ਦਸਮ ਗਰੰਥ । दसम ग्रंथ ।

Page 1280

ਜਬ ਤਿਹ ਬਸਤ੍ਰ ਛੋਰਿ ਨ੍ਰਿਪ ਲਹਾ ॥

जब तिह बसत्र छोरि न्रिप लहा ॥

ਨ੍ਰਿਕਸ੍ਯੋ ਵਹੈ ਜੁ ਦੁਹਿਤਾ ਕਹਾ ॥

न्रिकस्यो वहै जु दुहिता कहा ॥

ਅਧਿਕ ਸਤੀ ਤਾ ਕਹਿ ਕਰਿ ਜਾਨਾ ॥

अधिक सती ता कहि करि जाना ॥

ਭਲਾ ਬੁਰਾ ਨਹਿ ਮੂੜ ਪਛਾਨਾ ॥੧੩॥

भला बुरा नहि मूड़ पछाना ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੪॥੬੧੦੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ चौबीस चरित्र समापतम सतु सुभम सतु ॥३२४॥६१०८॥अफजूं॥


ਚੌਪਈ ॥

चौपई ॥

ਸ੍ਰੀ ਸੁਲਤਾਨ ਸੈਨ ਇਕ ਰਾਜਾ ॥

स्री सुलतान सैन इक राजा ॥

ਜਾ ਸਮ ਦੁਤਿਯ ਨ ਬਿਧਨਾ ਸਾਜਾ ॥

जा सम दुतिय न बिधना साजा ॥

ਸ੍ਰੀ ਸੁਲਤਾਨ ਦੇਇ ਤਿਹ ਨਾਰੀ ॥

स्री सुलतान देइ तिह नारी ॥

ਰੂਪਵਾਨ ਗੁਨਵਾਨ ਉਜਿਯਾਰੀ ॥੧॥

रूपवान गुनवान उजियारी ॥१॥

ਤਾ ਕੇ ਭਵਨ ਭਈ ਇਕ ਬਾਲਾ ॥

ता के भवन भई इक बाला ॥

ਜਾਨੁਕ ਸਿਥਰ ਅਗਨਿ ਕੀ ਜ੍ਵਾਲਾ ॥

जानुक सिथर अगनि की ज्वाला ॥

ਸ੍ਰੀ ਸੁਲਤਾਨ ਕੁਅਰਿ ਉਜਿਯਾਰੀ ॥

स्री सुलतान कुअरि उजियारी ॥

ਕਨਕ ਅਵਟਿ ਸਾਂਚੇ ਜਨ ਢਾਰੀ ॥੨॥

कनक अवटि सांचे जन ढारी ॥२॥

ਜੋਬਨੰਗ ਤਾ ਕੇ ਜਬ ਭਯੋ ॥

जोबनंग ता के जब भयो ॥

ਬਾਲਾਪਨ ਤਬ ਹੀ ਸਭ ਗਯੋ ॥

बालापन तब ही सभ गयो ॥

ਅੰਗ ਅੰਗ ਦਯੋ ਅਨੰਗ ਦਮਾਮਾ ॥

अंग अंग दयो अनंग दमामा ॥

ਜਾਹਿਰ ਭਈ ਜਗਤ ਮਹਿ ਬਾਮਾ ॥੩॥

जाहिर भई जगत महि बामा ॥३॥

ਸੁਨਿ ਸੁਨਿ ਪ੍ਰਭਾ ਕੁਅਰ ਤਹ ਆਵੈ ॥

सुनि सुनि प्रभा कुअर तह आवै ॥

ਦ੍ਵਾਰੈ ਭੀਰ ਬਾਰ ਨਹਿ ਪਾਵੈ ॥

द्वारै भीर बार नहि पावै ॥

ਏਕ ਤਰੁਨ ਤਰੁਨੀ ਕੌ ਭਾਯੋ ॥

एक तरुन तरुनी कौ भायो ॥

ਜਾਨੁਕ ਮਦਨ ਰੂਪ ਧਰਿ ਆਯੋ ॥੪॥

जानुक मदन रूप धरि आयो ॥४॥

ਸੋਇ ਕੁਅਰ ਤਰੁਨੀ ਕੌ ਭਾਯੋ ॥

सोइ कुअर तरुनी कौ भायो ॥

ਪਠੈ ਸਹਚਰੀ ਬੋਲਿ ਪਠਾਯੋ ॥

पठै सहचरी बोलि पठायो ॥

ਕ੍ਰੀੜਾ ਕਰੀ ਬਹੁਤ ਬਿਧਿ ਵਾ ਸੋ ॥

क्रीड़ा करी बहुत बिधि वा सो ॥

ਕੀਨੋ ਪ੍ਰਾਤ ਸੁਯੰਬਰ ਤਾ ਸੋ ॥੫॥

कीनो प्रात सुय्मबर ता सो ॥५॥

ਜਬ ਹੀ ਬ੍ਯਾਹ ਤਵਨ ਸੌ ਕੀਯੋ ॥

