ਦਸਮ ਗਰੰਥ । दसम ग्रंथ । |
Page 1238 ਪੂਛਨ ਤਾਹਿ ਰਾਇ ਜਬ ਆਵੈ ॥ पूछन ताहि राइ जब आवै ॥ ਮੁਹੌ ਨ ਭਾਖਿ ਉਤਰਹਿ ਦ੍ਯਾਵੈ ॥ मुहौ न भाखि उतरहि द्यावै ॥ ਝੂਮ ਝੂਮਿ ਝਟ ਦੈ ਛਿਤ ਝਰੈ ॥ झूम झूमि झट दै छित झरै ॥ ਬਾਰ ਬਾਰ ਪਿਯ ਸਬਦ ਉਚਰੈ ॥੪॥ बार बार पिय सबद उचरै ॥४॥ ਅਦਭੁਤ ਹੇਰਿ ਰਾਇ ਹ੍ਵੈ ਰਹੈ ॥ अदभुत हेरि राइ ह्वै रहै ॥ ਸਖਿਯਨ ਸੌ ਐਸੀ ਬਿਧਿ ਕਹੈ ॥ सखियन सौ ऐसी बिधि कहै ॥ ਯਾ ਅਬਲਾ ਕੌ ਕਸ ਹ੍ਵੈ ਗਯੋ? ॥ या अबला कौ कस ह्वै गयो? ॥ ਜਾ ਤੇ ਹਾਲ ਐਸ ਇਹ ਭਯੋ ॥੫॥ जा ते हाल ऐस इह भयो ॥५॥ ਯਾ ਕੌ ਕੌਨ ਜਤਨ ਤਬ ਕਰੈ? ॥ या कौ कौन जतन तब करै? ॥ ਜਾ ਤੇ ਯਹ ਰਾਨੀ ਨਹਿ ਮਰੈ ॥ जा ते यह रानी नहि मरै ॥ ਜੋ ਵਹ ਮਾਂਗੈ ਸੋ ਮੈ ਦੈ ਹੌ ॥ जो वह मांगै सो मै दै हौ ॥ ਰਾਨੀ ਨਿਮਿਤਿ ਕਰਵਤਹਿ ਲੈ ਹੌ ॥੬॥ रानी निमिति करवतहि लै हौ ॥६॥ ਸਿਰ ਕਰਿ ਤਿਹ ਆਗੈ ਜਲ ਭਰੌ ॥ सिर करि तिह आगै जल भरौ ॥ ਬਾਰ ਬਾਰ ਤਾ ਕੇ ਪਗ ਪਰੌ ॥ बार बार ता के पग परौ ॥ ਜੋ ਰਾਨੀ ਕਾ ਰੋਗ ਮਿਟਾਵੈ ॥ जो रानी का रोग मिटावै ॥ ਰਾਨੀ ਸਹਿਤ ਰਾਜ ਕਹ ਪਾਵੈ ॥੭॥ रानी सहित राज कह पावै ॥७॥ ਜੋ ਰਾਨੀ ਕਾ ਰੋਗੁ ਮਿਟਾਵੈ ॥ जो रानी का रोगु मिटावै ॥ ਸੋ ਨਰ ਹਮ ਕਹ ਬਹੁਰਿ ਜਿਯਾਵੈ ॥ सो नर हम कह बहुरि जियावै ॥ ਅਰਧ ਰਾਜ ਰਾਨੀ ਜੁਤ ਲੇਈ ॥ अरध राज रानी जुत लेई ॥ ਏਕ ਰਾਤ੍ਰਿ ਹਮ ਕਹ ਤ੍ਰਿਯ ਦੇਈ ॥੮॥ एक रात्रि हम कह त्रिय देई ॥८॥ ਏਕ ਦਿਵਸ ਵਹੁ ਰਾਜ ਕਰਾਵੈ ॥ एक दिवस वहु राज करावै ॥ ਰਾਨੀ ਕੇ ਸੰਗ ਭੋਗ ਕਮਾਵੈ ॥ रानी के संग भोग कमावै ॥ ਦੂਸਰ ਦਿਨ ਹਮ ਰਾਜ ਕਮਾਵਹਿ ॥ दूसर दिन हम राज कमावहि ॥ ਲੈ ਅਪਨੀ ਇਸਤ੍ਰਿਯਹਿ ਬਜਾਵਹਿ ॥੯॥ लै अपनी इसत्रियहि बजावहि ॥९॥ ਜਬ ਬਹੁ ਬਿਧਿ ਨ੍ਰਿਪ ਐਸ ਉਚਰਾ ॥ जब बहु बिधि न्रिप ऐस उचरा ॥ ਸਹਚਰਿ ਏਕ ਜੋਰ ਦੋਊ ਕਰਾ ॥ सहचरि एक जोर दोऊ करा ॥ ਯੌ ਰਾਜਾ ਸੌ ਬਚਨ ਉਚਾਰੇ ॥ यौ राजा सौ बचन उचारे ॥ ਸੁ ਮੈ ਕਹਤ ਹੌ ਸੁਨਹੋ ਪ੍ਯਾਰੇ! ॥੧੦॥ सु मै कहत हौ सुनहो प्यारे! ॥१०॥ ਏਕ ਬੈਦ ਤੁਮ ਤਾਹਿ ਬੁਲਾਵੌ ॥ एक बैद तुम ताहि बुलावौ ॥ ਤਾ ਤੇ ਇਹ ਉਪਚਾਰ ਕਰਾਵੋ ॥ ता ते इह उपचार करावो ॥ ਸੋ ਛਿਨ ਮੈ ਯਾ ਕੋ ਦੁਖ ਹਰਿ ਹੈ ॥ सो छिन मै या को दुख हरि है ॥ ਰੋਗਨਿ ਤੇ ਸੁ ਅਰੋਗਿਨਿ ਕਰਿ ਹੈ ॥੧੧॥ रोगनि ते सु अरोगिनि करि है ॥११॥ ਜਬ ਰਾਜੇ ਐਸੇ ਸੁਨਿ ਪਾਵਾ ॥ जब राजे ऐसे सुनि पावा ॥ ਤਤਛਿਨ ਤਾ ਕਹ ਬੋਲਿ ਪਠਾਵਾ ॥ ततछिन ता कह बोलि पठावा ॥ ਰਾਨੀ ਕੀ ਨਾਟਿਕਾ ਦਿਖਾਈ ॥ रानी की नाटिका दिखाई ॥ ਬੋਲਾ ਬੈਦ ਦੇਖਿ ਸੁਖਦਾਈ ॥੧੨॥ बोला बैद देखि सुखदाई ॥१२॥ ਦੁਖ ਜੌਨੇ ਇਹ ਤਰੁਨਿ ਦੁਖਾਈ ॥ दुख जौने इह तरुनि दुखाई ॥ ਸੋ ਦੁਖ ਤੁਮ ਸੋ ਕਹਿਯੋ ਨ ਜਾਈ ॥ सो दुख तुम सो कहियो न जाई ॥ ਜਾਨ ਮਾਫ ਹਮਰੀ ਜੋ ਕੀਜੈ ॥ जान माफ हमरी जो कीजै ॥ ਪਾਛੇ ਬਾਤ ਸਕਲ ਸੁਨਿ ਲੀਜੈ ॥੧੩॥ पाछे बात सकल सुनि लीजै ॥१३॥ ਯਾ ਰਾਨੀ ਕਹ ਕਾਮ ਸੰਤਾਯੋ ॥ या रानी कह काम संतायो ॥ ਤੁਮ ਨਹਿ ਇਹ ਸੰਗ ਭੋਗ ਕਮਾਯੋ ॥ तुम नहि इह संग भोग कमायो ॥ ਤਾ ਤੇ ਯਹਿ ਰੋਗ ਗਹਿ ਲੀਨਾ ॥ ता ते यहि रोग गहि लीना ॥ ਹਮ ਤੇ ਜਾਤ ਉਪਾ ਨ ਕੀਨਾ ॥੧੪॥ हम ते जात उपा न कीना ॥१४॥ ਯਹ ਮਦ ਮਤ ਮੈਨ ਤ੍ਰਿਯ ਭਰੀ ॥ यह मद मत मैन त्रिय भरी ॥ ਤੁਮ ਕ੍ਰੀੜਾ ਇਹ ਸਾਥ ਨ ਕਰੀ ॥ तुम क्रीड़ा इह साथ न करी ॥ ਅਬ ਯਹ ਅਧਿਕ ਭੋਗ ਜਬ ਪਾਵੈ ॥ अब यह अधिक भोग जब पावै ॥ ਯਾ ਕੋ ਰੋਗ ਦੂਰ ਹ੍ਵੈ ਜਾਵੈ ॥੧੫॥ या को रोग दूर ह्वै जावै ॥१५॥ ਇਹ ਤੁਮ ਤਬ ਉਪਚਾਰ ਕਰਾਵੋ ॥ इह तुम तब उपचार करावो ॥ ਬਚਨ ਹਾਥ ਮੋਰੇ ਪਰ ਦ੍ਯਾਵੋ ॥ बचन हाथ मोरे पर द्यावो ॥ ਜਬ ਇਹ ਦੁਖ ਮੈ ਦੂਰ ਕਰਾਊ ॥ जब इह दुख मै दूर कराऊ ॥ ਅਰਧ ਰਾਜ ਰਾਨੀ ਜੁਤ ਪਾਊ ॥੧੬॥ अरध राज रानी जुत पाऊ ॥१६॥ ਭਲੀ ਭਲੀ ਰਾਜੈ ਤਬ ਭਾਖੀ ॥ भली भली राजै तब भाखी ॥ ਹਮਹੂੰ ਇਹ ਹਿਰਦੈ ਮਥਿ ਰਾਖੀ ॥ हमहूं इह हिरदै मथि राखी ॥ ਪ੍ਰਥਮ ਰੋਗ ਤੁਮ ਯਾਹਿ ਮਿਟਾਵੋ ॥ प्रथम रोग तुम याहि मिटावो ॥ ਅਰਧ ਰਾਜ ਰਾਨੀ ਜੁਤ ਪਾਵੋ ॥੧੭॥ अरध राज रानी जुत पावो ॥१७॥ |
Dasam Granth |