ਦਸਮ ਗਰੰਥ । दसम ग्रंथ ।

Page 944

ਰਾਂਝਾ ਹੀਰ ਮਿਲਤ ਜਬ ਭਏ ॥

रांझा हीर मिलत जब भए ॥

ਚਿਤ ਕੇ ਸਕਲ ਸੋਕ ਮਿਟਿ ਗਏ ॥

चित के सकल सोक मिटि गए ॥

ਹਿਯਾ ਕੀ ਅਵਧਿ ਬੀਤਿ ਜਬ ਗਈ ॥

हिया की अवधि बीति जब गई ॥

ਬਾਟਿ ਦੁਹੂੰ ਸੁਰ ਪੁਰ ਕੀ ਲਈ ॥੩੦॥

बाटि दुहूं सुर पुर की लई ॥३०॥

ਦੋਹਰਾ ॥

दोहरा ॥

ਰਾਂਝਾ ਭਯੋ ਸੁਰੇਸ ਤਹ; ਭਈ ਮੈਨਕਾ ਹੀਰ ॥

रांझा भयो सुरेस तह; भई मैनका हीर ॥

ਯਾ ਜਗ ਮੈ ਗਾਵਤ ਸਦਾ; ਸਭ ਕਬਿ ਕੁਲ ਜਸ ਧੀਰ ॥੩੧॥

या जग मै गावत सदा; सभ कबि कुल जस धीर ॥३१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੮॥੧੮੨੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे अठानवो चरित्र समापतम सतु सुभम सतु ॥९८॥१८२८॥अफजूं॥


