ਦਸਮ ਗਰੰਥ । दसम ग्रंथ । |
Page 1387 ਕਾਲ ਪਾਇ, ਬ੍ਰਹਮਾ ਬਪੁ ਧਰਾ ॥ काल पाइ, ब्रहमा बपु धरा ॥ ਕਾਲ ਪਾਇ, ਸਿਵ ਜੂ ਅਵਤਰਾ ॥ काल पाइ, सिव जू अवतरा ॥ ਕਾਲ ਪਾਇ ਕਰਿ, ਬਿਸਨ ਪ੍ਰਕਾਸਾ ॥ काल पाइ करि, बिसन प्रकासा ॥ ਸਕਲ ਕਾਲ ਕਾ ਕੀਯਾ ਤਮਾਸਾ ॥੩੮੩॥ सकल काल का कीया तमासा ॥३८३॥ ਜਵਨ ਕਾਲ, ਜੋਗੀ ਸਿਵ ਕੀਯੋ ॥ जवन काल, जोगी सिव कीयो ॥ ਬੇਦ ਰਾਜ, ਬ੍ਰਹਮਾ ਜੂ ਥੀਯੋ ॥ बेद राज, ब्रहमा जू थीयो ॥ ਜਵਨ ਕਾਲ, ਸਭ ਲੋਕ ਸਵਾਰਾ ॥ जवन काल, सभ लोक सवारा ॥ ਨਮਸਕਾਰ ਹੈ, ਤਾਹਿ ਹਮਾਰਾ ॥੩੮੪॥ नमसकार है, ताहि हमारा ॥३८४॥ ਜਵਨ ਕਾਲ, ਸਭ ਜਗਤ ਬਨਾਯੋ ॥ जवन काल, सभ जगत बनायो ॥ ਦੇਵ ਦੈਤ ਜਛਨ ਉਪਜਾਯੋ ॥ देव दैत जछन उपजायो ॥ ਆਦਿ ਅੰਤਿ, ਏਕੈ ਅਵਤਾਰਾ ॥ आदि अंति, एकै अवतारा ॥ ਸੋਈ, ਗੁਰੂ ਸਮਝਿਯਹੁ ਹਮਾਰਾ ॥੩੮੫॥ सोई, गुरू समझियहु हमारा ॥३८५॥ ਨਮਸਕਾਰ, ਤਿਸ ਹੀ ਕੋ ਹਮਾਰੀ ॥ नमसकार, तिस ही को हमारी ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥ सकल प्रजा जिन आप सवारी ॥ ਸਿਵਕਨ ਕੋ, ਸਿਵਗੁਨ ਸੁਖ ਦੀਯੋ ॥ सिवकन को, सिवगुन सुख दीयो ॥ ਸਤ੍ਰੁਨ ਕੋ, ਪਲ ਮੋ ਬਧ ਕੀਯੋ ॥੩੮੬॥ सत्रुन को, पल मो बध कीयो ॥३८६॥ ਘਟ ਘਟ ਕੇ ਅੰਤਰ ਕੀ ਜਾਨਤ ॥ घट घट के अंतर की जानत ॥ ਭਲੇ ਬੁਰੇ ਕੀ ਪੀਰ ਪਛਾਨਤ ॥ भले बुरे की पीर पछानत ॥ ਚੀਟੀ ਤੇ ਕੁੰਚਰ ਅਸਥੂਲਾ ॥ चीटी ते कुंचर असथूला ॥ ਸਭ ਪਰ, ਕ੍ਰਿਪਾ ਦ੍ਰਿਸਟਿ ਕਰਿ ਫੂਲਾ ॥੩੮੭॥ सभ पर, क्रिपा द्रिसटि करि फूला ॥३८७॥ ਸੰਤਨ ਦੁਖ ਪਾਏ ਤੇ ਦੁਖੀ ॥ संतन दुख पाए ते दुखी ॥ ਸੁਖ ਪਾਏ ਸਾਧਨ ਕੇ ਸੁਖੀ ॥ सुख पाए साधन के सुखी ॥ ਏਕ ਏਕ ਕੀ ਪੀਰ ਪਛਾਨੈ ॥ एक एक की पीर पछानै ॥ ਘਟ ਘਟ ਕੇ, ਪਟ ਪਟ ਕੀ ਜਾਨੈ ॥੩੮੮॥ घट घट के, पट पट की जानै ॥३८८॥ ਜਬ, ਉਦਕਰਖ ਕਰਾ ਕਰਤਾਰਾ! ॥ जब, उदकरख करा करतारा! ॥ ਪ੍ਰਜਾ ਧਰਤ, ਤਬ ਦੇਹ ਅਪਾਰਾ ॥ प्रजा धरत, तब देह अपारा ॥ ਜਬ, ਆਕਰਖ ਕਰਤ ਹੋ ਕਬਹੂੰ ॥ जब, आकरख करत हो कबहूं ॥ ਤੁਮ ਮੈ ਮਿਲਤ, ਦੇਹ ਧਰ ਸਭਹੂੰ ॥੩੮੯॥ तुम मै मिलत, देह धर सभहूं ॥३८९॥ ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥ जेते बदन स्रिसटि सभ धारै ॥ ਆਪੁ ਆਪੁਨੀ ਬੂਝਿ ਉਚਾਰੈ ॥ आपु आपुनी बूझि उचारै ॥ ਤੁਮ ਸਭ ਹੀ ਤੇ ਰਹਤ ਨਿਰਾਲਮ ॥ तुम सभ ही ते रहत निरालम ॥ ਜਾਨਤ ਬੇਦ ਭੇਦ ਅਰੁ ਆਲਮ ॥੩੯੦॥ जानत बेद भेद अरु आलम ॥३९०॥ ਨਿਰੰਕਾਰ ਨ੍ਰਿਬਿਕਾਰ ਨ੍ਰਿਲੰਭ ॥ निरंकार न्रिबिकार न्रिल्मभ ॥ ਆਦਿ ਅਨੀਲ ਅਨਾਦਿ ਅਸੰਭ ॥ आदि अनील अनादि अस्मभ ॥ ਤਾ ਕਾ ਮੂੜ ਉਚਾਰਤ ਭੇਦਾ ॥ ता का मूड़ उचारत भेदा ॥ ਜਾ ਕੋ ਭੇਵ ਨ ਪਾਵਤ ਬੇਦਾ ॥੩੯੧॥ जा को भेव न पावत बेदा ॥३९१॥ ਤਾ ਕੌ ਕਰਿ ਪਾਹਨ ਅਨੁਮਾਨਤ ॥ ता कौ करि पाहन अनुमानत ॥ ਮਹਾ ਮੂੜ ਕਛੁ ਭੇਦ ਨ ਜਾਨਤ ॥ महा मूड़ कछु भेद न जानत ॥ ਮਹਾਦੇਵ ਕੌ ਕਹਤ ਸਦਾ ਸਿਵ ॥ महादेव कौ कहत सदा सिव ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥ निरंकार का चीनत नहि भिव ॥३९२॥ ਆਪੁ ਆਪੁਨੀ ਬੁਧਿ ਹੈ ਜੇਤੀ ॥ आपु आपुनी बुधि है जेती ॥ ਬਰਨਤ ਭਿੰਨ ਭਿੰਨ ਤੁਹਿ ਤੇਤੀ ॥ बरनत भिंन भिंन तुहि तेती ॥ ਤੁਮਰਾ ਲਖਾ ਨ ਜਾਇ ਪਸਾਰਾ ॥ तुमरा लखा न जाइ पसारा ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੩੯੩॥ किह बिधि सजा प्रथम संसारा ॥३९३॥ ਏਕੈ ਰੂਪ ਅਨੂਪ ਸਰੂਪਾ ॥ एकै रूप अनूप सरूपा ॥ ਰੰਕ ਭਯੋ ਰਾਵ ਕਹੀ ਭੂਪਾ ॥ रंक भयो राव कही भूपा ॥ ਅੰਡਜ ਜੇਰਜ ਸੇਤਜ ਕੀਨੀ ॥ अंडज जेरज सेतज कीनी ॥ ਉਤਭੁਜ ਖਾਨਿ, ਬਹੁਰਿ ਰਚਿ ਦੀਨੀ ॥੩੯੪॥ उतभुज खानि, बहुरि रचि दीनी ॥३९४॥ ਕਹੂੰ, ਫੂਲਿ ਰਾਜਾ ਹ੍ਵੈ ਬੈਠਾ ॥ कहूं, फूलि राजा ह्वै बैठा ॥ ਕਹੂੰ, ਸਿਮਟਿ ਭਯੋ ਸੰਕਰ ਇਕੈਠਾ ॥ कहूं, सिमटि भयो संकर इकैठा ॥ ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥ सगरी स्रिसटि दिखाइ अच्मभव ॥ ਆਦਿ ਜੁਗਾਦਿ ਸਰੂਪ ਸੁਯੰਭਵ ॥੩੯੫॥ आदि जुगादि सरूप सुय्मभव ॥३९५॥ ਅਬ, ਰਛਾ ਮੇਰੀ ਤੁਮ ਕਰੋ ॥ अब, रछा मेरी तुम करो ॥ ਸਿਖ੍ਯ ਉਬਾਰਿ ਅਸਿਖ੍ਯ ਸੰਘਰੋ ॥ सिख्य उबारि असिख्य संघरो ॥ ਦੁਸਟ ਜਿਤੇ ਉਠਵਤ ਉਤਪਾਤਾ ॥ दुसट जिते उठवत उतपाता ॥ ਸਕਲ ਮਲੇਛ, ਕਰੋ ਰਣ ਘਾਤਾ ॥੩੯੬॥ सकल मलेछ, करो रण घाता ॥३९६॥ |
Dasam Granth |