ਦਸਮ ਗਰੰਥ । दसम ग्रंथ । |
Page 1239 ਪ੍ਰਥਮਹਿ ਬਚਨ ਨ੍ਰਿਪਤਿ ਤੇ ਲਿਯਾ ॥ प्रथमहि बचन न्रिपति ते लिया ॥ ਪੁਨਿ ਉਪਚਾਰ ਤਰੁਨਿ ਕੋ ਕਿਯਾ ॥ पुनि उपचार तरुनि को किया ॥ ਭੋਗ ਕਿਯੋ ਤ੍ਰਿਯ ਰੋਗ ਮਿਟਾਯੋ ॥ भोग कियो त्रिय रोग मिटायो ॥ ਅਰਧ ਰਾਜ ਰਾਨੀ ਜੁਤ ਪਾਯੋ ॥੧੮॥ अरध राज रानी जुत पायो ॥१८॥ ਅਰਧ ਰਾਜ ਇਹ ਛਲ ਤਿਹ ਦਿਯੋ ॥ अरध राज इह छल तिह दियो ॥ ਰਾਨੀ ਭੋਗ ਮਿਤ੍ਰ ਸੰਗ ਕਿਯੋ ॥ रानी भोग मित्र संग कियो ॥ ਮੂਰਖ ਨਾਹ ਨਾਹਿ ਛਲ ਪਾਯੋ ॥ मूरख नाह नाहि छल पायो ॥ ਪ੍ਰਗਟ ਆਪਨੋ ਮੂੰਡ ਮੁੰਡਾਯੋ ॥੧੯॥ प्रगट आपनो मूंड मुंडायो ॥१९॥ ਦੋਹਰਾ ॥ दोहरा ॥ ਇਹ ਛਲ ਰਾਨੀ ਨ੍ਰਿਪ ਛਲਾ; ਰਮੀ ਮਿਤ੍ਰ ਕੇ ਸਾਥ ॥ इह छल रानी न्रिप छला; रमी मित्र के साथ ॥ ਅਰਧ ਰਾਜ ਤਾ ਕੋ ਦਿਯਾ; ਭੇਦ ਨ ਪਾਯੋ ਨਾਥ ॥੨੦॥ अरध राज ता को दिया; भेद न पायो नाथ ॥२०॥ ਚੌਪਈ ॥ चौपई ॥ ਇਹ ਬਿਧਿ ਅਰਧ ਰਾਜ ਤਿਹ ਦੀਯੋ ॥ इह बिधि अरध राज तिह दीयो ॥ ਮੂਰਖ ਪਤਿ ਕਹ ਅਸਿ ਛਲਿ ਲੀਯੋ ॥ मूरख पति कह असि छलि लीयो ॥ ਇਕ ਦਿਨ ਰਨਿਯਹਿ ਜਾਰ ਬਜਾਵੈ ॥ इक दिन रनियहि जार बजावै ॥ ਅਰਧ ਰਾਜ ਤਿਹ ਆਪ ਕਮਾਵੈ ॥੨੧॥ अरध राज तिह आप कमावै ॥२१॥ ਇਕ ਦਿਨ ਆਵੈ ਨ੍ਰਿਪ ਕੈ ਧਾਮਾ ॥ इक दिन आवै न्रिप कै धामा ॥ ਇਕ ਦਿਨ ਭਜੈ ਜਾਰ ਕੌ ਬਾਮਾ ॥ इक दिन भजै जार कौ बामा ॥ ਇਕ ਦਿਨ ਰਾਜਾ ਰਾਜ ਕਮਾਵੈ ॥ इक दिन राजा राज कमावै ॥ ਜਾਰ ਛਤ੍ਰ ਦਿਨ ਦੁਤਿਯ ਢਰਾਵੈ ॥੨੨॥ जार छत्र दिन दुतिय ढरावै ॥२२॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੨॥੫੫੭੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ बानवो चरित्र समापतम सतु सुभम सतु ॥२९२॥५५७१॥अफजूं॥ ਚੌਪਈ ॥ चौपई ॥ ਰਾਜਪੁਰੀ ਨਗਰੀ ਹੈ ਜਹਾ ॥ राजपुरी नगरी है जहा ॥ ਰਾਜ ਸੈਨ ਰਾਜਾ ਇਕ ਤਹਾ ॥ राज सैन राजा इक तहा ॥ ਰਾਜ ਦੇਈ ਤਾ ਕੇ ਗ੍ਰਿਹ ਨਾਰੀ ॥ राज देई ता के ग्रिह नारी ॥ ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥ चंद्र लई जा ते उजियारी ॥१॥ ਨ੍ਰਿਪ ਸੌ ਅਤਿ ਤ੍ਰਿਯ ਕੋ ਹਿਤ ਰਹੈ ॥ न्रिप सौ अति त्रिय को हित रहै ॥ ਸੋਈ ਕਰਤ ਜੁ ਰਾਨੀ ਕਹੈ ॥ सोई करत जु रानी कहै ॥ ਔਰ ਨਾਰਿ ਕੇ ਧਾਮ ਨ ਜਾਵੈ ॥ और नारि के धाम न जावै ॥ ਅਧਿਕ ਨਾਰ ਕੇ ਤ੍ਰਾਸ ਤ੍ਰਸਾਵੈ ॥੨॥ अधिक नार के त्रास त्रसावै ॥२॥ ਰਾਨੀ ਕੀ ਆਗ੍ਯਾ ਸਭ ਮਾਨੈ ॥ रानी की आग्या सभ मानै ॥ ਰਾਜਾ ਕੋ ਕਰਿ ਕਛੂ ਨ ਜਾਨੈ ॥ राजा को करि कछू न जानै ॥ ਮਾਰਿਯੋ ਚਹਤ ਨਾਰਿ ਤਿਹ ਮਾਰੈ ॥ मारियो चहत नारि तिह मारै ॥ ਜਿਹ ਜਾਨੈ ਤਿਹ ਪ੍ਰਾਨ ਉਬਾਰੈ ॥੩॥ जिह जानै तिह प्रान उबारै ॥३॥ ਬੇਸ੍ਵਾ ਏਕ ਠੌਰ ਤਿਹ ਆਈ ॥ बेस्वा एक ठौर तिह आई ॥ ਤਿਹ ਪਰ ਰਹੇ ਨ੍ਰਿਪਤਿ ਉਰਝਾਈ ॥ तिह पर रहे न्रिपति उरझाई ॥ ਚਹਤ ਚਿਤ ਮਹਿ ਤਾਹਿ ਬੁਲਾਵੈ ॥ चहत चित महि ताहि बुलावै ॥ ਨਿਜੁ ਨਾਰੀ ਕੈ ਤ੍ਰਾਸ ਤ੍ਰਸਾਵੈ ॥੪॥ निजु नारी कै त्रास त्रसावै ॥४॥ ਜਬ ਰਾਨੀ ਐਸੇ ਸੁਨਿ ਪਾਈ ॥ जब रानी ऐसे सुनि पाई ॥ ਇਹੈ ਚਿਤ ਅਪਨੇ ਠਹਰਾਈ ॥ इहै चित अपने ठहराई ॥ ਜੋ ਮੈ ਧਾਮ ਜਾਰ ਕੇ ਜਾਊ ॥ जो मै धाम जार के जाऊ ॥ ਨ੍ਰਿਪਨ ਕਹੈ ਕਛੁ ਮਾਫ ਕਰਾਊ ॥੫॥ न्रिपन कहै कछु माफ कराऊ ॥५॥ ਰੈਨਿ ਸਮੈ ਜਬ ਤਹ ਨ੍ਰਿਪ ਆਏ ॥ रैनि समै जब तह न्रिप आए ॥ ਇਹ ਬਿਧਿ ਰਾਨੀ ਬਚਨ ਸੁਨਾਏ ॥ इह बिधि रानी बचन सुनाए ॥ ਮੋ ਤੇ ਤਾਹਿ ਸੁੰਦਰਿ ਤਿਹ ਜਾਨੌ ॥ मो ते ताहि सुंदरि तिह जानौ ॥ ਜਾ ਸੋ ਪ੍ਰੀਤਿ ਰਾਇ! ਤੁਮ ਠਾਨੌ ॥੬॥ जा सो प्रीति राइ! तुम ठानौ ॥६॥ ਤਾ ਤੇ ਅਧਿਕ ਰੋਖ ਮੁਹਿ ਭਯੋ ॥ ता ते अधिक रोख मुहि भयो ॥ ਬੇਸ੍ਵਾ ਕੇ ਰਾਜਾ ਗ੍ਰਿਹ ਗਯੋ ॥ बेस्वा के राजा ग्रिह गयो ॥ ਇਹ ਅਪਨੀ ਭਗਨਿਯਹਿ ਨ ਭਜੋ ॥ इह अपनी भगनियहि न भजो ॥ ਮੋ ਸੋ ਪ੍ਰੀਤਿ ਨਤਰ ਤੁਮ ਤਜੋ ॥੭॥ मो सो प्रीति नतर तुम तजो ॥७॥ ਜੌ ਤੁਮ ਬੇਸ੍ਵਾ ਕੇ ਗ੍ਰਿਹ ਜੈਹੋ ॥ जौ तुम बेस्वा के ग्रिह जैहो ॥ ਕਾਮ ਭੋਗ ਤਿਹ ਸਾਥ ਕਮੈ ਹੋ ॥ काम भोग तिह साथ कमै हो ॥ ਤਬ ਮੈ ਧਾਮ ਜਾਰ ਕੇ ਜੈਹੋ ॥ तब मै धाम जार के जैहो ॥ ਤੇਰੇ ਫੂਲਿ ਡਾਰਿ ਸਿਰ ਐ ਹੋ ॥੮॥ तेरे फूलि डारि सिर ऐ हो ॥८॥ |
Dasam Granth |