ਚੌਪਈ ॥

चौपई ॥

ਪੋਠੋਹਾਰਿ ਨਾਰਿ ਇਕ ਰਹੈ ॥

पोठोहारि नारि इक रहै ॥

ਰੁਦ੍ਰ ਕਲਾ ਤਾ ਕੋ ਜਗ ਕਹੈ ॥

रुद्र कला ता को जग कहै ॥

ਤਿਹ ਗ੍ਰਿਹ ਰੋਜ ਖੁਦਾਈ ਆਵੈ ॥

तिह ग्रिह रोज खुदाई आवै ॥

ਧਨ ਡਰ ਪਾਇ ਤਾਹਿ ਲੈ ਜਾਵੈ ॥੧॥

धन डर पाइ ताहि लै जावै ॥१॥

ਇਕ ਦਿਨ ਇਨ ਕਛੁ ਧਨੁ ਨਹਿ ਦਯੋ ॥

इक दिन इन कछु धनु नहि दयो ॥

ਕੋਪ ਖਦਾਇਨ ਕੇ ਮਨ ਭਯੋ ॥

कोप खदाइन के मन भयो ॥

ਸਭ ਹੀ ਹਾਥ ਕੁਰਾਨ ਉਠਾਏ ॥

सभ ही हाथ कुरान उठाए ॥

ਮਿਲਿ ਗਿਲਿ ਭਵਨ ਤਵਨ ਕੇ ਆਏ ॥੨॥

मिलि गिलि भवन तवन के आए ॥२॥

ਹਾਨਤ ਕਹਿਯੋ ਨਬੀ ਕੀ ਕਰੀ ॥

हानत कहियो नबी की करी ॥

ਯਹ ਸੁਨਿ ਬਚਨ ਨਾਰਿ ਅਤਿ ਡਰੀ ॥

यह सुनि बचन नारि अति डरी ॥

ਤਿਨ ਕੋ ਸਦਨ ਬੀਚ ਬੈਠਾਯੋ ॥

तिन को सदन बीच बैठायो ॥

ਖਾਨ ਮੁਹਬਤ ਸਾਥ ਜਤਾਯੋ ॥੩॥

खान मुहबत साथ जतायो ॥३॥

ਤਾ ਕੇ ਤੁਰਤ ਪਯਾਦੇ ਆਏ ॥

ता के तुरत पयादे आए ॥

ਇਕ ਗ੍ਰਿਹ ਮੈ ਬੈਠਾਇ ਛਿਪਾਏ ॥

इक ग्रिह मै बैठाइ छिपाए ॥

ਖਾਨਾ ਭਲੋ ਤਿਨਾਗੇ ਰਾਖ੍ਯੋ ॥

खाना भलो तिनागे राख्यो ॥

ਆਪੁ ਖਦਾਇਨ ਸੋ ਯੋ ਭਾਖ੍ਯੋ ॥੪॥

आपु खदाइन सो यो भाख्यो ॥४॥

ਹਾਨਤ ਮੈ ਨ ਨਬੀ ਕੀ ਕਰੀ ॥

हानत मै न नबी की करी ॥

ਮੋ ਤੌ ਕਹੋ ਚੂਕ ਕਾ ਪਰੀ? ॥

मो तौ कहो चूक का परी? ॥

ਤਾ ਕੀ ਜੋ ਨਿੰਦਾ ਮੈ ਕਰੋ ॥

ता की जो निंदा मै करो ॥

ਅਪਨੇ ਮਾਰਿ ਕਟਾਰੀ ਮਰੋ ॥੫॥

अपने मारि कटारी मरो ॥५॥

ਜੋ ਕਛੁ ਲੈਨੋ ਹੋਇ, ਸੁ ਲੀਜੈ ॥

जो कछु लैनो होइ, सु लीजै ॥

ਹਾਨਤ ਕੋ ਮੁਹਿ ਦੋਸੁ ਨ ਦੀਜੈ ॥

हानत को मुहि दोसु न दीजै ॥

ਬਿਹਸਿ ਖੁਦਾਇਨ ਬਚਨ ਉਚਾਰਿਯੋ ॥

बिहसि खुदाइन बचन उचारियो ॥

ਧਨ ਲਾਲਚ ਹਮ ਚਰਿਤ ਸੁ ਧਾਰਿਯੋ ॥੬॥

धन लालच हम चरित सु धारियो ॥६॥

ਦੋਹਰਾ ॥

दोहरा ॥

ਜੋ ਹੌ ਕਛੂ ਮੁਹੰਮਦਹਿ; ਮੁਖ ਤੈ ਕਾਢੋ ਗਾਰਿ ॥

जो हौ कछू मुहमदहि; मुख तै काढो गारि ॥

ਤੋ ਮੈ ਆਪਨ ਆਪ ਹੀ; ਮਰੋ ਕਟਾਰੀ ਮਾਰਿ ॥੭॥

तो मै आपन आप ही; मरो कटारी मारि ॥७॥

ਚੌਪਈ ॥

चौपई ॥

ਤੈ ਨਹਿ ਕਛੂ ਨਬੀ ਕੋ ਕਹਿਯੋ ॥

तै नहि कछू नबी को कहियो ॥

ਧਨ ਕੇ ਹੇਤ ਤੋਹਿ ਹਮ ਗਹਿਯੋ ॥

धन के हेत तोहि हम गहियो ॥

ਅਧਿਕ ਦਰਬੁ ਅਬ ਹੀ ਮੁਹਿ ਦੀਜੈ ॥

अधिक दरबु अब ही मुहि दीजै ॥

ਨਾਤਰ ਮੀਚ ਮੂੰਡਿ ਪੈ ਲੀਜੈ ॥੮॥

नातर मीच मूंडि पै लीजै ॥८॥

ਦੋਹਰਾ ॥

दोहरा ॥

ਹਮ ਬਹੁ ਲੋਗ ਪਿਸੌਰ ਕੇ; ਇਨੀ ਤੁਹਮਤਨ ਸਾਥ ॥

हम बहु लोग पिसौर के; इनी तुहमतन साथ ॥

ਧਨੀ ਕਰੈ ਨਿਧਨੀ ਘਨੇ; ਹ੍ਵੈ ਹ੍ਵੈ ਗਏ ਅਨਾਥ ॥੯॥

धनी करै निधनी घने; ह्वै ह्वै गए अनाथ ॥९॥

ਚੌਪਈ ॥

चौपई ॥

ਯੌ ਸੁਨਿ ਬਚਨ ਪਯਾਦਨੁ ਪਾਯੋ ॥

यौ सुनि बचन पयादनु पायो ॥

ਵੇਈ ਸਭ ਝੂਠੇ ਠਹਿਰਾਯੋ ॥

वेई सभ झूठे ठहिरायो ॥

ਗ੍ਰਿਹ ਤੇ ਨਿਕਸਿ ਤਿਨੈ ਗਹਿ ਲੀਨੋ ॥

ग्रिह ते निकसि तिनै गहि लीनो ॥

ਸਭਹਿਨ ਕੀ ਮੁਸਕੈ ਕਸਿ ਦੀਨੋ ॥੧੦॥

सभहिन की मुसकै कसि दीनो ॥१०॥

ਦੋਹਰਾ ॥

दोहरा ॥

ਲਾਤ ਮੁਸਟ ਕੁਰਰੇ ਘਨੇ; ਬਰਸੀ ਪਨ੍ਹੀ ਅਪਾਰ ॥

लात मुसट कुररे घने; बरसी पन्ही अपार ॥

ਦੈ ਮੁਸਕਨ ਕੌ ਲੈ ਚਲੇ; ਹੇਰਤੁ ਲੋਕ ਹਜਾਰ ॥੧੧॥

दै मुसकन कौ लै चले; हेरतु लोक हजार ॥११॥

ਚੌਪਈ ॥

चौपई ॥

ਤਿਨ ਕੋ ਬਾਧਿ ਲੈ ਗਏ ਤਹਾ ॥

तिन को बाधि लै गए तहा ॥

ਖਾਨ ਮੁਹਬਤਿ ਬੈਠੋ ਜਹਾ ॥

खान मुहबति बैठो जहा ॥

ਪਨਹਿਨ ਮਾਰਿ ਨਵਾਬ ਦਿਲਾਈ ॥

पनहिन मारि नवाब दिलाई ॥

ਤੋਬਹ ਤੋਬਹ ਕਰੈ ਖੁਦਾਈ ॥੧੨॥

तोबह तोबह करै खुदाई ॥१२॥

ਪਨਹਿਨ ਕੇ ਮਾਰਤ ਮਰਿ ਗਏ ॥

पनहिन के मारत मरि गए ॥

ਤਬ ਵੈ ਡਾਰਿ ਨਦੀ ਮੈ ਦਏ ॥

तब वै डारि नदी मै दए ॥

ਚੁਪ ਹ੍ਵੈ ਰਹੇ ਤੁਰਕ ਸਭ ਸੋਊ ॥

चुप ह्वै रहे तुरक सभ सोऊ ॥

ਤਬ ਤੇ ਤੁਹਮਤਿ ਦੇਤ ਨ ਕੋਊ ॥੧੩॥

तब ते तुहमति देत न कोऊ ॥१३॥

TOP OF PAGE

Dasam Granth