ਦਸਮ ਗਰੰਥ । दसम ग्रंथ ।

Page 1230

ਅਪਨੀ ਸਕਲ ਬ੍ਰਿਥਾ ਤਿਨ ਭਾਖੀ ॥

अपनी सकल ब्रिथा तिन भाखी ॥

ਜੋ ਜੋ ਬਿਤਈ ਸੋ ਸੋ ਆਖੀ ॥

जो जो बितई सो सो आखी ॥

ਜੁ ਧਨ ਹੁਤੋ ਸੰਗ ਖਾਟਿ ਕਮਾਯੋ ॥

जु धन हुतो संग खाटि कमायो ॥

ਸੋ ਭਗਨੀ ਕਹ ਸਕਲ ਦਿਖਾਯੋ ॥੩॥

सो भगनी कह सकल दिखायो ॥३॥

ਮਰਿਯਮ ਬੇਗਮ ਤਾ ਕੋ ਨਾਮਾ ॥

मरियम बेगम ता को नामा ॥

ਭਾਈ ਕੌ ਮਾਰਾ ਜਿਨ ਬਾਮਾ ॥

भाई कौ मारा जिन बामा ॥

ਸਭ ਹੀ ਦਰਬ ਛੀਨਿ ਕਰਿ ਲੀਨਾ ॥

सभ ही दरब छीनि करि लीना ॥

ਆਪੁ ਚਰਿਤ੍ਰ ਸੁ ਐਸੇ ਕੀਨਾ ॥੪॥

आपु चरित्र सु ऐसे कीना ॥४॥

ਦੋਹਰਾ ॥

दोहरा ॥

ਭਗਨੀ ਦਰਬ ਬਿਲੋਕਿ ਕੈ; ਲੋਭ ਸਿੰਧ ਕੈ ਮਾਹਿ ॥

भगनी दरब बिलोकि कै; लोभ सिंध कै माहि ॥

ਨਖ ਸਿਖ ਲੌ ਬੂਡਤ ਭਈ; ਸੁਧਿ ਨ ਰਹੀ ਜਿਯ ਮਾਹਿ ॥੫॥

नख सिख लौ बूडत भई; सुधि न रही जिय माहि ॥५॥

ਚੌਪਈ ॥

चौपई ॥

ਭ੍ਰਾਤ ਵਾਤ ਭਗਨੀ ਨ ਬਿਚਾਰਾ ॥

भ्रात वात भगनी न बिचारा ॥

ਫਾਂਸੀ ਡਾਰਿ ਕੰਠਿ ਮਹਿ ਮਾਰਾ ॥

फांसी डारि कंठि महि मारा ॥

ਲੀਨਾ ਲੂਟਿ ਸਕਲ ਤਿਹ ਧਨ ਕੌ ॥

लीना लूटि सकल तिह धन कौ ॥

ਕਰਿਯੋ ਅਮੋਹ ਆਪਨੇ ਮਨ ਕੌ ॥੬॥

करियो अमोह आपने मन कौ ॥६॥

ਪ੍ਰਾਤ ਭਏ ਰੋਵਨ ਤਬ ਲਾਗੀ ॥

प्रात भए रोवन तब लागी ॥

ਜਬ ਸਭ ਪ੍ਰਜਾ ਗਾਂਵ ਕੀ ਜਾਗੀ ॥

जब सभ प्रजा गांव की जागी ॥

ਮ੍ਰਿਤਕ ਬੰਧੁ ਤਬ ਸਭਨ ਦਿਖਾਯੋ ॥

म्रितक बंधु तब सभन दिखायो ॥

ਮਰਿਯੋ ਆਜੁ ਇਹ ਸਾਂਪ ਚਬਾਯੋ ॥੭॥

मरियो आजु इह सांप चबायो ॥७॥

ਭਲੀ ਭਾਤ ਤਨ ਤਾਹਿ ਗਡਾਯੋ ॥

भली भात तन ताहि गडायो ॥

ਯੌ ਕਾਜੀ ਤਨ ਆਪੁ ਜਤਾਯੋ ॥

यौ काजी तन आपु जतायो ॥

ਸਾਜ ਬਾਜਿ ਇਕ ਯਾ ਕੋ ਘੋਰੋ ॥

साज बाजि इक या को घोरो ॥

ਔਰ ਜੁ ਕਛੁ ਯਾ ਕੌ ਧਨੁ ਥੋਰੋ ॥੮॥

और जु कछु या कौ धनु थोरो ॥८॥

ਸੋ ਇਹ ਤ੍ਰਿਯਹਿ ਪਠਾਵਨ ਕੀਜੈ ॥

सो इह त्रियहि पठावन कीजै ॥

ਫਾਰਖਤੀ ਹਮ ਕੌ ਲਿਖਿ ਦੀਜੈ ॥

फारखती हम कौ लिखि दीजै ॥

ਕਬੁਜ ਲਿਖਾ ਕਾਜੀ ਤੇ ਲਈ ॥

कबुज लिखा काजी ते लई ॥

ਕਛੁ ਧਨ ਮ੍ਰਿਤਕ ਤ੍ਰਿਯਾ ਕਹ ਦਈ ॥੯॥

कछु धन म्रितक त्रिया कह दई ॥९॥

ਦੋਹਰਾ ॥

दोहरा ॥

