ਦਸਮ ਗਰੰਥ । दसम ग्रंथ ।

Page 1128

ਦੋਹਰਾ ॥

दोहरा ॥

ਜਬੈ ਸਿਕੰਦਰ ਅੰਮ੍ਰਿਤ ਕੋ; ਪੀਵਨ ਲਗ੍ਯੋ ਬਨਾਇ ॥

जबै सिकंदर अम्रित को; पीवन लग्यो बनाइ ॥

ਗਲਤ ਅੰਗ ਪੰਛੀ ਤਬੈ; ਨਿਰਖਿ ਉਠਿਯੋ ਮੁਸਕਾਇ ॥੪੮॥

गलत अंग पंछी तबै; निरखि उठियो मुसकाइ ॥४८॥

ਚੌਪਈ ॥

चौपई ॥

ਪੂਛਿਯੋ ਤਾਹਿ ਪੰਛਿਯਹਿ ਜਾਈ ॥

पूछियो ताहि पंछियहि जाई ॥

ਕ੍ਯੋਂ ਤੈ ਹਸ੍ਯੋ? ਹੇਰਿ ਮੁਹਿ ਭਾਈ! ॥

क्यों तै हस्यो? हेरि मुहि भाई! ॥

ਸਕਲ ਬ੍ਰਿਥਾ ਵਹੁ ਮੋਹਿ ਬਤੈਯੈ ॥

सकल ब्रिथा वहु मोहि बतैयै ॥

ਹਮਰੇ ਚਿਤ ਕੋ ਤਾਪ ਮਿਟੈਯੈ ॥੪੯॥

हमरे चित को ताप मिटैयै ॥४९॥

ਪੰਛੀ ਬਾਚ ॥

पंछी बाच ॥

ਦੋਹਰਾ ॥

दोहरा ॥

ਪਛ ਏਕ ਤਨ ਨ ਰਹਿਯੋ; ਰਕਤ ਨ ਰਹਿਯੋ ਸਰੀਰ ॥

पछ एक तन न रहियो; रकत न रहियो सरीर ॥

ਤਨ ਨ ਛੁਟਤ, ਦੁਖ ਸੌ ਜਿਯਤ; ਜਬ ਤੇ ਪਿਯੋ ਕੁਨੀਰ ॥੫੦॥

तन न छुटत, दुख सौ जियत; जब ते पियो कुनीर ॥५०॥

ਚੌਪਈ ॥

चौपई ॥

ਭਲਾ ਭਯੋ ਅੰਮ੍ਰਿਤ ਯਹ ਪੀਹੈ ॥

भला भयो अम्रित यह पीहै ॥

ਹਮਰੀ ਭਾਂਤਿ ਬਹੁਤ ਦਿਨ ਜੀਹੈ ॥

हमरी भांति बहुत दिन जीहै ॥

ਸੁਨਿ ਏ ਬਚਨ ਸਿਕੰਦਰ ਡਰਿਯੋ ॥

सुनि ए बचन सिकंदर डरियो ॥

ਪਿਯਤ ਹੁਤੋ ਮਧੁ, ਪਾਨ ਨ ਕਰਿਯੋ ॥੫੧॥

पियत हुतो मधु, पान न करियो ॥५१॥

ਦੋਹਰਾ ॥

दोहरा ॥

ਅਛਲ ਛੈਲ ਛੈਲੀ ਛਲ੍ਯੋ; ਇਹ ਚਰਿਤ੍ਰ ਕੇ ਸੰਗ ॥

अछल छैल छैली छल्यो; इह चरित्र के संग ॥

ਸੁ ਕਬਿ ਕਾਲ ਤਬ ਹੀ ਭਯੋ; ਪੂਰਨ ਕਥਾ ਪ੍ਰਸੰਗ ॥੫੨॥

सु कबि काल तब ही भयो; पूरन कथा प्रसंग ॥५२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੭॥੪੧੮੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ सतरह चरित्र समापतम सतु सुभम सतु ॥२१७॥४१८६॥अफजूं॥


