ਦਸਮ ਗਰੰਥ । दसम ग्रंथ ।

Page 13

ਕਤਹੂੰ ਪਯੂਖ ਹੁਇ ਕੈ, ਪੀਵਤ ਪਿਵਾਵਤ ਹੋ; ਕਤਹੂੰ ਮਯੂਖ ਊਖ, ਕਹੂੰ ਮਦਿ ਪਾਨਿ ਹੋ ॥

कतहूं पयूख हुइ कै, पीवत पिवावत हो; कतहूं मयूख ऊख, कहूं मदि पानि हो ॥

ਕਹੂੰ ਮਹਾ ਸੂਰ ਹੁਇ ਕੈ, ਮਾਰਤ ਮਵਾਸਨ ਕੌ; ਕਹੂੰ ਮਹਾਦੇਵ, ਦੇਵਤਾਨ ਕੇ ਸਮਾਨ ਹੋ ॥

कहूं महा सूर हुइ कै, मारत मवासन कौ; कहूं महादेव, देवतान के समान हो ॥

ਕਹੂੰ ਮਹਾਦੀਨ, ਕਹੂੰ ਦ੍ਰਬ ਕੇ ਅਧੀਨ; ਕਹੂੰ ਬਿਦਿਆ ਮੈ ਪ੍ਰਬੀਨ, ਕਹੂੰ ਭੂਮਿ, ਕਹੂੰ ਭਾਨੁ ਹੋ ॥੬॥੧੬॥

कहूं महादीन, कहूं द्रब के अधीन; कहूं बिदिआ मै प्रबीन, कहूं भूमि, कहूं भानु हो ॥६॥१६॥

