ਦਸਮ ਗਰੰਥ । दसम ग्रंथ ।

Page 864

ਚੌਪਈ ॥

चौपई ॥

ਠਗ ਲੈ ਕੈ ਮੁਹਰੈ ਘਰ ਆਯੋ ॥

ठग लै कै मुहरै घर आयो ॥

ਤਿਨ ਕਾਜੀ ਕਛੁ ਨ੍ਯਾਇ ਨ ਪਾਯੋ ॥

तिन काजी कछु न्याइ न पायो ॥

ਬਨਿਯਾ ਕਾਢਿ ਸਦਨ ਤੇ ਦੀਨਾ ॥

बनिया काढि सदन ते दीना ॥

ਝੂਠੇ ਤੇ ਸਾਚਾ ਠਗ ਕੀਨਾ ॥੨੮॥

झूठे ते साचा ठग कीना ॥२८॥

ਦੋਹਰਾ ॥

दोहरा ॥

ਠਗਹਿ ਅਸਰਫੀ ਸਾਤ ਸੈ; ਕਰ ਦੀਨੀ ਨਰਨਾਹਿ! ॥

ठगहि असरफी सात सै; कर दीनी नरनाहि! ॥

ਤਾ ਤ੍ਰਿਯ ਪਹਿ ਲੈ ਆਇਯੋ; ਅਪਨੇ ਘਰ ਕੇ ਮਾਹਿ ॥੨੯॥

ता त्रिय पहि लै आइयो; अपने घर के माहि ॥२९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮॥੭੩੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे अठतीसवो चरित्र समापतम सतु सुभम सतु ॥३८॥७३२॥अफजूं॥

