ਦਸਮ ਗਰੰਥ । दसम ग्रंथ ।

Page 1046

ਦੋਹਰਾ ॥

दोहरा ॥

ਨ੍ਰਿਪ ਨਲ ਕੌ ਰਥ ਪੈ ਚੜੇ; ਸਭ ਜਨ ਗਏ ਪਛਾਨਿ ॥

न्रिप नल कौ रथ पै चड़े; सभ जन गए पछानि ॥

ਦਮਵੰਤੀ ਪੁਨਿ ਤਿਹ ਬਰਿਯੋ; ਇਹ ਚਰਿਤ੍ਰ ਕਹ ਠਾਨਿ ॥੨੮॥

दमवंती पुनि तिह बरियो; इह चरित्र कह ठानि ॥२८॥

ਚੌਪਈ ॥

चौपई ॥

ਲੈ ਤਾ ਕੋ ਰਾਜਾ ਘਰ ਆਏ ॥

लै ता को राजा घर आए ॥

ਖੇਲਿ ਜੂਪ ਪੁਨਿ ਸਤ੍ਰੁ ਹਰਾਏ ॥

खेलि जूप पुनि सत्रु हराए ॥

ਜੀਤਿ ਰਾਜ ਆਪਨੌ ਪੁਨਿ ਲੀਨੋ ॥

जीति राज आपनौ पुनि लीनो ॥

ਭਾਂਤਿ ਭਾਂਤਿ ਦੁਹੂੰਅਨ ਸੁਖ ਕੀਨੋ ॥੨੯॥

भांति भांति दुहूंअन सुख कीनो ॥२९॥

ਦੋਹਰਾ ॥

दोहरा ॥

ਮੈ ਜੁ ਕਥਾ ਸੰਛੇਪਤੇ; ਯਾ ਕੀ ਕਹੀ ਬਨਾਇ ॥

मै जु कथा संछेपते; या की कही बनाइ ॥

ਯਾ ਤੇ ਕਿਯ ਬਿਸਥਾਰ ਨਹਿ; ਮਤਿ ਪੁਸਤਕ ਬਢ ਜਾਇ ॥੩੦॥

या ते किय बिसथार नहि; मति पुसतक बढ जाइ ॥३०॥

ਦਮਵੰਤੀ ਇਹ ਚਰਿਤ ਸੋ; ਪੁਨਿ ਪਤਿ ਬਰਿਯੋ ਬਨਾਇ ॥

दमवंती इह चरित सो; पुनि पति बरियो बनाइ ॥

ਸਭ ਤੇ ਜਗ ਜੂਆ ਬੁਰੋ; ਕੋਊ ਨ ਖੇਲਹੁ ਰਾਇ ॥੩੧॥

सभ ते जग जूआ बुरो; कोऊ न खेलहु राइ ॥३१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੭॥੩੧੨੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सतावनो चरित्र समापतम सतु सुभम सतु ॥१५७॥३१२९॥अफजूं॥


