ਦਸਮ ਗਰੰਥ । दसम ग्रंथ । |
Page 1163 ਰਹਿਯੋ ਸਾਹੁ ਡਾਰਿਯੋ, ਕਛੂ ਨ ਬਿਚਾਰਿਯੋ ॥ रहियो साहु डारियो, कछू न बिचारियो ॥ ਮਨੋ ਲਾਤ ਕੇ ਸਾਥ, ਸੈਤਾਨ ਮਾਰਿਯੋ ॥ मनो लात के साथ, सैतान मारियो ॥ ਪਸੂਹਾ ਨ ਭਾਖੈ, ਉਠੈ ਨ ਉਘਾਵੈ ॥ पसूहा न भाखै, उठै न उघावै ॥ ਇਤੈ ਨਾਰਿ ਕੌ, ਰਾਜ ਬਾਂਕੋ ਬਜਾਵੈ ॥੩੮॥ इतै नारि कौ, राज बांको बजावै ॥३८॥ ਦੋਹਰਾ ॥ दोहरा ॥ ਸਾਹੁ ਪਾਲਕੀ ਕੈ ਤਰੇ; ਬਾਧਿ ਡਾਰਿ ਕਰ ਦੀਨ ॥ साहु पालकी कै तरे; बाधि डारि कर दीन ॥ ਜੁ ਕਛੁ ਧਾਮ ਮਹਿ ਧਨ ਹੁਤੋ; ਘਾਲਿ ਤਿਸੀ ਮਹਿ ਲੀਨ ॥੩੯॥ जु कछु धाम महि धन हुतो; घालि तिसी महि लीन ॥३९॥ ਅੜਿਲ ॥ अड़िल ॥ ਆਪੁ ਦੌਰਿ; ਤਾਹੀ ਪਰ ਚੜੀ ਬਨਾਇ ਕੈ ॥ आपु दौरि; ताही पर चड़ी बनाइ कै ॥ ਰਮੀ ਨ੍ਰਿਪਤਿ ਕੇ ਸਾਥ; ਅਧਿਕ ਸੁਖ ਪਾਇ ਕੈ ॥ रमी न्रिपति के साथ; अधिक सुख पाइ कै ॥ ਲੈ ਨਾਰੀ ਕਹ ਰਾਇ; ਅਪਨੇ ਘਰ ਗਯੋ ॥ लै नारी कह राइ; अपने घर गयो ॥ ਹੋ ਸੂਮ ਸੋਫਿਯਹਿ ਬਾਂਧਿ; ਪਾਲਕੀ ਤਰ ਲਯੋ ॥੪੦॥ हो सूम सोफियहि बांधि; पालकी तर लयो ॥४०॥ ਜਬ ਪਹੁਚੇ ਦੋਊ ਜਾਇ; ਸੁਖੀ ਗ੍ਰਿਹ ਨਾਰਿ ਨਰ ॥ जब पहुचे दोऊ जाइ; सुखी ग्रिह नारि नर ॥ ਕਹਿਯੋ ਕਿ ਦੇਹੁ ਪਠਾਇ; ਪਾਲਕੀ ਸਾਹੁ ਘਰ ॥ कहियो कि देहु पठाइ; पालकी साहु घर ॥ ਬਧੇ ਸਾਹੁ ਤਿਹ ਤਰੇ; ਤਹੀ ਆਵਤ ਭਏ ॥ बधे साहु तिह तरे; तही आवत भए ॥ ਹੋ ਜਹ ਰਾਜਾ ਧਨ ਸਹਿਤ; ਬਾਲ ਹਰਿ ਲੈ ਗਏ ॥੪੧॥ हो जह राजा धन सहित; बाल हरि लै गए ॥४१॥ ਚੌਪਈ ॥ चौपई ॥ ਬੀਤੀ ਰੈਯਨਿ ਭਯੋ ਉਜਿਆਰਾ ॥ बीती रैयनि भयो उजिआरा ॥ ਤਬੈ ਸਾਹੁ ਦੁਹੂੰ ਦ੍ਰਿਗਨ ਉਘਾਰਾ ॥ तबै साहु दुहूं द्रिगन उघारा ॥ ਮੋਹਿ ਪਾਲਕੀ ਤਰ ਕਿਹ ਰਾਖਾ? ॥ मोहि पालकी तर किह राखा? ॥ ਬਚਨ ਲਜਾਇ ਐਸ ਬਿਧਿ ਭਾਖਾ ॥੪੨॥ बचन लजाइ ऐस बिधि भाखा ॥४२॥ ਮੈ ਜੁ ਕੁਬੋਲ ਨਾਰਿ ਕਹ ਕਹੇ ॥ मै जु कुबोल नारि कह कहे ॥ ਤੇ ਬਚ ਬਸਿ ਵਾ ਕੇ ਜਿਯ ਰਹੇ ॥ ते बच बसि वा के जिय रहे ॥ ਲਛਮੀ ਸਕਲ ਨਾਰਿ ਜੁਤ ਹਰੀ ॥ लछमी सकल नारि जुत हरी ॥ ਮੋਰੀ ਬਿਧਿ ਐਸੀ ਗਤਿ ਕਰੀ ॥