ਇਹ ਛਲ ਅਪਨੋ ਭ੍ਰਾਤ ਹਤਿ; ਲੀਨੀ ਕਬੁਜਿ ਲਿਖਾਇ ॥

इह छल अपनो भ्रात हति; लीनी कबुजि लिखाइ ॥

ਨਿਸਾ ਕਰੀ ਤਿਹ ਨਾਰਿ ਕੀ; ਸਭ ਧਨ ਗਈ ਪਚਾਇ ॥੧੦॥

निसा करी तिह नारि की; सभ धन गई पचाइ ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੭॥੫੪੫੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ सतासी चरित्र समापतम सतु सुभम सतु ॥२८७॥५४५१॥अफजूं॥


ਚੌਪਈ ॥

चौपई ॥

ਯੂਨਾ ਸਹਿਰ ਰੂਮ ਮਹਿ ਜਹਾ ॥

यूना सहिर रूम महि जहा ॥

ਦੇਵ ਛਤ੍ਰ ਰਾਜਾ ਇਕ ਤਹਾ ॥

देव छत्र राजा इक तहा ॥

ਛੈਲ ਦੇਇ ਦੁਹਿਤਾ ਤਾ ਕੇ ਇਕ ॥

छैल देइ दुहिता ता के इक ॥

ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ ॥੧॥

पड़ी ब्याकरन कोक सासत्रनिक ॥१॥

ਅਜਿਤ ਸੈਨ ਤਿਹ ਠਾਂ ਇਕ ਛਤ੍ਰੀ ॥

अजित सैन तिह ठां इक छत्री ॥

ਤੇਜਵਾਨ ਬਲਵਾਨ ਧਰਤ੍ਰੀ ॥

तेजवान बलवान धरत्री ॥

ਰੂਪਵਾਨ ਬਲਵਾਨ ਅਪਾਰਾ ॥

रूपवान बलवान अपारा ॥

ਪੂਰੋ ਪੁਰਖ ਜਗਤ ਉਜਿਯਾਰਾ ॥੨॥

पूरो पुरख जगत उजियारा ॥२॥

ਤੇਜਵਾਨ ਦੁਤਿਵਾਨ ਅਤੁਲ ਬਲ ॥

तेजवान दुतिवान अतुल बल ॥

ਅਰਿ ਅਨੇਕ ਜੀਤੇ ਜਿਨ ਦਲਿ ਮਲਿ ॥

अरि अनेक जीते जिन दलि मलि ॥

ਆਵਤ ਤਾਹਿ ਬਿਲੋਕ੍ਯੋ ਰਾਨੀ ॥

आवत ताहि बिलोक्यो रानी ॥

ਦੁਹਿਤਾ ਸੋ ਇਹ ਭਾਂਤਿ ਬਖਾਨੀ ॥੩॥

दुहिता सो इह भांति बखानी ॥३॥

ਜੌ ਇਹ ਧਾਮ ਨ੍ਰਿਪਤਿ ਕੇ ਹੋਤੋ ॥

जौ इह धाम न्रिपति के होतो ॥

ਤੌ ਤੁਮਰੇ ਲਾਇਕ ਬਰ ਕੋ ਥੋ ॥

तौ तुमरे लाइक बर को थो ॥

ਅਬ ਮੈ ਅਸ ਕਹ ਕਰੌ ਉਪਾਊ ॥

अब मै अस कह करौ उपाऊ ॥

ਐਸੋ ਬਰ ਤੁਹਿ ਆਨ ਮਿਲਾਊ ॥੪॥

ऐसो बर तुहि आन मिलाऊ ॥४॥

ਅੜਿਲ ॥

अड़िल ॥

ਤਨਿਕ ਕੁਅਰਿ ਕੇ ਧੁਨਿ; ਜਬ ਅਸਿ ਕਾਨਨ ਪਰੀ ॥

तनिक कुअरि के धुनि; जब असि कानन परी ॥

ਦੇਖਿ ਰਹੀ ਤਹਿ ਓਰ; ਮੈਨ ਅਰੁ ਮਦ ਭਰੀ ॥

देखि रही तहि ओर; मैन अरु मद भरी ॥

ਮੋਹਿ ਰਹੀ ਮਨ ਮਾਹਿ; ਨ ਪ੍ਰਗਟ ਜਤਾਇਯੋ ॥

मोहि रही मन माहि; न प्रगट जताइयो ॥

ਹੋ ਪਲ ਪਲ ਬਲਿ ਬਲਿ ਜਾਤੀ; ਦਿਵਸ ਗਵਾਇਯੋ ॥੫॥

हो पल पल बलि बलि जाती; दिवस गवाइयो ॥५॥

TOP OF PAGE

Dasam Granth