ਦਸਮ ਗਰੰਥ । दसम ग्रंथ ।

Page 14

ਤ੍ਵਪ੍ਰਸਾਦਿ ॥ ਸ੍ਵੈਯੇ ॥

त्वप्रसादि ॥ स्वैये ॥

ਸ੍ਰਾਵਗ ਸੁਧ ਸਮੂਹ ਸਿਧਾਨ ਕੇ; ਦੇਖਿ ਫਿਰਿਓ ਘਰਿ ਜੋਗਿ ਜਤੀ ਕੇ ॥

स्रावग सुध समूह सिधान के; देखि फिरिओ घरि जोगि जती के ॥

ਸੂਰ ਸੁਰਾਰਦਨ, ਸੁਧ ਸੁਧਾਦਿਕ; ਸੰਤ ਸਮੂਹ ਅਨੇਕ ਮਤੀ ਕੇ ॥

सूर सुरारदन, सुध सुधादिक; संत समूह अनेक मती के ॥

ਸਾਰੇ ਹੀ ਦੇਸ ਕੋ ਦੇਖਿ ਰਹਿਯੋ; ਮਤ ਕੋਊ ਨ ਦੇਖੀਅਤ ਪ੍ਰਾਨ ਪਤੀ ਕੇ ॥

सारे ही देस को देखि रहियो; मत कोऊ न देखीअत प्रान पती के ॥

ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ; ਏਕ ਰਤੀ ਬਿਨੁ, ਏਕ ਰਤੀ ਕੇ ॥੧॥੨੧॥

स्री भगवान की भाइ क्रिपा हूं ते; एक रती बिनु, एक रती के ॥१॥२१॥

ਮਾਤੇ ਮਤੰਗ, ਜਰੇ ਜਰ ਸੰਗਿ; ਅਨੂਪ ਉਤੰਗ ਸੁਰੰਗ ਸਵਾਰੇ ॥

माते मतंग, जरे जर संगि; अनूप उतंग सुरंग सवारे ॥

ਕੋਟਿ ਤੁਰੰਗ, ਕੁਰੰਗ ਸੇ ਕੂਦਤ; ਪਉਨ ਕੇ ਗਉਨ ਕੋ ਜਾਤ ਨਿਵਾਰੇ ॥

कोटि तुरंग, कुरंग से कूदत; पउन के गउन को जात निवारे ॥

ਭਾਰੀ ਭੁਜਾਨ ਕੇ ਭੂਪ ਭਲੀ ਬਿਧਿ; ਨਿਆਵਤ ਸੀਸ, ਨ ਜਾਤ ਬਿਚਾਰੇ ॥

भारी भुजान के भूप भली बिधि; निआवत सीस, न जात बिचारे ॥

ਏਤੇ ਭਏ, ਤੋ ਕਹਾ ਭਏ ਭੂਪਤਿ? ਅੰਤ ਕੋ, ਨਾਗੇ ਹੀ ਪਾਇ ਪਧਾਰੇ ॥੨॥੨੨॥

एते भए, तो कहा भए भूपति? अंत को, नागे ही पाइ पधारे ॥२॥२२॥

ਜੀਤ ਫਿਰੇ ਸਭ ਦੇਸ ਦਿਸਾਨ ਕੋ; ਬਾਜਤ ਢੋਲ, ਮ੍ਰਿਦੰਗ, ਨਗਾਰੇ ॥

जीत फिरे सभ देस दिसान को; बाजत ढोल, म्रिदंग, नगारे ॥

ਗੁੰਜਤ ਗੂੜ ਗਜਾਨ ਕੇ ਸੁੰਦਰ; ਹਿੰਸਤ ਹੀ ਹਯ ਰਾਜ ਹਜਾਰੇ ॥

गुंजत गूड़ गजान के सुंदर; हिंसत ही हय राज हजारे ॥

ਭੂਤ ਭਵਿਖ ਭਵਾਨ ਕੇ ਭੂਪਤਿ; ਕਉਨ ਗਨੈ? ਨਹੀ ਜਾਤ ਬਿਚਾਰੇ ॥

भूत भविख भवान के भूपति; कउन गनै? नही जात बिचारे ॥

ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ; ਅੰਤ ਕੋ, ਅੰਤ ਕੇ ਧਾਮ ਸਿਧਾਰੇ ॥੩॥੨੩॥

