ਦਸਮ ਗਰੰਥ । दसम ग्रंथ ।

Page 1059

ਦੋਹਰਾ ॥

दोहरा ॥

ਬਾਂਸ ਬਰੇਲੀ ਕੇ ਬਿਖੈ; ਬੀਰ ਬਡੋ ਧਨ ਰਾਵ ॥

बांस बरेली के बिखै; बीर बडो धन राव ॥

ਸਾਹ ਪਰੀ ਤਾ ਕੀ ਤ੍ਰਿਯਾ; ਰਾਖਤ ਸਭ ਕੋ ਭਾਵ ॥੧॥

साह परी ता की त्रिया; राखत सभ को भाव ॥१॥

ਚੌਪਈ ॥

चौपई ॥

ਏਕ ਪਾਤ੍ਰ ਰਾਜਾ ਕੇ ਆਈ ॥

एक पात्र राजा के आई ॥

ਭੂਖਨ ਬਸਤ੍ਰ ਅਨੂਪ ਸੁਹਾਈ ॥

भूखन बसत्र अनूप सुहाई ॥

ਨ੍ਰਿਪ ਬਰ ਅਟਿਕ ਤਵਨ ਪਰ ਗਯੋ ॥

न्रिप बर अटिक तवन पर गयो ॥

ਰਾਨਿਨ ਡਾਰਿ ਹ੍ਰਿਦੈ ਤੇ ਦਯੋ ॥੨॥

रानिन डारि ह्रिदै ते दयो ॥२॥

ਦੋਹਰਾ ॥

दोहरा ॥

ਏਕ ਭ੍ਰਾਤ ਨ੍ਰਿਪ ਕੋ ਹੁਤੋ; ਜਾ ਕੋ ਰੂਪ ਅਪਾਰ ॥

एक भ्रात न्रिप को हुतो; जा को रूप अपार ॥

ਸਾਹ ਪਰੀ ਤਾ ਸੌ ਬਿਧੀ; ਰਾਜਾ ਕੋ ਡਰ ਡਾਰਿ ॥੩॥

साह परी ता सौ बिधी; राजा को डर डारि ॥३॥

ਚੌਪਈ ॥

चौपई ॥

ਨਿਤਪ੍ਰਤਿ ਰਾਨੀ ਤਾਹਿ ਬੁਲਾਵੈ ॥

नितप्रति रानी ताहि बुलावै ॥

ਕਾਮ ਭੋਗ ਤਿਹ ਸੰਗ ਕਮਾਵੈ ॥

काम भोग तिह संग कमावै ॥

ਰਾਜਾ ਕੌ ਹਿਯ ਤੇ ਬਿਸਰਾਯੋ ॥

राजा कौ हिय ते बिसरायो ॥

ਤਾ ਕੌ ਰਾਜ ਦੇਉ ਠਹਰਾਯੋ ॥੪॥

ता कौ राज देउ ठहरायो ॥४॥

ਅਬ ਮੈ ਰਾਜ ਦੇਤ ਹੌ ਤੋ ਕੌ ॥

अब मै राज देत हौ तो कौ ॥

ਨਿਜੁ ਨਾਰੀ ਕਰਿਯਹੁ ਤੁਮ ਮੋ ਕੌ ॥

निजु नारी करियहु तुम मो कौ ॥

ਜੋ ਮੈ ਤੁਮੈ ਕਹੌਂ ਸੋ ਕਰਿਯਹੁ ॥

जो मै तुमै कहौं सो करियहु ॥

ਯਾ ਰਾਜਾ ਤੇ ਨੈਕ ਨ ਡਰਿਯਹੁ ॥੫॥

या राजा ते नैक न डरियहु ॥५॥

ਮਨ ਬੀਸਕ ਇਕ ਬਿਸਹਿ ਮੰਗੈਯੈ ॥

मन बीसक इक बिसहि मंगैयै ॥

ਸਭ ਭੋਜਨ ਕੇ ਬੀਚ ਡਰੈਯੈ ॥

सभ भोजन के बीच डरैयै ॥

ਰਾਜਾ ਸਹਿਤ ਆਨ ਸਭ ਖੈ ਹੈ ॥

राजा सहित आन सभ खै है ॥

ਛਿਨਕਿਕ ਬਿਖੈ ਮ੍ਰਿਤਕ ਹ੍ਵੈ ਜੈਹੈ ॥੬॥

छिनकिक बिखै म्रितक ह्वै जैहै ॥६॥

ਦੋਹਰਾ ॥

दोहरा ॥

ਤਿਨ ਕੌ ਪ੍ਰਥਮ ਸੰਘਾਰਿ ਕੈ; ਲੀਜੈ ਰਾਜੁ ਛਿਨਾਇ ॥

