ਦਸਮ ਗਰੰਥ । दसम ग्रंथ । |
Page 1272 ਏਕ ਪੁਰਖ ਰਾਨੀ ਲਖਿ ਪਾਯੋ ॥ एक पुरख रानी लखि पायो ॥ ਤੇਜਮਾਨ ਗੁਨਮਾਨ ਸਵਾਯੋ ॥ तेजमान गुनमान सवायो ॥ ਪੁਹਪ ਰਾਜ ਜਨੁ ਮਧਿ ਪੁਹਪਨ ਕੇ ॥ पुहप राज जनु मधि पुहपन के ॥ ਚੋਰਿ ਲੇਤਿ ਜਨੁ ਚਿਤ ਇਸਤ੍ਰਿਨ ਕੇ ॥੩॥ चोरि लेति जनु चित इसत्रिन के ॥३॥ ਸੋਰਠਾ ॥ सोरठा ॥ ਰਾਨੀ ਲਯੋ ਬੁਲਾਇ; ਤਵਨ ਪੁਰਖ ਅਪਨੇ ਸਦਨ ॥ रानी लयो बुलाइ; तवन पुरख अपने सदन ॥ ਅਤਿ ਰੁਚਿ ਅਧਿਕ ਬਢਾਇ; ਤਾ ਸੌ ਰਤਿ ਮਾਨਤ ਭਈ ॥੪॥ अति रुचि अधिक बढाइ; ता सौ रति मानत भई ॥४॥ ਚੌਪਈ ॥ चौपई ॥ ਤਬ ਲਗਿ ਨਾਥ ਧਾਮ ਤਿਹ ਆਯੋ ॥ तब लगि नाथ धाम तिह आयो ॥ ਮਨਹਾਂਤਰ ਤ੍ਰਿਯ ਜਾਰ ਛਪਾਯੋ ॥ मनहांतर त्रिय जार छपायो ॥ ਬਹੁ ਬੁਗਚਾ ਆਗੇ ਦੈ ਡਾਰੇ ॥ बहु बुगचा आगे दै डारे ॥ ਤਾ ਕੇ ਜਾਤ ਨ ਅੰਗ ਨਿਹਾਰੇ ॥੫॥ ता के जात न अंग निहारे ॥५॥ ਬਹੁ ਚਿਰ ਤਹ ਬੈਠਾ ਨ੍ਰਿਪ ਰਹਾ ॥ बहु चिर तह बैठा न्रिप रहा ॥ ਭਲਾ ਬੁਰਾ ਕਛੁ ਭੇਦ ਨ ਲਹਾ ॥ भला बुरा कछु भेद न लहा ॥ ਜਬ ਹੀ ਉਠਿ ਅਪਨੋ ਘਰ ਆਯੋ ॥ जब ही उठि अपनो घर आयो ॥ ਤਬ ਹੀ ਤ੍ਰਿਯ ਘਰ ਮੀਤ ਪਠਾਯੋ ॥੬॥ तब ही त्रिय घर मीत पठायो ॥६॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੮॥੬੦੦੭॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ अठारह चरित्र समापतम सतु सुभम सतु ॥३१८॥६००७॥अफजूं॥ ਚੌਪਈ ॥ चौपई ॥ ਸੁਨੋ ਨ੍ਰਿਪਤਿ! ਮੈ ਭਾਖਤ ਕਥਾ ॥ सुनो न्रिपति! मै भाखत कथा ॥ ਜਹ ਮਿਲਿ ਦੇਵ ਸਮੁਦ ਕਹ ਮਥਾ ॥ जह मिलि देव समुद कह मथा ॥ ਤਹਾ ਸੁਬ੍ਰਤ ਨਾਮਾ ਮੁਨਿ ਰਹੈ ॥ तहा सुब्रत नामा मुनि रहै ॥ ਅਧਿਕ ਬ੍ਰਤੀ ਜਾ ਕਹ ਜਗ ਕਹੈ ॥੧॥ अधिक ब्रती जा कह जग कहै ॥१॥ ਤ੍ਰਿਯ ਮੁਨਿ ਰਾਜ ਮਤੀ ਤਿਹ ਰਹੈ ॥ त्रिय मुनि राज मती तिह रहै ॥ ਰੂਪ ਅਧਿਕ ਜਾ ਕੋ ਸਭ ਕਹੈ ॥ रूप अधिक जा को सभ कहै ॥ ਅਸਿ ਸੁੰਦਰਿ ਨਹਿ ਔਰ ਉਤਰੀ ॥ असि सुंदरि नहि और उतरी ॥ ਹੈ ਹ੍ਵੈਹੈ ਨ ਬਿਧਾਤਾ ਕਰੀ ॥੨॥ है ह्वैहै न बिधाता करी ॥२॥ ਸਾਗਰ ਮਥਨ ਦੇਵ ਜਬ ਲਾਗੇ ॥ सागर मथन देव जब लागे ॥ ਮਥ੍ਯੋ ਨ ਜਾਇ ਸਗਲ ਦੁਖ ਪਾਗੇ ॥ मथ्यो न जाइ सगल दुख पागे ॥ ਤਬ ਤਿਨ ਤ੍ਰਿਯ ਇਹ ਭਾਂਤਿ ਉਚਾਰੋ ॥ तब तिन त्रिय इह भांति उचारो ॥ ਸੁਨੋ ਦੇਵਤਿਯੋ! ਬਚਨ ਹਮਾਰੋ ॥੩॥ सुनो देवतियो! बचन हमारो ॥३॥ ਜੋ ਬਿਧਿ ਧਰੈ ਸੀਸ ਪਰ ਝਾਰੀ ॥ जो बिधि धरै सीस पर झारी ॥ ਪਾਨਿ ਭਰੈ ਜਲ ਰਾਸਿ ਮੰਝਾਰੀ ॥ पानि भरै जल रासि मंझारी ॥ ਮੇਰੋ ਧੂਰਿ ਪਗਨ ਕੀ ਧੋਵੈ ॥ मेरो धूरि पगन की धोवै ॥ ਤਬ ਯਹ ਸਫਲ ਮਨੋਰਥ ਹੋਵੈ ॥੪॥ तब यह सफल मनोरथ होवै ॥४॥ ਬ੍ਰਹਮ ਅਤਿ ਆਤੁਰ ਕਛੁ ਨ ਬਿਚਰਾ ॥ ब्रहम अति आतुर कछु न बिचरा ॥ ਝਾਰੀ ਰਾਖਿ ਸੀਸ ਜਲ ਭਰਾ ॥ झारी राखि सीस जल भरा ॥ ਦੇਖਹੁ ਇਹ ਇਸਤ੍ਰਿਨ ਕੇ ਚਰਿਤਾ ॥ देखहु इह इसत्रिन के चरिता ॥ ਇਹ ਬਿਧਿ ਚਰਿਤ ਦਿਖਾਯੋ ਕਰਤਾ ॥੫॥ इह बिधि चरित दिखायो करता ॥५॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੯॥੬੦੧੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ उनीस चरित्र समापतम सतु सुभम सतु ॥३१९॥६०१२॥अफजूं॥ ਚੌਪਈ ॥ चौपई ॥ ਭੂਮਿ ਭਾਰ ਤੇ ਅਤਿ ਦੁਖ ਪਾਯੋ ॥ भूमि भार ते अति दुख पायो ॥ ਬ੍ਰਹਮਾ ਪੈ ਦੁਖ ਰੋਇ ਸੁਨਾਯੋ ॥ ब्रहमा पै दुख रोइ सुनायो ॥ ਬ੍ਰਹਮਾ ਕਰੀ ਬਿਸਨ ਕੀ ਸੇਵਾ ॥ ब्रहमा करी बिसन की सेवा ॥ ਤਾ ਤੇ ਭਏ ਕ੍ਰਿਸਨ ਜਗ ਦੇਵਾ ॥੧॥ ता ते भए क्रिसन जग देवा ॥१॥ ਮੁਰ ਦਾਨਵ ਕੋ ਕੰਸ ਵਤਾਰਾ ॥ मुर दानव को कंस वतारा ॥ ਕਰਤ ਪੂਰਬ ਲੌ ਦ੍ਰੋਹ ਸੰਭਾਰਾ ॥ करत पूरब लौ द्रोह स्मभारा ॥ ਵਾ ਕੇ ਕਰਤ ਹਨਨ ਕੇ ਦਾਵੈ ॥ वा के करत हनन के दावै ॥ ਨਿਤਪ੍ਰਤਿ ਆਸੁਰਨ ਤਹਾ ਪਠਾਵੈ ॥੨॥ नितप्रति आसुरन तहा पठावै ॥२॥ ਪ੍ਰਥਮ ਪੂਤਨਾ ਕ੍ਰਿਸਨ ਸੰਘਾਰੀ ॥ प्रथम पूतना क्रिसन संघारी ॥ ਪੁਨਿ ਸਕਟਾਸੁਰ ਦੇਹ ਉਧਾਰੀ ॥ पुनि सकटासुर देह उधारी ॥ ਬਹੁਰਿ ਬਕਾਸੁਰ ਅਸੁਰ ਸੰਘਾਰਿਯੋ ॥ बहुरि बकासुर असुर संघारियो ॥ ਬ੍ਰਿਖਭਾਸੁਰ ਕੇ ਬ੍ਰਿਖਨ ਉਪਾਰਿਯੋ ॥੩॥ ब्रिखभासुर के ब्रिखन उपारियो ॥३॥ |
Dasam Granth |