स्रीपति स्री भगवान भजे बिनु; अंत को, अंत के धाम सिधारे ॥३॥२३॥

ਤੀਰਥ ਨ੍ਹਾਨ, ਦਇਆ, ਦਮ, ਦਾਨ; ਸੁ ਸੰਜਮ, ਨੇਮ, ਅਨੇਕ ਬਿਸੇਖੇ ॥

तीरथ न्हान, दइआ, दम, दान; सु संजम, नेम, अनेक बिसेखे ॥

ਬੇਦ ਪੁਰਾਨ, ਕਤੇਬ ਕੁਰਾਨ; ਜਿਮੀਨ ਜਮਾਨ ਸਬਾਨ ਕੇ ਪੇਖੇ ॥

बेद पुरान, कतेब कुरान; जिमीन जमान सबान के पेखे ॥

ਪਉਨ ਅਹਾਰ, ਜਤੀ ਜਤ ਧਾਰਿ; ਸਬੈ ਸੁ ਬਿਚਾਰ ਹਜਾਰਕ ਦੇਖੇ ॥

पउन अहार, जती जत धारि; सबै सु बिचार हजारक देखे ॥

ਸ੍ਰੀ ਭਗਵਾਨ ਭਜੇ ਬਿਨੁ ਭੂਪਤਿ; ਏਕ ਰਤੀ ਬਿਨੁ, ਏਕ ਨ ਲੇਖੈ ॥੪॥੨੪॥

स्री भगवान भजे बिनु भूपति; एक रती बिनु, एक न लेखै ॥४॥२४॥

ਸੁਧ ਸਿਪਾਹ, ਦੁਰੰਤ ਦੁਬਾਹ, ਸੁ ਸਾਜਿ ਸਨਾਹ, ਦੁਰਜਾਨ ਦਲੈਂਗੇ ॥

सुध सिपाह, दुरंत दुबाह, सु साजि सनाह, दुरजान दलैंगे ॥

ਭਾਰੀ ਗੁਮਾਨ ਭਰੇ ਮਨ ਮੈ; ਕਰਿ ਪਰਬਤ ਪੰਖ, ਹਲੈ ਨ ਹਲੈਂਗੇ ॥

भारी गुमान भरे मन मै; करि परबत पंख, हलै न हलैंगे ॥

ਤੋਰਿ ਅਰੀਨ, ਮਰੋਰਿ ਮਵਾਸਨ; ਮਾਤੇ ਮਤੰਗਨ ਮਾਨ ਮਲੈਂਗੇ ॥

तोरि अरीन, मरोरि मवासन; माते मतंगन मान मलैंगे ॥

ਸ੍ਰੀਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ; ਤਿਆਗਿ ਜਹਾਨੁ, ਨਿਦਾਨ ਚਲੈਂਗੇ ॥੫॥੨੫॥

स्रीपति स्री भगवान क्रिपा बिनु; तिआगि जहानु, निदान चलैंगे ॥५॥२५॥

ਬੀਰ ਅਪਾਰ, ਬਡੇ ਬਰਿਆਰ; ਅਬਿਚਾਰਹਿ, ਸਾਰ ਕੀ ਧਾਰ ਭਛਯਾ ॥

बीर अपार, बडे बरिआर; अबिचारहि, सार की धार भछया ॥

ਤੋਰਤ ਦੇਸ, ਮਲਿੰਦ ਮਵਾਸਨ; ਮਾਤੇ ਗਜਾਨ ਕੇ ਮਾਨ, ਮਲਯਾ ॥

तोरत देस, मलिंद मवासन; माते गजान के मान, मलया ॥

ਗਾੜੇ ਗੜਾਨ ਕੇ ਤੋੜਨਹਾਰ; ਸੁ ਬਾਤਨ ਹੀ, ਚਕ ਚਾਰ ਲਵਯਾ ॥

गाड़े गड़ान के तोड़नहार; सु बातन ही, चक चार लवया ॥

ਸਾਹਿਬੁ ਸ੍ਰੀ ਸਭ ਕੋ ਸਿਰਨਾਇਕ; ਜਾਚਕ ਅਨੇਕ, ਸੁ ਏਕ ਦਿਵਯਾ ॥੬॥੨੬॥

साहिबु स्री सभ को सिरनाइक; जाचक अनेक, सु एक दिवया ॥६॥२६॥

ਦਾਨਵ, ਦੇਵ, ਫਨਿੰਦ, ਨਿਸਾਚਰ; ਭੂਤ, ਭਵਿਖ, ਭਵਾਨ ਜਪੈਂਗੇ ॥

दानव, देव, फनिंद, निसाचर; भूत, भविख, भवान जपैंगे ॥

ਜੀਵ ਜਿਤੇ ਜਲ ਮੈ, ਥਲ ਮੈ; ਪਲ ਹੀ ਪਲ ਮੈ, ਸਭ ਥਾਪ ਥਪੈਂਗੇ ॥

जीव जिते जल मै, थल मै; पल ही पल मै, सभ थाप थपैंगे ॥

ਪੁੰਨ ਪ੍ਰਤਾਪਨ ਬਾਢਿ ਜੈਤ ਧੁਨਿ; ਪਾਪਨ ਕੈ, ਬਹੁ ਪੁੰਜ ਖਪੈਂਗੇ ॥

पुंन प्रतापन बाढि जैत धुनि; पापन कै, बहु पुंज खपैंगे ॥

ਸਾਧ ਸਮੂਹ ਪ੍ਰਸੰਨ ਫਿਰੈ ਜਗਿ; ਸਤ੍ਰ ਸਭੈ ਅਵਿਲੋਕਿ ਚਪੈਂਗੇ ॥੭॥੨੭॥

साध समूह प्रसंन फिरै जगि; सत्र सभै अविलोकि चपैंगे ॥७॥२७॥

ਮਾਨਵ, ਇੰਦ੍ਰ, ਗਜਿੰਦ੍ਰ, ਨਰਾਧਿਪ; ਜੌਨ ਤ੍ਰਿਲੋਕ ਕੋ ਰਾਜੁ ਕਰੈਂਗੇ ॥

मानव, इंद्र, गजिंद्र, नराधिप; जौन त्रिलोक को राजु करैंगे ॥

TOP OF PAGE

Dasam Granth