ਦਸਮ ਗਰੰਥ । दसम ग्रंथ ।

Page 853

ਚੌਪਈ ॥

चौपई ॥

ਚਿਤ੍ਰ ਸਿੰਘ ਮੰਤ੍ਰੀ ਸੌ ਕਹੀ ॥

चित्र सिंघ मंत्री सौ कही ॥

ਹਮ ਤੇ ਸਕਲ ਕੁਕ੍ਰਿਯਾ ਰਹੀ ॥

हम ते सकल कुक्रिया रही ॥

ਤੁਮ ਜੋ ਹਮ ਸੌ ਬਚਨ ਉਚਾਰੇ ॥

तुम जो हम सौ बचन उचारे ॥

ਜਾਨੁਕ ਸੁਧਾ ਸ੍ਰਵਨ ਭਰਿ ਡਾਰੇ ॥੧॥

जानुक सुधा स्रवन भरि डारे ॥१॥

ਦੋਹਰਾ ॥

दोहरा ॥

ਮਨ ਕ੍ਰਮ ਬਚ ਕਰਿ ਮੰਤ੍ਰਿ ਬਰਿ; ਇਹੈ ਬਚਨ ਮੁਰ ਤੋਹਿ ॥

मन क्रम बच करि मंत्रि बरि; इहै बचन मुर तोहि ॥

ਜੋ ਕਛੁ ਚਰਿਤ ਇਸਤ੍ਰਿਨ ਕਰੇ; ਸੁ ਕਛੁ ਕਹੋ ਸਭ ਮੋਹਿ ॥੨॥

जो कछु चरित इसत्रिन करे; सु कछु कहो सभ मोहि ॥२॥

ਏਕ ਰਾਵ ਕਾਨੋ ਹੁਤੋ; ਤਾਹਿ ਕੁਕ੍ਰਿਯਾ ਨਾਰ ॥

एक राव कानो हुतो; ताहि कुक्रिया नार ॥

ਰਮੀ ਜਾਰ ਸੌ ਰਾਇ ਕੀ; ਆਖ ਅੰਬੀਰਹ ਡਾਰਿ ॥੩॥

रमी जार सौ राइ की; आख अ्मबीरह डारि ॥३॥

ਚੌਪਈ ॥

चौपई ॥

ਜਬ ਹੀ ਮਾਸ ਫਾਗੁ ਕੋ ਆਯੋ ॥

जब ही मास फागु को आयो ॥

ਨਰ ਨਾਰਿਨ ਆਨੰਦ ਬਢਾਯੋ ॥

नर नारिन आनंद बढायो ॥

ਘਰ ਘਰ ਹੋਤ ਕੁਲਾਹਲ ਭਾਰੀ ॥

घर घर होत कुलाहल भारी ॥

ਗਾਵਤ ਗੀਤ ਬਜਾਵਤ ਤਾਰੀ ॥੪॥

गावत गीत बजावत तारी ॥४॥

ਚਾਚਰ ਮਤੀ ਨਾਮ ਤ੍ਰਿਯ ਤਾ ਕੌ ॥

चाचर मती नाम त्रिय ता कौ ॥

ਅਤਿ ਸੁੰਦਰ ਬਿਧ ਬਪੁ ਕਿਯ ਵਾ ਕੋ ॥

अति सुंदर बिध बपु किय वा को ॥

ਮਾਨੀ ਸੈਨ ਨ੍ਰਿਪਤ ਕੋ ਨਾਮਾ ॥

मानी सैन न्रिपत को नामा ॥

ਚਾਚਰ ਮਤੀ ਜਵਨ ਕੀ ਬਾਮਾ ॥੫॥

चाचर मती जवन की बामा ॥५॥

ਰੂਪਵੰਤ ਨਟ ਤਵਨ ਨਿਹਾਰਿਯੋ ॥

रूपवंत नट तवन निहारियो ॥

ਮਦਨ ਤਬੈ ਤਨ ਬਿਸਿਖ ਪ੍ਰਹਾਰਿਯੋ ॥

मदन तबै तन बिसिख प्रहारियो ॥

ਮਨ ਕ੍ਰਮ ਬਚ ਕਰਿ ਕੈ ਬਸਿ ਭਈ ॥

मन क्रम बच करि कै बसि भई ॥

ਜਾਨੁਕ ਦਾਸ ਮੋਲ ਕੀ ਲਈ ॥੬॥

जानुक दास मोल की लई ॥६॥

ਦੋਹਰਾ ॥

दोहरा ॥

ਘਰ ਘਰ ਚਾਚਰਿ ਖੇਲਹੀ; ਘਰ ਘਰ ਗੈਯਹਿ ਗੀਤ ॥

घर घर चाचरि खेलही; घर घर गैयहि गीत ॥

ਘਰ ਘਰ ਹੋਤ ਮ੍ਰਿਦੰਗ ਧੁਨ; ਘਰ ਘਰ ਨਚਤ ਸੰਗੀਤ ॥੭॥

घर घर होत म्रिदंग धुन; घर घर नचत संगीत ॥७॥

ਤਿਹ ਠਾਂ ਏਕ ਪ੍ਰਬੀਨ ਨਟ; ਸਭ ਨਟੂਅਨ ਕੋ ਰਾਇ ॥

