ਦਸਮ ਗਰੰਥ । दसम ग्रंथ ।

Page 1080

ਚੌਪਈ ॥

चौपई ॥

ਕਾਮ ਕਲਾ ਕਾਮਨਿ ਇਕ ਸੁਨੀ ॥

काम कला कामनि इक सुनी ॥

ਬੇਦ ਸਾਸਤ੍ਰ ਭੀਤਰਿ ਅਤਿ ਗੁਨੀ ॥

बेद सासत्र भीतरि अति गुनी ॥

ਤਾ ਕੋ ਪੁਤ੍ਰ ਨ ਆਗ੍ਯਾ ਮਾਨੈ ॥

ता को पुत्र न आग्या मानै ॥

ਯਾ ਤੇ ਮਾਤ ਕੋਪ ਚਿਤ ਠਾਨੈ ॥੧॥

या ते मात कोप चित ठानै ॥१॥

ਕੁਬੁਧਿ ਬਿਖੈ ਦਿਨੁ ਰੈਨਿ ਗਵਾਵੈ ॥

कुबुधि बिखै दिनु रैनि गवावै ॥

ਮਾਤ ਪਿਤਾ ਕੋ ਦਰਬੁ ਲੁਟਾਵੈ ॥

मात पिता को दरबु लुटावै ॥

ਗੁੰਡਨ ਸਾਥ ਕਰੈ ਗੁਜਰਾਨਾ ॥

गुंडन साथ करै गुजराना ॥

ਕਰਤ ਕੁਬਿਰਤਿ ਪਿਯਤ ਮਦ ਪਾਨਾ ॥੨॥

करत कुबिरति पियत मद पाना ॥२॥

ਤਾ ਕੋ ਭ੍ਰਾਤ ਦੁਤਿਯ ਸੁਭ ਕਾਰੀ ॥

ता को भ्रात दुतिय सुभ कारी ॥

ਜੂਪ ਰਹਿਤ ਨ ਕਛੂ ਦੁਰਚਾਰੀ ॥

जूप रहित न कछू दुरचारी ॥

ਤਾ ਸੌ ਨੇਹ ਮਾਤ ਕੋ ਰਹੈ ॥

ता सौ नेह मात को रहै ॥

ਯਾ ਕੌ ਬੇਗਿ ਸੰਘਾਰੋ ਚਹੈ ॥੩॥

या कौ बेगि संघारो चहै ॥३॥

ਏਕ ਦਿਵਸ ਜਬ ਸੋ ਘਰ ਆਯੋ ॥

एक दिवस जब सो घर आयो ॥

ਸੋਤ ਛਾਪਰੀ ਮਾਝ ਤਕਾਯੋ ॥

सोत छापरी माझ तकायो ॥

ਟਟਿਆ ਦ੍ਵਾਰ ਆਗਿ ਦੈ ਦਈ ॥

टटिआ द्वार आगि दै दई ॥

ਸੁਤ ਕੋ ਮਾਤ ਜਰਾਵਤ ਭਈ ॥੪॥

सुत को मात जरावत भई ॥४॥

ਮਾਤ ਪੂਤ ਕੌ ਪ੍ਰਥਮ ਜਰਾਯੋ ॥

मात पूत कौ प्रथम जरायो ॥

ਰੋਇ ਰੋਇ ਸਭ ਜਗਤ ਸੁਨਾਯੋ ॥

रोइ रोइ सभ जगत सुनायो ॥

ਆਗਿ ਲਗਾਇ ਪਾਨਿ ਕੌ ਧਾਈ ॥

आगि लगाइ पानि कौ धाई ॥

ਮੂਰਖ ਬਾਤ ਨ ਕਿਨਹੂੰ ਪਾਈ ॥੫॥

मूरख बात न किनहूं पाई ॥५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੭॥੩੫੭੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सतासीवो चरित्र समापतम सतु सुभम सतु ॥१८७॥३५७१॥अफजूं॥