ਚੌਪਈ ॥

चौपई ॥

ਚੌੜ ਭਰਥ ਸੰਨ੍ਯਾਸੀ ਰਹੈ ॥

चौड़ भरथ संन्यासी रहै ॥

ਰੰਡੀਗਿਰ ਦੁਤਿਯੈ ਜਗ ਕਹੈ ॥

रंडीगिर दुतियै जग कहै ॥

ਬਾਲਕ ਰਾਮ ਏਕ ਬੈਰਾਗੀ ॥

बालक राम एक बैरागी ॥

ਤਿਨ ਸੌ ਰਹੈ ਸਪਰਧਾ ਲਾਗੀ ॥੧॥

तिन सौ रहै सपरधा लागी ॥१॥

ਏਕ ਦਿਵਸ ਤਿਨ ਪਰੀ ਲਰਾਈ ॥

एक दिवस तिन परी लराई ॥

ਕੁਤਕਨ ਸੇਤੀ ਮਾਰਿ ਮਚਾਈ ॥

कुतकन सेती मारि मचाई ॥

ਕੰਠੀ ਕਹੂੰ ਜਟਨ ਕੇ ਜੂਟੇ ॥

कंठी कहूं जटन के जूटे ॥

ਖਪਰ ਸੌ ਖਪਰ ਬਹੁ ਫੂਟੇ ॥੨॥

खपर सौ खपर बहु फूटे ॥२॥

ਗਿਰਿ ਗਿਰਿ ਕਹੂੰ ਟੋਪਿਯੈ ਪਰੀ ॥

गिरि गिरि कहूं टोपियै परी ॥

ਢੇਰ ਜਟਨ ਹ੍ਵੈ ਗਏ ਉਪਰੀ ॥

ढेर जटन ह्वै गए उपरी ॥

ਲਾਤ ਮੁਸਟ ਕੇ ਕਰੈ ਪ੍ਰਹਾਰਾ ॥

लात मुसट के करै प्रहारा ॥

ਜਨ ਕਰਿ ਚੋਟ ਪਰੈ ਘਰਿਯਾਰਾ ॥੩॥

जन करि चोट परै घरियारा ॥३॥

ਦੋਹਰਾ ॥

दोहरा ॥

ਸਭ ਕਾਂਪੈ ਕੁਤਕਾ ਬਜੈ; ਪਨਹੀ ਬਹੈ ਅਨੇਕ ॥

सभ कांपै कुतका बजै; पनही बहै अनेक ॥

ਸਭ ਹੀ ਕੇ ਫੂਟੇ ਬਦਨ; ਸਾਬਤ ਰਹਿਯੋ ਨ ਏਕ ॥੪॥

सभ ही के फूटे बदन; साबत रहियो न एक ॥४॥

ਚੌਪਈ ॥

चौपई ॥

ਕੰਠਨ ਕੀ ਕੰਠੀ ਬਹੁ ਟੂਟੀ ॥

कंठन की कंठी बहु टूटी ॥

ਮਾਰੀ ਜਟਾ ਲਾਠਿਯਨ ਛੂਟੀ ॥

मारी जटा लाठियन छूटी ॥

ਕਿਸੀ ਨਖਨ ਕੇ ਘਾਇ ਬਿਰਾਜੈਂ ॥

किसी नखन के घाइ बिराजैं ॥

ਜਨੁ ਕਰਿ ਚੜੇ ਚੰਦ੍ਰਮਾ ਰਾਜੈਂ ॥੫॥

जनु करि चड़े चंद्रमा राजैं ॥५॥

ਕੇਸ ਅਕੇਸ ਹੋਤ ਕਹੀ ਭਏ ॥

केस अकेस होत कही भए ॥

ਕਿਤੇ ਹਨੇ ਨਸਿ ਕਿਨ ਮਰ ਗਏ ॥

किते हने नसि किन मर गए ॥

ਕਾਟਿ ਕਾਟਿ ਦਾਂਤਨ ਕੋਊ ਖਾਹੀ ॥

काटि काटि दांतन कोऊ खाही ॥

ਐਸੋ ਕਹੂੰ ਜੁਧ ਭਯੋ ਨਾਹੀ ॥੬॥

ऐसो कहूं जुध भयो नाही ॥६॥

ਐਸੀ ਮਾਰਿ ਜੂਤਿਯਨ ਪਰੀ ॥

ऐसी मारि जूतियन परी ॥

ਜਟਾ ਨ ਕਿਸਹੂੰ ਸੀਸ ਉਬਰੀ ॥

जटा न किसहूं सीस उबरी ॥

ਕਿਸੂ ਕੰਠ ਕੰਠੀ ਨਹਿ ਰਹੀ ॥

किसू कंठ कंठी नहि रही ॥

ਬਾਲਕ ਰਾਮ ਪਨ੍ਹੀ ਤਬ ਗਹੀ ॥੭॥

बालक राम पन्ही तब गही ॥७॥

ਏਕ ਸੰਨ੍ਯਾਸੀ ਕੇ ਸਿਰ ਝਾਰੀ ॥

एक संन्यासी के सिर झारी ॥

ਦੂਜੇ ਕੇ ਮੁਖ ਊਪਰ ਮਾਰੀ ॥

दूजे के मुख ऊपर मारी ॥

ਸ੍ਰੌਨਤ ਬਹਿਯੋ ਬਦਨ ਜਬ ਫੂਟਿਯੋ ॥

स्रौनत बहियो बदन जब फूटियो ॥

ਸਾਵਨ ਜਾਨ ਪਨਾਰੋ ਛੂਟਿਯੋ ॥੮॥

सावन जान पनारो छूटियो ॥८॥

ਤਬ ਸਭ ਹੀ ਸੰਨ੍ਯਾਸੀ ਧਾਏ ॥

तब सभ ही संन्यासी धाए ॥

ਗਹਿ ਗਹਿ ਹਾਥ ਜੂਤਿਯੈ ਆਏ ॥

गहि गहि हाथ जूतियै आए ॥

ਚੌੜ ਭਰਥ ਰੰਡੀਗਿਰ ਦੌਰੇ ॥

चौड़ भरथ रंडीगिर दौरे ॥

ਲੈ ਲੈ ਢੋਵ ਚੇਲਕਾ ਔਰੇ ॥੯॥

लै लै ढोव चेलका औरे ॥९॥

ਬਾਲਕ ਰਾਮ ਘੇਰਿ ਕੈ ਲਿਯੋ ॥

बालक राम घेरि कै लियो ॥

ਜੂਤਨ ਸਾਥ ਦਿਵਾਨੋ ਕਿਯੋ ॥

जूतन साथ दिवानो कियो ॥

ਘੂਮਿ ਭੂਮਿ ਕੇ ਊਪਰ ਛਰਿਯੋ ॥

घूमि भूमि के ऊपर छरियो ॥

ਜਨੁ ਕਰਿ ਬੀਜੁ ਮੁਨਾਰਾ ਪਰਿਯੋ ॥੧੦॥

जनु करि बीजु मुनारा परियो ॥१०॥

ਦੋਹਰਾ ॥

दोहरा ॥

ਸਭ ਮੁੰਡਿਯਾ ਕ੍ਰੁਧਿਤ ਭਏ; ਭਾਜਤ ਭਯੋ ਨ ਏਕ ॥

सभ मुंडिया क्रुधित भए; भाजत भयो न एक ॥

ਚੌੜ ਭਰਥ ਗਿਰ ਰਾਂਡ ਪੈ; ਕੁਤਕਾ ਹਨੇ ਅਨੇਕ ॥੧੧॥

चौड़ भरथ गिर रांड पै; कुतका हने अनेक ॥११॥

TOP OF PAGE

Dasam Granth