ਦਸਮ ਗਰੰਥ । दसम ग्रंथ ।

Page 1244

ਦੋਹਰਾ ॥

दोहरा ॥

ਮੈ ਇਹ ਬੋਲੀ ਪੂਤ ਕਹਿ; ਯਾ ਸੰਗ ਅਤਿ ਮੁਰ ਪ੍ਯਾਰ ॥

मै इह बोली पूत कहि; या संग अति मुर प्यार ॥

ਤਾ ਤੇ ਮੁਖ ਚੁੰਬਤ ਹੁਤੀ; ਸੁਤ ਕੀ ਜਨੁ ਅਨੁਸਾਰ ॥੧੬॥

ता ते मुख चु्मबत हुती; सुत की जनु अनुसार ॥१६॥

ਚੌਪਈ ॥

चौपई ॥

ਨ੍ਰਿਪ ਕੇ ਸਾਚ ਇਹੈ ਜਿਯ ਆਈ ॥

न्रिप के साच इहै जिय आई ॥

ਪੂਤ ਜਾਨਿ ਚੁੰਬਨ ਮੁਖ ਧਾਈ ॥

पूत जानि चु्मबन मुख धाई ॥

ਕੋਪ ਜੁ ਬਢਾ ਹੁਤਾ, ਤਜਿ ਦੀਨਾ ॥

कोप जु बढा हुता, तजि दीना ॥

ਭੇਦ ਅਭੇਦ ਕਛੂ ਨਹਿ ਚੀਨਾ ॥੧੭॥

भेद अभेद कछू नहि चीना ॥१७॥

ਦੋਹਰਾ ॥

दोहरा ॥

ਇਹ ਛਲ ਬੰਗਸ ਰਾਇ ਕਹ; ਰਾਖਾ ਅਪਨੇ ਧਾਮ ॥

इह छल बंगस राइ कह; राखा अपने धाम ॥

ਦਿਨ ਕਹ ਪੂਤ ਉਚਾਰਈ; ਨਿਸਿ ਕਹ ਭੋਗੈ ਬਾਮ ॥੧੮॥

दिन कह पूत उचारई; निसि कह भोगै बाम ॥१८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੫॥੫੬੩੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ पचानवो चरित्र समापतम सतु सुभम सतु ॥२९५॥५६३८॥अफजूं॥


