ਦਸਮ ਗਰੰਥ । दसम ग्रंथ ।

Page 1258

ਬੀਤਤ ਬਰਖ ਅਧਿਕ ਜਬ ਭਏ ॥

बीतत बरख अधिक जब भए ॥

ਰਾਨੀ ਬਹੁ ਉਪਚਾਰ ਬਨਏ ॥

रानी बहु उपचार बनए ॥

ਰਾਜਾ ਤਾ ਕੇ ਧਾਮ ਨ ਆਯੋ ॥

राजा ता के धाम न आयो ॥

ਤਬ ਇਕ ਔਰੁਪਚਾਰ ਬਨਾਯੋ ॥੪॥

तब इक औरुपचार बनायो ॥४॥

ਰਾਨੀ ਭੇਸ ਸੰਨ੍ਯਾਸਿਨਿ ਕੋ ਧਰਿ ॥

रानी भेस संन्यासिनि को धरि ॥

ਜਾਤ ਭਈ ਤਜਿ ਧਾਮ ਨਿਕਰਿ ਕਰਿ ॥

जात भई तजि धाम निकरि करि ॥

ਖੇਲਤ ਨ੍ਰਿਪਤਿ ਅਖਿਟ ਜਬ ਆਯੋ ॥

खेलत न्रिपति अखिट जब आयो ॥

ਏਕ ਹਰਿਨ ਲਖਿ ਤੁਰੰਗ ਧਵਾਯੋ ॥੫॥

एक हरिन लखि तुरंग धवायो ॥५॥

ਜੋਜਨ ਕਿਤਕ ਨਗਰ ਤੇ ਗਯੋ ॥

जोजन कितक नगर ते गयो ॥

ਪਹੁਚਤ ਜਹ ਨ ਮਨੁਛ ਇਕ ਭਯੋ ॥

पहुचत जह न मनुछ इक भयो ॥

ਉਤਰਿਯੋ ਬਿਕਲ ਬਾਗ ਮੈ ਜਾਈ ॥

उतरियो बिकल बाग मै जाई ॥

ਰਾਨੀ ਇਕਲ ਪਹੂਚੀ ਆਈ ॥੬॥

रानी इकल पहूची आई ॥६॥

ਸੰਨ੍ਯਾਸਿਨਿ ਕੋ ਭੇਸ ਬਨਾਏ ॥

संन्यासिनि को भेस बनाए ॥

ਸੀਸ ਜਟਨ ਕੋ ਜੂਟ ਛਕਾਏ ॥

सीस जटन को जूट छकाए ॥

ਜੋ ਨਰੁ ਤਾ ਕੋ ਰੂਪ ਨਿਹਾਰੈ ॥

जो नरु ता को रूप निहारै ॥

ਉਰਝਿ ਰਹੈ ਨਹਿ ਸੰਕ ਬਿਚਾਰੈ ॥੭॥

उरझि रहै नहि संक बिचारै ॥७॥

ਉਤਰਤ ਬਾਗ ਤਿਹੀ ਤ੍ਰਿਯ ਭਈ ॥

उतरत बाग तिही त्रिय भई ॥

ਉਹਿ ਰਾਜਾ ਤਨ ਭੇਟ ਹੁਈ ॥

उहि राजा तन भेट हुई ॥

ਨਿਰਖਤ ਰੂਪ ਉਰਝਿ ਨ੍ਰਿਪ ਰਹਿਯੋ ॥

निरखत रूप उरझि न्रिप रहियो ॥

ਨਰੀ ਨਾਗਨੀ ਕੋ, ਇਹ ਕਹਿਯੋ ॥੮॥

नरी नागनी को, इह कहियो ॥८॥

ਕਵਨ ਰੂਪ? ਰਾਨੀ! ਤੁਮ ਹੋ ਜੂ ॥

कवन रूप? रानी! तुम हो जू ॥

ਕਿਧੋ ਅਪਛਰਾ? ਸਾਚ ਕਹੋ ਜੂ ॥

किधो अपछरा? साच कहो जू ॥

ਕੈ ਤੁਮ ਹੋ ਰਤਿ ਪਤਿ ਕੀ ਨਾਰੀ? ॥

कै तुम हो रति पति की नारी? ॥

ਕੈ ਨਿਸਿ ਪਤਿ ਕੀ ਅਹਹੁ ਕੁਮਾਰੀ? ॥੯॥

कै निसि पति की अहहु कुमारी? ॥९॥

ਭਾਂਤਿ ਭਾਂਤਿ ਤਨ ਚਰਚਾ ਕਰੀ ॥

भांति भांति तन चरचा करी ॥

ਬੇਦ ਬ੍ਯਾਕਰਨ ਕੋਕ ਉਚਰੀ ॥

बेद ब्याकरन कोक उचरी ॥

ਜ੍ਯੋਂ ਤ੍ਯੋਂ ਚਿਤ ਤਾ ਕੋ ਹਰਿ ਲੀਨਾ ॥

ज्यों त्यों चित ता को हरि लीना ॥

ਬਿਨਾ ਘਾਇ ਘਾਯਲ ਪਤਿ ਕੀਨਾ ॥੧੦॥

बिना घाइ घायल पति कीना ॥१०॥

ਮਗਨ ਭਯੋ ਚਿਤ ਭੀਤਰ ਭੂਪਾ ॥

मगन भयो चित भीतर भूपा ॥

ਨਿਰਖਿ ਨਾਰਿ ਕੋ ਰੂਪ ਅਨੂਪਾ ॥

