ਦਸਮ ਗਰੰਥ । दसम ग्रंथ । |
Page 1130 ਸਵੈਯਾ ॥ सवैया ॥ ਸੀਸੇ ਸਰਾਬ ਕਿ ਫੂਲ ਗੁਲਾਬ; ਕਿ ਮਤ ਕਿਧੌ ਮਦਰਾਕਿ ਸੇ ਪ੍ਯਾਰੇ ॥ सीसे सराब कि फूल गुलाब; कि मत किधौ मदराकि से प्यारे ॥ ਬਾਨਨ ਸੇ ਮ੍ਰਿਗ ਬਾਰਨ ਸੇ; ਤਰਵਾਰਨ ਸੇ, ਕਿ ਬਿਖੀ ਬਿਖਿਯਾਰੇ ॥ बानन से म्रिग बारन से; तरवारन से, कि बिखी बिखियारे ॥ ਨਾਰਿਨ ਕੋ ਕਜਰਾਰਨ ਕੇ; ਦੁਖ ਟਾਰਨ ਹੈ, ਕਿਧੌ ਨੀਦ ਨਿੰਦਾਰੇ ॥ नारिन को कजरारन के; दुख टारन है, किधौ नीद निंदारे ॥ ਨੇਹ ਜਗੇ, ਕਿ ਰੰਗੇ ਰੰਗ ਕਾਹੂ ਕੇ; ਮੀਤ ਕੇ ਨੈਨ ਸਖੀ! ਰਸਿਯਾਰੇ ॥੫॥ नेह जगे, कि रंगे रंग काहू के; मीत के नैन सखी! रसियारे ॥५॥ ਅੜਿਲ ॥ अड़िल ॥ ਚੰਦ ਚਾਂਦਨੀ ਰਾਤਿ; ਸਜਨ ਸੌ ਪਾਈਯੈ ॥ चंद चांदनी राति; सजन सौ पाईयै ॥ ਗਹਿ ਗਹਿ ਤਾ ਕੇ ਅੰਗ; ਗਰੇ ਲਪਟਾਇਯੈ ॥ गहि गहि ता के अंग; गरे लपटाइयै ॥ ਪਲ ਪਲ ਬਲਿ ਬਲਿ ਜਾਉ; ਨ ਛੋਰੋ ਏਕ ਛਿਨ ॥ पल पल बलि बलि जाउ; न छोरो एक छिन ॥ ਹੋ ਬੀਤਹਿਂ ਬਰਸ ਪਚਾਸ; ਨ ਜਾਨੋ ਏਕ ਦਿਨ ॥੬॥ हो बीतहिं बरस पचास; न जानो एक दिन ॥६॥ ਪਲ ਪਲ ਬਲਿ ਬਲਿ ਜਾਉ; ਪਿਯਾ ਕੋ ਪਾਇ ਕੈ ॥ पल पल बलि बलि जाउ; पिया को पाइ कै ॥ ਨਿਰਖਿ ਨਿਰਖਿ ਦੋਊ ਨੈਨ; ਰਹੋ ਉਰਝਾਇ ਕੈ ॥ निरखि निरखि दोऊ नैन; रहो उरझाइ कै ॥ ਕਰਿ ਅਧਰਨ ਕੋ ਪਾਨ; ਅਜਰ ਹ੍ਵੈ ਜਗ ਰਹੋ ॥ करि अधरन को पान; अजर ह्वै जग रहो ॥ ਹੋ ਅਪਨੇ ਚਿਤ ਕੀ ਬਾਤ; ਨ ਕਾਹੂ ਸੌ ਕਹੋ ॥੭॥ हो अपने चित की बात; न काहू सौ कहो ॥७॥ ਮਰਿ ਕੈ ਹੋਇ ਚੁਰੈਲ; ਲਲਾ ਕੋ ਲਾਗਿਹੋ ॥ मरि कै होइ चुरैल; लला को लागिहो ॥ ਟੂਕ ਕੋਟਿ ਤਨ ਹੋਇ; ਨ ਤਿਹ ਤਜਿ ਭਾਗਿਹੋ ॥ टूक कोटि तन होइ; न तिह तजि भागिहो ॥ ਬਿਰਹ ਸਜਨ ਕੇ ਬਧੀ; ਦਿਵਾਨੀ ਹ੍ਵੈ ਮਰੋ ॥ बिरह सजन के बधी; दिवानी ह्वै मरो ॥ ਹੋ ਪਿਯ ਪਿਯ ਪਰੀ ਕਬਰ ਕੋ; ਬੀਚ, ਸਦਾ ਕਰੋ ॥੮॥ हो पिय पिय परी कबर को; बीच, सदा करो ॥८॥ ਕਾਜੀ ਜਹਾ ਅਲਹ ਹ੍ਵੈ; ਨ੍ਯਾਇ ਚੁਕਾਇ ਹੈ ॥ काजी जहा अलह ह्वै; न्याइ चुकाइ है ॥ ਸਭ ਰੂਹਨ ਕੋ; ਅਪੁਨ ਨਿਕਟ ਬੁਲਾਇ ਹੈ ॥ सभ रूहन को; अपुन निकट बुलाइ है ॥ ਤਹਾ ਠਾਢੀ ਹ੍ਵੈ ਜ੍ਵਾਬ; ਨਿਡਰ ਹ੍ਵੈ ਮੈ ਕਰੋਂ ॥ तहा ठाढी ह्वै ज्वाब; निडर ह्वै मै करों ॥ ਹੋ ਇਸਕ ਤਿਹਾਰੇ ਪਗੀ; ਨ ਕਾਨਿ ਕਛੂ ਧਰੋ; ॥੯॥ हो इसक तिहारे पगी; न कानि कछू धरो; ॥९॥ ਨਿਰਖਿ ਲਲਾ ਕੋ ਰੂਪ; ਦਿਵਾਨੇ ਹਮ ਭਏ ॥ निरखि लला को रूप; दिवाने हम भए ॥ ਬਿਨ ਦਾਮਨ ਕੇ ਦਏ; ਸਖੀ! ਬਿਕਿ ਕੈ ਗਏ ॥ बिन दामन के दए; सखी! बिकि कै गए ॥ ਕਰਿਯੋ ਵਹੈ ਉਪਾਇ; ਜੋ ਮਿਲਿਯੈ ਜਾਇ ਕੈ ॥ करियो वहै उपाइ; जो मिलियै जाइ कै ॥ ਹੋ ਸਭ ਸਖਿ! ਤੇਰੋ ਦਾਰਿਦ; ਦੇਉਂ ਬਹਾਇ ਕੈ ॥੧੦॥ हो सभ सखि! तेरो दारिद; देउं बहाइ कै ॥१०॥ ਦੋਹਰਾ ॥ दोहरा ॥ ਲਖਿ ਆਤੁਰ ਤਾ ਕੋ ਸਖੀ; ਚਲੀ ਤਹਾ ਤੇ ਧਾਇ ॥ लखि आतुर ता को सखी; चली तहा ते धाइ ॥ ਮਨ ਭਾਵੰਤਾ ਮਾਨਨੀ; ਦੀਨੋ ਮੀਤ ਮਿਲਾਇ ॥੧੧॥ मन भावंता माननी; दीनो मीत मिलाइ ॥११॥ ਅੜਿਲ ॥ अड़िल ॥ ਮਨ ਭਾਵੰਤਾ ਮੀਤ; ਕੁਅਰਿ ਜਬ ਪਾਇਯੋ ॥ मन भावंता मीत; कुअरि जब पाइयो ॥ ਸਕਲ ਚਿਤ ਕੋ ਸੁੰਦਰਿ; ਸੋਕ ਮਿਟਾਇਯੋ ॥ सकल चित को सुंदरि; सोक मिटाइयो ॥ ਤਾ ਕੋ ਭੋਗਨ ਭਰੀ; ਤਰੁਨਿ ਤਾ ਕੀ ਭਈ ॥ ता को भोगन भरी; तरुनि ता की भई ॥ ਹੋ ਆਸਫ ਖਾਨ ਬਿਸਾਰਿ; ਹ੍ਰਿਦੈ ਤੇ ਦੇਤ ਭੀ ॥੧੨॥ हो आसफ खान बिसारि; ह्रिदै ते देत भी ॥१२॥ ਕਿਯ ਬਿਚਾਰ ਚਿਤ ਕਿਹ ਬਿਧਿ; ਪਿਯ ਕਉ ਪਾਇਯੈ? ॥ किय बिचार चित किह बिधि; पिय कउ पाइयै? ॥ ਅਸਫ ਖਾਂ ਕੇ ਘਰ ਤੇ; ਕਿਹ ਬਿਧਿ ਜਾਇਯੈ? ॥ असफ खां के घर ते; किह बिधि जाइयै? ॥ ਭਾਖਿ ਭੇਦ ਤਾ ਕੌ; ਗ੍ਰਿਹ ਦਯੋ ਪਠਾਇ ਕੈ ॥ भाखि भेद ता कौ; ग्रिह दयो पठाइ कै ॥ ਹੋ ਸੂਰ ਸੂਰ ਕਹਿ; ਭੂਮਿ ਗਿਰੀ ਮੁਰਛਾਇ ਕੈ ॥੧੩॥ हो सूर सूर कहि; भूमि गिरी मुरछाइ कै ॥१३॥ ਸੂਰ ਸੂਰ ਕਰਿ ਗਿਰੀ; ਜਨੁਕ ਮਰਿ ਕੇ ਗਈ ॥ सूर सूर करि गिरी; जनुक मरि के गई ॥ ਡਾਰਿ ਸੰਦੂਕਿਕ ਮਾਝ; ਗਾਡਿ ਭੂਅ ਮੈ ਦਈ ॥ डारि संदूकिक माझ; गाडि भूअ मै दई ॥ ਕਾਢਿ ਸਜਨ ਲੈ ਗਯੋ; ਤਹਾਂ ਤੇ ਆਨਿ ਕੈ ॥ काढि सजन लै गयो; तहां ते आनि कै ॥ ਹੋ ਲੈ ਅਪੁਨੀ ਤ੍ਰਿਯ ਕਰੀ; ਅਧਿਕ ਰੁਚਿ ਮਾਨਿ ਕੈ ॥੧੪॥ हो लै अपुनी त्रिय करी; अधिक रुचि मानि कै ॥१४॥ ਦੋਹਰਾ ॥ दोहरा ॥ ਭੇਦ ਅਭੇਦ ਨ ਮੂੜ ਕਛੁ; ਤਾ ਕੋ ਸਕ੍ਯੋ ਪਛਾਨਿ ॥ भेद अभेद न मूड़ कछु; ता को सक्यो पछानि ॥ ਜਾਨ੍ਯੋ ਪ੍ਰਾਨਨ ਛਾਡਿ ਕੈ; ਕਿਯੋ ਸੁ ਭਿਸਤ ਪਯਾਨ ॥੧੫॥ जान्यो प्रानन छाडि कै; कियो सु भिसत पयान ॥१५॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੦॥੪੨੧੮॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ बीस चरित्र समापतम सतु सुभम सतु ॥२२०॥४२१८॥अफजूं॥ |
Dasam Granth |