ਦਸਮ ਗਰੰਥ । दसम ग्रंथ ।

Page 1002

ਬਿਨੁ ਆਯੁਧ ਭਜਿ ਚਲਿਯੋ ਨਿਹਾਰਿਯੋ ॥

बिनु आयुध भजि चलियो निहारियो ॥

ਨਿਰਭੈ ਹ੍ਵੈ ਸਭਹੂੰਨ ਬਿਚਾਰਿਯੋ ॥

निरभै ह्वै सभहूंन बिचारियो ॥

ਇਨ ਦੁਹੂੰਅਨ ਕੌ ਜਾਨ ਨ ਦੈਹੌ ॥

इन दुहूंअन कौ जान न दैहौ ॥

ਯਾ ਕੌ ਮਾਰਿ ਆਜੁ ਹੀ ਲੈਹੈ ॥੩੦॥

या कौ मारि आजु ही लैहै ॥३०॥

ਕੋਊ ਪਕਰਿ ਸੈਹਥੀ ਧਾਯੋ ॥

कोऊ पकरि सैहथी धायो ॥

ਕਿਨੂੰ ਕਾਢਿ ਕਰ ਖੜਗ ਨਚਾਯੋ ॥

किनूं काढि कर खड़ग नचायो ॥

ਕਿਨੂੰ ਮਾਰਿ ਬਾਨਨ ਕੀ ਕਰੀ ॥

किनूं मारि बानन की करी ॥

ਪਾਗ ਉਤਰਿ ਮਿਰਜਾ ਕੀ ਪਰੀ ॥੩੧॥

पाग उतरि मिरजा की परी ॥३१॥

ਪਾਗ ਉਤਰਿ ਤਾ ਕੀ ਜਬ ਗਈ ॥

पाग उतरि ता की जब गई ॥

ਮੂੰਡੀ ਹੋਤਿ ਨਾਂਗ ਤਿਹ ਭਈ ॥

मूंडी होति नांग तिह भई ॥

ਸੁੰਦਰ ਅਧਿਕ ਕੇਸ ਤਿਹ ਛੂਟੇ ॥

सुंदर अधिक केस तिह छूटे ॥

ਜਬ ਹੀ ਸੂਰ ਜੁਧ ਕਹ ਜੂਟੇ ॥੩੨॥

जब ही सूर जुध कह जूटे ॥३२॥

ਕਿਨੀ ਬਿਸਿਖ ਕਸਿ ਤਾਹਿ ਪ੍ਰਹਾਰਿਯੋ ॥

किनी बिसिख कसि ताहि प्रहारियो ॥

ਕਿਨਹੂੰ ਖੜਗ ਕਾਢਿ ਤਿਹ ਮਾਰਿਯੋ ॥

किनहूं खड़ग काढि तिह मारियो ॥

ਕਿਨਹੂੰ ਵਾਰਿ ਗੁਰਜ ਕੋ ਕੀਨੋ ॥

किनहूं वारि गुरज को कीनो ॥

ਖੇਤ ਮਾਰਿ ਮਿਰਜਾ ਕੌ ਲੀਨੋ ॥੩੩॥

खेत मारि मिरजा कौ लीनो ॥३३॥

ਪ੍ਰਿਥਮ ਨਾਸ ਮਿਰਜਾ ਕੌ ਕਰਿਯੋ ॥

प्रिथम नास मिरजा कौ करियो ॥

ਬਹੁਰੌ ਜਾਇ ਸਾਹਿਬਹਿ ਧਰਿਯੋ ॥

बहुरौ जाइ साहिबहि धरियो ॥

ਬੈਠੇ ਤਿਸੀ ਬਿਰਛ ਤਰ ਆਈ ॥

बैठे तिसी बिरछ तर आई ॥

ਜਹ ਤਿਨ ਦੁਹੂੰਅਨ ਰੈਨਿ ਬਿਤਾਈ ॥੩੪॥

जह तिन दुहूंअन रैनि बिताई ॥३४॥

ਦੋਹਰਾ ॥

दोहरा ॥

ਕਮਰ ਭਰਾਤ ਕੇ ਕੀ ਤੁਰਤੁ; ਜਮਧਰ ਲਈ ਨਿਕਾਰਿ ॥

कमर भरात के की तुरतु; जमधर लई निकारि ॥

ਕਿਯੋ ਪਯਾਨੌ ਮੀਤ ਪਹਿ; ਉਦਰ ਕਟਾਰੀ ਮਾਰ ॥੩੫॥

कियो पयानौ मीत पहि; उदर कटारी मार ॥३५॥

ਚੌਪਈ ॥

चौपई ॥

ਪ੍ਰਥਮ ਮੀਤ ਤਹ ਤੇ ਨਿਕਰਾਯੋ ॥

प्रथम मीत तह ते निकरायो ॥

ਬਹੁਰਿ ਬਿਰਛ ਤਰ ਆਨਿ ਸੁਵਾਯੋ ॥

बहुरि बिरछ तर आनि सुवायो ॥

ਭ੍ਰਾਤਨ ਮੋਹ ਬਹੁਰਿ ਲਖਿ ਕਿਯੋ ॥

भ्रातन मोह बहुरि लखि कियो ॥

ਸਸਤ੍ਰਨ ਟਾਂਗਿ ਜਾਂਡ ਪਰ ਦਿਯੋ ॥੩੬॥

ससत्रन टांगि जांड पर दियो ॥३६॥

ਪ੍ਰਥਮੈ ਰੂਪ ਹੇਰਿ ਤਿਹ ਬਿਗਸੀ ॥

