ਦਸਮ ਗਰੰਥ । दसम ग्रंथ । |
Page 1360 ਧਾਵਤ ਭਏ ਦੇਵਤਾ ਜਬ ਹੀ ॥ धावत भए देवता जब ही ॥ ਦਾਨਵ ਭਰੇ ਰੋਸ ਤਨ ਤਬ ਹੀ ॥ दानव भरे रोस तन तब ही ॥ ਭਾਂਤਿ ਭਾਂਤਿ ਬਾਦਿਤ੍ਰ ਬਜਾਇ ॥ भांति भांति बादित्र बजाइ ॥ ਖਤ੍ਰੀ ਉਠੇ ਖਿੰਗ ਖੁਨਸਾਇ ॥੯॥ खत्री उठे खिंग खुनसाइ ॥९॥ ਚਲੇ ਬਾਨ ਦੁਹੂੰ ਓਰ ਅਪਾਰਾ ॥ चले बान दुहूं ओर अपारा ॥ ਬਿਛੂਆ ਬਰਛੀ ਬਜ੍ਰ ਹਜਾਰਾ ॥ बिछूआ बरछी बज्र हजारा ॥ ਗਦਾ ਗਰਿਸਟ ਜਵਨ ਪਰ ਝਰਹੀ ॥ गदा गरिसट जवन पर झरही ॥ ਸ੍ਯੰਦਨ ਸਹਿਤ ਚੂਰਨ ਤਿਹ ਕਰਹੀ ॥੧੦॥ स्यंदन सहित चूरन तिह करही ॥१०॥ ਜਾ ਕੇ ਲਗੇ ਅੰਗ ਮੈ ਬਾਨਾ ॥ जा के लगे अंग मै बाना ॥ ਕਰਾ ਬੀਰ ਤਿਹ ਸ੍ਵਰਗ ਪਯਾਨਾ ॥ करा बीर तिह स्वरग पयाना ॥ ਮਚ੍ਯੋ ਬੀਰ ਖੇਤ ਬਿਕਰਾਲਾ ॥ मच्यो बीर खेत बिकराला ॥ ਨਾਚਤ ਭੂਤ ਪ੍ਰੇਤ ਬੇਤਾਲਾ ॥੧੧॥ नाचत भूत प्रेत बेताला ॥११॥ ਝੂਮਿ ਝੂਮਿ ਕਹੀ ਗਿਰੇ ਧਰਿਨ ਭਟ ॥ झूमि झूमि कही गिरे धरिन भट ॥ ਜੁਦੇ ਜੁਦੇ ਕਹੀ ਅੰਗ ਪਰੇ ਕਟਿ ॥ जुदे जुदे कही अंग परे कटि ॥ ਚਲੀ ਸ੍ਰੋਨ ਕੀ ਨਦੀ ਬਿਰਾਜੈ ॥ चली स्रोन की नदी बिराजै ॥ ਬੈਤਰੁਨੀ ਜਿਨ ਕੋ ਲਖਿ ਲਾਜੈ ॥੧੨॥ बैतरुनी जिन को लखि लाजै ॥१२॥ ਇਹ ਦਿਸਿ ਅਧਿਕ ਦੇਵਤਾ ਕੋਪੇ ॥ इह दिसि अधिक देवता कोपे ॥ ਉਹਿ ਦਿਸਿ ਪਾਵ ਦਾਨਵਨ ਰੋਪੇ ॥ उहि दिसि पाव दानवन रोपे ॥ ਕੁਪਿ ਕੁਪਿ ਅਧਿਕ ਹ੍ਰਿਦਨ ਮੋ ਭਿਰੇ ॥ कुपि कुपि अधिक ह्रिदन मो भिरे ॥ ਜੂਝਿ ਜੂਝਿ ਗੇ ਬਹੁਰਿ ਨ ਫਿਰੇ ॥੧੩॥ जूझि जूझि गे बहुरि न फिरे ॥१३॥ ਕੋਟਿਕ ਕਟਕ ਤਹਾ ਕਟਿ ਮਰੇ ॥ कोटिक कटक तहा कटि मरे ॥ ਜੂਝੇ ਗਿਰੇ ਬਰੰਗਨਿਨ ਬਰੇ ॥ जूझे गिरे बरंगनिन बरे ॥ ਦੋਊ ਦਿਸਿ ਮਰੇ ਕਾਲ ਕੇ ਪ੍ਰੇਰੇ ॥ दोऊ दिसि मरे काल के प्रेरे ॥ ਗਿਰੇ ਭੂਮਿ ਰਨ ਫਿਰੇ ਨ ਫੇਰੇ ॥੧੪॥ गिरे भूमि रन फिरे न फेरे ॥१४॥ ਸਤਿ ਸੰਧਿ ਦੇਵਿਸ ਇਤ ਧਾਯੋ ॥ सति संधि देविस इत धायो ॥ ਦੀਰਘ ਦਾੜ ਉਹ ਓਰ ਰਿਸਾਯੋ ॥ दीरघ दाड़ उह ओर रिसायो ॥ ਬਜ੍ਰ ਬਾਣ ਬਿਛੂਆ ਕੈ ਕੈ ਬ੍ਰਣ ॥ बज्र बाण बिछूआ कै कै ब्रण ॥ ਜੂਝਿ ਜੂਝਿ ਭਟ ਗਿਰਤ ਭਏ ਰਣ ॥੧੫॥ जूझि जूझि भट गिरत भए रण ॥१५॥ ਜੋਗਿਨਿ ਜਛ ਕਹੂੰ ਹਰਖਏ ॥ जोगिनि जछ कहूं हरखए ॥ ਭੂਤ ਪ੍ਰੇਤ ਨਾਚਤ ਕਹੂੰ ਭਏ ॥ भूत प्रेत नाचत कहूं भए ॥ ਕਹ ਕਹ ਕਹ ਕਲਿ ਹਾਸ ਸੁਨਾਵਤ ॥ कह कह कह कलि हास सुनावत ॥ ਭੀਖਨ ਸੁਨੈ ਸਬਦ ਭੈ ਆਵਤ ॥੧੬॥ भीखन सुनै सबद भै आवत ॥१६॥ ਫਿਰੈਂ ਦੈਤ ਕਹੂੰ ਦਾਂਤ ਨਿਕਾਰੇ ॥ फिरैं दैत कहूं दांत निकारे ॥ ਬਮਤ ਸ੍ਰੋਨ ਕੇਤੇ ਰਨ ਮਾਰੇ ॥ बमत स्रोन केते रन मारे ॥ ਕਹੂੰ ਸਿਵਾ ਸਾਮੁਹਿ ਫਿਕਰਾਹੀ ॥ कहूं सिवा सामुहि फिकराही ॥ ਭੂਤ ਪਿਸਾਚ ਮਾਸ ਕਹੂੰ ਖਾਹੀ ॥੧੭॥ भूत पिसाच मास कहूं खाही ॥१७॥ ਸਕਟਾਬ੍ਯੂਹ ਰਚਾ ਸੁਰ ਪਤਿ ਤਬ ॥ सकटाब्यूह रचा सुर पति तब ॥ ਕ੍ਰੌਚਾਬ੍ਯੂਹ ਕਿਯੋ ਅਸੁਰਿਸ ਜਬ ॥ क्रौचाब्यूह कियो असुरिस जब ॥ ਮਚਿਯੋ ਤੁਮਲ ਜੁਧ ਤਹ ਭਾਰੀ ॥ मचियो तुमल जुध तह भारी ॥ ਗਰਜਤ ਭਏ ਬੀਰ ਬਲ ਧਾਰੀ ॥੧੮॥ गरजत भए बीर बल धारी ॥