जब ही ब्याह तवन सौ कीयो ॥

ਬਹੁਤਿਕ ਬਰਿਸ ਨ ਜਾਨੇ ਦੀਯੋ ॥

बहुतिक बरिस न जाने दीयो ॥

ਕ੍ਰੀੜਾ ਕਰੈ ਭਾਂਤਿ ਭਾਂਤਿਨ ਤਨ ॥

क्रीड़ा करै भांति भांतिन तन ॥

ਹਰਖ ਬਢਾਇ ਬਢਾਇ ਅਧਿਕ ਮਨ ॥੬॥

हरख बढाइ बढाइ अधिक मन ॥६॥

ਭੋਗ ਬਹੁਤ ਦਿਨ ਤਾ ਸੰਗ ਕਯੋ ॥

भोग बहुत दिन ता संग कयो ॥

ਤਾ ਕੋ ਬਲ ਸਭ ਹੀ ਹਰਿ ਲਯੋ ॥

ता को बल सभ ही हरि लयो ॥

ਜਬੈ ਨ੍ਰਿਧਾਤ ਕੁਅਰ ਵਹ ਭਯੋ ॥

जबै न्रिधात कुअर वह भयो ॥

ਤਬ ਹੀ ਡਾਰਿ ਹ੍ਰਿਦੈ ਤੇ ਦਯੋ ॥੭॥

तब ही डारि ह्रिदै ते दयो ॥७॥

ਔਰਨ ਸਾਥ ਕਰੈ ਤਬ ਪ੍ਰੀਤਾ ॥

औरन साथ करै तब प्रीता ॥

ਨਿਸੁ ਦਿਨ ਕਰੈ ਕਾਮ ਕੀ ਰੀਤਾ ॥

निसु दिन करै काम की रीता ॥

ਪਤਿਹਿ ਤੋਰਿ ਖੋਜਾ ਕਰਿ ਡਾਰਾ ॥

पतिहि तोरि खोजा करि डारा ॥

ਆਪੁ ਅਵਰ ਸੋ ਕੇਲ ਮਚਾਰਾ ॥੮॥

आपु अवर सो केल मचारा ॥८॥

ਬਿਰਹ ਰਾਇ ਤਾ ਕੋ ਥੋ ਯਾਰਾ ॥

बिरह राइ ता को थो यारा ॥

ਜਾ ਸੋ ਬਧਿਯੋ ਕੁਅਰਿ ਕੇ ਪ੍ਯਾਰਾ ॥

जा सो बधियो कुअरि के प्यारा ॥

ਤਾ ਪਰ ਰਹੀ ਹੋਇ ਸੋ ਲਟਕਨ ॥

ता पर रही होइ सो लटकन ॥

ਤਿਹ ਹਿਤ ਮਰਤ ਪ੍ਯਾਸ ਅਰੁ ਭੂਖਨ ॥੯॥

तिह हित मरत प्यास अरु भूखन ॥९॥

ਇਕ ਦਿਨ ਭਾਂਗ ਮਿਤ੍ਰ ਤਿਹ ਲਈ ॥

इक दिन भांग मित्र तिह लई ॥

ਪੋਸਤ ਸਹਿਤ ਅਫੀਮ ਚੜਈ ॥

पोसत सहित अफीम चड़ई ॥

ਬਹੁ ਰਤਿ ਕਰੀ ਨ ਬੀਰਜ ਗਿਰਾਈ ॥

बहु रति करी न बीरज गिराई ॥

ਆਠ ਪਹਿਰ ਲਗਿ ਕੁਅਰਿ ਬਜਾਈ ॥੧੦॥

आठ पहिर लगि कुअरि बजाई ॥१०॥

ਸਭ ਨਿਸਿ ਨਾਰਿ ਭੋਗ ਜਬ ਪਾਯੋ ॥

सभ निसि नारि भोग जब पायो ॥

ਬਹੁ ਆਸਨ ਕਰਿ ਹਰਖ ਬਢਾਯੋ ॥

बहु आसन करि हरख बढायो ॥

ਤਾ ਪਰ ਤਰੁਨਿ ਚਿਤ ਤੇ ਅਟਕੀ ॥

ता पर तरुनि चित ते अटकी ॥

ਭੂਲਿ ਗਈ ਸਭ ਹੀ ਸੁਧਿ ਘਟ ਕੀ ॥੧੧॥

भूलि गई सभ ही सुधि घट की ॥११॥

ਦ੍ਵੈ ਘਟਿਕਾ ਜੋ ਭੋਗ ਕਰਤ ਨਰ ॥

द्वै घटिका जो भोग करत नर ॥

ਤਾ ਪਰ ਰੀਝਤ ਨਾਰਿ ਬਹੁਤ ਕਰਿ ॥

ता पर रीझत नारि बहुत करि ॥

ਚਾਰਿ ਪਹਰ ਜੋ ਕੇਲ ਕਮਾਵੈ ॥

चारि पहर जो केल कमावै ॥

ਸੋ ਕ੍ਯੋਂ ਨ ਤ੍ਰਿਯ ਕੌ ਚਿਤ ਚੁਰਾਵੈ? ॥੧੨॥

सो क्यों न त्रिय कौ चित चुरावै? ॥१२॥

TOP OF PAGE

Dasam Granth