ਦਸਮ ਗਰੰਥ । दसम ग्रंथ । |
Page 1297 ਚੌਪਈ ॥ चौपई ॥ ਸੁਨਿਯਤ ਇਕ ਨਗਰੀ ਉਜਿਯਾਰੀ ॥ सुनियत इक नगरी उजियारी ॥ ਬਿਸੁਕਰਮਾ ਨਿਜੁ ਹਾਥ ਸਵਾਰੀ ॥ बिसुकरमा निजु हाथ सवारी ॥ ਨਾਮੁ ਅਲੂਰਾ ਤਾ ਕੋ ਸੋਹੈ ॥ नामु अलूरा ता को सोहै ॥ ਤੀਨੋ ਲੋਕ ਰਚਿਤ ਤਿਨ ਮੋਹੈ ॥੧॥ तीनो लोक रचित तिन मोहै ॥१॥ ਭੂਪ ਭਦ੍ਰ ਤਿਹ ਗੜ ਕੋ ਰਾਜਾ ॥ भूप भद्र तिह गड़ को राजा ॥ ਰਾਜ ਪਾਟ ਤਾਹੀ ਕਹ ਛਾਜਾ ॥ राज पाट ताही कह छाजा ॥ ਰਤਨ ਮਤੀ ਤਿਹ ਨ੍ਰਿਪ ਕੀ ਰਾਨੀ ॥ रतन मती तिह न्रिप की रानी ॥ ਅਧਿਕ ਕੁਰੂਪ ਜਗਤ ਮਹਿ ਜਾਨੀ ॥੨॥ अधिक कुरूप जगत महि जानी ॥२॥ ਤਾ ਕੇ ਨਿਕਟ ਨ ਰਾਜਾ ਜਾਵੈ ॥ ता के निकट न राजा जावै ॥ ਨਿਰਖਿ ਨਾਰਿ ਕੋ ਰੂਪ ਡਰਾਵੈ ॥ निरखि नारि को रूप डरावै ॥ ਅਵਰ ਰਾਨਿਯਨ ਕੇ ਘਰ ਰਹੈ ॥ अवर रानियन के घर रहै ॥ ਤਾ ਸੌ ਬੈਨ ਨ ਬੋਲਾ ਚਹੈ ॥੩॥ ता सौ बैन न बोला चहै ॥३॥ ਯਹ ਦੁਖ ਅਧਿਕ ਨਾਰਿ ਕੇ ਮਨੈ ॥ यह दुख अधिक नारि के मनै ॥ ਚਾਹਤ ਪ੍ਰੀਤਿ ਨ੍ਰਿਪਤਿ ਸੌ ਬਨੈ ॥ चाहत प्रीति न्रिपति सौ बनै ॥ ਏਕ ਜਤਨ ਤਬ ਕਿਯਾ ਪਿਆਰੀ ॥ एक जतन तब किया पिआरी ॥ ਸੁਨਹੁ! ਕਹਤ ਹੌ ਕਥਾ ਬਿਚਾਰੀ ॥੪॥ सुनहु! कहत हौ कथा बिचारी ॥४॥ ਪੂਜਾ ਕਰਤ ਲਖਿਯੋ ਜਬ ਰਾਜਾ ॥ पूजा करत लखियो जब राजा ॥ ਤਬ ਤਨ ਸਜਾ ਸਕਲ ਤ੍ਰਿਯ ਸਾਜਾ ॥ तब तन सजा सकल त्रिय साजा ॥ ਮਹਾ ਰੁਦ੍ਰ ਕੋ ਭੇਸ ਬਨਾਇ ॥ महा रुद्र को भेस बनाइ ॥ ਅਪਨੈ ਅੰਗ ਬਿਭੂਤਿ ਚੜਾਇ ॥੫॥ अपनै अंग बिभूति चड़ाइ ॥५॥ ਕਰਤ ਹੁਤੋ ਰਾਜਾ ਜਪੁ ਜਹਾ ॥ करत हुतो राजा जपु जहा ॥ ਸਿਵ ਬਨਿ ਆਨਿ ਠਾਂਢਿ ਭੀ ਤਹਾ ॥ सिव बनि आनि ठांढि भी तहा ॥ ਜਬ ਰਾਜੈ ਤਿਹ ਰੂਪ ਨਿਹਰਾ ॥ जब राजै तिह रूप निहरा ॥ ਮਨ ਕ੍ਰਮ ਈਸ ਜਾਨਿ ਪਗ ਪਰਾ ॥੬॥ मन क्रम ईस जानि पग परा ॥६॥ ਸੁਫਲ ਭਯੋ ਅਬ ਜਨਮ ਹਮਾਰਾ ॥ सुफल भयो अब जनम हमारा ॥ ਮਹਾਦੇਵ ਕੋ ਦਰਸ ਨਿਹਾਰਾ ॥ महादेव को दरस निहारा ॥ ਕਹਿਯੋ ਕਰੀ ਮੈ ਬਡੀ ਕਮਾਈ ॥ कहियो करी मै बडी कमाई ॥ ਜਾ ਤੇ ਦੀਨੀ ਰੁਦ੍ਰ ਦਿਖਾਈ ॥੭॥ जा ते दीनी रुद्र दिखाई ॥