ਚੌਪਈ ॥

चौपई ॥

ਬੰਗਸ ਸੈਨ ਬੰਗਸੀ ਰਾਜਾ ॥

बंगस सैन बंगसी राजा ॥

ਸਦਨੁ ਭਰੇ ਜਾ ਕੇ ਸਭ ਸਾਜਾ ॥

सदनु भरे जा के सभ साजा ॥

ਬੰਗਸ ਦੇ ਤਾ ਕੋ ਘਰ ਰਾਨੀ ॥

बंगस दे ता को घर रानी ॥

ਜਿਹ ਲਖਿ ਨਾਰਿ ਤ੍ਰਿਲੋਕ ਰਿਸਾਨੀ ॥੧॥

जिह लखि नारि त्रिलोक रिसानी ॥१॥

ਤਹਾ ਬਸਤ ਇਕ ਸਾਹ ਦੁਲਾਰੀ ॥

तहा बसत इक साह दुलारी ॥

ਰੂਪਮਾਨ ਗਤਿਮਾਨ ਉਜਿਯਾਰੀ ॥

रूपमान गतिमान उजियारी ॥

ਤਾਹਿ ਮੰਗਲਾ ਦੇਈ ਨਾਮਾ ॥

ताहि मंगला देई नामा ॥

ਜਾ ਸਮ ਨਹੀ ਕਾਮ ਕੀ ਕਾਮਾ ॥੨॥

जा सम नही काम की कामा ॥२॥

ਤਹ ਇਕ ਆਇ ਗਯੋ ਬਨਿਜਾਰਾ ॥

तह इक आइ गयो बनिजारा ॥

ਮੋਤਿਨ ਲਾਦੇ ਉਸਟ ਹਜਾਰਾ ॥

मोतिन लादे उसट हजारा ॥

ਔਰ ਦਰਬੁ ਕੀ ਤੋਟਿ ਨ ਕੋਈ ॥

और दरबु की तोटि न कोई ॥

ਲਖੈ ਸੁ ਹਰਤ ਰੀਝਿ ਕਰਿ ਸੋਈ ॥੩॥

लखै सु हरत रीझि करि सोई ॥३॥

ਅੜਿਲ ॥

अड़िल ॥

ਜਬੈ ਮੰਗਲਾ ਦੇਵਿ; ਸੁ ਸਾਹੁ ਨਿਹਾਰਿਯੋ ॥

जबै मंगला देवि; सु साहु निहारियो ॥

ਇਹੈ ਆਪਨੇ ਚਿਤ ਮਹਿ; ਚਤੁਰਿ ਬਿਚਾਰਿਯੋ ॥

इहै आपने चित महि; चतुरि बिचारियो ॥

ਕਰਤ ਭਈ ਮਿਜਮਾਨੀ; ਸਦਨ ਬੁਲਾਇ ਕੈ ॥

करत भई मिजमानी; सदन बुलाइ कै ॥

ਹੋ ਭ੍ਰਾਤ ਤਵਨ ਕੇ ਆਯੋ; ਦਿਯੋ ਉਡਾਇ ਕੈ ॥੪॥

हो भ्रात तवन के आयो; दियो उडाइ कै ॥४॥

ਭਾਂਤਿ ਭਾਂਤਿ ਕੇ ਭੋਜਨ; ਕਰੇ ਬਨਾਇ ਕੈ ॥

भांति भांति के भोजन; करे बनाइ कै ॥

ਤਰਹ ਤਰਹ ਕੇ ਆਨੇ; ਅਮਲ ਛਿਨਾਇ ਕੈ ॥

तरह तरह के आने; अमल छिनाइ कै ॥

ਆਨਿ ਤਵਨ ਢਿਗ ਰਾਖੇ; ਕੰਚਨ ਥਾਰ ਭਰਿ ॥

आनि तवन ढिग राखे; कंचन थार भरि ॥

ਹੋ ਸਾਤ ਬਾਰ ਮਦਿਯਨ ਤੇ; ਮਦਹਿ ਚੁਆਇ ਕਰਿ ॥੫॥

हो सात बार मदियन ते; मदहि चुआइ करि ॥५॥

ਪ੍ਰਥਮ ਕਰਿਯੋ ਤਿਨ ਭੋਜਨ; ਬਿਜਿਯਾ ਪਾਨ ਕਰਿ ॥

प्रथम करियो तिन भोजन; बिजिया पान करि ॥

ਬਹੁਰਿ ਪਿਯੋ ਮਦ; ਬਡੇ ਬਡੇ ਪ੍ਯਾਲਾਨ ਭਰਿ ॥

बहुरि पियो मद; बडे बडे प्यालान भरि ॥

ਜਬ ਰਸ ਮਸ ਭੇ ਤਰੁਨਿ; ਤਬੈ ਐਸੋ ਕੀਯੋ ॥

जब रस मस भे तरुनि; तबै ऐसो कीयो ॥

ਹੋ ਪਕਰਿ ਭੁਜਾ ਤੇ ਸਾਹੁ; ਸੇਜ ਊਪਰਿ ਲੀਯੋ ॥੬॥

हो पकरि भुजा ते साहु; सेज ऊपरि लीयो ॥६॥

ਤਾ ਸੌ ਕਹਾ ਕਿ ਆਉ; ਕਾਮ ਕ੍ਰੀੜਾ ਕਰੈ ॥

ता सौ कहा कि आउ; काम क्रीड़ा करै ॥

ਭਾਂਤਿ ਭਾਂਤਿ ਤਨ ਤਾਪ; ਮਦਨ ਕੋ ਹਮ ਹਰੈ ॥

भांति भांति तन ताप; मदन को हम हरै ॥

ਮੈ ਤਰੁਨੀ, ਤੈਂ ਤਰੁਨ; ਕਹਾ ਚਕਿਚਿਤ ਰਹਿਯੋ? ॥

मै तरुनी, तैं तरुन; कहा चकिचित रहियो? ॥

ਹੋ ਹਮ ਤੁਮ ਰਮਹਿ ਸੁ ਆਜੁ; ਚੰਚਲਾ ਅਸ ਕਹਿਯੋ ॥੭॥

हो हम तुम रमहि सु आजु; चंचला अस कहियो ॥७॥

ਚੌਪਈ ॥

चौपई ॥

ਸਾਹੁ ਤਵਨ ਕੀ ਬਾਤ ਨ ਮਾਨੀ ॥

साहु तवन की बात न मानी ॥

ਅਧਿਕ ਮੰਗਲਾ ਭਈ ਖਿਸਾਨੀ ॥

अधिक मंगला भई खिसानी ॥

ਅਧਿਕ ਕੋਪ ਕਰਿ ਹੇਤੁ ਬਿਸਾਰਾ ॥

अधिक कोप करि हेतु बिसारा ॥

ਅਰਧਾ ਅਰਧ ਚੀਰ ਤਿਹ ਡਾਰਾ ॥੮॥

अरधा अरध चीर तिह डारा ॥८॥

ਲੂਟਿ ਲਯੋ ਤਾ ਕੋ ਸਭ ਹੀ ਧਨ ॥

लूटि लयो ता को सभ ही धन ॥

ਘੋਰ ਅਪ੍ਰਾਧ ਕਿਯੋ ਪਾਪੀ ਇਨ ॥

घोर अप्राध कियो पापी इन ॥

ਯਾ ਕਹ ਚੀਰਿ ਮਤ ਗਜ ਡਾਰਾ ॥

या कह चीरि मत गज डारा ॥

ਕਿਨਹੂੰ ਪੁਰਖ ਨ ਕਰੀ ਨਿਵਾਰਾ ॥੯॥

किनहूं पुरख न करी निवारा ॥९॥

TOP OF PAGE

Dasam Granth