तिन कौ प्रथम संघारि कै; लीजै राजु छिनाइ ॥

ਆਪ ਦੇਸ ਪਤਿ ਹੂਜਿਯੈ; ਮੋਹਿ ਸਹਿਤ ਸੁਖ ਪਾਇ ॥੭॥

आप देस पति हूजियै; मोहि सहित सुख पाइ ॥७॥

ਚੌਪਈ ॥

चौपई ॥

ਤਬ ਤਿਨ ਜਾਰ ਕਾਜ ਸੋਊ ਕਿਯੋ ॥

तब तिन जार काज सोऊ कियो ॥

ਸੈਨ ਸਹਿਤ ਨਿਵਤੋ ਨ੍ਰਿਪ ਦਿਯੋ ॥

सैन सहित निवतो न्रिप दियो ॥

ਸਭ ਭੋਜਨ ਭੀਤਰ ਬਿਸੁ ਡਾਰੀ ॥

सभ भोजन भीतर बिसु डारी ॥

ਸਭਹਿਨ ਬੇਸ੍ਵਾ ਸਹਿਤ ਖਵਾਰੀ ॥੮॥

सभहिन बेस्वा सहित खवारी ॥८॥

ਸੈਨ ਸਹਿਤ ਭਛਤ ਨ੍ਰਿਪ ਭਏ ॥

सैन सहित भछत न्रिप भए ॥

ਘਰਿਕਿਕ ਬਿਖੈ ਮੌਤ ਮਰਿ ਗਏ ॥

घरिकिक बिखै मौत मरि गए ॥

ਜਿਯਤ ਬਚੇ ਤੋ ਤਿਨ ਗਹਿ ਘਾਏ ॥

जियत बचे तो तिन गहि घाए ॥

ਤਿਨ ਤੇ ਏਕ ਜਾਨ ਨਹਿ ਪਾਏ ॥੯॥

तिन ते एक जान नहि पाए ॥९॥

ਤਿਨ ਕੌ ਮਾਰਿ ਰਾਜ ਤਿਨ ਲਿਯੋ ॥

तिन कौ मारि राज तिन लियो ॥

ਤਾ ਕੌ ਨਿਜੁ ਨਾਰੀ ਲੈ ਕਿਯੋ ॥

ता कौ निजु नारी लै कियो ॥

ਹਾਥ ਠਾਂਢ ਕੀਨੋ ਤਿਹ ਘਾਯੋ ॥

हाथ ठांढ कीनो तिह घायो ॥

ਪਾਇ ਪਰਿਯੋ ਤਿਹ ਆਨਿ ਮਿਲਾਯੋ ॥੧੦॥

पाइ परियो तिह आनि मिलायो ॥१०॥

ਐਸੋ ਚਰਿਤ ਚੰਚਲਾ ਕੀਨੋ ॥

ऐसो चरित चंचला कीनो ॥

ਨਿਜੁ ਨਾਯਕ ਕੌ ਬਧ ਕਰਿ ਦੀਨੋ ॥

निजु नायक कौ बध करि दीनो ॥

ਔਰ ਸੂਰਮਨ ਕੌ ਬਧ ਕਿਯੋ ॥

और सूरमन कौ बध कियो ॥

ਰਾਜ ਜਾਰ ਅਪਨੈ ਕੋ ਦਿਯੋ ॥੧੧॥

राज जार अपनै को दियो ॥११॥

ਦੋਹਰਾ ॥

दोहरा ॥

ਇਹ ਚਰਿਤ੍ਰ ਸੌ ਚੰਚਲਾ; ਨਿਜੁ ਨਾਯਕ ਕੋ ਮਾਰਿ ॥

इह चरित्र सौ चंचला; निजु नायक को मारि ॥

ਰਾਜ ਜਾਰ ਕੌ ਲੈ ਦਿਯੋ; ਐਸੇ ਖੇਲਿ ਖਿਲਾਰਿ ॥੧੨॥

राज जार कौ लै दियो; ऐसे खेलि खिलारि ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੭॥੩੩੦੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सतसठवो चरित्र समापतम सतु सुभम सतु ॥१६७॥३३०८॥अफजूं॥

TOP OF PAGE

Dasam Granth