ਦਸਮ ਗਰੰਥ । दसम ग्रंथ । |
Page 1345 ਚੌਪਈ ॥ चौपई ॥ ਬਰਬਰੀਨ ਕੋ ਦੇਸ ਬਸਤ ਜਹ ॥ बरबरीन को देस बसत जह ॥ ਬਰਬਰ ਪੁਰ ਇਕ ਨਗਰ ਹੁਤੋ ਤਹ ॥ बरबर पुर इक नगर हुतो तह ॥ ਅਫਕਨ ਸੇਰ ਤਹਾ ਕਾ ਰਾਜਾ ॥ अफकन सेर तहा का राजा ॥ ਜਿਹ ਸਮਾਨ ਬਿਧਿ ਦੁਤਿਯ ਨ ਸਾਜਾ ॥੧॥ जिह समान बिधि दुतिय न साजा ॥१॥ ਪੀਰ ਮੁਹੰਮਦ ਤਹ ਇਕ ਕਾਜੀ ॥ पीर मुहमद तह इक काजी ॥ ਦੇਹ ਕੁਰੂਪ ਨਾਥ ਜਿਹ ਸਾਜੀ ॥ देह कुरूप नाथ जिह साजी ॥ ਧਾਮ ਖਾਤਿਮਾ ਬਾਨੋ ਨਾਰੀ ॥ धाम खातिमा बानो नारी ॥ ਜਿਹ ਸਮਾਨ ਨਹਿ ਰਾਜ ਦੁਲਾਰੀ ॥੨॥ जिह समान नहि राज दुलारी ॥२॥ ਸੋਰਠਾ ॥ सोरठा ॥ ਸੁੰਦਰ ਤਾ ਕੀ ਨਾਰਿ; ਅਤਿ ਕੁਰੂਪ ਕਾਜੀ ਰਹੈ ॥ सुंदर ता की नारि; अति कुरूप काजी रहै ॥ ਤਬ ਤਿਨ ਕਿਯਾ ਬਿਚਾਰਿ; ਕਿਹ ਬਿਧਿ ਬਧ ਯਾ ਕੌ ਕਰੋ? ॥੩॥ तब तिन किया बिचारि; किह बिधि बध या कौ करो? ॥३॥ ਚੌਪਈ ॥ चौपई ॥ ਸਾਹ ਪੁਤ੍ਰ ਤਿਹ ਪੁਰ ਇਕ ਆਯੋ ॥ साह पुत्र तिह पुर इक आयो ॥ ਬਾਂਕੇ ਰਾਇ ਸਰੂਪ ਸਵਾਯੋ ॥ बांके राइ सरूप सवायो ॥ ਕਾਜੀ ਕੀ ਇਸਤ੍ਰੀ ਤਿਹ ਲਹਾ ॥ काजी की इसत्री तिह लहा ॥ ਬਰੌ ਇਸੀ ਕਹ ਚਿਤ ਯੌ ਕਹਾ ॥੪॥ बरौ इसी कह चित यौ कहा ॥४॥ ਮੁਸਲਮਾਨ ਬਹੁ ਧਾਮ ਬੁਲਾਵਤ ॥ मुसलमान बहु धाम बुलावत ॥ ਭਾਂਤਿ ਭਾਂਤਿ ਤਨ ਦਰਬ ਲੁਟਾਵਤ ॥ भांति भांति तन दरब लुटावत ॥ ਯੌ ਕਹਿ ਸਭਹੂੰ ਸੀਸ ਝੁਕਾਵੈ ॥ यौ कहि सभहूं सीस झुकावै ॥ ਯਹ ਕਾਜੀ ਸੁੰਦਰ ਹ੍ਵੈ ਜਾਵੈ ॥੫॥ यह काजी सुंदर ह्वै जावै ॥५॥ ਏਕ ਦਿਵਸ ਉਪ ਪਤਿਹਿ ਬੁਲਾਈ ॥ एक दिवस उप पतिहि बुलाई ॥ ਕਾਨ ਲਾਗਿ ਸਭ ਬਾਤ ਸਿਖਾਈ ॥ कान लागि सभ बात सिखाई ॥ ਬੀਚ ਛਪਾਇ ਸਦਨ ਕੇ ਰਾਖਾ ॥ बीच छपाइ सदन के राखा ॥ ਔਰ ਨਾਰਿ ਸੌ ਭੇਵ ਨ ਭਾਖਾ ॥੬॥ और नारि सौ भेव न भाखा ॥६॥ ਸਭ ਮਲੇਛ ਉਠਿ ਫਜਿਰ ਬੁਲਾਏ ॥ सभ मलेछ उठि फजिर बुलाए ॥ ਭਾਂਤਿ ਭਾਂਤਿ ਕੇ ਸਾਥ ਜਿਵਾਏ ॥ भांति भांति के साथ जिवाए ॥ ਕਹਿਯੋ ਸਭੈ ਮਿਲਿ ਦੇਹੁ ਦੁਆਇ ॥ कहियो सभै मिलि देहु दुआइ ॥ ਮਮ ਪਤਿ ਸੁੰਦਰਿ ਕਰੈ ਖੁਦਾਇ ॥੭॥ मम पति सुंदरि करै खुदाइ ॥७॥ ਸਭਹੂੰ ਹਾਥ ਤਸਬਿਯੈ ਲੀਨੀ ॥ सभहूं हाथ तसबियै लीनी ॥ ਬਹੁ ਬਿਧਿ ਦੁਆਇ ਤਵਨ ਕਹ ਦੀਨੀ ॥ बहु बिधि दुआइ तवन कह दीनी ॥ ਭਾਂਤਿ ਭਾਂਤਿ ਤਨ ਕਰੀ ਸੁਨਾਇ ॥ भांति भांति तन करी सुनाइ ॥ ਤਵ ਪਤਿ ਸੁੰਦਰ ਕਰੈ ਖੁਦਾਇ ॥੮॥ तव पति सुंदर करै खुदाइ ॥८॥ ਲੈ ਦੁਆਇ ਤ੍ਰਿਯ ਧਾਮ ਸਿਧਾਈ ॥ लै दुआइ त्रिय धाम सिधाई ॥ ਮਾਰਿ ਕਾਜਿਯਹਿ ਦਿਯੋ ਦਬਾਈ ॥ मारि काजियहि दियो दबाई ॥ ਕਰਿ ਕਾਜੀ ਲੈਗੀ ਤਿਹ ਤਹਾਂ ॥ करि काजी लैगी तिह तहां ॥ ਪੜਤ ਕਿਤਾਬ ਮੁਲਾਨੇ ਜਹਾਂ ॥੯॥ पड़त किताब मुलाने जहां ॥९॥ ਪ੍ਰਜਾ ਨਿਰਖਿ ਤਾ ਕਹ ਹਰਖਾਨੀ ॥ प्रजा निरखि ता कह हरखानी ॥ ਸਾਚੁ ਕਿਤਾਬ ਆਪਨੀ ਜਾਨੀ ॥ साचु किताब आपनी जानी ॥ ਹਮ ਜੋ ਯਾ ਕਹ ਦਈ ਦੁਆਇ ॥ हम जो या कह दई दुआइ ॥ ਯਾ ਤੇ ਸੁੰਦਰ ਕਰਾ ਖੁਦਾਇ ॥੧੦॥ या ते सुंदर करा खुदाइ ॥१०॥ ਇਹ ਬਿਧਿ ਪ੍ਰਥਮ ਕਾਜਿਯਹਿ ਘਾਈ ॥ इह बिधि प्रथम काजियहि घाई ॥ ਬਰਤ ਭਈ ਅਪਨਾ ਸੁਖਦਾਈ ॥ बरत भई अपना सुखदाई ॥ ਭੇਦ ਅਭੇਦ ਨ ਕਿਨੂੰ ਬਿਚਾਰਾ ॥ भेद अभेद न किनूं बिचारा ॥ ਇਹ ਛਲ ਬਰਾ ਅਪਨਾ ਪ੍ਯਾਰਾ ॥੧੧॥ इह छल बरा अपना प्यारा ॥११॥ ਦੋਹਰਾ ॥ दोहरा ॥ ਤੁਮ ਸਭ ਹੀ ਅਤਿ ਕ੍ਰਿਪਾ ਕਰ; ਦੀਨੀ ਹਮੈ ਦੁਆਇ ॥ तुम सभ ही अति क्रिपा कर; दीनी हमै दुआइ ॥ ਤਾ ਤੇ ਪਤਿ ਸੁੰਦਰ ਭਯੋ; ਕੀਨੀ ਮਯਾ ਖੁਦਾਇ ॥੧੨॥ ता ते पति सुंदर भयो; कीनी मया खुदाइ ॥१२॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ੍ਯਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੧॥੬੯੬੬॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ इक्यानवे चरित्र समापतम सतु सुभम सतु ॥३९१॥६९६६॥अफजूं॥ |
Dasam Granth |