ਦਸਮ ਗਰੰਥ । दसम ग्रंथ । |
Page 20 ਜੈਸੇ ਏਕ ਆਗ ਤੇ, ਕਨੂਕਾ ਕੋਟਿ ਆਗਿ ਉਠੈ; ਨਿਆਰੇ ਨਿਆਰੇ ਹੁਇ ਕੈ, ਫੇਰਿ ਆਗ ਮੈ ਮਿਲਾਹਿਂਗੇ ॥ जैसे एक आग ते, कनूका कोटि आगि उठै; निआरे निआरे हुइ कै, फेरि आग मै मिलाहिंगे ॥ ਜੈਸੇ ਏਕ ਧੂਰਿ ਤੇ, ਅਨੇਕ ਧੂਰਿ ਪੂਰਤ ਹੈ; ਧੂਰਿ ਕੇ ਕਨੂਕਾ, ਫੇਰ ਧੂਰਿ ਹੀ ਸਮਾਹਿਂਗੇ ॥ जैसे एक धूरि ते, अनेक धूरि पूरत है; धूरि के कनूका, फेर धूरि ही समाहिंगे ॥ ਜੈਸੇ ਏਕ ਨਦ ਤੇ, ਤਰੰਗ ਕੋਟਿ ਉਪਜਤ ਹੈ; ਪਾਨਿ ਕੇ ਤਰੰਗ ਸਬੈ, ਪਾਨਿ ਹੀ ਕਹਾਹਿਂਗੇ ॥ जैसे एक नद ते, तरंग कोटि उपजत है; पानि के तरंग सबै, पानि ही कहाहिंगे ॥ ਤੈਸੇ ਬਿਸ੍ਵ ਰੂਪ ਤੇ, ਅਭੂਤ ਭੂਤ ਪ੍ਰਗਟ ਹੋਇ; ਤਾਹੀ ਤੇ ਉਪਜਿ, ਸਬੈ ਤਾਹੀ ਮੈ ਸਮਾਹਿਂਗੇ ॥੧੭॥੮੭॥ तैसे बिस्व रूप ते, अभूत भूत प्रगट होइ; ताही ते उपजि, सबै ताही मै समाहिंगे ॥१७॥८७॥ ਕੇਤੇ ਕਛ ਮਛ, ਕੇਤੇ ਉਨ ਕਉ ਕਰਤ ਭਛ; ਕੇਤੇ ਅਛ ਬਛ, ਹੁਇ ਸਪਛ ਉਡ ਜਾਹਿਂਗੇ ॥ केते कछ मछ, केते उन कउ करत भछ; केते अछ बछ, हुइ सपछ उड जाहिंगे ॥ ਕੇਤੇ ਨਭ ਬੀਚ, ਅਛ ਪਛ ਕਉ ਕਰੈਂਗੇ ਭਛ; ਕੇਤਕ ਪ੍ਰਤਛ ਹੁਇ, ਪਚਾਇ ਖਾਇ ਜਾਹਿਂਗੇ ॥ केते नभ बीच, अछ पछ कउ करैंगे भछ; केतक प्रतछ हुइ, पचाइ खाइ जाहिंगे ॥ ਜਲ ਕਹਾ, ਥਲ ਕਹਾ, ਗਗਨ ਕੇ ਗਉਨ ਕਹਾ; ਕਾਲ ਕੇ ਬਨਾਏ, ਸਬੈ ਕਾਲ ਹੀ ਚਬਾਹਿਂਗੇ ॥ जल कहा, थल कहा, गगन के गउन कहा; काल के बनाए, सबै काल ही चबाहिंगे ॥ ਤੇਜ ਜਿਉ ਅਤੇਜ ਮੈ, ਅਤੇਜ ਜੈਸੇ ਤੇਜ ਲੀਨ; ਤਾਹੀ ਤੇ ਉਪਜਿ, ਸਬੈ ਤਾਹੀ ਮੈ ਸਮਾਹਿਂਗੇ ॥੧੮॥੮੮॥ तेज जिउ अतेज मै, अतेज जैसे तेज लीन; ताही ते उपजि, सबै ताही मै समाहिंगे ॥१८॥८८॥ ਕੂਕਤ ਫਿਰਤ ਕੇਤੇ, ਰੋਵਤ ਮਰਤ ਕੇਤੇ; ਜਲ ਮੈ ਡੁਬਤ ਕੇਤੇ, ਆਗ ਮੈ ਜਰਤ ਹੈ ॥ कूकत फिरत केते, रोवत मरत केते; जल मै डुबत केते, आग मै जरत है ॥ ਕੇਤੇ ਗੰਗਬਾਸੀ, ਕੇਤੇ ਮਦੀਨਾ ਮਕਾ ਨਿਵਾਸੀ; ਕੇਤਕ ਉਦਾਸੀ ਕੇ, ਭ੍ਰਮਾਏ ਈ ਫਿਰਤ ਹੈ ॥ केते गंगबासी, केते मदीना मका निवासी; केतक उदासी के, भ्रमाए ई फिरत है ॥ ਕਰਵਤ ਸਹਤ ਕੇਤੇ, ਭੂਮਿ ਮੈ ਗਡਤ ਕੇਤੇ; ਸੂਆ ਪੈ ਚੜਤ ਕੇਤੇ, ਦੁਖ ਕਉ ਭਰਤ ਹੈ ॥ करवत सहत केते, भूमि मै गडत केते; सूआ पै चड़त केते, दुख कउ भरत है ॥ ਗੈਨ ਮੈ ਉਡਤ ਕੇਤੇ, ਜਲ ਮੈ ਰਹਤ ਕੇਤੇ; ਗਿਆਨ ਕੇ ਬਿਹੀਨ, ਜਕਿ ਜਾਰੇ ਈ ਮਰਤ ਹੈ ॥੧੯॥੮੯॥ गैन मै उडत केते, जल मै रहत केते; गिआन के बिहीन, जकि जारे ई मरत है ॥१९॥८९॥ ਸੋਧਿ ਹਾਰੇ ਦੇਵਤਾ, ਬਿਰੋਧ ਹਾਰੇ ਦਾਨੋ ਬਡੇ; ਬੋਧਿ ਹਾਰੇ ਬੋਧਕ, ਪ੍ਰਬੋਧਿ ਹਾਰੇ ਜਾਪਸੀ ॥ सोधि हारे देवता, बिरोध हारे दानो बडे; बोधि हारे बोधक, प्रबोधि हारे जापसी ॥ ਘਸਿ ਹਾਰੇ ਚੰਦਨ, ਲਗਾਇ ਹਾਰੇ ਚੋਆ ਚਾਰ; ਪੂਜ ਹਾਰੇ ਪਾਹਨ, ਚਢਾਇ ਹਾਰੇ ਲਾਪਸੀ ॥ घसि हारे चंदन, लगाइ हारे चोआ चार; पूज हारे पाहन, चढाइ हारे लापसी ॥ ਗਾਹਿ ਹਾਰੇ ਗੋਰਨ, ਮਨਾਇ ਹਾਰੇ ਮੜੀ ਮਟ; ਲੀਪ ਹਾਰੇ ਭੀਤਨ, ਲਗਾਇ ਹਾਰੇ ਛਾਪਸੀ ॥ गाहि हारे गोरन, मनाइ हारे मड़ी मट; लीप हारे भीतन, लगाइ हारे छापसी ॥ ਗਾਇ ਹਾਰੇ ਗੰਧ੍ਰਬ, ਬਜਾਏ ਹਾਰੇ ਕਿੰਨਰ ਸਭ; ਪਚਿ ਹਾਰੇ ਪੰਡਿਤ, ਤਪੰਤਿ ਹਾਰੇ ਤਾਪਸੀ ॥੨੦॥੯੦॥ गाइ हारे गंध्रब, बजाए हारे किंनर सभ; पचि हारे पंडित, तपंति हारे तापसी ॥