ਦਸਮ ਗਰੰਥ । दसम ग्रंथ ।

Page 1065

ਦੋਹਰਾ ॥

दोहरा ॥

ਉਤਰਿ ਖਾਟਿ ਤੇ ਖੋਲਿ ਦ੍ਰਿਗ; ਦਿਯੇ ਨ ਕੀਨੋ ਸੋਗੁ ॥

उतरि खाटि ते खोलि द्रिग; दिये न कीनो सोगु ॥

ਭਾਟ ਪਛਾਨ੍ਯੋ ਸਾਚੁ ਜਿਯ; ਅਬ ਮੈ ਭਯੋ ਅਰੋਗ ॥੧੩॥

भाट पछान्यो साचु जिय; अब मै भयो अरोग ॥१३॥

ਬਾਧਿ ਖਾਟ ਤਰ ਭਾਟ ਕੌ; ਤਾ ਕਰ ਤੇ ਮਦ ਪੀਯ ॥

बाधि खाट तर भाट कौ; ता कर ते मद पीय ॥

ਰਤਿ ਮਾਨੀ ਤ੍ਰਿਯ ਜਾਰ ਸੌ; ਭੇਦ ਨ ਪਾਯੋ ਪੀਯ ॥੧੪॥

रति मानी त्रिय जार सौ; भेद न पायो पीय ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੨॥੩੩੮੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ बहतरवो चरित्र समापतम सतु सुभम सतु ॥१७२॥३३८१॥अफजूं॥