प्रथमै रूप हेरि तिह बिगसी ॥

ਨਿਜੁ ਪਤਿ ਕੈ ਤਾ ਕੌ ਲੈ ਨਿਕਸੀ ॥

निजु पति कै ता कौ लै निकसी ॥

ਭ੍ਰਾਤਿਨ ਹੇਰਿ ਮੋਹ ਮਨ ਆਯੋ ॥

भ्रातिन हेरि मोह मन आयो ॥

ਨਿਜੁ ਪ੍ਰੀਤਮ ਕੋ ਨਾਸ ਕਰਾਯੋ ॥੩੭॥

निजु प्रीतम को नास करायो ॥३७॥

ਵਹ ਤ੍ਰਿਯ ਪੀਰ ਪਿਯਾ ਕੇ ਬਰੀ ॥

वह त्रिय पीर पिया के बरी ॥

ਆਪਹੁ ਮਾਰਿ ਕਟਾਰੀ ਮਰੀ ॥

आपहु मारि कटारी मरी ॥

ਜੋ ਤ੍ਰਿਯ ਚਰਿਤ ਚਹੈ ਸੁ ਬਨਾਵੈ ॥

जो त्रिय चरित चहै सु बनावै ॥

ਦੇਵ ਅਦੇਵ ਭੇਵ ਨਹਿ ਪਾਵੈ ॥੩੮॥

देव अदेव भेव नहि पावै ॥३८॥

ਦੋਹਰਾ ॥

दोहरा ॥

ਪ੍ਰਥਮ ਤਹਾ ਤੇ ਕਾਢਿ ਕੈ; ਪੁਨਿ ਨਿਜੁ ਮੀਤ ਹਨਾਇ ॥

प्रथम तहा ते काढि कै; पुनि निजु मीत हनाइ ॥

ਪੁਨਿ ਜਮਧਰ ਉਰ ਹਨਿ ਮਰੀ; ਭ੍ਰਾਤ ਮੋਹ ਕੇ ਭਾਇ ॥੩੯॥

पुनि जमधर उर हनि मरी; भ्रात मोह के भाइ ॥३९॥

ਭੂਤ ਭਵਿਖ ਭਵਾਨ ਮੈ; ਸੁਨਿਯਤ ਸਦਾ ਬਨਾਇ ॥

भूत भविख भवान मै; सुनियत सदा बनाइ ॥

ਚਤੁਰਿ ਚਰਿਤ੍ਰਨ ਕੌ ਸਦਾ; ਭੇਵ ਨ ਪਾਯੋ ਜਾਇ ॥੪੦॥

चतुरि चरित्रन कौ सदा; भेव न पायो जाइ ॥४०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੯॥੨੫੬੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ उनतीसवो चरित्र समापतम सतु सुभम सतु ॥१२९॥२५६३॥अफजूं॥


ਚੌਪਈ ॥

चौपई ॥

ਸੁਮਤਿ ਕੁਅਰਿ ਰਾਨੀ ਇਕ ਸੁਨੀ ॥

सुमति कुअरि रानी इक सुनी ॥

ਬੇਦ ਪੁਰਾਨ ਬਿਖੈ ਅਤਿ ਗੁਨੀ ॥

बेद पुरान बिखै अति गुनी ॥

ਸਿਵ ਕੀ ਅਧਿਕ ਉਪਾਸਕ ਰਹੈ ॥

सिव की अधिक उपासक रहै ॥

ਹਰ ਹਰ ਸਦਾ ਬਕਤ੍ਰ ਤੇ ਕਹੈ ॥੧॥

हर हर सदा बकत्र ते कहै ॥१॥

ਬਿਸਨ ਸਿਖ੍ਯ ਰਾਜਾ ਜੂ ਰਹਈ ॥

बिसन सिख्य राजा जू रहई ॥

ਹਰਿ ਹਰਿ ਸਦਾ ਬਕਤ੍ਰ ਤੇ ਕਹਈ ॥

हरि हरि सदा बकत्र ते कहई ॥

ਸਿਵ ਕੌ ਨੈਕ ਨ ਮਨ ਮੈ ਲ੍ਯਾਵੈ ॥

सिव कौ नैक न मन मै ल्यावै ॥

ਸਦਾ ਕ੍ਰਿਸਨ ਦੇ ਗੀਤਨ ਗਾਵੈ ॥੨॥

सदा क्रिसन दे गीतन गावै ॥२॥

ਰਾਨੀ ਸੋ ਇਹ ਭਾਂਤਿ ਉਚਾਰੈ ॥

रानी सो इह भांति उचारै ॥

ਤੈ ਸਿਵ ਸਿਵ ਕਾਹੇ ਕੌ ਬਿਚਾਰੈ? ॥

तै सिव सिव काहे कौ बिचारै? ॥

ਚਮਤਕਾਰ ਯਾ ਮੈ ਕਛੁ ਨਾਹੀ ॥

चमतकार या मै कछु नाही ॥

ਯੌ ਆਵਤ ਮੋਰੇ ਮਨ ਮਾਹੀ ॥੩॥

यौ आवत मोरे मन माही ॥३॥

TOP OF PAGE

Dasam Granth