ਦਸਮ ਗਰੰਥ । दसम ग्रंथ । |
Page 1108 ਚੌਪਈ ॥ चौपई ॥ ਸੂਰਬੀਰ ਸਭ ਪਾਇ ਲਗਾਏ ॥ सूरबीर सभ पाइ लगाए ॥ ਗਾਉ ਗਾਉ ਚੌਧਰੀ ਬੁਲਾਏ ॥ गाउ गाउ चौधरी बुलाए ॥ ਦੈ ਸਿਰਪਾਉ ਬਿਦਾ ਕਰਿ ਦੀਨੇ ॥ दै सिरपाउ बिदा करि दीने ॥ ਆਪਨ ਭੋਗ ਜਾਰ ਸੌ ਕੀਨੈ ॥੧੨॥ आपन भोग जार सौ कीनै ॥१२॥ ਮੇਰੋ ਰਾਜ ਸੁਫਲ ਸਭ ਭਯੋ ॥ मेरो राज सुफल सभ भयो ॥ ਸਭ ਧਨ ਰਾਜ ਮਿਤ੍ਰ ਕੌ ਦਯੋ ॥ सभ धन राज मित्र कौ दयो ॥ ਮਿਤ੍ਰ ਅਰੁ ਮੋ ਮੈ ਭੇਦ ਨ ਹੋਈ ॥ मित्र अरु मो मै भेद न होई ॥ ਬਾਲ ਬ੍ਰਿਧ ਜਾਨਤ ਸਭ ਕੋਈ ॥੧੩॥ बाल ब्रिध जानत सभ कोई ॥१३॥ ਸਕਲ ਪ੍ਰਜਾ ਇਹ ਭਾਂਤਿ ਉਚਾਰੈ ॥ सकल प्रजा इह भांति उचारै ॥ ਬੈਠਿ ਸਦਨ ਮੈ ਮੰਤ੍ਰ ਬਿਚਾਰੈ ॥ बैठि सदन मै मंत्र बिचारै ॥ ਨਸਟ ਰਾਜ ਰਾਨੀ ਲਖਿ ਲਯੋ ॥ नसट राज रानी लखि लयो ॥ ਤਾ ਤੇ ਰਾਜ ਭ੍ਰਾਤ ਕੋ ਦਯੋ ॥੧੪॥ ता ते राज भ्रात को दयो ॥१४॥ ਦੋਹਰਾ ॥ दोहरा ॥ ਕੇਲ ਕਰਤ ਰੀਝੀ ਅਧਿਕ; ਹੇਰਿ ਤਰਨਿ ਤਰੁਨੰਗ ॥ केल करत रीझी अधिक; हेरि तरनि तरुनंग ॥ ਰਾਜ ਸਾਜ ਤਾ ਤੇ ਦਯੋ; ਇਹ ਚਰਿਤ੍ਰ ਕੇ ਸੰਗ ॥੧੫॥ राज साज ता ते दयो; इह चरित्र के संग ॥१५॥ ਨਸਟ ਹੋਤ ਤ੍ਰਿਯ ਰਾਜਿ ਲਖਿ; ਕਿਯੋ ਭ੍ਰਾਤ ਕੌ ਦਾਨ ॥ नसट होत त्रिय राजि लखि; कियो भ्रात कौ दान ॥ ਲੋਗ ਮੂੜ ਐਸੇ ਕਹੈ; ਸਕੈ ਨ ਭੇਦ ਪਛਾਨ ॥੧੬॥ लोग मूड़ ऐसे कहै; सकै न भेद पछान ॥१६॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਆਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੮॥੩੯੩੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ आठवो चरित्र समापतम सतु सुभम सतु ॥२०८॥३९३४॥अफजूं॥ ਦੋਹਰਾ ॥ दोहरा ॥ ਧਾਰਾ ਨਗਰੀ ਕੋ ਰਹੈ; ਭਰਥਰਿ ਰਾਵ ਸੁਜਾਨ ॥ धारा नगरी को रहै; भरथरि राव सुजान ॥ ਦੋ ਦ੍ਵਾਦਸ ਬਿਦ੍ਯਾ ਨਿਪੁਨ; ਸੂਰਬੀਰ ਬਲਵਾਨ ॥੧॥ दो द्वादस बिद्या निपुन; सूरबीर बलवान ॥१॥ ਚੌਪਈ ॥ चौपई ॥ ਭਾਨ ਮਤੀ ਤਾ ਕੇ ਬਰ ਨਾਰੀ ॥ भान मती ता के बर नारी ॥ ਪਿੰਗੁਲ ਦੇਇ ਪ੍ਰਾਨਨਿ ਤੇ ਪ੍ਯਾਰੀ ॥ पिंगुल देइ प्राननि ते प्यारी ॥ ਅਪ੍ਰਮਾਨ ਭਾ ਰਾਨੀ ਸੋਹੈ ॥ अप्रमान भा रानी सोहै ॥ ਦੇਵ ਅਦੇਵ ਸੁਤਾ ਢਿਗ ਕੋ ਹੈ? ॥੨॥ देव अदेव सुता ढिग को है? ॥२॥ ਦੋਹਰਾ ॥ दोहरा ॥ ਭਾਨ ਮਤੀ ਕੀ ਅਧਿਕ ਛਬਿ; ਜਲ ਥਲ ਰਹੀ ਸਮਾਇ ॥ भान मती की अधिक छबि; जल थल रही समाइ ॥ ਦੇਵ ਦਿਵਾਨੇ ਲਖਿ ਭਏ; ਦਾਨਵ ਗਏ ਬਿਕਾਇ ॥੩॥ देव दिवाने लखि भए; दानव गए बिकाइ ॥३॥ ਔਰ ਪਿੰਗੁਲਾ ਮਤੀ ਕੀ; ਸੋਭਾ ਲਖੀ ਅਪਾਰ ॥ और पिंगुला मती की; सोभा लखी अपार ॥ ਗੜਿ ਚਤੁਰਾਨਨ ਤਵਨ ਸਮ; ਔਰ ਨ ਸਕਿਯੋ ਸੁਧਾਰ ॥੪॥ गड़ि चतुरानन तवन सम; और न सकियो सुधार ॥४॥ ਚੌਪਈ ॥ चौपई ॥ ਏਕ ਦਿਵਸ ਨ੍ਰਿਪ ਗਯੋ ਸਿਕਾਰਾ ॥ एक दिवस न्रिप गयो सिकारा ॥ ਚਿਤ ਭੀਤਰ ਇਹ ਭਾਂਤਿ ਬਿਚਾਰਾ ॥ चित भीतर इह भांति बिचारा ॥ ਬਸਤ੍ਰ ਬੋਰਿ ਸ੍ਰੋਨਤਹਿ ਪਠਾਏ ॥ बसत्र बोरि स्रोनतहि पठाए ॥ ਕਹਿਯੋ ਸਿੰਘ ਭਰਥਰ ਹਰਿ ਘਾਏ ॥੫॥ कहियो सिंघ भरथर हरि घाए ॥५॥ ਬਸਤ੍ਰ ਭ੍ਰਿਤ ਲੈ ਸਦਨ ਸਿਧਾਰਿਯੋ ॥ बसत्र भ्रित लै सदन सिधारियो ॥ ਉਚਰਿਯੋ ਆਜੁ ਸਿੰਘ ਨ੍ਰਿਪ ਮਾਰਿਯੋ ॥ उचरियो आजु सिंघ न्रिप मारियो ॥ ਰਾਨੀ ਉਦਿਤ ਜਰਨ ਕੌ ਭਈ ॥ रानी उदित जरन कौ भई ॥ ਹਾਇ ਉਚਰਿ ਪਿੰਗਲ ਮਰਿ ਗਈ ॥੬॥ हाइ उचरि पिंगल मरि गई ॥६॥ ਦੋਹਰਾ ॥ दोहरा ॥ ਤ੍ਰਿਯਾ ਨ ਤਵਨ ਸਰਾਹੀਯਹਿ; ਕਰਤ ਅਗਨਿ ਮੈ ਪਯਾਨ ॥ त्रिया न तवन सराहीयहि; करत अगनि मै पयान ॥ ਧੰਨ੍ਯ ਧੰਨ੍ਯ ਅਬਲਾ ਤੇਈ; ਬਧਤ ਬਿਰਹ ਕੇ ਬਾਨ ॥੭॥ धंन्य धंन्य अबला तेई; बधत बिरह के बान ॥७॥ ਅੜਿਲ ॥ अड़िल ॥ ਖੇਲਿ ਅਖੇਟਕ ਜਬ; ਭਰਥਰਿ ਘਰਿ ਆਇਯੋ ॥ खेलि अखेटक जब; भरथरि घरि आइयो ॥ ਹਾਇ ਕਰਤ ਪਿੰਗੁਲਾ; ਮਰੀ ਸੁਨਿ ਪਾਇਯੋ ॥ हाइ करत पिंगुला; मरी सुनि पाइयो ॥ ਡਾਰਿ ਡਾਰਿ ਸਿਰ ਧੂਰਿ; ਹਾਇ ਰਾਜਾ ਕਹੈ ॥ डारि डारि सिर धूरि; हाइ राजा कहै ॥ ਹੋ ਪਠੈ ਬਸਤ੍ਰ ਜਿਹ ਸਮੈ; ਸਮੋ ਸ ਨ ਲਹੈ ॥੮॥ हो पठै बसत्र जिह समै; समो स न लहै ॥८॥ ਚੌਪਈ ॥ चौपई ॥ ਕੈ ਮੈ ਆਜੁ ਕਟਾਰੀ ਮਾਰੌ ॥ कै मै आजु कटारी मारौ ॥ ਹ੍ਵੈ ਜੋਗੀ ਸਭ ਹੀ ਘਰ ਜਾਰੌ ॥ ह्वै जोगी सभ ही घर जारौ ॥ ਧ੍ਰਿਗ ਮੇਰੋ ਜਿਯਬੋ ਜਗ ਮਾਹੀ ॥ ध्रिग मेरो जियबो जग माही ॥ ਜਾ ਕੇ ਨਾਰਿ ਪਿੰਗੁਲਾ ਨਾਹੀ ॥੯॥ जा के नारि पिंगुला नाही ॥९॥ |
Dasam Granth |