं न चरमं, न करमं न बाके ॥ ਨ ਸਤ੍ਰੰ ਨ ਮਿਤ੍ਰੰ, ਨ ਪੁਤ੍ਰੰ ਸਰੂਪੇ ॥ न सत्रं न मित्रं, न पुत्रं सरूपे ॥ ਨਮੋ ਆਦਿ ਰੂਪੇ, ਨਮੋ ਆਦਿ ਰੂਪੇ ॥੧੫॥੧੦੫॥ नमो आदि रूपे, नमो आदि रूपे ॥१५॥१०५॥ ਕਹੂੰ ਕੰਜ ਕੇ ਮੰਜ, ਕੇ ਭਰਮਿ ਭੂਲੇ ॥ कहूं कंज के मंज, के भरमि भूले ॥ ਕਹੂੰ ਰੰਕ ਕੇ ਰਾਜ, ਕੇ ਧਰਮ ਅਲੂਲੇ ॥ कहूं रंक के राज, के धरम अलूले ॥ ਕਹੂੰ ਦੇਸ ਕੇ ਭੇਸ, ਕੇ ਧਰਮ ਧਾਮੇ ॥ कहूं देस के भेस, के धरम धामे ॥ ਕਹੂੰ ਰਾਜ ਕੇ ਸਾਜ, ਕੇ ਬਾਜ ਤਾਮੇ ॥੧੬॥੧੦੬॥ कहूं राज के साज, के बाज तामे ॥१६॥१०६॥ ਕਹੂੰ ਅਛ੍ਰ ਕੇ ਪਛ੍ਰ, ਕੇ ਸਿਧ ਸਾਧੇ ॥ कहूं अछ्र के पछ्र, के सिध साधे ॥ ਕਹੂੰ ਸਿਧ ਕੇ ਬੁਧਿ, ਕੇ ਬ੍ਰਿਧ ਲਾਧੇ ॥ कहूं सिध के बुधि, के ब्रिध लाधे ॥ ਕਹੂੰ ਅੰਗ ਕੇ ਰੰਗ, ਕੇ ਸੰਗਿ ਦੇਖੇ ॥ कहूं अंग के रंग, के संगि देखे ॥ ਕਹੂੰ ਜੰਗ ਕੇ ਰੰਗ, ਕੇ ਰੰਗ ਪੇਖੇ ॥੧੭॥੧੦੭॥ कहूं जंग के रंग, के रंग पेखे ॥१७॥१०७॥ |
Dasam Granth |