ਦਸਮ ਗਰੰਥ । दसम ग्रंथ ।

Page 1064

ਤੇਰੌ ਧਰਮ ਲੋਪ ਨਹਿੰ ਭਯੋ ॥

तेरौ धरम लोप नहिं भयो ॥

ਜੋਰਾਵਰੀ ਜਾਰ ਭਜਿ ਗਯੋ ॥

जोरावरी जार भजि गयो ॥

ਦਸਸਿਰ ਬਲ ਸੌ ਸਿਯ ਹਰਿ ਲੀਨੀ ॥

दससिर बल सौ सिय हरि लीनी ॥

ਸ੍ਰੀ ਰਘੁਨਾਥ ਤ੍ਯਾਗ ਨਹਿ ਦੀਨੀ ॥੧੧॥

स्री रघुनाथ त्याग नहि दीनी ॥११॥

ਦੋਹਰਾ ॥

दोहरा ॥

ਸੁਨੁ ਅਬਲਾ! ਮੈ ਆਪਨੇ; ਕਰਤ ਨ ਹਿਯ ਮੈ ਰੋਸੁ ॥

सुनु अबला! मै आपने; करत न हिय मै रोसु ॥

ਜਾਰ ਜੋਰ ਭਜਿ ਭਜ ਗਯੋ; ਤੇਰੋ ਕਛੂ ਨ ਦੋਸ ॥੧੨॥

जार जोर भजि भज गयो; तेरो कछू न दोस ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੧॥੩੩੬੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ इकहतरो चरित्र समापतम सतु सुभम सतु ॥१७१॥३३६७॥अफजूं॥