७॥ ਬਰੰਬ੍ਰੂਹ ਤਿਹ ਕਹਾ ਨਾਰਿ ਤਬ ॥ बर्मब्रूह तिह कहा नारि तब ॥ ਜੌ ਜੜ ਰੁਦ੍ਰ ਲਖਿਯੋ ਜਾਨਾ ਜਬ ॥ जौ जड़ रुद्र लखियो जाना जब ॥ ਤੈ ਮੁਰਿ ਕਰੀ ਸੇਵ ਭਾਖਾ ਅਤਿ ॥ तै मुरि करी सेव भाखा अति ॥ ਤਬ ਤਹਿ ਦਰਸੁ ਦਿਯੋ ਮੈ ਸੁਭ ਮਤਿ! ॥੮॥ तब तहि दरसु दियो मै सुभ मति! ॥८॥ ਸੁਨਿ ਬਚ ਨਾਰਿ ਰਾਇ ਹਰਖਾਨਾ ॥ सुनि बच नारि राइ हरखाना ॥ ਭੇਦ ਅਭੇਦ ਜੜ ਕਛੂ ਨ ਜਾਨਾ ॥ भेद अभेद जड़ कछू न जाना ॥ ਤ੍ਰਿਯ ਕੇ ਚਰਨ ਰਹਾ ਲਪਟਾਈ ॥ त्रिय के चरन रहा लपटाई ॥ ਨਾਰਿ ਚਰਿਤ ਕੀ ਬਾਤ ਨ ਪਾਈ ॥੯॥ नारि चरित की बात न पाई ॥९॥ ਤਬ ਐਸਾ ਤ੍ਰਿਯ ਕਿਯਾ ਉਚਾਰਾ ॥ तब ऐसा त्रिय किया उचारा ॥ ਸੁਨਹੁ ਬਾਤ ਤੁਮ ਰਾਜ ਕੁਮਾਰਾ ॥ सुनहु बात तुम राज कुमारा ॥ ਰਤਨ ਮਤੀ ਤੁਮਰੀ ਜੋ ਰਾਨੀ ॥ रतन मती तुमरी जो रानी ॥ ਯਹ ਮੁਰਿ ਅਤਿ ਸੇਵਕੀ ਪ੍ਰਮਾਨੀ ॥੧੦॥ यह मुरि अति सेवकी प्रमानी ॥१०॥ ਜੌ ਯਾ ਸੌ ਤੁਮ ਕਰਹੁ ਪ੍ਯਾਰਾ ॥ जौ या सौ तुम करहु प्यारा ॥ ਹ੍ਵੈ ਹੈ ਤੁਮਰੋ ਤਬੈ ਉਧਾਰਾ ॥ ह्वै है तुमरो तबै उधारा ॥ ਸਤ੍ਰ ਹੋਇਗੋ ਨਾਸ ਤਿਹਾਰੋ ॥ सत्र होइगो नास तिहारो ॥ ਤਬ ਜਾਨੌ ਤੂ ਭਗਤ ਹਮਾਰੋ ॥੧੧॥ तब जानौ तू भगत हमारो ॥११॥ ਯੌ ਕਹਿ ਲੋਕੰਜਨ ਦ੍ਰਿਗ ਡਾਰੀ ॥ यौ कहि लोकंजन द्रिग डारी ॥ ਭਈ ਲੋਪ ਨਹਿ ਜਾਇ ਨਿਹਾਰੀ ॥ भई लोप नहि जाइ निहारी ॥ ਮੂੜ ਰਾਵ ਤਿਹ ਰੁਦ੍ਰ ਪ੍ਰਮਾਨਾ ॥ मूड़ राव तिह रुद्र प्रमाना ॥ ਭੇਦ ਅਭੇਦ ਕਛੁ ਪਸੂ ਨ ਜਾਨਾ ॥੧੨॥ भेद अभेद कछु पसू न जाना ॥१२॥ ਤਬ ਤੇ ਤਾ ਸੌ ਕੀਆ ਪ੍ਯਾਰਾ ॥ तब ते ता सौ कीआ प्यारा ॥ ਤਜਿ ਕਰਿ ਸਕਲ ਸੁੰਦਰੀ ਨਾਰਾ ॥ तजि करि सकल सुंदरी नारा ॥ ਇਹ ਛਲ ਛਲਾ ਚੰਚਲਾ ਰਾਜਾ ॥ इह छल छला चंचला राजा ॥ ਆਲੂਰੇ ਗੜ ਕੋ ਸਿਰਤਾਜਾ ॥੧੩॥ आलूरे गड़ को सिरताजा ॥१३॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੯॥੬੩੪੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ उनतालीस चरित्र समापतम सतु सुभम सतु ॥३३९॥६३४२॥अफजूं॥ |
Dasam Granth |