२०॥९०॥ ਤ੍ਵਪ੍ਰਸਾਦਿ ॥ ਭੁਜੰਗ ਪ੍ਰਯਾਤ ਛੰਦ ॥ त्वप्रसादि ॥ भुजंग प्रयात छंद ॥ ਨ ਰਾਗੰ ਨ ਰੰਗੰ, ਨ ਰੂਪੰ ਨ ਰੇਖੰ ॥ न रागं न रंगं, न रूपं न रेखं ॥ ਨ ਮੋਹੰ ਨ ਕ੍ਰੋਹੰ, ਨ ਦ੍ਰੋਹੰ ਨ ਦ੍ਵੈਖੰ ॥ न मोहं न क्रोहं, न द्रोहं न द्वैखं ॥ ਨ ਕਰਮੰ ਨ ਭਰਮੰ, ਨ ਜਨਮੰ ਨ ਜਾਤੰ ॥ न करमं न भरमं, न जनमं न जातं ॥ ਨ ਮਿਤ੍ਰੰ ਨ ਸਤ੍ਰੰ, ਨ ਪਿਤ੍ਰ ਨ ਮਾਤੰ ॥੧॥੯੧॥ न मित्रं न सत्रं, न पित्र न मातं ॥१॥९१॥ ਨ ਨੇਹੰ ਨ ਗੇਹੰ, ਨ ਕਾਮੰ ਨ ਧਾਮੰ ॥ न नेहं न गेहं, न कामं न धामं ॥ ਨ ਪੁਤ੍ਰੰ ਨ ਮਿਤ੍ਰੰ, ਨ ਸਤ੍ਰੰ ਨ ਭਾਮੰ ॥ न पुत्रं न मित्रं, न सत्रं न भामं ॥ ਅਲੇਖੰ ਅਭੇਖੰ, ਅਜੋਨੀ ਸਰੂਪੰ ॥ अलेखं अभेखं, अजोनी सरूपं ॥ ਸਦਾ ਸਿਧਿਦਾ, ਬੁਧਿਦਾ ਬ੍ਰਿਧਿ ਰੂਪੰ ॥੨॥੯੨॥ सदा सिधिदा, बुधिदा ब्रिधि रूपं ॥२॥९२॥ ਨਹੀ ਜਾਨ ਜਾਈ, ਕਛੂ ਰੂਪ ਰੇਖੰ ॥ नही जान जाई, कछू रूप रेखं ॥ ਕਹਾ ਬਾਸ ਤਾ ਕੋ, ਫਿਰੈ ਕਉਨ ਭੇਖੰ ॥ कहा बास ता को, फिरै कउन भेखं ॥ ਕਹਾ ਨਾਮ ਤਾ ਕੋ, ਕਹਾ ਕੈ ਕਹਾਵੈ ॥ कहा नाम ता को, कहा कै कहावै ॥ ਕਹਾ ਕੈ ਬਖਾਨੋ, ਕਹੈ ਮੋ ਨ ਆਵੈ ॥੩॥੯੩॥ कहा कै बखानो, कहै मो न आवै ॥३॥९३॥ ਨ ਰੋਗੰ ਨ ਸੋਗੰ, ਨ ਮੋਹੰ ਨ ਮਾਤੰ ॥ न रोगं न सोगं, न मोहं न मातं ॥ ਨ ਕਰਮੰ ਨ ਭਰਮੰ, ਨ ਜਨਮੰ ਨ ਜਾਤੰ ॥ न करमं न भरमं, न जनमं न जातं ॥ ਅਦ੍ਵੈਖੰ ਅਭੇਖੰ, ਅਜੋਨੀ ਸਰੂਪੇ ॥ अद्वैखं अभेखं, अजोनी सरूपे ॥ ਨਮੋ ਏਕ ਰੂਪੇ, ਨਮੋ ਏਕ ਰੂਪੇ ॥੪॥੯੪॥ नमो एक रूपे, नमो एक रूपे ॥४॥९४॥ |
Dasam Granth |