ਚੌਪਈ ॥

चौपई ॥

ਐਂਡੇ ਰਾਇਕ ਭਾਟ ਭਣਿਜੈ ॥

ऐंडे राइक भाट भणिजै ॥

ਗੀਤ ਕਲਾ ਤਿਹ ਤ੍ਰਿਯਾ ਕਹਿਜੈ ॥

गीत कला तिह त्रिया कहिजै ॥

ਬੀਰਮ ਦੇ ਤਿਨ ਬੀਰ ਨਿਹਾਰਿਯੋ ॥

बीरम दे तिन बीर निहारियो ॥

ਤਬੈ ਚਿਤ ਤੇ ਭਾਟ ਬਿਸਾਰਿਯੋ ॥੧॥

तबै चित ते भाट बिसारियो ॥१॥

ਜਾਰ ਬਾਚ ॥

जार बाच ॥

ਦੋਹਰਾ ॥

दोहरा ॥

ਬਾਧਿ ਖਾਟੁ ਤਰ ਨਿਜੁ ਪਤਿਹਿ; ਹਮ ਸੌ ਭੋਗ ਕਮਾਇ ॥

बाधि खाटु तर निजु पतिहि; हम सौ भोग कमाइ ॥

ਤੌ ਮੈ ਜਾਨੌ ਸਾਚੁ ਤੂ; ਹਿਤੂ ਹਮਾਰੀ ਆਇ ॥੨॥

तौ मै जानौ साचु तू; हितू हमारी आइ ॥२॥

ਚੌਪਈ ॥

चौपई ॥

ਐਂਡੇ ਰਾਇ ਏਕ ਦਿਨ ਆਯੋ ॥

ऐंडे राइ एक दिन आयो ॥

ਦੁਖਿਤ ਨਾਰਿ ਹ੍ਵੈ ਬਚਨ ਸੁਨਾਯੋ ॥

दुखित नारि ह्वै बचन सुनायो ॥

ਤੁਮ ਕੌ ਰੋਗ ਨਾਥ! ਇਕ ਭਾਰੋ ॥

तुम कौ रोग नाथ! इक भारो ॥

ਤਾ ਤੇ ਖੀਝਤ ਚਿਤ ਹਮਾਰੋ ॥੩॥

ता ते खीझत चित हमारो ॥३॥

ਦੋਹਰਾ ॥

दोहरा ॥

ਏਕ ਬੈਦ ਮੈ ਤਵ ਨਿਮਿਤ; ਰਾਖ੍ਯੋ ਧਾਮ ਬੁਲਾਇ ॥

एक बैद मै तव निमित; राख्यो धाम बुलाइ ॥

ਤਾ ਤੇ ਤੁਰਤ ਕਰਾਇਯੈ; ਅਪਨ ਇਲਾਜ ਬਨਾਇ ॥੪॥

ता ते तुरत कराइयै; अपन इलाज बनाइ ॥४॥

ਚੌਪਈ ॥

चौपई ॥

ਐਂਡੇ ਰਾਇ ਤਬੈ ਯੌ ਕਯੋ ॥

ऐंडे राइ तबै यौ कयो ॥

ਬੀਰਮ ਦੇਵ ਬੋਲਿ ਕਰਿ ਲਯੋ ॥

बीरम देव बोलि करि लयो ॥

ਯਾ ਗਦ ਕੌ ਗਦਹਾ ਕ੍ਯਾ ਕਰਿਯੈ? ॥

या गद कौ गदहा क्या करियै? ॥

ਜਾ ਤੇ ਰੋਗ ਬਡੋ ਪਰਹਰਿਯੈ ॥੫॥

जा ते रोग बडो परहरियै ॥५॥

ਬੈਦ ਤਬੈ ਯੌ ਬਚਨ ਉਚਾਰੇ ॥

बैद तबै यौ बचन उचारे ॥

ਬਡੋ ਰੋਗ ਇਹ ਭਯੋ ਤਿਹਾਰੇ ॥

बडो रोग इह भयो तिहारे ॥

ਯਾ ਕੌ ਜੰਤ੍ਰ ਮੰਤ੍ਰ ਨਹਿ ਕੋਈ ॥

या कौ जंत्र मंत्र नहि कोई ॥

ਏਕ ਤੰਤ੍ਰ ਹੋਵੈ ਤੌ ਹੋਈ ॥੬॥

एक तंत्र होवै तौ होई ॥६॥

ਮਦਰਾ ਅਧਿਕ ਆਪੁ ਲੈ ਪੀਜੈ ॥

मदरा अधिक आपु लै पीजै ॥

ਔਰ ਆਪਨੀ ਤਿਯ ਕਹ ਦੀਜੈ ॥

और आपनी तिय कह दीजै ॥

ਖਾਟ ਤਰੇ ਬਾਧ ਤੁਮ ਰਹੋ ॥

खाट तरे बाध तुम रहो ॥

ਮੁਖ ਤੇ ਪਰੇ ਕਬਿਤਨ ਕਹੋ ॥੭॥

मुख ते परे कबितन कहो ॥७॥

ਏਕ ਬੀਰ ਇਕ ਠੌਰ ਬੁਲੈਹੌ ॥

एक बीर इक ठौर बुलैहौ ॥

ਇਸੀ ਖਾਟ ਊਪਰ ਬਠੈਹੌ ॥

इसी खाट ऊपर बठैहौ ॥

ਮਲ ਜੁਧ ਤਵ ਤ੍ਰਿਯ ਤਨ ਕਰਿਹੈ ॥

मल जुध तव त्रिय तन करिहै ॥

ਤੋ ਤਵ ਰੋਗ ਬਡੋ ਪਰਹਰਿ ਹੈ ॥੮॥

तो तव रोग बडो परहरि है ॥८॥

ਮੂੜ ਬਾਤ ਇਹ ਕਛੂ ਨ ਜਾਨੀ ॥

मूड़ बात इह कछू न जानी ॥

ਦੇਹ ਅਰੋਗ ਸਰੋਗ ਪਛਾਨੀ ॥

देह अरोग सरोग पछानी ॥

ਆਪੁ ਮੰਗਾਇ ਮਦ੍ਯ ਤਬ ਪਿਯੋ ॥

आपु मंगाइ मद्य तब पियो ॥

ਜਾਰ ਸਹਿਤ ਅਬਲਾ ਕੋ ਦਿਯੋ ॥੯॥

जार सहित अबला को दियो ॥९॥

ਨਿਜੁ ਕਰ ਮੈ ਤਿਯ ਜਾਰ ਪਿਵਾਯੋ ॥

निजु कर मै तिय जार पिवायो ॥

ਬਪੁ ਔਧੋ ਤਰ ਖਾਟ ਬੰਧਾਯੋ ॥

बपु औधो तर खाट बंधायो ॥

ਆਖੈ ਦੋਊ ਮੂੰਦਿ ਕਰ ਲਈ ॥

आखै दोऊ मूंदि कर लई ॥

ਜਾਰ ਤ੍ਰਿਯਾ ਆਰੂੜਿਤ ਭਈ ॥੧੦॥

जार त्रिया आरूड़ित भई ॥१०॥

ਭਾਟ ਪਰਿਯੋ ਤਰ ਕਬਿਤ ਉਚਾਰੈ ॥

भाट परियो तर कबित उचारै ॥

ਭੇਦ ਅਭੇਦ ਕਛੂ ਨ ਬਿਚਾਰੈ ॥

भेद अभेद कछू न बिचारै ॥

ਵਹੈ ਤੰਤ੍ਰ ਜੌ ਬੈਦ ਬਨਾਯੋ ॥

वहै तंत्र जौ बैद बनायो ॥

ਤਾ ਤੇ ਦੇਵ ਹਮਾਰੈ ਆਯੋ ॥੧੧॥

ता ते देव हमारै आयो ॥११॥

ਭੋਗੁ ਜਾਰ ਅਬਲਾ ਸੌ ਕਿਯੋ ॥

भोगु जार अबला सौ कियो ॥

ਭਾਂਤਿ ਭਾਂਤਿ ਤਾ ਕੋ ਸੁਖ ਦਿਯੋ ॥

भांति भांति ता को सुख दियो ॥

ਉਛਲ ਉਛਲ ਰਤਿ ਅਧਿਕ ਕਮਾਈ ॥

उछल उछल रति अधिक कमाई ॥

ਮੂਰਖ ਭਾਟ ਬਾਤ ਨਹਿ ਪਾਈ ॥੧੨॥

मूरख भाट बात नहि पाई ॥१२॥

TOP OF PAGE

Dasam Granth