ਚੌਪਈ ॥

चौपई ॥

ਰੈਨ ਭਈ ਤਸਕਰ ਉਠਿ ਧਾਯੋ ॥

रैन भई तसकर उठि धायो ॥

ਸਕਲ ਸ੍ਵਾਨ ਕੋ ਭੇਸ ਬਨਾਯੋ ॥

सकल स्वान को भेस बनायो ॥

ਸਾਹਿਜਹਾਂ ਕੇ ਗ੍ਰਿਹ ਪਗ ਧਾਰਿਯੋ ॥

साहिजहां के ग्रिह पग धारियो ॥

ਗਪੈ ਕਹਤ ਗਪਿਅਹਿ ਨਿਹਾਰਿਯੋ ॥੧॥

गपै कहत गपिअहि निहारियो ॥१॥

ਏਦਿਲ ਸਾਹ ਨਾਮ ਤਸਕਰ ਬਰ ॥

एदिल साह नाम तसकर बर ॥

ਆਯੋ ਸਾਹਿਜਹਾਂ ਜੂ ਕੇ ਘਰ ॥

आयो साहिजहां जू के घर ॥

ਰਾਜ ਮਤੀ ਨਾਰੀ ਹਿਤ ਗਯੋ ਤਹ ॥

राज मती नारी हित गयो तह ॥

ਰਾਜਨ ਕੋ ਰਾਜਾ ਸੋਵਤ ਜਹ ॥੨॥

राजन को राजा सोवत जह ॥२॥

ਸਵੈਯਾ ॥

सवैया ॥

ਬਹੁਰੋ ਤਰਵਾਰਿ ਨਿਕਾਰਿ ਕੈ ਚੋਰ ਸੁ; ਵਾ ਗਪਿਯਾ ਕਹ ਮਾਰਿ ਲਿਯੋ ॥

बहुरो तरवारि निकारि कै चोर सु; वा गपिया कह मारि लियो ॥

ਫੁਨਿ ਲਾਲ ਉਤਾਰਿ ਲਯੋ ਪਗਿਯਾ; ਜੁਤ ਫੋਰਿ ਇਜਾਰ ਪੇ ਅੰਡ ਦਿਯੋ ॥

फुनि लाल उतारि लयो पगिया; जुत फोरि इजार पे अंड दियो ॥

ਤਬ ਸੂਥਨਿ ਸਾਹੁ ਉਤਾਰ ਦਈ; ਸਭ ਬਸਤ੍ਰਨ ਕੋ ਤਿਨ ਹਾਥ ਕਿਯੋ ॥

तब सूथनि साहु उतार दई; सभ बसत्रन को तिन हाथ कियो ॥

ਫੁਨਿ ਗੋਸਟਿ ਬੈਠਿ ਕਰੀ ਤਿਹ ਸੌ; ਤ੍ਰਿਯ ਕੇ ਹਿਤ ਕੈ ਕਰਿ ਗਾੜ ਹਿਯੋ ॥੩॥

फुनि गोसटि बैठि करी तिह सौ; त्रिय के हित कै करि गाड़ हियो ॥३॥

ਦੋਹਰਾ ॥

दोहरा ॥

ਸਾਹ ਲਖਾ ਬੀਰਜ ਗਿਰਾ; ਕੀਨੀ ਦੂਰਿ ਇਜਾਰ ॥

साह लखा बीरज गिरा; कीनी दूरि इजार ॥

ਬਸਤ੍ਰ ਪਗਰਿਯਾ ਲਾਲ ਜੁਤ; ਕੀਨੇ ਚੋਰ ਸੰਭਾਰ ॥੪॥

बसत्र पगरिया लाल जुत; कीने चोर स्मभार ॥४॥

ਚੌਪਈ ॥

चौपई ॥

ਬੈਠਿ ਚੋਰੁ ਅਸਿ ਕਥਾ ਪ੍ਰਕਾਸੀ ॥

बैठि चोरु असि कथा प्रकासी ॥

ਏਕ ਚੋਰ ਦੂਜੋ ਧਰ ਫਾਸੀ ॥

एक चोर दूजो धर फासी ॥

ਏਕ ਨਾਰਿ ਸੋ ਕੇਲ ਕਮਾਵੈ ॥

एक नारि सो केल कमावै ॥

ਅਪਨੀ ਜਾਨਿ ਅਧਿਕ ਸੁਖਿ ਪਾਵੈ ॥੫॥

अपनी जानि अधिक सुखि पावै ॥५॥

ਦੋਹਰਾ ॥

दोहरा ॥

ਦਿਨ ਤਸਕਰ ਤਾ ਸੌ ਰਮਤ; ਦਰਬ ਠਗਨ ਠਗ ਜਾਇ ॥

दिन तसकर ता सौ रमत; दरब ठगन ठग जाइ ॥

ਰੈਨਿ ਚੋਰ ਚੋਰਤ ਗ੍ਰਿਹਨ; ਤਾਹਿ ਮਿਲਤ ਠਗ ਆਇ ॥੬॥

रैनि चोर चोरत ग्रिहन; ताहि मिलत ठग आइ ॥६॥

ਚੌਪਈ ॥

चौपई ॥

ਹੋਡ ਰੁਮਾਲ ਹੇਤ ਤਿਨ ਪਰੀ ॥

होड रुमाल हेत तिन परी ॥

ਮੁਹਰ ਸਾਤ ਸੈ ਠਗਹੂੰ ਹਰੀ ॥

मुहर सात सै ठगहूं हरी ॥

ਪੁਨ ਬਾਰੀ ਤਸਕਰ ਕੀ ਆਈ ॥

पुन बारी तसकर की आई ॥

ਤੁਮੈ ਕਥਾ ਸੋ ਕਹੌ ਸੁਨਾਈ ॥੭॥

तुमै कथा सो कहौ सुनाई ॥७॥

ਹਜਰਤਿ ਤੇ ਤਸਕਰ ਗ੍ਰਿਹ ਆਯੋ ॥

हजरति ते तसकर ग्रिह आयो ॥

ਗਪਿਯਾ ਕਹ ਜਮ ਲੋਕ ਪਠਾਯੋ ॥

गपिया कह जम लोक पठायो ॥

ਬਸਤ੍ਰ ਲਾਲ ਪਗਿਯਾ ਜੁਤ ਹਰੀ ॥

बसत्र लाल पगिया जुत हरी ॥

ਗੋਸਟਿ ਬੈਠਿ ਸਾਹ ਸੋ ਕਰੀ ॥੮॥

गोसटि बैठि साह सो करी ॥८॥

ਦੋਹਰਾ ॥

दोहरा ॥

ਲਾਲ ਬਤ੍ਰ ਪਗਿਯਾ ਹਰੀ; ਲਈ ਇਜਾਰ ਉਤਾਰ ॥

लाल बत्र पगिया हरी; लई इजार उतार ॥

ਪ੍ਰਾਨ ਉਬਾਰਾ ਸਾਹ ਕਾ; ਹੋਇ ਕਵਨ ਕੀ ਨਾਰਿ? ॥੯॥

प्रान उबारा साह का; होइ कवन की नारि? ॥९॥

ਲਾਲ ਬਸਤ੍ਰ ਹਰ ਪਹੁਚਿਯਾ; ਜਹਾ ਨ ਪਹੁਚਤ ਕੋਇ ॥

लाल बसत्र हर पहुचिया; जहा न पहुचत कोइ ॥

ਪ੍ਰਾਨ ਉਬਾਰਿਯੋ ਸਾਹ ਕੋ; ਤ੍ਰਿਯਾ ਕਵਨ ਕੀ ਹੋਇ? ॥੧੦॥

प्रान उबारियो साह को; त्रिया कवन की होइ? ॥१०॥

ਚੌਪਈ ॥

चौपई ॥

ਦਿਨ ਕੇ ਚੜੇ ਅਦਾਲਤਿ ਭਈ ॥

दिन के चड़े अदालति भई ॥

ਵਹੁ ਤ੍ਰਿਯਾ ਸਾਹ ਚੋਰ ਕਹ ਦਈ ॥

वहु त्रिया साह चोर कह दई ॥

ਤਾ ਕੀ ਕਰੀ ਸਿਫਤਿ ਬਹੁ ਭਾਰਾ ॥

ता की करी सिफति बहु भारा ॥

ਅਧਿਕ ਦਿਯਸਿ ਧਨ ਛੋਰਿ ਭੰਡਾਰਾ ॥੧੧॥

अधिक दियसि धन छोरि भंडारा ॥११॥

TOP OF PAGE

Dasam Granth