ਦਸਮ ਗਰੰਥ । दसम ग्रंथ ।

Page 1018

ਤੌ ਲਖਿ ਹੌ ਮੈ ਤੁਮੈ ਪ੍ਯਾਰੋ ॥

तौ लखि हौ मै तुमै प्यारो ॥

ਪਤਿ ਦੇਖਤ ਮੁਹਿ ਸਾਥ ਬਿਹਾਰੋ ॥

पति देखत मुहि साथ बिहारो ॥

ਤਬ ਤੈਸੀ ਤ੍ਰਿਯ ਘਾਤ ਬਨਾਈ ॥

तब तैसी त्रिय घात बनाई ॥

ਸੋ ਮੈ ਤੁਮ ਸੌ ਕਹਤ ਸੁਨਾਈ ॥੩॥

सो मै तुम सौ कहत सुनाई ॥३॥

ਦੋਹਰਾ ॥

दोहरा ॥

ਤਿਨ ਘਰ ਭੀਤਰ ਪੀਰ ਕੋ; ਰਾਖਿਯੋ ਥਾਨ ਬਨਾਇ ॥

तिन घर भीतर पीर को; राखियो थान बनाइ ॥

ਮਾਨਨੇਸ੍ਵਰੀ ਘਾਤ ਲਖਿ; ਦੀਨੋ ਤਾਹਿ ਗਿਰਾਇ ॥੪॥

माननेस्वरी घात लखि; दीनो ताहि गिराइ ॥४॥

ਚੌਪਈ ॥

चौपई ॥

ਢਾਹਿ ਥਾਨ ਨਿਜੁ ਪਤਿਹਿ ਦਿਖਾਯੋ ॥

ढाहि थान निजु पतिहि दिखायो ॥

ਪੀਰ ਨਾਮ ਲੈ ਅਤਿ ਡਰ ਪਾਯੋ ॥

पीर नाम लै अति डर पायो ॥

ਰੋਸ ਅਬੈ ਸੁਰਤਾਨ ਬਢੈਹੈ ॥

रोस अबै सुरतान बढैहै ॥

ਤੋ ਕੌ ਡਾਰਿ ਖਾਟ ਤੇ ਦੈਹੈ ॥੫॥

तो कौ डारि खाट ते दैहै ॥५॥

ਪ੍ਰਥਮ ਡਾਰਿ ਤਹ ਤੇ ਤੁਹਿ ਦੈ ਹੈ ॥

प्रथम डारि तह ते तुहि दै है ॥

ਬਹੁਰਿ ਖਾਟ ਕੇ ਤਰੇ ਦਬੈ ਹੈ ॥

बहुरि खाट के तरे दबै है ॥

ਮੋ ਕਹ ਪਕਰਿ ਤਹਾ ਹੀ ਡਰਿ ਹੈ ॥

मो कह पकरि तहा ही डरि है ॥

ਦੁਹੂੰਅਨਿ ਕੌ ਗੋਡਨ ਸੌ ਮਰਿ ਹੈ ॥੬॥

दुहूंअनि कौ गोडन सौ मरि है ॥६॥

ਰਸਰਨ ਸਾਥ ਬੰਧ ਕਰਿ ਲੈ ਹੈ ॥

रसरन साथ बंध करि लै है ॥

ਤਾ ਪਾਛੇ ਤੋ ਕੌ ਉਲਟੈ ਹੈ ॥

ता पाछे तो कौ उलटै है ॥

ਔਧ ਖਾਟ ਤਵ ਉਪਰਿ ਡਰਿ ਹੈ ॥

औध खाट तव उपरि डरि है ॥

ਬਹੁਰਿ ਤੁਮੈ ਜਾਨਨ ਸੌ ਮਰਿ ਹੈ ॥੭॥

बहुरि तुमै जानन सौ मरि है ॥७॥

ਪ੍ਰਥਮ ਕਥਾ ਤਾ ਸੋ ਯੌ ਕਹੀ ॥

प्रथम कथा ता सो यौ कही ॥

ਖਾਟ ਡਾਰਿ ਪਤਿ ਸੌ ਸ੍ਵੈ ਰਹੀ ॥

खाट डारि पति सौ स्वै रही ॥

ਜਬ ਸੋਯੋ ਤਾ ਕੌ ਲਖਿ ਪਾਯੋ ॥

जब सोयो ता कौ लखि पायो ॥

ਦ੍ਰਿੜ ਰਸਰਨ ਕੇ ਸਾਥ ਬੰਧਾਯੋ ॥੮॥

द्रिड़ रसरन के साथ बंधायो ॥८॥

ਜਿਵਰਨ ਸਾਥ, ਬਾਧਿ ਤਿਹ ਗਈ ॥

जिवरन साथ, बाधि तिह गई ॥

ਸੋਇ ਰਹਿਯੋ, ਜੜ ਸੁਧਿ ਨ ਲਈ ॥

सोइ रहियो, जड़ सुधि न लई ॥

ਖਾਟ ਤਰੇ, ਇਹ ਭਾਂਤਿ ਕਰੋ ਹੈ ॥

खाट तरे, इह भांति करो है ॥

ਜਾਨੁਕ, ਮ੍ਰਿਤਕ ਸਿਰ੍ਹੀ ਪੈ ਸੋਹੈ ॥੯॥

जानुक, म्रितक सिर्ही पै सोहै ॥९॥

ਦੋਹਰਾ ॥

दोहरा ॥

ਖਾਟ ਸਾਥ ਦ੍ਰਿੜ ਬਾਧਿ ਕੈ; ਔਧ ਦਿਯੋ ਉਲਟਾਇ ॥

खाट साथ द्रिड़ बाधि कै; औध दियो उलटाइ ॥

