ਦਸਮ ਗਰੰਥ । दसम ग्रंथ । |
Page 1226 ਤਰ ਤਖਤਾ ਕੇ ਮਿਤ੍ਰ ਦੁਰਾਯੋ ॥ तर तखता के मित्र दुरायो ॥ ਤਾ ਪਰ ਸਵਤਿ ਲੋਥ ਕਹਿ ਪਾਯੋ ॥ ता पर सवति लोथ कहि पायो ॥ ਭੇਦ ਅਭੇਦ ਨ ਕਿਨੂੰ ਬਿਚਾਰਾ ॥ भेद अभेद न किनूं बिचारा ॥ ਇਹ ਛਲ ਅਪਨੋ ਯਾਰ ਨਿਕਾਰਾ ॥੫॥ इह छल अपनो यार निकारा ॥५॥ ਦੋਹਰਾ ॥ दोहरा ॥ ਸਵਤਿ ਸੰਘਾਰੀ, ਪਤਿ ਛਲਾ; ਮ੍ਰਿਤਹਿ ਲਯੋ ਉਬਾਰਿ ॥ सवति संघारी, पति छला; म्रितहि लयो उबारि ॥ ਭੇਦ ਕਿਸੂ ਪਾਯੋ ਨਹੀ; ਧੰਨ ਸੁ ਅਮਰ ਕੁਮਾਰਿ ॥੬॥ भेद किसू पायो नही; धंन सु अमर कुमारि ॥६॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੨॥੫੩੯੫॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ बिआसी चरित्र समापतम सतु सुभम सतु ॥२८२॥५३९५॥अफजूं॥ ਚੌਪਈ ॥ चौपई ॥ ਸਹਿਰ ਪਲਾਊ ਏਕ ਨ੍ਰਿਪਾਰਾ ॥ सहिर पलाऊ एक न्रिपारा ॥ ਜਿਹ ਧਨਿ ਭਰੇ ਸਕਲ ਭੰਡਾਰਾ ॥ जिह धनि भरे सकल भंडारा ॥ ਕਿੰਨ੍ਰ ਮਤੀ ਤਿਹ ਰਾਜ ਦੁਲਾਰੀ ॥ किंन्र मती तिह राज दुलारी ॥ ਜਾਨੁਕ ਚੰਦ੍ਰ ਲਈ ਉਜਿਯਾਰੀ ॥੧॥ जानुक चंद्र लई उजियारी ॥१॥ ਬਿਕ੍ਰਮ ਸਿੰਘ ਸਾਹੁ ਸੁਤ ਇਕ ਤਹ ॥ बिक्रम सिंघ साहु सुत इक तह ॥ ਜਾ ਸਮ ਸੁੰਦਰ ਦੁਤਿਯ ਨ ਮਹਿ ਮਹ ॥ जा सम सुंदर दुतिय न महि मह ॥ ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥ अप्रमान तिह प्रभा बिराजै ॥ ਸੁਰ ਨਰ ਅਸੁਰ ਨਿਰਖਿ ਮਨ ਲਾਜੈ ॥੨॥ सुर नर असुर निरखि मन लाजै ॥२॥ ਕਿੰਨ੍ਰ ਮਤੀ ਵਾ ਸੌ ਹਿਤ ਕਿਯੌ ॥ किंन्र मती वा सौ हित कियौ ॥ ਤਾਹਿ ਬੋਲਿ ਗ੍ਰਿਹ ਅਪਨੇ ਲਿਯੋ ॥ ताहि बोलि ग्रिह अपने लियो ॥ ਕਾਮ ਭੋਗ ਤਾ ਸੌ ਦ੍ਰਿੜ ਕਿਯਾ ॥ काम भोग ता सौ द्रिड़ किया ॥ ਚਿਤ ਕੋ ਸੋਕ ਦੂਰਿ ਕਰ ਦਿਯਾ ॥੩॥ चित को सोक दूरि कर दिया ॥३॥ ਰਾਨੀ ਭੋਗ ਮਿਤ੍ਰ ਕੋ ਰਸਿ ਕੈ ॥ रानी भोग मित्र को रसि कै ॥ ਇਹ ਬਿਧਿ ਬਚਨ ਬਖਾਨ੍ਯੋ ਹਸਿ ਕੈ ॥ इह बिधि बचन बखान्यो हसि कै ॥ ਤੁਮ ਹਮ ਕਹ ਲੈ ਸੰਗ ਸਿਧਾਵਹੁ ॥ तुम हम कह लै संग सिधावहु ॥ ਪਿਯ! ਚਰਿਤ੍ਰ ਕਛੁ ਐਸ ਬਨਾਵਹੁ ॥