तिह ठां एक प्रबीन नट; सभ नटूअन को राइ ॥

ਮਦਨ ਛਪਾਏ ਕਾਢੀਐ; ਮਦਨ ਕਿ ਨਵਰੰਗ ਰਾਇ ॥੮॥

मदन छपाए काढीऐ; मदन कि नवरंग राइ ॥८॥

ਚੌਪਈ ॥

चौपई ॥

ਚਾਚਰ ਪਰੀ ਨਗਰ ਮੈ ਭਾਰੀ ॥

चाचर परी नगर मै भारी ॥

ਗਾਵਤ ਗੀਤ ਸਭੈ ਨਰ ਨਾਰੀ ॥

गावत गीत सभै नर नारी ॥

ਨਵਲਾਸਿਨ ਹਾਥਨ ਲਹਕਾਵੈ ॥

नवलासिन हाथन लहकावै ॥

ਚਤੁਰਨ ਕੇ ਚਤੁਰਾ ਤਨ ਲਾਵੈ ॥੯॥

चतुरन के चतुरा तन लावै ॥९॥

ਦੋਹਰਾ ॥

दोहरा ॥

ਘਰ ਘਰ ਚਾਚਰ ਗਾਵਹੀ; ਘਰ ਘਰ ਬਜਤ ਮ੍ਰਿਦੰਗ ॥

घर घर चाचर गावही; घर घर बजत म्रिदंग ॥

ਹਰਿ ਦਰ ਰਾਗ ਅਲਾਪਿਯਤ; ਘਰ ਘਰ ਬਜਤ ਮੁਚੰਗ ॥੧੦॥

हरि दर राग अलापियत; घर घर बजत मुचंग ॥१०॥

ਘਰ ਘਰ ਅਬਲਾ ਗਾਵਹੀ; ਮਿਲਿ ਮਿਲਿ ਗੀਤ ਬਚਿਤ੍ਰ ॥

घर घर अबला गावही; मिलि मिलि गीत बचित्र ॥

ਮੁਰਲੀ ਮੁਰਜ ਮ੍ਰਿਦੰਗ ਧੁਨ; ਜਹ ਤਹ ਬਜਤ ਬਜਿਤ੍ਰ ॥੧੧॥

मुरली मुरज म्रिदंग धुन; जह तह बजत बजित्र ॥११॥

ਚੌਪਈ ॥

चौपई ॥

ਨਰ ਨਾਰਿਨ ਮਿਲ ਖੇਲ ਰਚਾਯੋ ॥

नर नारिन मिल खेल रचायो ॥

ਫੂਲ ਪਾਨ ਕੈਫਾਨ ਮੰਗਾਯੋ ॥

फूल पान कैफान मंगायो ॥

ਦੁਹੂੰ ਓਰ ਨਵਲਾਸਿਨ ਮਾਰੈ ॥

दुहूं ओर नवलासिन मारै ॥

ਮਧੁਰ ਮਧੁਰ ਧੁਨਿ ਗੀਤ ਉਚਾਰੈ ॥੧੨॥

मधुर मधुर धुनि गीत उचारै ॥१२॥

ਦੋਹਰਾ ॥

दोहरा ॥

ਛੈਲ ਛਬੀਲੀ ਖੇਲ ਹੀ; ਨਰ ਨਾਰਿਨ ਕੀ ਭੀਰ ॥

छैल छबीली खेल ही; नर नारिन की भीर ॥

ਜਿਤ ਜਿਤ ਦ੍ਰਿਸਟ ਪਸਾਰਿਯੈ; ਤਿਤਹਿ ਕਿਸਰਿਯਾ ਚੀਰ ॥੧੩॥

जित जित द्रिसट पसारियै; तितहि किसरिया चीर ॥१३॥

ਘਰ ਘਰ ਚਾਚਰ ਖੇਲੀਯਹਿ; ਹਸਿ ਹਸਿ ਗੈਯਹਿ ਗੀਤ ॥

घर घर चाचर खेलीयहि; हसि हसि गैयहि गीत ॥

ਘਰ ਘਰ ਹੋਤ ਮ੍ਰਿਦੰਗ ਧੁਨਿ; ਘਰ ਘਰ ਨਚਤ ਸੰਗੀਤ ॥੧੪॥

घर घर होत म्रिदंग धुनि; घर घर नचत संगीत ॥१४॥

ਨਿਰਖਿ ਰੂਪ ਤਾ ਕੋ ਸਕਲ; ਉਰਝਿ ਰਹਿਯੋ ਸੁ ਕੁਮਾਰ ॥

निरखि रूप ता को सकल; उरझि रहियो सु कुमार ॥

ਰਾਨੀ ਹੂੰ ਚਟਪਟ ਅਟਕ; ਨਟ ਸੋ ਕਿਯੋ ਪ੍ਯਾਰ ॥੧੫॥

रानी हूं चटपट अटक; नट सो कियो प्यार ॥१५॥

TOP OF PAGE

Dasam Granth