ਦਸਮ ਗਰੰਥ । दसम ग्रंथ । |
Page 1215 ਦੋਹਰਾ ॥ दोहरा ॥ ਭਲੀ ਭਲੀ ਰਾਜਾ ਕਹੀ; ਭੇਦ ਨ ਸਕਾ ਬਿਚਾਰ ॥ भली भली राजा कही; भेद न सका बिचार ॥ ਪੁਰਖ ਨਿਪੁੰਸਕ ਭਾਖਿ ਤ੍ਰਿਯ; ਰਾਖਾ ਧਾਮ ਸੁਧਾਰਿ ॥੧੦॥ पुरख निपुंसक भाखि त्रिय; राखा धाम सुधारि ॥१०॥ ਰਮ੍ਯੋ ਕਰਤ ਰਾਨੀ ਭਏ; ਤਵਨ ਪੁਰਖ ਦਿਨ ਰੈਨਿ ॥ रम्यो करत रानी भए; तवन पुरख दिन रैनि ॥ ਨ੍ਰਿਪਤਿ ਨਿਪੁੰਸਕ ਤਿਹ ਲਖੈ; ਕਛੂ ਨ ਭਾਖੈ ਬੈਨ ॥੧੧॥ न्रिपति निपुंसक तिह लखै; कछू न भाखै बैन ॥११॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੦॥੫੨੫੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ सतर चरित्र समापतम सतु सुभम सतु ॥२७०॥५२५४॥अफजूं॥ ਚੌਪਈ ॥ चौपई ॥ ਤੇਲੰਗਾ ਜਹ ਦੇਸ ਅਪਾਰਾ ॥ तेलंगा जह देस अपारा ॥ ਸਮਰ ਸੈਨ ਤਹ ਕੋ ਸਰਦਾਰਾ ॥ समर सैन तह को सरदारा ॥ ਤਾਹਿ ਬਿਲਾਸ ਦੇਇ ਘਰ ਰਾਨੀ ॥ ताहि बिलास देइ घर रानी ॥ ਜਾ ਕੀ ਜਾਤ ਨ ਪ੍ਰਭਾ ਬਖਾਨੀ ॥੧॥ जा की जात न प्रभा बखानी ॥१॥ ਤਿਹ ਇਕ ਛੈਲ ਪੁਰੀ ਸੰਨ੍ਯਾਸੀ ॥ तिह इक छैल पुरी संन्यासी ॥ ਤਿਹ ਪੁਰ ਮਦ੍ਰ ਦੇਸ ਕੌ ਬਾਸੀ ॥ तिह पुर मद्र देस कौ बासी ॥ ਰਾਨੀ ਨਿਰਖਿ ਲਗਨਿ ਤਿਹ ਲਾਗੀ ॥ रानी निरखि लगनि तिह लागी ॥ ਜਾ ਤੇ ਨੀਂਦ ਭੂਖ ਸਭ ਭਾਗੀ ॥੨॥ जा ते नींद भूख सभ भागी ॥२॥ ਰਾਨੀ ਕੀ ਤਾਹੂ ਸੌ ਲਾਗੀ ॥ रानी की ताहू सौ लागी ॥ ਛੂਟੈ ਕਹਾ ਅਨੋਖੀ ਜਾਗੀ ॥ छूटै कहा अनोखी जागी ॥ ਇਕ ਦਿਨ ਤਿਹ ਸੌ ਭੋਗ ਕਮਾਯੋ ॥ इक दिन तिह सौ भोग कमायो ॥ ਭੋਗ ਕਿਯਾ ਤਿਮ ਦ੍ਰਿੜ ਤ੍ਰਿਯ ਭਾਯੋ ॥੩॥ भोग किया तिम द्रिड़ त्रिय भायो ॥३॥ ਬਹੁ ਦਿਨ ਭੋਗ ਤਵਨ ਸੰਗਿ ਕਿਯਾ ॥ बहु दिन भोग तवन संगि किया ॥ ਐਸੁਪਦੇਸ ਤਵਨ ਕਹ ਦਿਯਾ ॥ ऐसुपदेस तवन कह दिया ॥ ਜੌ ਮੈ ਕਹੌ ਮਿਤ੍ਰ! ਸੋ ਕੀਜਹੁ ॥ जौ मै कहौ मित्र! सो कीजहु ॥ ਮੇਰੋ ਕਹਿਯੋ ਮਾਨਿ ਕਰਿ ਲੀਜਹੁ ॥੪॥ मेरो कहियो मानि करि लीजहु ॥४॥ ਕਹੂੰ ਜੁ ਮ੍ਰਿਤਕ ਪਰਿਯੋ ਲਖਿ ਪੈਯੌ ॥ कहूं जु म्रितक परियो लखि पैयौ ॥ ਤਾ ਕੋ ਕਾਟਿ ਲਿੰਗ ਲੈ ਐਯੌ ॥ ता को काटि लिंग लै ऐयौ ॥ ਤਾਹਿ ਕੁਪੀਨ ਬਿਖੈ ਦ੍ਰਿੜ ਰਖਿਯਹੁ ॥ ताहि कुपीन बिखै द्रिड़ रखियहु ॥ ਭੇਦ ਦੂਸਰੇ ਨਰਹਿ ਨ ਭਖਿਯਹੁ ॥੫॥ भेद दूसरे नरहि न भखियहु ॥५॥ ਅੜਿਲ ॥ अड़िल ॥ ਜਬ ਮੈ ਦੇਹੋ ਤੁਮੈ; ਉਰਾਂਭੇ ਲਾਇ ਕੈ ॥ जब मै देहो तुमै; उरांभे लाइ कै ॥ ਤਬ ਤੁਮ ਹਮ ਪਰ ਉਠਿਯਹੁ; ਅਧਿਕ ਰਿਸਾਇ ਕੈ ॥ तब तुम हम पर उठियहु; अधिक रिसाइ कै ॥ ਕਾਢਿ ਕੁਪੀਨ ਤੇ ਹਮ ਪਰ; ਲਿੰਗ ਚਲਾਇਯੋ ॥ काढि कुपीन ते हम पर; लिंग चलाइयो ॥ ਹੋ ਊਚ ਨੀਚ ਰਾਜਾ ਕਹ; ਚਰਿਤ ਦਿਖਾਇਯੋ ॥੬॥ हो ऊच नीच राजा कह; चरित दिखाइयो ॥६॥ ਚੌਪਈ ॥ चौपई ॥ ਸੋਈ ਕਾਮ ਮਿਤ੍ਰ ਤਿਹ ਕੀਨਾ ॥ सोई काम मित्र तिह कीना ॥ ਜਿਹ ਬਿਧਿ ਸੌ ਤਵਨੈ ਸਿਖ ਦੀਨਾ ॥ जिह बिधि सौ तवनै सिख दीना ॥ ਰਾਨੀ ਪ੍ਰਾਤ ਪਤਿਹਿ ਦਿਖਰਾਈ ॥ रानी प्रात पतिहि दिखराई ॥ ਸੰਨ੍ਯਾਸੀ ਪਹਿ ਸਖੀ ਪਠਾਈ ॥੭॥ संन्यासी पहि सखी पठाई ॥७॥ ਸੰਨ੍ਯਾਸੀ ਜੁਤ ਸਖੀ ਗਹਾਈ ॥ संन्यासी जुत सखी गहाई ॥ ਰਾਜਾ ਦੇਖਤ ਨਿਕਟ ਬੁਲਾਈ ॥ राजा देखत निकट बुलाई ॥ ਛੈਲ ਗਿਰਹਿ ਬਹੁਤ ਭਾਂਤਿ ਦੁਖਾਯੋ ॥ छैल गिरहि बहुत भांति दुखायो ॥ ਤੈ ਚੇਰੀ ਸੰਗ ਭੋਗ ਕਮਾਯੋ ॥੮॥ तै चेरी संग भोग कमायो ॥८॥ ਯੌ ਸੁਨਿ ਬਚਨ ਤੇਜ ਮਨ ਤਯੋ ॥ यौ सुनि बचन तेज मन तयो ॥ ਕਰ ਮਹਿ ਕਾਢਿ ਛੁਰਾ ਕਹ ਲਯੋ ॥ कर महि काढि छुरा कह लयो ॥ ਕਟਿਯੋ ਲਿੰਗ ਬਸਤ੍ਰ ਤੇ ਨਿਕਾਰਾ ॥ कटियो लिंग बसत्र ते निकारा ॥ ਰਾਜ ਤਰੁਨਿ ਕੇ ਮੁਖ ਪਰ ਮਾਰਾ ॥੯॥ राज तरुनि के मुख पर मारा ॥९॥ ਹਾਇ ਹਾਇ ਰਾਨੀ ਕਹਿ ਭਾਗੀ ॥ हाइ हाइ रानी कहि भागी ॥ ਤਾ ਕੇ ਉਠਿ ਚਰਨਨ ਸੰਗ ਲਾਗੀ ॥ ता के उठि चरनन संग लागी ॥ ਹਮਿ ਰਿਖਿ! ਤੁਮਰੋ ਚਰਿਤ ਨ ਜਾਨਾ ॥ हमि रिखि! तुमरो चरित न जाना ॥ ਬਿਨੁ ਸਮੁਝੇ, ਤੁਹਿ ਝੂਠ ਬਖਾਨਾ ॥੧੦॥ बिनु समुझे, तुहि झूठ बखाना ॥१०॥ ਤਬ ਰਾਜੇ ਇਹ ਭਾਂਤਿ ਬਿਚਾਰੀ ॥ तब राजे इह भांति बिचारी ॥ ਇੰਦ੍ਰੀ ਕਾਟਿ ਸੰਨ੍ਯਾਸੀ ਡਾਰੀ ॥ इंद्री काटि संन्यासी डारी ॥ ਧ੍ਰਿਗ ਧ੍ਰਿਗ ਕੁਪਿ ਰਾਨਿਯਹਿ ਉਚਾਰਾ ॥ ध्रिग ध्रिग कुपि रानियहि उचारा ॥ ਤੈ ਤ੍ਰਿਯ! ਕਿਯਾ ਦੋਖ ਯਹ ਭਾਰਾ ॥੧੧॥ तै त्रिय! किया दोख यह भारा ॥११॥ |
Dasam Granth |