ਦਸਮ ਗਰੰਥ । दसम ग्रंथ । |
Page 1011 ਚੌਪਈ ॥ चौपई ॥ ਤਾ ਪੈ ਪਰੀ ਬਹੁਤ ਚਲਿ ਆਵੈ ॥ ता पै परी बहुत चलि आवै ॥ ਕੋਊ ਨਾਚਿ ਉਠ ਕੋਊ ਗਾਵੈ ॥ कोऊ नाचि उठ कोऊ गावै ॥ ਭਾਂਤਿ ਭਾਂਤਿ ਕੇ ਭਾਵ ਦਿਖਾਵਹਿ ॥ भांति भांति के भाव दिखावहि ॥ ਦੇਖਨਹਾਰ ਸਭੇ ਬਲਿ ਜਾਵਹਿ ॥੪॥ देखनहार सभे बलि जावहि ॥४॥ ਲਾਲ ਪਰੀ ਇਕ ਬਚਨ ਉਚਾਰੋ ॥ लाल परी इक बचन उचारो ॥ ਸਾਹ ਪਰੀ ਸੁਨੁ ਬੈਨ ਹਮਾਰੋ ॥ साह परी सुनु बैन हमारो ॥ ਸੁੰਦਰਿ ਕਲਾ ਕੁਅਰਿ ਇਕ ਭਾਰੀ ॥ सुंदरि कला कुअरि इक भारी ॥ ਜਨੁਕ ਰੂਪ ਕੀ ਰਾਸਿ ਸਵਾਰੀ ॥੫॥ जनुक रूप की रासि सवारी ॥५॥ ਦੋਹਰਾ ॥ दोहरा ॥ ਤਾਹੀ ਤੇ ਬਿਧਿ ਰੂਪ ਲੈ; ਕੀਨੇ ਰੂਪ ਅਨੇਕ ॥ ताही ते बिधि रूप लै; कीने रूप अनेक ॥ ਰੀਝਿ ਰਹੀ ਮੈ ਨਿਰਖਿ ਛਬਿ; ਮਨ ਕ੍ਰਮ ਸਹਿਤ ਬਿਬੇਕ ॥੬॥ रीझि रही मै निरखि छबि; मन क्रम सहित बिबेक ॥६॥ ਚੌਪਈ ॥ चौपई ॥ ਤਾ ਕੀ ਪ੍ਰਭਾ ਜਾਤ ਨਹਿ ਕਹੀ ॥ ता की प्रभा जात नहि कही ॥ ਜਾਨੁਕ, ਫੂਲਿ ਮਾਲਿਤੀ ਰਹੀ ॥ जानुक, फूलि मालिती रही ॥ ਕਵਨ ਸੁ ਕਬਿ? ਤਿਹ ਪ੍ਰਭਾ ਉਚਾਰੈ ॥ कवन सु कबि? तिह प्रभा उचारै ॥ ਕੋਟਿ ਸੂਰ ਜਨੁ ਚੜੇ ਸਵਾਰੇ ॥੭॥ कोटि सूर जनु चड़े सवारे ॥७॥ ਮੁਲਾ ਬਾਤ ਸ੍ਰਵਨ ਯਹ ਸੁਨੀ ॥ मुला बात स्रवन यह सुनी ॥ ਬਿਰਹ ਬਿਕਲ ਹ੍ਵੈ ਮੂੰਡੀ ਧੁਨੀ ॥ बिरह बिकल ह्वै मूंडी धुनी ॥ ਏਕ ਦੇਵ ਭੇਜਾ ਤਹ ਜਾਈ ॥ एक देव भेजा तह जाई ॥ ਤਾ ਕੀ ਖਾਟ ਉਠਾਇ ਮੰਗਾਈ ॥੮॥ ता की खाट उठाइ मंगाई ॥८॥ ਵਾ ਸੁੰਦਰਿ ਕੋ ਕਛੁ ਨ ਬਸਾਯੋ ॥ वा सुंदरि को कछु न बसायो ॥ ਮੁਲਾ ਕੇ ਸੰਗ ਭੋਗ ਕਮਾਯੋ ॥ मुला के संग भोग कमायो ॥ ਬੀਤੀ ਰੈਨਿ ਭੋਰ ਜਬ ਭਯੋ ॥ बीती रैनि भोर जब भयो ॥ ਤਿਹ ਪਹੁਚਾਇ ਤਹੀ ਤਿਨ ਦਯੋ ॥੯॥ तिह पहुचाइ तही तिन दयो ॥९॥ ਐਸੀ ਬਿਧਿ ਤਿਹ ਰੋਜ ਬੁਲਾਵੈ ॥ ऐसी बिधि तिह रोज बुलावै ॥ ਹੋਤ ਉਦੋਤ ਫਿਰੰਗ ਪਠਾਵੈ ॥ होत उदोत फिरंग पठावै ॥ ਮਨ ਮਾਨਤ ਕੇ ਕੇਲਨ ਕਰੈ ॥ मन मानत के केलन करै ॥ ਭਾਂਤਿ ਭਾਂਤਿ ਕੇ ਭੋਗਨ ਭਰੈ ॥੧੦॥ भांति भांति के भोगन भरै ॥१०॥ ਦੋਹਰਾ ॥ दोहरा ॥ ਦੇਵ ਦੇਖਿ ਕਾਜੀ ਨਿਰਖਿ; ਸੁੰਦਰਿ ਅਧਿਕ ਡਰਾਇ ॥ देव देखि काजी निरखि; सुंदरि अधिक डराइ ॥ ਨਾਕ ਚੜਾਏ ਰਤਿ ਕਰੈ; ਤਾ ਪੈ ਕਛੁ ਨ ਬਸਾਇ ॥੧੧॥ नाक चड़ाए रति करै; ता पै कछु न बसाइ ॥११॥ ਚੌਪਈ ॥ चौपई ॥ ਤਬ ਤਿਨ ਏਕ ਉਪਾਇ ਬਿਚਾਰਿਯੋ ॥ तब तिन एक उपाइ बिचारियो ॥ ਕਰ ਮੈ ਏਕ ਪਤ੍ਰ ਲਿਖਿ ਡਾਰਿਯੋ ॥ कर मै एक पत्र लिखि डारियो ॥ ਕਾਜੀ ਸਾਥ ਬਾਤ ਯੌ ਕਹੀ ॥ काजी साथ बात यौ कही ॥ ਮੇਰੇ ਹੌਸ ਚਿਤ ਇਕ ਰਹੀ ॥੧੨॥ मेरे हौस चित इक रही ॥१२॥ ਦੋਹਰਾ ॥ दोहरा ॥ ਅਬ ਲੌ ਸਦਨ ਦਿਲੀਸ ਕੇ; ਦ੍ਰਿਗਨ ਬਿਲੋਕੇ ਨਾਹਿ ॥ अब लौ सदन दिलीस के; द्रिगन बिलोके नाहि ॥ ਯਹੈ ਹੌਸ ਮਨ ਮੈ ਚੁਭੀ; ਸੁਨੁ ਕਾਜਿਨ ਕੇ ਨਾਹਿ! ॥੧੩॥ यहै हौस मन मै चुभी; सुनु काजिन के नाहि! ॥१३॥ ਦੇਵ ਸਾਥ ਕਾਜੀ ਕਹਿਯੋ; ਯਾ ਕੋ ਭਵਨ ਦਿਖਾਇ ॥ देव साथ काजी कहियो; या को भवन दिखाइ ॥ ਬਹੁਰੋ ਖਾਟ ਉਠਾਇ ਕੈ; ਦੀਜਹੁ ਹ੍ਯਾ ਪਹੁਚਾਇ ॥੧੪॥ बहुरो खाट उठाइ कै; दीजहु ह्या पहुचाइ ॥१४॥ ਚੌਪਈ ॥ चौपई ॥ ਤਾ ਕੌ ਦੇਵ ਤਹਾ ਲੈ ਗਯੋ ॥ ता कौ देव तहा लै गयो ॥ ਸਭ ਹੀ ਧਾਮ ਦਿਖਾਵਤ ਭਯੋ ॥ सभ ही धाम दिखावत भयो ॥ ਸਾਹ, ਸਾਹ ਕੋ ਪੂਤ ਦਿਖਾਰਿਯੋ ॥ साह, साह को पूत दिखारियो ॥ ਹਰ ਅਰਿ ਸਰ ਤਾ ਤ੍ਰਿਯ ਕੌ ਮਾਰਿਯੋ ॥੧੫॥ हर अरि सर ता त्रिय कौ मारियो ॥१५॥ ਚਿਤ੍ਰ ਦੇਵ ਕੋ ਹੇਰਤ ਭਈ ॥ चित्र देव को हेरत भई ॥ ਪਤਿਯਾ ਡਾਰਿ ਹਾਥ ਤੇ ਦਈ ॥ पतिया डारि हाथ ते दई ॥ ਆਪੁ ਬਹੁਰਿ ਕਾਜੀ ਕੈ ਆਈ ॥ आपु बहुरि काजी कै आई ॥ ਉਤਿ ਪਤਿਯਾ ਤਿਨ ਛੋਰਿ ਬਚਾਈ ॥੧੬॥ उति पतिया तिन छोरि बचाई ॥१६॥ ਦੋਹਰਾ ॥ दोहरा ॥ ਫਿਰੰਗ ਰਾਵ ਕੀ ਮੈ ਸੁਤਾ; ਲ੍ਯਾਵਤ ਦੇਵ ਉਠਾਇ ॥ फिरंग राव की मै सुता; ल्यावत देव उठाइ ॥ ਮੋ ਸੋ ਕਾਜੀ ਮਾਨਿ ਰਤਿ; ਦੇਹ ਤਹਾ ਪਹੁਚਾਇ ॥੧੭॥ मो सो काजी मानि रति; देह तहा पहुचाइ ॥१७॥ ਮੈ ਤੁਮ ਪਰ ਅਟਕਤਿ ਭਈ; ਤਾ ਤੇ ਲਿਖਿਯੋ ਬਨਾਇ ॥ मै तुम पर अटकति भई; ता ते लिखियो बनाइ ॥ ਨਿਜੁ ਨਾਰੀ ਮੁਹਿ ਕੀਜੀਯੈ; ਦੇਵ ਕਾਜਿਯਹਿ ਘਾਇ ॥੧੮॥ निजु नारी मुहि कीजीयै; देव काजियहि घाइ ॥१८॥ ਚੌਪਈ ॥ चौपई ॥ ਤਬ ਤਿਨ ਜੰਤ੍ਰ ਮੰਤ੍ਰ ਬਹੁ ਕਰੇ ॥ तब तिन जंत्र मंत्र बहु करे ॥ ਜਾ ਤੇ ਦੇਵ ਰਾਜ ਜੂ ਜਰੇ ॥ जा ते देव राज जू जरे ॥ ਬਹੁਰਿ ਕਾਜਿਯਹਿ ਪਕਰਿ ਮੰਗਾਯੋ ॥ बहुरि काजियहि पकरि मंगायो ॥ ਮੁਸਕ ਬਾਧਿ ਦਰਿਯਾਇ ਡੁਬਾਯੋ ॥੧੯॥ मुसक बाधि दरियाइ डुबायो ॥१९॥ |
Dasam Granth |