੪॥ पिय! चरित्र कछु ऐस बनावहु ॥४॥ ਮਿਤ੍ਰ ਕਹਿਯੋ, ਮੈ ਕਹੌ ਸੁ ਕਰਿਯਹੁ ॥ मित्र कहियो, मै कहौ सु करियहु ॥ ਭੇਦ ਪੁਰਖ ਦੂਸਰ ਨ ਉਚਰਿਯਹੁ ॥ भेद पुरख दूसर न उचरियहु ॥ ਰੁਦ੍ਰ ਭਵਨ ਪੂਜਨ ਤੁਮ ਜੈ ਹੌ ॥ रुद्र भवन पूजन तुम जै हौ ॥ ਤਬ ਹੀ ਹਿਤੂ ਹਿਤੂ ਕਹ ਪੈ ਹੌ ॥੫॥ तब ही हितू हितू कह पै हौ ॥५॥ ਪਤਿ ਤਨ ਭਾਖਿ ਦੇਹਰੇ ਗਈ ॥ पति तन भाखि देहरे गई ॥ ਤਹ ਤੇ ਜਾਤ ਮਿਤ੍ਰ ਸੰਗ ਭਈ ॥ तह ते जात मित्र संग भई ॥ ਕਿਨਹੂੰ ਪੁਰਖ ਭੇਦ ਨਹਿ ਜਾਨਾ ॥ किनहूं पुरख भेद नहि जाना ॥ ਅਸ ਰਾਜਾ ਤਨ ਬਚਨ ਬਖਾਨਾ ॥੬॥ अस राजा तन बचन बखाना ॥६॥ ਰਾਨੀ ਰੁਦ੍ਰ ਭਵਨ ਜਬ ਗਈ ॥ रानी रुद्र भवन जब गई ॥ ਸਿਵ ਜੂ ਬਿਖੈ ਲੀਨ ਸੋ ਭਈ ॥ सिव जू बिखै लीन सो भई ॥ ਤਿਨ ਸਾਜੁਜ ਮੁਕਤਿ ਕਹ ਪਾਯੋ ॥ तिन साजुज मुकति कह पायो ॥ ਜਨਮ ਮਰਨ ਕੋ ਤਾਪ ਮਿਟਾਯੋ ॥੭॥ जनम मरन को ताप मिटायो ॥७॥ ਨ੍ਰਿਪ ਸੁਨਿ ਰੁਦ੍ਰ ਭਗਤਿ ਅਨੁਰਾਗਾ ॥ न्रिप सुनि रुद्र भगति अनुरागा ॥ ਧਨਿ ਧਨਿ ਤ੍ਰਿਯਹਿ ਬਖਾਨਨ ਲਾਗਾ ॥ धनि धनि त्रियहि बखानन लागा ॥ ਦੁਹਕਰ ਕਰਮ ਕੀਆ ਜਿਨ ਦਾਰਾ ॥ दुहकर करम कीआ जिन दारा ॥ ਪਲਿ ਪਲਿ ਪ੍ਰਤਿ ਤਾ ਕੇ ਬਲਿਹਾਰਾ ॥੮॥ पलि पलि प्रति ता के बलिहारा ॥८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੩॥੫੪੦੩॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ तरासी चरित्र समापतम सतु सुभम सतु ॥२८३॥५४०३॥अफजूं॥ ਚੌਪਈ ॥ चौपई ॥ ਦਛਨਿ ਸੈਨ ਦਛਨੀ ਰਾਜਾ ॥ दछनि सैन दछनी राजा ॥ ਦਛਨਿ ਦੇ ਰਾਨੀ ਸਿਰਤਾਜਾ ॥ दछनि दे रानी सिरताजा ॥ ਜਾ ਸਮ ਔਰ ਨ ਦੂਜੀ ਰਾਨੀ ॥ जा सम और न दूजी रानी ॥ ਦਛਿਨ ਵਤੀ ਬਸਤ ਰਜਧਾਨੀ ॥੧॥ दछिन वती बसत रजधानी ॥१॥ ਦਛਿਨੀ ਰਾਇ ਏਕ ਤਹ ਚਾਕਰ ॥ दछिनी राइ एक तह चाकर ॥ ਰੂਪਮਾਨ ਜਨੁ ਦੁਤਿਯ ਦਿਵਾਕਰ ॥ रूपमान जनु दुतिय दिवाकर ॥ ਤਾ ਕੀ ਜਾਤ ਪ੍ਰਭਾ ਨਹਿ ਕਹੀ ॥ ता की जात प्रभा नहि कही ॥ ਜਾਨੁਕ ਫੂਲਿ ਚੰਬੇਲੀ ਰਹੀ ॥੨॥ जानुक फूलि च्मबेली रही ॥२॥ |
Dasam Granth |