ਚੜਿ ਬੈਠੀ ਤਾ ਪਰ ਤੁਰਤੁ; ਜਾਰ ਸੰਗਿ ਲਪਟਾਇ ॥੧੦॥

चड़ि बैठी ता पर तुरतु; जार संगि लपटाइ ॥१०॥

ਅੜਿਲ ॥

अड़िल ॥

ਭਾਂਤਿ ਭਾਂਤਿ ਤਿਹ ਤ੍ਰਿਯ ਕੌ; ਜਾਰ ਬਜਾਇ ਕੈ ॥

भांति भांति तिह त्रिय कौ; जार बजाइ कै ॥

ਭਾਂਤਿ ਭਾਂਤਿ ਕੇ ਆਸਨ; ਲਏ ਬਨਾਇ ਕੈ ॥

भांति भांति के आसन; लए बनाइ कै ॥

ਚੁੰਬਨ ਆਲਿੰਗਨ; ਲੀਨੇ ਰੁਚਿ ਮਾਨਿ ਕੈ ॥

चु्मबन आलिंगन; लीने रुचि मानि कै ॥

ਹੋ ਤਰ ਡਾਰਿਯੋ ਜੜ ਰਹਿਯੋ; ਮੋਨ ਮੁਖਿ ਠਾਨਿ ਕੈ ॥੧੧॥

हो तर डारियो जड़ रहियो; मोन मुखि ठानि कै ॥११॥

ਚੌਪਈ ॥

चौपई ॥

ਹਾਹਿ ਹਾਇ ਤਰ ਪਰਿਯੋ ਉਚਾਰੈ ॥

हाहि हाइ तर परियो उचारै ॥

ਕਹਾ ਕਰਿਯੋ ਤੈ? ਪੀਰ ਹਮਾਰੈ! ॥

कहा करियो तै? पीर हमारै! ॥

ਤੁਮੈ ਤ੍ਯਾਗ, ਮੈ ਅਨਤ ਨ ਧਾਯੋ ॥

तुमै त्याग, मै अनत न धायो ॥

ਜੈਸੋ ਕਿਯੋ, ਤੈਸੋ ਫਲ ਪਾਯੋ ॥੧੨॥

जैसो कियो, तैसो फल पायो ॥१२॥

ਅੜਿਲ ॥

अड़िल ॥

ਅਬ ਮੋਰੋ ਅਪਰਾਧ; ਛਿਮਾਪਨ ਕੀਜਿਯੈ ॥

अब मोरो अपराध; छिमापन कीजियै ॥

ਕਛੂ ਚੂਕ ਜੋ ਭਈ; ਛਿਮਾ ਕਰਿ ਲੀਜਿਯੈ ॥

कछू चूक जो भई; छिमा करि लीजियै ॥

ਤੋਹਿ ਤ੍ਯਾਗਿ ਕਰਿ; ਅਨਤ ਨ ਕਿਤਹੂੰ ਜਾਇਹੌ ॥

तोहि त्यागि करि; अनत न कितहूं जाइहौ ॥

ਹੋ ਪੀਰ! ਤੁਹਾਰੇ ਸਾਲ; ਸਾਲ ਮੈ ਆਇਹੌ ॥੧੩॥

हो पीर! तुहारे साल; साल मै आइहौ ॥१३॥

ਚੌਪਈ ॥

चौपई ॥

ਜਾਰ ਭੋਗ ਦ੍ਰਿੜ ਜਬ ਕਰਿ ਲਯੋ ॥

जार भोग द्रिड़ जब करि लयो ॥

ਨ੍ਰਿਪ ਕੌ ਛੋਰਿ ਤਰੇ ਤੇ ਦਯੋ ॥

न्रिप कौ छोरि तरे ते दयो ॥

ਪ੍ਰਥਮ ਮੀਤ ਨਿਜੁ ਤ੍ਰਿਯ ਨੈ ਟਾਰਿਯੋ ॥

प्रथम मीत निजु त्रिय नै टारियो ॥

ਬਹੁਰਿ ਆਨਿ ਕੈ ਰਾਵ ਉਠਾਰਿਯੋ ॥੧੪॥

बहुरि आनि कै राव उठारियो ॥१४॥

ਮੂਰਖ ਕਛੂ ਭੇਵ ਨਹਿ ਪਾਯੋ ॥

मूरख कछू भेव नहि पायो ॥

ਜਾਨਿਯੋ ਮੋਹਿ ਪੀਰ ਪਟਕਾਯੋ ॥

जानियो मोहि पीर पटकायो ॥

ਬੰਧਨ ਛੂਟੇ ਸੁ ਥਾਨ ਸਵਾਰਿਯੋ ॥

बंधन छूटे सु थान सवारियो ॥

ਤ੍ਰਿਯ ਕੌ ਚਰਿਤ ਨ ਜਿਯ ਮੈ ਧਾਰਿਯੋ ॥੧੫॥

त्रिय कौ चरित न जिय मै धारियो ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੯॥੨੭੮੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ उनतालीसवो चरित्र समापतम सतु सुभम सतु ॥१३९॥२७८३॥अफजूं॥

TOP OF PAGE

Dasam Granth