ਦਸਮ ਗਰੰਥ । दसम ग्रंथ । |
Page 1119 ਨਰੀ ਸੁਰੀ ਕਿਨ ਮਾਹਿ? ਆਸੁਰੀ ਗੰਧ੍ਰਬੀ ॥ नरी सुरी किन माहि? आसुरी गंध्रबी ॥ ਕਹਾ ਕਿੰਨ੍ਰਨੀ ਕੂਰ? ਜਛਨੀ ਨਾਗਨੀ ॥ कहा किंन्रनी कूर? जछनी नागनी ॥ ਲਛਮਿ ਆਦਿ ਦੁਤਿ ਹੇਰਿ; ਰਹੈ ਉਰਝਾਇ ਕੈ ॥ लछमि आदि दुति हेरि; रहै उरझाइ कै ॥ ਹੋ ਬਿਨੁ ਦਾਮਨ ਕੈ ਦੀਏ; ਸੁ ਜਾਤ ਬਿਕਾਇ ਕੈ ॥੧੩॥ हो बिनु दामन कै दीए; सु जात बिकाइ कै ॥१३॥ ਰਹੀ ਚੰਚਲਾ ਰੀਝਯਤਿ; ਪ੍ਰਭਾ ਨਿਹਾਰਿ ਕੈ ॥ रही चंचला रीझयति; प्रभा निहारि कै ॥ ਪ੍ਰਾਨਨ ਲੌ ਧਨ ਧਾਮ; ਦੇਤ ਸਭ ਵਾਰਿ ਕੈ ॥ प्रानन लौ धन धाम; देत सभ वारि कै ॥ ਹਸਿ ਹਸਿ ਕਹੈ ਕੁਅਰ; ਜੌ ਇਕ ਦਿਨ ਪਾਇਯੈ ॥ हसि हसि कहै कुअर; जौ इक दिन पाइयै ॥ ਹੋ ਬਹੁਰ ਨ ਨ੍ਯਾਰੋ ਕਰਿਯੈ; ਹਿਯੈ ਲਗਾਇਯੈ ॥੧੪॥ हो बहुर न न्यारो करियै; हियै लगाइयै ॥१४॥ ਦੋਹਰਾ ॥ दोहरा ॥ ਸ੍ਰੀ ਸੁਕੁਮਾਰ ਮਤੀ ਬਹਨਿ; ਤਾ ਕੀ ਰਾਜ ਕੁਮਾਰਿ ॥ स्री सुकुमार मती बहनि; ता की राज कुमारि ॥ ਅਪ੍ਰਮਾਨ ਛਬਿ ਭ੍ਰਾਤ ਕੀ; ਰੀਝਤ ਭਈ ਨਿਹਾਰਿ ॥੧੫॥ अप्रमान छबि भ्रात की; रीझत भई निहारि ॥१५॥ ਚੌਪਈ ॥ चौपई ॥ ਨਿਸੁ ਦਿਨ ਯੌ ਮਨ ਮਾਹਿ ਬਿਚਾਰੈ ॥ निसु दिन यौ मन माहि बिचारै ॥ ਕਿਹ ਬਿਧਿ ਮੌ ਸੌ ਕੁਅਰ ਬਿਹਾਰੈ ॥ किह बिधि मौ सौ कुअर बिहारै ॥ ਭ੍ਰਾਤ ਲਾਜ ਮਨ ਮਹਿ ਜਬ ਧਰੈ ॥ भ्रात लाज मन महि जब धरै ॥ ਲੋਕ ਲਾਜ ਕੀ ਚਿੰਤਾ ਕਰੈ ॥੧੬॥ लोक लाज की चिंता करै ॥१६॥ ਲਾਜ ਕਰੈ ਅਰੁ ਚਿਤ ਚਲਾਵੈ ॥ लाज करै अरु चित चलावै ॥ ਕ੍ਯੋ ਹੂੰ ਕੁਅਰ ਹਾਥ ਨਹਿ ਆਵੈ ॥ क्यो हूं कुअर हाथ नहि आवै ॥ ਇਕ ਚਰਿਤ੍ਰ ਤਬ ਬਚਿਤ੍ਰ ਬਿਚਾਰਿਯੋ ॥ इक चरित्र तब बचित्र बिचारियो ॥ ਜਾ ਤੇ ਧਰਮ ਕੁਅਰ ਕੋ ਟਾਰਿਯੋ ॥੧੭॥ जा ते धरम कुअर को टारियो ॥१७॥ ਬੇਸ੍ਵਾ ਰੂਪ ਆਪਨੋ ਕਰਿਯੋ ॥ बेस्वा रूप आपनो करियो ॥ ਬਾਰ ਬਾਰ ਗਜ ਮੋਤਿਨ ਜਰਿਯੋ ॥ बार बार गज मोतिन जरियो ॥ ਹਾਰ ਸਿੰਗਾਰ ਚਾਰੁ ਤਨ ਧਾਰੇ ॥ हार सिंगार चारु तन धारे ॥ ਜਨ ਸਸਿ ਤੀਰ ਬਿਰਾਜਤ ਤਾਰੇ ॥੧੮॥ जन ससि तीर बिराजत तारे ॥१८॥ ਪਾਨ ਚਬਾਤ ਸਭਾ ਮੈ ਆਈ ॥ पान चबात सभा मै आई ॥ ਸਭ ਲੋਗਨ ਕੌ ਲਯੋ ਲੁਭਾਈ ॥ सभ लोगन कौ लयो लुभाई ॥ ਨ੍ਰਿਪ ਕਹ ਅਧਿਕ ਕਟਾਛ ਦਿਖਾਏ ॥ न्रिप कह अधिक कटाछ दिखाए ॥ ਜਾਨੁਕ ਬਿਨਾ ਸਾਇਕਨ ਘਾਏ ॥੧੯॥ जानुक बिना साइकन घाए ॥१९॥ ਹੇਰਤ ਨ੍ਰਿਪਤ ਰੀਝਿ ਛਬਿ ਗਯੋ ॥ हेरत न्रिपत रीझि छबि गयो ॥ ਘਾਇਲ ਬਿਨਾ ਸਾਇਕਨ ਭਯੋ ॥ घाइल बिना साइकन भयो ॥ ਆਜੁ ਨਿਸਾ ਇਹ ਬੋਲ ਪਠੈਹੋ ॥ आजु निसा इह बोल पठैहो ॥ ਕਾਮ ਭੋਗ ਰੁਚਿ ਮਾਨਿ ਕਮੈਹੋ ॥੨੦॥ काम भोग रुचि मानि कमैहो ॥२०॥ ਬੀਤਯੋ ਦਿਵਸ ਨਿਸਾ ਜਬ ਭਈ ॥ बीतयो दिवस निसा जब भई ॥ ਨਿਕਟਿ ਬੁਲਾਇ ਕੁਅਰ ਵਹੁ ਲਈ ॥ निकटि बुलाइ कुअर वहु लई ॥ ਕਾਮ ਭੋਗ ਤਿਹ ਸਾਥ ਕਮਾਯੋ ॥ काम भोग तिह साथ कमायो ॥ ਭੇਦ ਅਭੇਦ ਕਛੂ ਨਹਿ ਪਾਯੋ ॥੨੧॥ भेद अभेद कछू नहि पायो ॥२१॥ ਦੋਹਰਾ ॥ दोहरा ॥ ਲਪਟਿ ਲਪਟਿ ਤਾ ਸੋ ਕੁਅਰਿ; ਰਤਿ ਮਾਨੀ ਰੁਚਿ ਮਾਨਿ ॥ लपटि लपटि ता सो कुअरि; रति मानी रुचि मानि ॥ ਭ੍ਰਾਤ ਭਗਨਿ ਕੇ ਭੇਦ ਕੋ; ਸਕਤ ਨ ਭਯੋ ਪਛਾਨ ॥੨੨॥ भ्रात भगनि के भेद को; सकत न भयो पछान ॥२२॥ ਸੋਰਠਾ ॥ सोरठा ॥ ਰਮਤ ਭਯੋ ਰੁਚਿ ਮਾਨਿ; ਭੇਦ ਅਭੇਦ ਪਾਯੋ ਨ ਕਛੁ ॥ रमत भयो रुचि मानि; भेद अभेद पायो न कछु ॥ ਛੈਲੀ ਛਲ੍ਯੋ ਨਿਦਾਨ; ਛੈਲ ਚਿਕਨਿਯਾ ਰਾਵ ਕੋ ॥੨੩॥ छैली छल्यो निदान; छैल चिकनिया राव को ॥२३॥ ਚੌਪਈ ॥ चौपई ॥ ਬੇਸ੍ਵਾ ਕੇ ਭੂਖਨ ਜਬ ਧਰੈ ॥ बेस्वा के भूखन जब धरै ॥ ਨਿਸ ਦਿਨ ਕੁਅਰ ਕਲੋਲੈ ਕਰੈ ॥ निस दिन कुअर कलोलै करै ॥ ਜਬ ਭਗਨੀ ਕੇ ਭੂਖਨ ਧਰਈ ॥ जब भगनी के भूखन धरई ॥ ਲਹੈ ਨ ਕੋ ਰਾਜਾ ਕੋ ਕਰਈ ॥੨੪॥ लहै न को राजा को करई ॥२४॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੨॥੪੦੭੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ बारह चरित्र समापतम सतु सुभम सतु ॥२१२॥४०७४॥अफजूं॥ |
Dasam Granth |