ਕਹੂੰ ਅਕਲੰਕ, ਕਹੂੰ ਮਾਰੁਤ ਮਯੰਕ; ਕਹੂੰ ਪੂਰਨ ਪ੍ਰਜੰਕ, ਕਹੂੰ ਸੁਧਤਾ ਕੀ ਸਾਰ ਹੋ ॥

कहूं अकलंक, कहूं मारुत मयंक; कहूं पूरन प्रजंक, कहूं सुधता की सार हो ॥

ਕਹੂੰ ਦੇਵ ਧਰਮ, ਕਹੂੰ ਸਾਧਨਾ ਕੇ ਹਰਮ; ਕਹੂੰ ਕੁਤਸਤਿ ਕੁਕਰਮ, ਕਹੂੰ ਧਰਮ ਕੇ ਪ੍ਰਕਾਰ ਹੋ ॥

कहूं देव धरम, कहूं साधना के हरम; कहूं कुतसति कुकरम, कहूं धरम के प्रकार हो ॥

ਕਹੂੰ ਪਉਨਹਾਰੀ, ਕਹੂੰ ਬਿਦਿਆ ਕੇ ਬੀਚਾਰੀ; ਕਹੂੰ ਜੋਗੀ ਜਤੀ ਬ੍ਰਹਮਚਾਰੀ, ਨਰ ਕਹੂੰ ਨਾਰਿ ਹੋ ॥

कहूं पउनहारी, कहूं बिदिआ के बीचारी; कहूं जोगी जती ब्रहमचारी, नर कहूं नारि हो ॥

ਕਹੂੰ ਛਤ੍ਰਧਾਰੀ, ਕਹੂੰ ਛਾਲਾ ਧਰੇ ਛੈਲ ਭਾਰੀ; ਕਹੂੰ ਛਕਵਾਰੀ, ਕਹੂੰ ਛਲ ਕੇ ਪ੍ਰਕਾਰ ਹੋ ॥੭॥੧੭॥

कहूं छत्रधारी, कहूं छाला धरे छैल भारी; कहूं छकवारी, कहूं छल के प्रकार हो ॥७॥१७॥

ਕਹੂੰ ਗੀਤ ਕੇ ਗਵਯਾ, ਕਹੂੰ ਬੇਨੁ ਕੇ ਬਜਯਾ; ਕਹੂੰ ਨ੍ਰਿਤ ਕੇ ਨਚਯਾ, ਕਹੂੰ ਨਰ ਕੋ ਅਕਾਰ ਹੋ ॥

कहूं गीत के गवया, कहूं बेनु के बजया; कहूं न्रित के नचया, कहूं नर को अकार हो ॥

ਕਹੂੰ ਬੇਦ ਬਾਨੀ, ਕਹੂੰ ਕੋਕ ਕੀ ਕਹਾਨੀ; ਕਹੂੰ ਰਾਜਾ, ਕਹੂੰ ਰਾਨੀ, ਕਹੂੰ ਨਾਰਿ ਕੇ ਪ੍ਰਕਾਰ ਹੋ ॥

कहूं बेद बानी, कहूं कोक की कहानी; कहूं राजा, कहूं रानी, कहूं नारि के प्रकार हो ॥

ਕਹੂੰ ਬੇਨ ਕੇ ਬਜਯਾ, ਕਹੂੰ ਧੇਨ ਕੇ ਚਰਯਾ; ਕਹੂੰ ਲਾਖਨ ਲਵਯਾ, ਕਹੂੰ ਸੁੰਦਰ ਕੁਮਾਰ ਹੋ ॥

कहूं बेन के बजया, कहूं धेन के चरया; कहूं लाखन लवया, कहूं सुंदर कुमार हो ॥

ਸੁਧਤਾ ਕੀ ਸਾਨ ਹੋ, ਕਿ ਸੰਤਨ ਕੇ ਪ੍ਰਾਨ ਹੋ; ਕਿ ਦਾਤਾ ਮਹਾ ਦਾਨਿ ਹੋ, ਕਿ ਨ੍ਰਿਦੋਖੀ ਨਿਰੰਕਾਰ ਹੋ ॥੮॥੧੮॥

सुधता की सान हो, कि संतन के प्रान हो; कि दाता महा दानि हो, कि न्रिदोखी निरंकार हो ॥८॥१८॥

ਨਿਰਜੁਰ ਨਿਰੂਪ ਹੋ, ਕਿ ਸੁੰਦਰ ਸਰੂਪ ਹੋ; ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾ ਦਾਨ ਹੋ ॥

निरजुर निरूप हो, कि सुंदर सरूप हो; कि भूपन के भूप हो, कि दाता महा दान हो ॥

ਪ੍ਰਾਨ ਕੇ ਬਚਯਾ, ਦੂਧ ਪੂਤ ਕੇ ਦਿਵਯਾ; ਰੋਗ ਸੋਗ ਕੇ ਮਿਟਯਾ, ਕਿਧੌ ਮਾਨੀ ਮਹਾ ਮਾਨ ਹੋ ॥

प्रान के बचया, दूध पूत के दिवया; रोग सोग के मिटया, किधौ मानी महा मान हो ॥

ਬਿਦਿਆ ਕੇ ਬਿਚਾਰ ਹੋ, ਕਿ ਅਦ੍ਵੈ ਅਵਤਾਰ ਹੋ; ਕਿ ਸਿਧਤਾ ਕੀ ਸੂਰਤਿ ਹੋ, ਕਿ ਸੁਧਤਾ ਕੀ ਸਾਨ ਹੋ ॥

बिदिआ के बिचार हो, कि अद्वै अवतार हो; कि सिधता की सूरति हो, कि सुधता की सान हो ॥

ਜੋਬਨ ਕੇ ਜਾਲ ਹੋ, ਕਿ ਕਾਲ ਹੂੰ ਕੇ ਕਾਲ ਹੋ; ਕਿ ਸਤ੍ਰਨ ਕੇ ਸੂਲ ਹੋ, ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥

जोबन के जाल हो, कि काल हूं के काल हो; कि सत्रन के सूल हो, कि मित्रन के प्रान हो ॥९॥१९॥

ਕਹੂੰ ਬ੍ਰਹਮਬਾਦ, ਕਹੂੰ ਬਿਦਿਆ ਕੋ ਬਿਖਾਦ; ਕਹੂੰ ਨਾਦ ਕੇ ਨਿਨਾਦ, ਕਹੂੰ ਪੂਰਨ ਭਗਤ ਹੋ ॥

कहूं ब्रहमबाद, कहूं बिदिआ को बिखाद; कहूं नाद के निनाद, कहूं पूरन भगत हो ॥

ਕਹੂੰ ਬੇਦ ਰੀਤਿ, ਕਹੂੰ ਬਿਦਿਆ ਕੀ ਪ੍ਰਤੀਤਿ; ਕਹੂੰ ਨੀਤਿ ਅਉ ਅਨੀਤਿ, ਕਹੂੰ ਜ੍ਵਾਲਾ ਸੀ ਜਗਤ ਹੋ ॥

कहूं बेद रीति, कहूं बिदिआ की प्रतीति; कहूं नीति अउ अनीति, कहूं ज्वाला सी जगत हो ॥

ਪੂਰਨ ਪ੍ਰਤਾਪ ਕਹੂੰ, ਇਕਾਤੀ ਕੋ ਜਾਪ ਕਹੂੰ; ਤਾਪ ਕੋ ਅਤਾਪ, ਕਹੂੰ ਜੋਗ ਤੇ ਡਿਗਤ ਹੋ ॥

पूरन प्रताप कहूं, इकाती को जाप कहूं; ताप को अताप, कहूं जोग ते डिगत हो ॥

ਕਹੂੰ ਬਰ ਦੇਤ, ਕਹੂੰ ਛਲ ਸੋ ਛਿਨਾਇ ਲੇਤ; ਸਰਬ ਕਾਲਿ ਸਰਬ ਠੌਰਿ, ਏਕ ਸੇ ਲਗਤ ਹੋ ॥੧੦॥੨੦॥

कहूं बर देत, कहूं छल सो छिनाइ लेत; सरब कालि सरब ठौरि, एक से लगत हो ॥१०॥२०॥

TOP OF PAGE

Dasam Granth