ਦੋਹਰਾ ॥

दोहरा ॥

ਮਸਹਦ ਕੋ ਰਾਜਾ ਬਡੋ; ਚੰਦ੍ਰ ਕੇਤੁ ਰਣਧੀਰ ॥

मसहद को राजा बडो; चंद्र केतु रणधीर ॥

ਦ੍ਵਾਰ ਪਰੇ ਜਾ ਕੇ ਰਹੈ; ਦੇਸ ਦੇਸ ਕੇ ਬੀਰ ॥੧॥

द्वार परे जा के रहै; देस देस के बीर ॥१॥

ਅੜਿਲ ॥

अड़िल ॥

ਸਸਿ ਧੁਜ ਅਰੁ ਰਵਿ ਕੇਤੁ; ਪੂਤ ਤਾ ਕੇ ਭਏ ॥

ससि धुज अरु रवि केतु; पूत ता के भए ॥

ਜਿਨ ਸਮ ਸੁੰਦਰ ਸੂਰ; ਨ ਲੋਕ ਤਿਹੂੰ ਠਏ ॥

जिन सम सुंदर सूर; न लोक तिहूं ठए ॥

ਰਹੀ ਪ੍ਰਭਾ ਤਿਨ ਅਧਿਕ; ਜਗਤ ਮੈ ਛਾਇ ਕੈ ॥

रही प्रभा तिन अधिक; जगत मै छाइ कै ॥

ਹੋ ਹ੍ਵੈ ਤਾ ਕੇ ਸਸਿ ਸੂਰ; ਰਹੇ ਮਿਡਰਾਇ ਕੈ ॥੨॥

हो ह्वै ता के ससि सूर; रहे मिडराइ कै ॥२॥

ਦੋਹਰਾ ॥

दोहरा ॥

ਸ੍ਰੀ ਦਿਨ ਕੇਤੁ ਮਤੀ ਰਹੈ; ਨ੍ਰਿਪ ਕੀ ਬਾਲ ਅਪਾਰ ॥

स्री दिन केतु मती रहै; न्रिप की बाल अपार ॥

ਅਧਿਕ ਤੇਜ ਤਾ ਕੇ ਰਹੈ; ਕੋਊ ਨ ਸਕਤਿ ਨਿਹਾਰਿ ॥੩॥

अधिक तेज ता के रहै; कोऊ न सकति निहारि ॥३॥

ਸ੍ਰੀ ਰਸਰੰਗ ਮਤੀ ਹੁਤੀ; ਤਾ ਕੀ ਔਰ ਕੁਮਾਰਿ ॥

स्री रसरंग मती हुती; ता की और कुमारि ॥

ਬਸਿ ਰਾਜਾ ਤਾ ਕੋ ਭਯੋ; ਨਿਜੁ ਤ੍ਰਿਯ ਦਈ ਬਿਸਾਰਿ ॥੪॥

बसि राजा ता को भयो; निजु त्रिय दई बिसारि ॥४॥

ਚੌਪਈ ॥

चौपई ॥

ਅਧਿਕ ਰੋਖ ਰਾਨੀ ਤਬ ਭਈ ॥

अधिक रोख रानी तब भई ॥

ਜਰਿ ਬਰਿ, ਆਠ ਟੂਕ ਹ੍ਵੈ ਗਈ ॥

जरि बरि, आठ टूक ह्वै गई ॥

ਇਹ ਨ੍ਰਿਪ ਕੋ ਛਲ ਸੋ ਗਹਿ ਲੀਜੈ ॥

इह न्रिप को छल सो गहि लीजै ॥

ਰਾਜ੍ਯ ਪੂਤ ਆਪੁਨੇ ਕੋ ਦੀਜੈ ॥੫॥

राज्य पूत आपुने को दीजै ॥५॥

ਸੋਵਤ ਨਿਰਖਿ ਰਾਵ ਗਹਿ ਲਯੋ ॥

सोवत निरखि राव गहि लयो ॥

ਗਹਿ ਕਰਿ ਏਕ ਧਾਮ ਮੈ ਦਯੋ ॥

गहि करि एक धाम मै दयो ॥

ਸ੍ਰੀ ਰਸਰੰਗ ਮਤੀ ਜਿਯ ਮਾਰੀ ॥

स्री रसरंग मती जिय मारी ॥

ਸਭਹਿਨ ਲਹਤ ਰਾਵ ਕਹਿ ਜਾਰੀ ॥੬॥

सभहिन लहत राव कहि जारी ॥६॥

ਭਯੋ ਸੂਰ ਰਾਜਾ ਜੂ ਮਰਿਯੋ ॥

भयो सूर राजा जू मरियो ॥

ਹਮ ਕੋ ਨਾਥ, ਨਾਥ ਬਿਨੁ ਕਰਿਯੋ ॥

हम को नाथ, नाथ बिनु करियो ॥

ਯਾ ਕੋ ਪ੍ਰਥਮ ਦਾਹ ਦੈ ਲੀਜੈ ॥

या को प्रथम दाह दै लीजै ॥

ਚੰਦ੍ਰ ਕੇਤੁ ਕੋ ਰਾਜਾ ਕੀਜੈ ॥੭॥

चंद्र केतु को राजा कीजै ॥७॥

ਰਾਜਾ ਮਰਿਯੋ ਪ੍ਰਜਾ ਸਭ ਜਾਨ੍ਯੋ ॥

राजा मरियो प्रजा सभ जान्यो ॥

ਭੇਦ ਅਭੇਦ ਕਿਨੂੰ ਨ ਪਛਾਨ੍ਯੋ ॥

भेद अभेद किनूं न पछान्यो ॥

ਭਲੋ ਬੁਰੋ ਕਬਹੂੰ ਨ ਬਿਚਾਰਿਯੋ ॥

भलो बुरो कबहूं न बिचारियो ॥

ਆਤਪਤ੍ਰ ਸਸਿਧੁਜ ਪਰ ਢਾਰਿਯੋ ॥੮॥

आतपत्र ससिधुज पर ढारियो ॥८॥

ਚੌਪਈ ॥

चौपई ॥

ਇਹ ਚਰਿਤ੍ਰ ਅਬਲਾ ਪਿਯ ਗਹਿਯੋ ॥

इह चरित्र अबला पिय गहियो ॥

ਦੂਜੇ ਕਾਨ ਭੇਦ ਨਹਿ ਲਹਿਯੋ ॥

दूजे कान भेद नहि लहियो ॥

ਰਾਜਾ ਕਹਿ ਕਰ ਸਵਤਿ ਜਰਾਈ ॥

राजा कहि कर सवति जराई ॥

ਨਿਜੁ ਸੁਤ ਕੋ ਦੀਨੀ ਠਕੁਰਾਈ ॥੯॥

निजु सुत को दीनी ठकुराई ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੮॥੪੧੯੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ अठारह चरित्र समापतम सतु सुभम सतु ॥२१८॥४१९५॥अफजूं॥

TOP OF PAGE

Dasam Granth