ਦਸਮ ਗਰੰਥ । दसम ग्रंथ । |
Page 1270 ਰਾਨੀ ਕਹਤ ਨ੍ਰਿਪਤਿ ਸੋ ਕਰਿਯਹੁ ॥ रानी कहत न्रिपति सो करियहु ॥ ਮੇਰੋ ਬਹੁਰਿ ਨ ਬਦਨ ਨਿਹਰਿਯਹੁ ॥ मेरो बहुरि न बदन निहरियहु ॥ ਔਰ ਸਖੀ ਕਾਹੂ ਨ ਦਿਖੈਯੋ ॥ और सखी काहू न दिखैयो ॥ ਰਾਨੀ ਜਾਇ ਜਾਰ ਘਰਿ ਐਯੋ ॥੬॥ रानी जाइ जार घरि ऐयो ॥६॥ ਸਾਚ ਬਚਨ ਜੜ ਸੁਨਤ ਉਚਰਿ ਕੈ ॥ साच बचन जड़ सुनत उचरि कै ॥ ਦਮ ਕਹ ਰੋਕਿ ਗਈ ਜਨੁ ਮਰਿ ਕੈ ॥ दम कह रोकि गई जनु मरि कै ॥ ਆਂਸੁ ਪੁਲਿਤ ਅਖੀਆਂ ਪਤਿ ਭਈ ॥ आंसु पुलित अखीआं पति भई ॥ ਤਬ ਹੀ ਜਾਰ ਸਾਥ ਉਠਿ ਗਈ ॥੭॥ तब ही जार साथ उठि गई ॥७॥ ਆਂਖਿ ਪੂੰਛਿ ਨ੍ਰਿਪ ਹੇਰੈ ਕਹਾ ॥ आंखि पूंछि न्रिप हेरै कहा ॥ ਊਹਾ ਨ ਅੰਗ ਤਵਨ ਕੋ ਰਹਾ ॥ ऊहा न अंग तवन को रहा ॥ ਤਬ ਸਖਿਯਨ ਇਹ ਭਾਂਤਿ ਉਚਾਰਿਯੋ ॥ तब सखियन इह भांति उचारियो ॥ ਭੇਦ ਅਭੇਦ ਪਸੁ ਨ੍ਰਿਪ ਨ ਬਿਚਾਰਿਯੋ ॥੮॥ भेद अभेद पसु न्रिप न बिचारियो ॥८॥ ਰਾਨੀ ਗਈ ਸਦੇਹ ਸ੍ਵਰਗ ਕਹ ॥ रानी गई सदेह स्वरग कह ॥ ਛੋਰਿ ਗਈ ਹਮ ਕੌ ਕਤ ਮਹਿ ਮਹ? ॥ छोरि गई हम कौ कत महि मह? ॥ ਮੂਰਖ ਸਾਚੁ ਇਹੈ ਲਹਿ ਲਈ ॥ मूरख साचु इहै लहि लई ॥ ਦੇਹ ਸਹਿਤ ਸੁਰਪੁਰ ਤ੍ਰਿਯ ਗਈ ॥੯॥ देह सहित सुरपुर त्रिय गई ॥९॥ ਜੇ ਜੇ ਪੁੰਨ੍ਯਵਾਨ ਹੈ ਲੋਗਾ ॥ जे जे पुंन्यवान है लोगा ॥ ਤੇ ਤੇ ਹੈ ਇਹ ਗਤਿ ਕੇ ਜੋਗਾ ॥ ते ते है इह गति के जोगा ॥ ਜਿਨ ਇਕ ਚਿਤ ਹ੍ਵੈ ਕੈ ਹਰਿ ਧ੍ਯਾਯੋ ॥ जिन इक चित ह्वै कै हरि ध्यायो ॥ ਤਾ ਕੇ ਕਾਲ ਨਿਕਟ ਨਹਿ ਆਯੋ ॥੧੦॥ ता के काल निकट नहि आयो ॥१०॥ ਇਕ ਚਿਤ ਜੋ ਧ੍ਯਾਵਤ ਹਰਿ ਭਏ ॥ इक चित जो ध्यावत हरि भए ॥ ਦੇਹ ਸਹਤ ਸੁਰਪੁਰ ਤੇ ਗਏ ॥ देह सहत सुरपुर ते गए ॥ ਭੇਦ ਅਭੇਦ ਕੀ ਕ੍ਰਿਯਾ ਨ ਪਾਈ ॥ भेद अभेद की क्रिया न पाई ॥ ਮੂਰਖ ਸਤਿ ਇਹੈ ਠਹਰਾਈ ॥੧੧॥ मूरख सति इहै ठहराई ॥११॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੰਦ੍ਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੫॥੫੯੮੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ पंद्रह चरित्र समापतम सतु सुभम सतु ॥३१५॥५९८४॥अफजूं॥ ਚੌਪਈ ॥ चौपई ॥ ਸਹਿਰ ਸੁਨਾਰ ਗਾਵ ਸੁਨਿਯਤ ਜਹ ॥ सहिर सुनार गाव सुनियत जह ॥ ਰਾਇ ਬੰਗਾਲੀ ਸੈਨ ਬਸਤ ਤਹ ॥ राइ बंगाली सैन बसत तह ॥ ਸ੍ਰੀ ਬੰਗਾਲ ਮਤੀ ਤਿਹ ਰਾਨੀ ॥ स्री बंगाल मती तिह रानी ॥ ਸੁੰਦਰ ਭਵਨ ਚਤ੍ਰਦਸ ਜਾਨੀ ॥੧॥ सुंदर भवन चत्रदस जानी ॥१॥ ਬੰਗ ਦੇਇ ਦੁਹਿਤਾ ਇਕ ਤਾ ਕੇ ॥ बंग देइ दुहिता इक ता के ॥ ਔਰ ਸੁੰਦਰੀ ਸਮ ਨਹਿ ਜਾ ਕੇ ॥ और सुंदरी सम नहि जा के ॥ ਤਿਨ ਇਕ ਪੁਰਖ ਨਿਹਾਰੋ ਜਬ ਹੀ ॥ तिन इक पुरख निहारो जब ही ॥ ਕਾਮ ਦੇਵ ਕੇ ਬਸਿ ਭੀ ਤਬ ਹੀ ॥੨॥ काम देव के बसि भी तब ही ॥२॥ ਸੂਰ ਸੂਰ ਕਹਿ ਭੂ ਪਰ ਪਰੀ ॥ सूर सूर कहि भू पर परी ॥ ਜਨੁ ਗਜ ਬੇਲ ਬਾਵ ਕੀ ਹਰੀ ॥ जनु गज बेल बाव की हरी ॥ ਸੁ ਛਬਿ ਰਾਇ ਸੁਧਿ ਪਾਇ ਬੁਲਾਇਸਿ ॥ सु छबि राइ सुधि पाइ बुलाइसि ॥ ਕਾਮ ਭੋਗ ਰੁਚਿ ਮਾਨ ਮਚਾਇਸਿ ॥੩॥ काम भोग रुचि मान मचाइसि ॥३॥ ਬਧਿ ਗੀ ਕੁਅਰਿ ਸਜਨ ਕੇ ਨੇਹਾ ॥ बधि गी कुअरि सजन के नेहा ॥ ਜਿਮਿ ਲਾਗਤ ਸਾਵਨ ਕੋ ਮੇਹਾ ॥ जिमि लागत सावन को मेहा ॥ ਸੂਰ ਸੂਰ ਕਹਿ ਗਿਰੀ ਪ੍ਰਿਥੀ ਪਰ ॥ सूर सूर कहि गिरी प्रिथी पर ॥ ਤਾਤ ਮਾਤ ਆਈ ਸਖਿ ਸਭ ਘਰ ॥੪॥ तात मात आई सखि सभ घर ॥४॥ ਮਾਤ! ਪਰੀ ਦੁਹਿਤਾ ਕਹ ਜਨਿਯਹੁ ॥ मात! परी दुहिता कह जनियहु ॥ ਤਾ ਤਨ ਜੀਏ ਕੁਅਰਿ ਪ੍ਰਮਨਿਯਹੁ ॥ ता तन जीए कुअरि प्रमनियहु ॥ ਜੋ ਮੈ ਕਹਤ ਤੁਮੈ ਸੋ ਕਰਿਯਹੁ ॥ जो मै कहत तुमै सो करियहु ॥ ਛੋਰਿ ਕਫਨ ਮੁਖਿ ਨਹਿਨ ਨਿਹਰਿਯਹੁ ॥੫॥ छोरि कफन मुखि नहिन निहरियहु ॥५॥ ਤੁਮ ਕੌ ਤਾਤ ਮਾਤ! ਦੁਖ ਹ੍ਵੈ ਹੈ ॥ तुम कौ तात मात! दुख ह्वै है ॥ ਤੁਮਰੀ ਸੁਤਾ ਅਧੋਗਤ ਜੈ ਹੈ ॥ तुमरी सुता अधोगत जै है ॥ ਹਮਰੋ ਕਛੂ ਨ ਸੋਕਹਿ ਧਰਿਯਹੁ ॥ हमरो कछू न सोकहि धरियहु ॥ ਛਮਾਪਰਾਧ ਹਮਾਰੋ ਕਰਿਯਹੁ ॥੬॥ छमापराध हमारो करियहु ॥६॥ ਰਵਿ ਸਸਿ ਕੌ ਮੈ ਮੁਖ ਨ ਦਿਖਾਰਾ ॥ रवि ससि कौ मै मुख न दिखारा ॥ ਅਬ ਹੇਰੈ ਕਸ ਅੰਗਨ ਹਮਾਰਾ ॥ अब हेरै कस अंगन हमारा ॥ ਸਾਸ ਘੂਟਿ ਜਨੁ ਕਰਿ ਮਰਿ ਗਈ ॥ सास घूटि जनु करि मरि गई ॥ ਸਖਿਯਨ ਲਪਿਟਿ ਬਸਤ੍ਰ ਮਹਿ ਲਈ ॥੭॥ सखियन लपिटि बसत्र महि लई ॥७॥ |
Dasam Granth |