ਦਸਮ ਗਰੰਥ । दसम ग्रंथ । |
Page 922 ਦੋਹਰਾ ॥ दोहरा ॥ ਚਾਮਰੰਗ ਕੇ ਦੇਸ ਮੈ; ਇੰਦ੍ਰ ਸਿੰਘ ਥੋ ਨਾਥ ॥ चामरंग के देस मै; इंद्र सिंघ थो नाथ ॥ ਸਕਲ ਸੈਨ ਚਤੁਰੰਗਨੀ; ਅਮਿਤ ਚੜਤ ਤਿਹ ਸਾਥ ॥੧॥ सकल सैन चतुरंगनी; अमित चड़त तिह साथ ॥१॥ ਚੰਦ੍ਰਕਲਾ ਤਾ ਕੀ ਤ੍ਰਿਯਾ; ਜਾ ਸਮ ਤ੍ਰਿਯਾ ਨ ਕੋਇ ॥ चंद्रकला ता की त्रिया; जा सम त्रिया न कोइ ॥ ਜੋ ਵਹੁ ਚਾਹੈ, ਸੋ ਕਰੈ; ਜੋ ਭਾਖੈ, ਸੋ ਹੋਇ ॥੨॥ जो वहु चाहै, सो करै; जो भाखै, सो होइ ॥२॥ ਚੌਪਈ ॥ चौपई ॥ ਸੁੰਦਰਿ ਏਕ ਸਖੀ ਤਹ ਰਹੈ ॥ सुंदरि एक सखी तह रहै ॥ ਤਾ ਸੌ ਨੇਹ ਰਾਵ ਨਿਰਬਹੈ ॥ ता सौ नेह राव निरबहै ॥ ਰਾਨੀ ਅਧਿਕ ਹ੍ਰਿਦੈ ਮੈ ਜਰਈ ॥ रानी अधिक ह्रिदै मै जरई ॥ ਯਾ ਸੋ ਪ੍ਰੀਤ ਅਧਿਕ ਨ੍ਰਿਪ ਕਰਈ ॥੩॥ या सो प्रीत अधिक न्रिप करई ॥३॥ ਗਾਂਧੀ ਇਕ ਖਤ੍ਰੀ ਤਹ ਭਾਰੋ ॥ गांधी इक खत्री तह भारो ॥ ਫਤਹ ਚੰਦ ਨਾਮਾ ਉਜਿਯਾਰੋ ॥ फतह चंद नामा उजियारो ॥ ਸੋ ਤਿਨ ਚੇਰੀ ਬੋਲਿ ਪਠਾਯੋ ॥ सो तिन चेरी बोलि पठायो ॥ ਕਾਮ ਕੇਲ ਤਿਹ ਸਾਥ ਕਮਾਯੋ ॥੪॥ काम केल तिह साथ कमायो ॥४॥ ਭੋਗ ਕਮਾਤ ਗਰਭ ਰਹਿ ਗਯੋ ॥ भोग कमात गरभ रहि गयो ॥ ਚੇਰੀ ਦੋਸੁ ਰਾਵ ਸਿਰ ਦਯੋ ॥ चेरी दोसु राव सिर दयो ॥ ਰਾਜਾ ਮੋ ਸੌ ਭੋਗ ਕਮਾਯੋ ॥ राजा मो सौ भोग कमायो ॥ ਤਾ ਤੇ ਪੂਤ ਸਪੂਤੁ ਉਪਜਾਯੋ ॥੫॥ ता ते पूत सपूतु उपजायो ॥५॥ ਨ੍ਰਿਪ ਇਹ ਭੇਦ ਲਹਿਯੋ ਚੁਪਿ ਰਹਿਯੋ ॥ न्रिप इह भेद लहियो चुपि रहियो ॥ ਤਾ ਸੌ ਪ੍ਰਗਟ ਨ ਮੁਖ ਤੇ ਕਹਿਯੋ ॥ ता सौ प्रगट न मुख ते कहियो ॥ ਮੈ ਯਾ ਸੋ ਨਹਿ ਭੋਗੁ ਕਮਾਯੋ ॥ मै या सो नहि भोगु कमायो ॥ ਚੇਰੀ ਪੁਤ੍ਰ ਕਹਾ ਤੇ ਪਾਯੋ? ॥੬॥ चेरी पुत्र कहा ते पायो? ॥६॥ ਦੋਹਰਾ ॥ दोहरा ॥ ਫਤਹ ਚੰਦ ਕੋ ਨਾਮੁ ਲੈ; ਚੇਰੀ ਲਈ ਬੁਲਾਇ ॥ फतह चंद को नामु लै; चेरी लई बुलाइ ॥ ਮਾਰਿ ਆਪਨੇ ਹਾਥ ਹੀ; ਗਡਹੇ ਦਈ ਗਡਾਇ ॥੭॥ मारि आपने हाथ ही; गडहे दई गडाइ ॥७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੬॥੧੫੩੦॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे छिआसीवो चरित्र समापतम सतु सुभम सतु ॥८६॥१५३०॥अफजूं॥ ਦੋਹਰਾ ॥ दोहरा ॥ ਰਾਜਾ ਏਕ ਭੁਟੰਤ ਕੋ; ਚੰਦ੍ਰ ਸਿੰਘ ਤਿਹ ਨਾਮ ॥ राजा एक भुटंत को; चंद्र सिंघ तिह नाम ॥ ਪੂਜਾ ਸ੍ਰੀ ਜਦੁਨਾਥ ਕੀ; ਕਰਤ ਆਠਹੂੰ ਜਾਮ ॥੧॥ पूजा स्री जदुनाथ की; करत आठहूं जाम ॥१॥ ਚੌਪਈ ॥ चौपई ॥ ਚੰਦ੍ਰ ਪ੍ਰਭਾ ਤਾ ਕੇ ਤ੍ਰਿਯ ਘਰ ਮੈ ॥ चंद्र प्रभा ता के त्रिय घर मै ॥ ਕੋਬਿਦ ਸਭ ਹੀ ਰਹਤ ਹੁਨਰ ਮੈ ॥ कोबिद सभ ही रहत हुनर मै ॥ ਤਾ ਕੋ ਹੇਰਿ ਨਿਤ੍ਯ ਨ੍ਰਿਪ ਜੀਵੈ ॥ ता को हेरि नित्य न्रिप जीवै ॥ ਤਿਹ ਹੇਰੇ ਬਿਨੁ ਪਾਨਿ ਨ ਪੀਪਵੈ ॥੨॥ तिह हेरे बिनु पानि न पीपवै ॥२॥ ਏਕ ਭੁਟੰਤੀ ਸੌ ਵਹੁ ਅਟਕੀ ॥ एक भुटंती सौ वहु अटकी ॥ ਭੂਲਿ ਗਈ ਸਭ ਹੀ ਸੁਧਿ ਘਟ ਕੀ ॥ भूलि गई सभ ही सुधि घट की ॥ ਰਾਤਿ ਦਿਵਸ ਤਿਹ ਬੋਲਿ ਪਠਾਵੈ ॥ राति दिवस तिह बोलि पठावै ॥ ਕਾਮ ਕਲਾ ਤਿਹ ਸੰਗ ਕਮਾਵੈ ॥੩॥ काम कला तिह संग कमावै ॥३॥ ਭੋਗ ਕਮਾਤ ਰਾਵ ਗ੍ਰਿਹ ਆਯੋ ॥ भोग कमात राव ग्रिह आयो ॥ ਤਾ ਕੋ ਰਾਨੀ ਤੁਰਤ ਛਪਾਯੋ ॥ ता को रानी तुरत छपायो ॥ ਨ੍ਰਿਪਹਿ ਅਧਿਕ ਮਦ ਆਨਿ ਪਿਯਾਰਿਯੋ ॥ न्रिपहि अधिक मद आनि पियारियो ॥ ਕਰਿ ਕੈ ਮਤ ਖਾਟ ਪਰ ਡਾਰਿਯੋ ॥੪॥ करि कै मत खाट पर डारियो ॥४॥ ਦੋਹਰਾ ॥ दोहरा ॥ ਤਾ ਕੋ ਖਲਰੀ ਸ੍ਵਾਨ ਕੀ; ਲਈ ਤੁਰਤ ਪਹਿਰਾਈ ॥ ता को खलरी स्वान की; लई तुरत पहिराई ॥ ਰਾਜਾ ਜੂ ਕੇ ਦੇਖਤੇ; ਗ੍ਰਿਹ ਕੌ ਦਯੋ ਪਠਾਇ ॥੫॥ राजा जू के देखते; ग्रिह कौ दयो पठाइ ॥५॥ |
Dasam Granth |