ਦਸਮ ਗਰੰਥ । दसम ग्रंथ । |
Page 1209 ਜੇ ਨਰ ਕਛੁ ਧਨ ਬਿਪ੍ਰਹਿ ਦੈ ਹੈ ॥ जे नर कछु धन बिप्रहि दै है ॥ ਆਗੇ ਮਾਂਗ ਦਸ ਗੁਨੋ ਲੈਹੈ ॥ आगे मांग दस गुनो लैहै ॥ ਜੋ ਬਿਪ੍ਰਨ ਬਿਨੁ ਅਨਤੈ ਦੇਹੀ ॥ जो बिप्रन बिनु अनतै देही ॥ ਤਾ ਕੌ ਕਛੁ ਸੁ ਫਲੈ ਨਹਿ ਸੇਈ ॥੧੦੮॥ ता कौ कछु सु फलै नहि सेई ॥१०८॥ ਅੜਿਲ ॥ अड़िल ॥ ਤਬੈ ਕੁਅਰਿ ਪ੍ਰਤਿਮਾ; ਸਿਵ ਕੀ ਕਰ ਮੈ ਲਈ ॥ तबै कुअरि प्रतिमा; सिव की कर मै लई ॥ ਹਸਿ ਹਸਿ ਕਰਿ ਦਿਜ ਕੇ ਮੁਖ; ਕਸਿ ਕਸਿ ਕੈ ਦਈ ॥ हसि हसि करि दिज के मुख; कसि कसि कै दई ॥ ਸਾਲਿਗ੍ਰਾਮ ਭੇ ਦਾਂਤਿ; ਫੋਰਿ ਸਭ ਹੀ ਦੀਏ ॥ सालिग्राम भे दांति; फोरि सभ ही दीए ॥ ਹੋ ਛੀਨਿ ਛਾਨਿ ਕਰਿ ਬਸਤ੍ਰ; ਮਿਸ੍ਰ ਕੇ ਸਭ ਲੀਏ ॥੧੦੯॥ हो छीनि छानि करि बसत्र; मिस्र के सभ लीए ॥१०९॥ ਕਹੋ ਮਿਸ੍ਰ! ਅਬ ਰੁਦ੍ਰ ਤਿਹਾਰੋ ਕਹ ਗਯੋ? ॥ कहो मिस्र! अब रुद्र तिहारो कह गयो? ॥ ਜਿਹ ਸੇਵਤ ਥੋ ਸਦਾ; ਦਾਂਤਿ ਛੈ ਤਿਨ ਕਿਯੋ ॥ जिह सेवत थो सदा; दांति छै तिन कियो ॥ ਜਿਹ ਲਿੰਗਹਿ ਕੌ ਜਪਤੇ; ਕਾਲ ਬਤਾਇਯੋ ॥ जिह लिंगहि कौ जपते; काल बताइयो ॥ ਹੋ ਅੰਤ ਕਾਲ ਸੋ ਤੁਮਰੇ; ਮੁਖ ਮਹਿ ਆਇਯੋ ॥੧੧੦॥ हो अंत काल सो तुमरे; मुख महि आइयो ॥११०॥ ਚੌਪਈ ॥ चौपई ॥ ਤਾ ਕੋ ਦਰਬੁ ਛੀਨਿ ਜੋ ਲਿਯੋ ॥ ता को दरबु छीनि जो लियो ॥ ਜੋ ਸਭ ਦਾਨ ਦਿਜਨ ਕਰਿ ਦਿਯੋ ॥ जो सभ दान दिजन करि दियो ॥ ਕਹਿਯੋ ਮਿਸ੍ਰ! ਕਛੁ ਚਿੰਤ ਨ ਕਰਹੂੰ ॥ कहियो मिस्र! कछु चिंत न करहूं ॥ ਦਾਨ ਦਸ ਗੁਨੋ ਆਗੈ ਫਰਹੂੰ ॥੧੧੧॥ दान दस गुनो आगै फरहूं ॥१११॥ ਕਬਿਤੁ ॥ कबितु ॥ ਔਰਨ ਕੋ ਕਹਤ ਲੁਟਾਵੋ ਤੁਮ, ਖਾਹੁ ਧਨ; ਆਪੁ ਪਹਿਤੀ ਮੈ ਡਾਰਿ ਖਾਤ, ਨ ਬਿਸਾਰ ਹੈਂ ॥ औरन को कहत लुटावो तुम, खाहु धन; आपु पहिती मै डारि खात, न बिसार हैं ॥ ਬਡੇ ਹੀ ਪ੍ਰਪੰਚੀ, ਪਰਪਚੰਨ ਕੋ ਲੀਏ ਫਿਰੈ; ਦਿਨ ਹੀ ਮੈ ਲੋਗਨ ਕੋ ਲੂਟਤ ਬਜਾਰ ਹੈਂ ॥ बडे ही प्रपंची, परपचंन को लीए फिरै; दिन ही मै लोगन को लूटत बजार हैं ॥ ਹਾਥ ਤੇ ਨ ਕੌਡੀ ਦੇਤ, ਕੌਡੀ ਕੌਡੀ ਮਾਂਗ ਲੇਤ; ਪੁਤ੍ਰੀ ਕਹਤ, ਤਾ ਸੋ ਕਰੈ ਬਿਭਚਾਰ ਹੈਂ ॥ हाथ ते न कौडी देत, कौडी कौडी मांग लेत; पुत्री कहत, ता सो करै बिभचार हैं ॥ ਲੋਭਤਾ ਕੇ ਜਏ ਹੈਂ, ਕਿ ਮਮਤਾ ਕੇ ਭਏ ਹੈਂ; ਏ ਸੂਮਤਾ ਕੇ ਪੁਤ੍ਰ, ਕੈਧੌ ਦਰਿਦ੍ਰਾਵਤਾਰ ਹੈਂ ॥