੪੩॥ मोरी बिधि ऐसी गति करी ॥४३॥ ਕਬਿਯੋ ਬਾਚ ॥ कबियो बाच ॥ ਦੋਹਰਾ ॥ दोहरा ॥ ਫਲਤ ਭਾਗ ਹੀ ਸਰਬਦਾ; ਕਰੋ ਕੈਸਿਯੈ ਕੋਇ ॥ फलत भाग ही सरबदा; करो कैसियै कोइ ॥ ਜੋ ਬਿਧਨਾ ਮਸਤਕ ਲਿਖਾ; ਅੰਤ ਤੈਸਿਯੈ ਹੋਇ ॥੪੪॥ जो बिधना मसतक लिखा; अंत तैसियै होइ ॥४४॥ ਅੜਿਲ ॥ अड़िल ॥ ਸੁਧਿ ਪਾਈ ਜਬ ਸਾਹੁ; ਨ੍ਯਾਇ ਮਸਤਕ ਰਹਿਯੋ ॥ सुधि पाई जब साहु; न्याइ मसतक रहियो ॥ ਦੂਜੇ ਮਨੁਖਨ ਪਾਸ; ਨ ਭੇਦ ਮੁਖ ਤੈ ਕਹਿਯੋ ॥ दूजे मनुखन पास; न भेद मुख तै कहियो ॥ ਭੇਦ ਅਭੇਦ ਕੀ ਬਾਤ; ਚੀਨਿ ਪਸੁ ਨਾ ਲਈ ॥ भेद अभेद की बात; चीनि पसु ना लई ॥ ਹੋ ਲਖਿਯੋ, ਦਰਬੁ ਲੈ; ਨ੍ਹਾਨ ਤੀਰਥਨ ਕੌ ਗਈ ॥੪੫॥ हो लखियो, दरबु लै; न्हान तीरथन कौ गई ॥४५॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੫॥੪੬੦੯॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ पैतालीस चरित्र समापतम सतु सुभम सतु ॥२४५॥४६०९॥अफजूं॥ ਚੌਪਈ ॥ चौपई ॥ ਪੂਰਬ ਦਿਸਿ ਇਕ ਤਿਲਕ ਨ੍ਰਿਪਤ ਬਰ ॥ पूरब दिसि इक तिलक न्रिपत बर ॥ ਭਾਨ ਮੰਜਰੀ ਨਾਰਿ ਤਵਨ ਘਰ ॥ भान मंजरी नारि तवन घर ॥ ਚਿਤ੍ਰ ਬਰਨ ਇਕ ਸੁਤ ਗ੍ਰਿਹ ਵਾ ਕੇ ॥ चित्र बरन इक सुत ग्रिह वा के ॥ ਇੰਦ੍ਰ ਚੰਦ੍ਰ ਛਬਿ ਤੁਲ ਨ ਤਾ ਕੇ ॥੧॥ इंद्र चंद्र छबि तुल न ता के ॥१॥ ਅੜਿਲ ॥ अड़िल ॥ ਜੇ ਤਰੁਨੀ ਨ੍ਰਿਪ ਸੁਤ ਕੀ; ਪ੍ਰਭਾ ਨਿਹਾਰਈ ॥ जे तरुनी न्रिप सुत की; प्रभा निहारई ॥ ਲੋਕ ਲਾਜ ਤਜਿ ਤਨ ਮਨ; ਧਨ ਕਹ ਵਾਰਈ ॥ लोक लाज तजि तन मन; धन कह वारई ॥ ਬਿਰਹ ਬਾਨ ਤਨ ਬਿਧੀ; ਮੁਗਧ ਹ੍ਵੈ ਝੂਲਹੀਂ ॥ बिरह बान तन बिधी; मुगध ह्वै झूलहीं ॥ ਹੋ ਮਾਤ ਪਿਤਾ ਪਤਿ ਸੁਤ ਕੀ; ਸਭ ਸੁਧ ਭੂਲਹੀਂ ॥੨॥ हो मात पिता पति सुत की; सभ सुध भूलहीं ॥२॥ ਦੋਹਰਾ ॥ दोहरा ॥ ਛੇਮ ਕਰਨ ਇਕ ਸਾਹੁ ਕੀ; ਸੁਤਾ ਰਹੈ ਸੁਕੁਮਾਰਿ ॥ छेम करन इक साहु की; सुता रहै सुकुमारि ॥ ਉਰਝਿ ਰਹੀ ਮਨ ਮੈ ਘਨੀ; ਨਿਰਖਤ ਰਾਜ ਦੁਲਾਰਿ ॥੩॥ उरझि रही मन मै घनी; निरखत राज दुलारि ॥३॥ |
Dasam Granth |