ਦੋਹਰਾ ॥

दोहरा ॥

ਰਾਇ ਨਿਰੰਜਨ ਚੋਪਰੋ; ਜਾ ਕੀ ਤ੍ਰਿਯਾ ਅਨੂਪ ॥

राइ निरंजन चोपरो; जा की त्रिया अनूप ॥

ਲੋਕ ਸਕਲ ਨਿਰਖੈ ਤਿਸੈ; ਰਤਿ ਕੌ ਜਾਨਿ ਸਰੂਪ ॥੧॥

लोक सकल निरखै तिसै; रति कौ जानि सरूप ॥१॥

ਸਹਿਰ ਬਸੈ ਬਹਲੋਲ ਪੁਰ; ਜਾ ਕੋ ਰੂਪ ਅਮੋਲ ॥

सहिर बसै बहलोल पुर; जा को रूप अमोल ॥

ਸੂਰਾ ਸਕਲ ਸਰਾਹਹੀ; ਨਾਮ ਖਾਨ ਬਹਲੋਲ ॥੨॥

सूरा सकल सराहही; नाम खान बहलोल ॥२॥

ਜਬ ਸੰਗੀਤ ਕਲਾ ਤ੍ਰਿਯਹਿ; ਗਯੋ ਬਹਲੋਲ ਨਿਹਾਰਿ ॥

जब संगीत कला त्रियहि; गयो बहलोल निहारि ॥

ਤਬ ਹੀ ਸਭ ਹੀ ਚਿਤ ਤੇ; ਦਈ ਪਠਾਨੀ ਡਾਰਿ ॥੩॥

तब ही सभ ही चित ते; दई पठानी डारि ॥३॥

ਬਨਿਜ ਕਲਾ ਬਾਲਾ ਹੁਤੀ; ਲੀਨੀ ਨਿਕਟ ਬੁਲਾਇ ॥

बनिज कला बाला हुती; लीनी निकट बुलाइ ॥

ਅਮਿਤ ਦਰਬੁ ਤਾ ਕੌ ਦਿਯੋ; ਵਾ ਪ੍ਰਤਿ ਦਈ ਪਠਾਇ ॥੪॥

अमित दरबु ता कौ दियो; वा प्रति दई पठाइ ॥४॥

ਚੌਪਈ ॥

चौपई ॥

ਬਨਿਜ ਕਲਾ ਚਲਿ ਕੈ ਤਿਤ ਆਈ ॥

बनिज कला चलि कै तित आई ॥

ਜਹਾ ਕਲਾ ਸੰਗੀਤ ਸੁਹਾਈ ॥

जहा कला संगीत सुहाई ॥

ਜਬੈ ਖਾਨ ਕੀ ਉਪਮਾ ਕਰੀ ॥

जबै खान की उपमा करी ॥

ਏ ਸੁਨਿ ਬਾਤ ਨਾਰਿ ਵਹ ਢਰੀ ॥੫॥

ए सुनि बात नारि वह ढरी ॥५॥

ਇਨ ਬਾਤਨ ਅਬਲਾ ਉਰਝਾਈ ॥

इन बातन अबला उरझाई ॥

ਇਹੈ ਬਾਤ ਪਿਯ ਸੁਨਤ ਸੁਹਾਈ ॥

इहै बात पिय सुनत सुहाई ॥

ਮੈ ਇਕ ਬਾਗ ਬਨਾਯੋ ਭਲੋ ॥

मै इक बाग बनायो भलो ॥

ਮੁਹਿ ਲੈ ਸੰਗ ਤਹਾ ਤੁਮ ਚਲੋ ॥੬॥

मुहि लै संग तहा तुम चलो ॥६॥

ਅਬ ਲੌ ਮੈ ਕਤਹੂੰ ਨਹਿ ਗਈ ॥

अब लौ मै कतहूं नहि गई ॥

ਪੈਂਡ ਅਪੈਂਡ ਨ ਪਾਵਤ ਭਈ ॥

पैंड अपैंड न पावत भई ॥

ਰਵਿ ਸਸਿ ਕੌ ਮੁਖ ਮੈ ਨ ਦਿਖਾਯੋ ॥

रवि ससि कौ मुख मै न दिखायो ॥

ਪਿਯ ਬਿਨੁ ਕਛੂ ਨ ਮੋ ਕਹ ਭਾਯੋ ॥੭॥

पिय बिनु कछू न मो कह भायो ॥७॥

ਪਤਿ ਤਿਹ ਕਹਿਯੋ ਤਹਾ ਤੁਮ ਜੈਯਹੁ ॥

पति तिह कहियो तहा तुम जैयहु ॥

ਯਾ ਕੌ ਬਾਗ ਦੇਖਿ ਫਿਰਿ ਐਯਹੁ ॥

या कौ बाग देखि फिरि ऐयहु ॥

ਬੀਤੀ ਰੈਨਿ ਪ੍ਰਾਤ ਜਬ ਭਈ ॥

बीती रैनि प्रात जब भई ॥

ਤਿਸੀ ਖਾਨ ਕੇ ਘਰ ਮੈ ਗਈ ॥੮॥

तिसी खान के घर मै गई ॥८॥

ਤਾ ਹੀ ਬਾਗ ਨਿਰੰਜਨ ਗਯੋ ॥

ता ही बाग निरंजन गयो ॥

ਪਾਵਤ ਤਹਾ ਨਾਰਿ ਨਹਿ ਭਯੋ ॥

पावत तहा नारि नहि भयो ॥

ਖੋਜਤ ਅਧਿਕ ਤਹਾ ਤ੍ਰਿਯ ਪਾਈ ॥

खोजत अधिक तहा त्रिय पाई ॥

ਜਹਾ ਹਵੇਲੀ ਖਾਨ ਬਨਾਈ ॥੯॥

जहा हवेली खान बनाई ॥९॥

ਦੋਹਰਾ ॥

दोहरा ॥

ਤ੍ਰਿਯ ਨਿਕਸੀ ਤਿਹ ਖਾਨ ਸੌ; ਅਤਿ ਹੀ ਭੋਗ ਕਮਾਇ ॥

त्रिय निकसी तिह खान सौ; अति ही भोग कमाइ ॥

ਬਦਨ ਲਾਗਿ ਪਤਿ ਹੀ ਗਯੋ; ਸੰਕਿ ਰਹੀ ਮੁਖ ਨ੍ਯਾਇ ॥੧੦॥

बदन लागि पति ही गयो; संकि रही मुख न्याइ ॥१०॥

ਚੌਪਈ ॥

चौपई ॥

ਜਬ ਹੀ ਦ੍ਰਿਸਟਿ ਨਿਰੰਜਨ ਧਰੀ ॥

जब ही द्रिसटि निरंजन धरी ॥

ਬਨਿਜ ਕਲਾ ਕੀ ਨਿੰਦ੍ਯਾ ਕਰੀ ॥

बनिज कला की निंद्या करी ॥

ਮੁਹਿ ਕਹਿ ਸੰਗ ਨ ਮੋਰੇ ਭਈ ॥

मुहि कहि संग न मोरे भई ॥

ਪੈਂਡ ਚੂਕਿ ਪਰ ਘਰ ਮੈ ਗਈ ॥੧੧॥

पैंड चूकि पर घर मै गई ॥११॥

ਮੋ ਕੌ ਪਕਰਿ ਪਠਾਨਨ ਲੀਨੋ ॥

मो कौ पकरि पठानन लीनो ॥

ਕਾਮ ਕੇਲ ਬਹੁ ਮੋ ਸੌ ਕੀਨੋ ॥

काम केल बहु मो सौ कीनो ॥

ਤਬ ਬਲ ਚਲੈ ਤੌ ਯਾ ਕੌ ਮਾਰੋ ॥

तब बल चलै तौ या कौ मारो ॥

ਨਹਿ ਕਾਜੀ ਪੈ ਜਾਇ ਪੁਕਾਰੋ ॥੧੨॥

नहि काजी पै जाइ पुकारो ॥१२॥

ਯਾ ਮੈ ਚੂਕ ਨ ਤੇਰੀ ਭਈ ॥

या मै चूक न तेरी भई ॥

ਪੈਡਿ ਚੂਕਿ ਪਰ ਘਰ ਮੈ ਗਈ ॥

पैडि चूकि पर घर मै गई ॥

ਪੈਠਾਨਨ ਤੋ ਕੌ ਗਹਿ ਲੀਨੋ ॥

पैठानन तो कौ गहि लीनो ॥

ਕਾਮ ਭੋਗ ਤੋਰੇ ਸੰਗ ਕੀਨੋ ॥੧੩॥

काम भोग तोरे संग कीनो ॥१३॥

TOP OF PAGE

Dasam Granth