੧੧੨॥ लोभता के जए हैं, कि ममता के भए हैं; ए सूमता के पुत्र, कैधौ दरिद्रावतार हैं ॥११२॥ ਚੌਪਈ ॥ चौपई ॥ ਪਹਤੀ ਬਿਖੈ ਬਿਸਾਰ ਨ ਡਾਰਹਿ ॥ पहती बिखै बिसार न डारहि ॥ ਔਰਨ ਪਾਸ ਗਾਲ ਕੋ ਮਾਰਹਿ ॥ औरन पास गाल को मारहि ॥ ਜਨਿਯਤ ਕਿਸੀ ਦੇਸ ਕੇ ਰਾਜਾ ॥ जनियत किसी देस के राजा ॥ ਕੌਡੀ ਕੇ ਆਵਤ ਨਹਿ ਕਾਜਾ ॥੧੧੩॥ कौडी के आवत नहि काजा ॥११३॥ ਜੌ ਇਨ ਮੰਤ੍ਰ ਜੰਤ੍ਰ ਸਿਧਿ ਹੋਈ ॥ जौ इन मंत्र जंत्र सिधि होई ॥ ਦਰ ਦਰ ਭੀਖਿ ਨ ਮਾਂਗੈ ਕੋਈ ॥ दर दर भीखि न मांगै कोई ॥ ਏਕੈ ਮੁਖ ਤੇ ਮੰਤ੍ਰ ਉਚਾਰੈ ॥ एकै मुख ते मंत्र उचारै ॥ ਧਨ ਸੌ ਸਕਲ ਧਾਮ ਭਰਿ ਡਾਰੈ ॥੧੧੪॥ धन सौ सकल धाम भरि डारै ॥११४॥ ਰਾਮ ਕ੍ਰਿਸਨ ਏ ਜਿਨੈ ਬਖਾਨੈ ॥ राम क्रिसन ए जिनै बखानै ॥ ਸਿਵ ਬ੍ਰਹਮਾ ਏ ਜਾਹਿ ਪ੍ਰਮਾਨੈ ॥ सिव ब्रहमा ए जाहि प्रमानै ॥ ਤੇ ਸਭ ਹੀ ਸ੍ਰੀ ਕਾਲ ਸੰਘਾਰੇ ॥ ते सभ ही स्री काल संघारे ॥ ਕਾਲ ਪਾਇ ਕੈ ਬਹੁਰਿ ਸਵਾਰੇ ॥੧੧੫॥ काल पाइ कै बहुरि सवारे ॥११५॥ ਕੇਤੇ ਰਾਮਚੰਦ ਅਰੁ ਕ੍ਰਿਸਨਾ ॥ केते रामचंद अरु क्रिसना ॥ ਕੇਤੇ ਚਤੁਰਾਨਨ ਸਿਵ ਬਿਸਨਾ ॥ केते चतुरानन सिव बिसना ॥ ਚੰਦ ਸੂਰਜ ਏ ਕਵਨ ਬਿਚਾਰੇ? ॥ चंद सूरज ए कवन बिचारे? ॥ ਪਾਨੀ ਭਰਤ ਕਾਲ ਕੇ ਦ੍ਵਾਰੇ ॥੧੧੬॥ पानी भरत काल के द्वारे ॥११६॥ ਕਾਲ ਪਾਇ ਸਭ ਹੀ ਏ ਭਏ ॥ काल पाइ सभ ही ए भए ॥ ਕਾਲੋ ਪਾਇ ਕਾਲ ਹ੍ਵੈ ਗਏ ॥ कालो पाइ काल ह्वै गए ॥ ਕਾਲਹਿ ਪਾਇ ਬਹੁਰਿ ਅਵਤਰਿ ਹੈ ॥ कालहि पाइ बहुरि अवतरि है ॥ ਕਾਲਹਿ ਕਾਲ ਪਾਇ ਸੰਘਰਿ ਹੈ ॥੧੧੭॥ कालहि काल पाइ संघरि है ॥११७॥ ਦੋਹਰਾ ॥ दोहरा ॥ ਸ੍ਰਾਪ ਰਾਛਸੀ ਕੇ ਦਏ; ਜੋ ਭਯੋ ਪਾਹਨ ਜਾਇ ॥ स्राप राछसी के दए; जो भयो पाहन जाइ ॥ ਤਾਹਿ ਕਹਤ ਪਰਮੇਸ੍ਰ ਤੈ; ਮਨ ਮਹਿ ਨਹੀ ਲਜਾਇ ॥੧੧੮॥ ताहि कहत परमेस्र तै; मन महि नही लजाइ ॥११८॥ ਦਿਜ ਬਾਚ ॥ दिज बाच ॥ ਚੌਪਈ ॥ चौपई ॥ ਤਬ ਦਿਜ ਅਧਿਕ ਕੋਪ ਹ੍ਵੈ ਗਯੋ ॥ तब दिज अधिक कोप ह्वै गयो ॥ ਭਰਭਰਾਇ ਠਾਢਾ ਉਠਿ ਭਯੋ ॥ भरभराइ ठाढा उठि भयो ॥ ਅਬ ਮੈ ਇਹ ਰਾਜਾ ਪੈ ਜੈਹੌ ॥ अब मै इह राजा पै जैहौ ॥ ਤਹੀ ਬਾਂਧਿ ਕਰਿ ਤੋਹਿ ਮੰਗੈ ਹੌ ॥੧੧੯॥ तही बांधि करि तोहि मंगै हौ ॥११९॥ |
Dasam Granth |