निरखि नारि को रूप अनूपा ॥

ਏਕ ਬਾਰ ਕਹ ਜੌ ਇਹ ਪਾਊਂ ॥

एक बार कह जौ इह पाऊं ॥

ਜਨਮ ਅਨੇਕ ਲਗੇ ਬਲਿ ਜਾਊਂ ॥੧੧॥

जनम अनेक लगे बलि जाऊं ॥११॥

ਨ੍ਰਿਪਹੁ ਨਾਰਿ ਕਹ ਅਧਿਕ ਰਿਝਾਯੋ ॥

न्रिपहु नारि कह अधिक रिझायो ॥

ਭਾਂਤਿ ਅਨਿਕ ਸੇਤੀ ਉਰਝਾਯੋ ॥

भांति अनिक सेती उरझायो ॥

ਭਜੌ ਯਾਹਿ, ਮਨ ਮਾਹਿ ਬਿਚਾਰਿਯੋ ॥

भजौ याहि, मन माहि बिचारियो ॥

ਇਹ ਬਿਧਿ ਤਾ ਸੌ ਬਚਨ ਉਚਾਰਿਯੋ ॥੧੨॥

इह बिधि ता सौ बचन उचारियो ॥१२॥

ਹਮ ਤੁਮ ਆਉ! ਰਮੈ ਮਿਲਿ ਦੋਊ ॥

हम तुम आउ! रमै मिलि दोऊ ॥

ਔਰ ਨ ਲਖਤ ਹਮੈ ਹ੍ਯਾਂ ਕੋਊ ॥

और न लखत हमै ह्यां कोऊ ॥

ਕ੍ਯੋ ਤਰੁਨਾਪਨ ਬ੍ਰਿਥਾ ਗਵਾਵਤ? ॥

क्यो तरुनापन ब्रिथा गवावत? ॥

ਰਾਨੀ ਹ੍ਵੈ, ਕ੍ਯੋ ਨ ਸੇਜ ਸੁਹਾਵਤ? ॥੧੩॥

रानी ह्वै, क्यो न सेज सुहावत? ॥१३॥

ਅਸ ਤਨ ਸੁੰਦਰਿ, ਧੂਰਿ ਨ ਲਾਵਹੁ ॥

अस तन सुंदरि, धूरि न लावहु ॥

ਜੋਬਨ ਜਾਲ ਨ ਬ੍ਰਿਥਾ ਗਵਾਵਹੁ ॥

जोबन जाल न ब्रिथा गवावहु ॥

ਬਿਰਧਾਪਨੋ ਆਇ ਜਬ ਜੈ ਹੈ ॥

बिरधापनो आइ जब जै है ॥

ਇਹ ਜ੍ਵਾਨੀ ਕਹ ਤਬ ਪਛਤੈ ਹੈ ॥੧੪॥

इह ज्वानी कह तब पछतै है ॥१४॥

ਇਹ ਜੋਬਨ ਕੇ ਕਹਾ ਗੁਮਾਨਾ? ॥

इह जोबन के कहा गुमाना? ॥

ਜੋ ਕਾਹੂ ਪਰ ਥਿਰ ਨ ਰਹਾਨਾ ॥

जो काहू पर थिर न रहाना ॥

ਆਉ! ਕਰੈ ਦੋਊ ਭੋਗ ਬਿਲਾਸਾ ॥

आउ! करै दोऊ भोग बिलासा ॥

ਕਹਾ ਕਰਤ ਯਾ ਕੋ ਭਰਵਾਸਾ? ॥੧੫॥

कहा करत या को भरवासा? ॥१५॥

ਅੜਿਲ ॥

अड़िल ॥

ਧਨ ਜੋਬਨ ਕੋ ਕਹਾ; ਗੁਮਾਨ ਨ ਕੀਜਿਯੈ ॥

धन जोबन को कहा; गुमान न कीजियै ॥

ਸੁਖ ਹਮ ਕੌ ਦੈ ਤਰੁਨਿ! ਆਪਿ ਸੁਖੁ ਲੀਜਿਯੈ ॥

सुख हम कौ दै तरुनि! आपि सुखु लीजियै ॥

ਬਿਰਧਾਪਨੁ ਐ ਹੈ; ਤਰਨਾਪਨ ਜਾਇ ਹੈ ॥

बिरधापनु ऐ है; तरनापन जाइ है ॥

ਹੋ ਤਬ ਇਹ ਸਮੈ ਸੰਭਾਰਿ; ਅਧਿਕ ਪਛੁਤਾਇ ਹੈ ॥੧੬॥

हो तब इह समै स्मभारि; अधिक पछुताइ है ॥१६॥

ਚੌਪਈ ॥

चौपई ॥

ਪ੍ਰਥਮ ਕਹੀ ਮੇਰੀ ਜੋ ਕਰੈ ॥

प्रथम कही मेरी जो करै ॥

ਤਿਹ ਪਾਛੈ ਮੁਹਿ ਸਾਥ ਬਿਹਰੈ ॥

तिह पाछै मुहि साथ बिहरै ॥

ਬਚਨ ਦੀਜਿਐ ਮੇਰੋ ਹਾਥਾ ॥

बचन दीजिऐ मेरो हाथा ॥

ਤੌ ਮੈ ਮਾਨੌ ਬਚ ਤੌ ਨਾਥਾ! ॥੧੭॥

तौ मै मानौ बच तौ नाथा! ॥१७॥

TOP OF PAGE

Dasam Granth