ਚੌਪਈ ॥

चौपई ॥

ਕੰਚਨ ਪ੍ਰਭਾ ਜਾਟਜਾ ਰਹੈ ॥

कंचन प्रभा जाटजा रहै ॥

ਅਤਿ ਦੁਤਿਵਾਨ ਤਾਹਿ ਜਗ ਕਹੈ ॥

अति दुतिवान ताहि जग कहै ॥

ਭਰਤਾ ਏਕ ਪ੍ਰਥਮ ਤਿਨ ਕਿਯੋ ॥

भरता एक प्रथम तिन कियो ॥

ਰੁਚਿਯੋ ਨ, ਡਾਰਿ ਫਾਸ ਹਨਿ ਦਿਯੋ ॥੧॥

रुचियो न, डारि फास हनि दियो ॥१॥

ਕੇਤਿਕ ਦਿਨਨ, ਔਰ ਪਤਿ ਕਰਿਯੋ ॥

केतिक दिनन, और पति करियो ॥

ਸੋਊ ਨ ਰੁਚਿਯੋ, ਕਟਾਰੀ ਮਰਿਯੋ ॥

सोऊ न रुचियो, कटारी मरियो ॥

ਮਾਸ ਬਿਖੈ, ਔਰੈ ਪਤਿ ਪਾਯੋ ॥

मास बिखै, औरै पति पायो ॥

ਸੋਊ ਦੈ ਕੈ ਬਿਖੁ, ਤ੍ਰਿਯ ਘਾਯੋ ॥੨॥

सोऊ दै कै बिखु, त्रिय घायो ॥२॥

ਚੌਥੇ ਨਾਥ ਨਾਇਕਾ ਕੀਨੋ ॥

चौथे नाथ नाइका कीनो ॥

ਤਾ ਕਹ ਹਨਿ, ਪੰਚਮ ਕਹ ਲੀਨੋ ॥

ता कह हनि, पंचम कह लीनो ॥

ਛਠਵੇ ਮਾਰਿ, ਸਪਤਮੋ ਘਾਯੋ ॥

छठवे मारि, सपतमो घायो ॥

ਅਸਟਮ ਕੈ ਸੰਗ, ਨੇਹ ਲਗਾਯੋ ॥੩॥

असटम कै संग, नेह लगायो ॥३॥

ਕਰਮ ਕਾਲ, ਸੋਊ ਨਹਿ ਭਾਯੋ ॥

करम काल, सोऊ नहि भायो ॥

ਜਮਧਰ ਭਏ ਤਾਹਿ ਤਿਨ ਘਾਯੋ ॥

जमधर भए ताहि तिन घायो ॥

ਧ੍ਰਿਗ ਧ੍ਰਿਗ ਜਾਨਿ, ਜਗਤ ਤਿਹ ਕਰਿਯੋ ॥

ध्रिग ध्रिग जानि, जगत तिह करियो ॥

ਹਾਹਾਕਾਰ, ਸਭਨ ਉਚਰਿਯੋ ॥੪॥

हाहाकार, सभन उचरियो ॥४॥

ਜਬ ਇਹ ਭਾਂਤਿ, ਸੁਨਤਿ ਤ੍ਰਿਯ ਭਈ ॥

जब इह भांति, सुनति त्रिय भई ॥

ਜਾਨੁਕ, ਬਿਨ ਮਾਰੇ ਮਰ ਗਈ ॥

जानुक, बिन मारे मर गई ॥

ਅਬ ਹੌ ਜਰੋ, ਨਾਥ ਤਨ ਜਾਈ ॥

अब हौ जरो, नाथ तन जाई ॥

ਇਨ ਸਭਹੂੰਨ, ਚਰਿਤ੍ਰ ਦਿਖਾਈ ॥੫॥

इन सभहूंन, चरित्र दिखाई ॥५॥

ਅਰੁਨ ਬਸਤ੍ਰ ਧਰ, ਪਾਨ ਚਬਾਏ ॥

अरुन बसत्र धर, पान चबाए ॥

ਲੋਗ ਸਭਨ ਕੋ, ਕੂਕ ਸੁਨਾਏ ॥

लोग सभन को, कूक सुनाए ॥

ਯੌ ਕਹਿ, ਹਾਥਿ ਸਿਧੌਰੇ ਗਹਿਯੋ ॥

यौ कहि, हाथि सिधौरे गहियो ॥

ਜਰਿਬੋ ਸਾਥ, ਨਾਥ ਕੈ ਚਹਿਯੋ ॥੬॥

जरिबो साथ, नाथ कै चहियो ॥६॥

ਦੋਹਰਾ ॥

दोहरा ॥

ਸਪਤ ਨਾਥ ਨਿਜ ਕਰਨ ਹਨਿ; ਕਿਯੋ ਸਤੀ ਕੋ ਭੇਸ ॥

सपत नाथ निज करन हनि; कियो सती को भेस ॥

ਊਚ ਨੀਚ ਦੇਖਤ ਤਰਨਿ; ਪਾਵਕ ਕਿਯੋ ਪ੍ਰਵੇਸ ॥੭॥

ऊच नीच देखत तरनि; पावक कियो प्रवेस ॥७॥

ਸਪਤ ਨਾਥ ਨਿਜੁ ਹਾਥ ਹਨਿ; ਅਸਟਮ ਕੌ ਗਰ ਲਾਇ ॥

सपत नाथ निजु हाथ हनि; असटम कौ गर लाइ ॥

ਸਭ ਲੋਗਨ ਦੇਖਤ ਜਰੀ; ਢੋਲ ਮ੍ਰਿਦੰਗ ਬਜਾਇ ॥੮॥

सभ लोगन देखत जरी; ढोल म्रिदंग बजाइ ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੮॥੩੫੭੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ अठासीवो चरित्र समापतम सतु सुभम सतु ॥१८८॥३५७९॥अफजूं॥

TOP OF PAGE

Dasam Granth