१८॥ ਜੂਝਿ ਗਏ ਜੋਧਾ ਕਹੀ ਭਾਰੇ ॥ जूझि गए जोधा कही भारे ॥ ਦੇਵ ਗਿਰੇ ਦਾਨਵ ਕਹੀ ਮਾਰੇ ॥ देव गिरे दानव कही मारे ॥ ਬੀਰ ਖੇਤ ਐਸਾ ਤਹ ਪਰਾ ॥ बीर खेत ऐसा तह परा ॥ ਦੋਊ ਦਿਸਿ ਇਕ ਸੁਭਟ ਨ ਉਬਰਾ ॥੧੯॥ दोऊ दिसि इक सुभट न उबरा ॥१९॥ ਜੌ ਕ੍ਰਮ ਕ੍ਰਮ ਕਰਿ ਕਥਾ ਸੁਨਾਊਂ ॥ जौ क्रम क्रम करि कथा सुनाऊं ॥ ਗ੍ਰੰਥ ਬਢਨ ਤੇ ਅਧਿਕ ਡਰਾਊਂ ॥ ग्रंथ बढन ते अधिक डराऊं ॥ ਤੀਸ ਸਹਸ ਛੂਹਨਿ ਜਹ ਜੋਧਾ ॥ तीस सहस छूहनि जह जोधा ॥ ਮੰਡ੍ਯੋ ਬੀਰ ਖੇਤ ਕਰਿ ਕ੍ਰੋਧਾ ॥੨੦॥ मंड्यो बीर खेत करि क्रोधा ॥२०॥ ਪਤਿਅਨ ਸੋ ਪਤੀਅਨ ਭਿਰਿ ਮਰੇ ॥ पतिअन सो पतीअन भिरि मरे ॥ ਸ੍ਵਾਰਨ ਕੇ ਸ੍ਵਾਰਨ ਛੈ ਕਰੇ ॥ स्वारन के स्वारन छै करे ॥ ਰਥਿਯਨ ਤਹ ਰਥਿਯਨ ਕੌ ਘਾਯੋ ॥ रथियन तह रथियन कौ घायो ॥ ਹਾਥਿਨ ਦੰਤੀ ਸ੍ਵਰਗ ਪਠਾਯੋ ॥੨੧॥ हाथिन दंती स्वरग पठायो ॥२१॥ ਦਲਪਤਿ ਸੌ ਦਲਪਤਿ ਲਰਿ ਮੂਆ ॥ दलपति सौ दलपति लरि मूआ ॥ ਇਹ ਬਿਧਿ ਨਾਸ ਕਟਕ ਕਾ ਹੂਆ ॥ इह बिधि नास कटक का हूआ ॥ ਬਚੇ ਭੂਪ ਤੇ ਕੋਪ ਬਡਾਈ ॥ बचे भूप ते कोप बडाई ॥ ਮਾਂਡਤ ਭੇ ਹਠ ਠਾਨਿ ਲਰਾਈ ॥੨੨॥ मांडत भे हठ ठानि लराई ॥२२॥ ਰਨ ਮਾਂਡਤ ਭੇ ਬਿਬਿਧ ਪ੍ਰਕਾਰਾ ॥ रन मांडत भे बिबिध प्रकारा ॥ ਦੈਤ ਰਾਟ ਅਰੁ ਦੇਵ ਨ੍ਰਿਪਾਰਾ ॥ दैत राट अरु देव न्रिपारा ॥ ਰਸਨਾ ਇਤੀ ਨ ਭਾਖ ਸੁਨਾਊਂ ॥ रसना इती न भाख सुनाऊं ॥ ਗ੍ਰੰਥ ਬਢਨ ਤੇ ਅਤਿ ਡਰਪਾਊਂ ॥੨੩॥ ग्रंथ बढन ते अति डरपाऊं ॥२३॥ |
Dasam Granth |