ਦਸਮ ਗਰੰਥ । दसम ग्रंथ । |
Page 852 ਅਪਨੋ ਸੋ ਬਲ ਕਰਿ ਥਕੀ; ਪਾਰ ਨ ਭਈ ਬਨਾਇ ॥ अपनो सो बल करि थकी; पार न भई बनाइ ॥ ਲਹਰਿ ਨਦੀ ਕੀ ਆਇ ਤਹ; ਲੈ ਗਈ ਕਹੂੰ ਬਹਾਇ ॥੯॥ लहरि नदी की आइ तह; लै गई कहूं बहाइ ॥९॥ ਚੌਪਈ ॥ चौपई ॥ ਬਹਤ ਬਹਤ ਕੋਸਨ ਬਹੁ ਗਈ ॥ बहत बहत कोसन बहु गई ॥ ਲਾਗਤ ਏਕ ਕਿਨਾਰੇ ਭਈ ॥ लागत एक किनारे भई ॥ ਏਕ ਅਹੀਰ ਦ੍ਰਿਸਟਿ ਤਿਹ ਆਯੋ ॥ एक अहीर द्रिसटि तिह आयो ॥ ਹਾਕ ਮਾਰ ਤ੍ਰਿਯ ਤਾਹਿ ਬੁਲਾਯੋ ॥੧੦॥ हाक मार त्रिय ताहि बुलायो ॥१०॥ ਦੋਹਰਾ ॥ दोहरा ॥ ਹੇ ਅਹੀਰ! ਹੌ ਜਾਤ ਹੌ; ਬਹਤ ਨਦੀ ਕੇ ਮਾਹਿ ॥ हे अहीर! हौ जात हौ; बहत नदी के माहि ॥ ਜੋ ਹ੍ਯਾਂ ਤੇ ਕਾਢੈ ਮੁਝੈ; ਵਹੈ ਹਮਾਰੋ ਨਾਹਿ ॥੧੧॥ जो ह्यां ते काढै मुझै; वहै हमारो नाहि ॥११॥ ਚੌਪਈ ॥ चौपई ॥ ਧਾਵਤ ਸੁਨਿ ਅਹੀਰ ਬਚ ਆਯੋ ॥ धावत सुनि अहीर बच आयो ॥ ਐਚਿ ਤ੍ਰਿਯਾ ਕਹ ਤੀਰ ਲਗਾਯੋ ॥ ऐचि त्रिया कह तीर लगायो ॥ ਬਹੁਰਿ ਭੋਗ ਤਿਹ ਸੌ ਤਿਨ ਕਰਿਯੋ ॥ बहुरि भोग तिह सौ तिन करियो ॥ ਘਰ ਲੈ ਜਾਇ ਘਰਨਿ ਤਿਹ ਕਰਿਯੋ ॥੧੨॥ घर लै जाइ घरनि तिह करियो ॥१२॥ ਦੋਹਰਾ ॥ दोहरा ॥ ਪ੍ਰਾਨ ਬਚਾਯੋ ਆਪਨੋ; ਰਤਿ ਅਹੀਰ ਸੌ ਠਾਨਿ ॥ प्रान बचायो आपनो; रति अहीर सौ ठानि ॥ ਬਹੁਰ ਰਾਵ ਕੀ ਰੁਚਿ ਬਢੀ; ਅਧਿਕ ਤਰੁਨਿ ਕੀ ਆਨ ॥੧੩॥ बहुर राव की रुचि बढी; अधिक तरुनि की आन ॥१३॥ ਚੌਪਈ ॥ चौपई ॥ ਸੁਨੁ ਅਹੀਰ! ਮੈ ਤ੍ਰਿਯਾ ਤਿਹਾਰੀ ॥ सुनु अहीर! मै त्रिया तिहारी ॥ ਤੁਮ ਪ੍ਯਾਰੋ, ਮੁਹਿ ਮੈ ਤੁਹਿ ਪ੍ਯਾਰੀ ॥ तुम प्यारो, मुहि मै तुहि प्यारी ॥ ਰਾਇ ਨਗਰ, ਮੈ ਨਹਿਨ ਨਿਹਾਰੋ ॥ राइ नगर, मै नहिन निहारो ॥ ਤਿਹ ਦੇਖਨ ਕਹ ਹਿਯਾ ਹਮਾਰੋ ॥੧੪॥ तिह देखन कह हिया हमारो ॥१४॥ ਦੋਹਰਾ ॥ दोहरा ॥ ਚਲਹੁ ਅਬੈ ਉਠਿ ਕੈ ਦੋਊ; ਤਵਨ ਨਗਰ ਮੈ ਜਾਇ ॥ चलहु अबै उठि कै दोऊ; तवन नगर मै जाइ ॥ ਭਾਂਤਿ ਭਾਂਤਿ ਕੇ ਸੁਖ ਕਰੈ; ਹ੍ਰਿਦੈ ਹਰਖ ਉਪਜਾਇ ॥੧੫॥ भांति भांति के सुख करै; ह्रिदै हरख उपजाइ ॥१५॥ ਤਵਨ ਨਗਰ ਆਵਤ ਭਈ; ਲੈ ਗੂਜਰ ਕੋ ਸਾਥ ॥ तवन नगर आवत भई; लै गूजर को साथ ॥ ਤਿਵਹੀ ਤਰਿ ਭੇਟਤ ਭਈ; ਉਹੀ ਨ੍ਰਿਪਤਿ ਕੇ ਸਾਥ ॥੧੬॥ तिवही तरि भेटत भई; उही न्रिपति के साथ ॥१६॥ ਚੌਪਈ ॥ चौपई ॥ ਤੈਸਿਯ ਭਾਂਤਿ ਨਦੀ ਤਰਿ ਗਈ ॥ तैसिय भांति नदी तरि गई ॥ ਵੈਸਿਯ ਭੇਟ ਨ੍ਰਿਪਤਿ ਸੌ ਭਈ ॥ वैसिय भेट न्रिपति सौ भई ॥ ਭੂਪ ਕਹਿਯੋ ਬਹੁਤੇ ਦਿਨ ਆਈ ॥ भूप कहियो बहुते दिन आई ॥ ਆਜੁ ਹਮਾਰੀ ਸੇਜ ਸੁਹਾਈ ॥੧੭॥ आजु हमारी सेज सुहाई ॥१७॥ ਦੋਹਰਾ ॥ दोहरा ॥ ਸੁਨੁ ਰਾਜਾ! ਤੁਮ ਬਿਨੁ ਅਧਿਕ; ਤ੍ਰਿਯ ਪਾਯੋ ਤਨ ਦੁਖ੍ਯ ॥ सुनु राजा! तुम बिनु अधिक; त्रिय पायो तन दुख्य ॥ ਤੁਮ ਹਮ ਪੈ ਕੋਊ ਨ ਪਠਿਯੋ; ਪੂਛਨ ਕੁਸਲ ਮਨੁਖ੍ਯ ॥੧੮॥ तुम हम पै कोऊ न पठियो; पूछन कुसल मनुख्य ॥१८॥ ਚੌਪਈ ॥ चौपई ॥ ਜਬ ਤ੍ਰਿਯ ਅਧਿਕ ਦੁਖ੍ਯ ਤਨ ਪਾਯੋ ॥ जब त्रिय अधिक दुख्य तन पायो ॥ ਪ੍ਰਾਨਾਕੁਲ ਹਮ ਕੂਕ ਸੁਨਾਯੋ ॥ प्रानाकुल हम कूक सुनायो ॥ ਜੋ ਯਾ ਦੁਖ ਤੇ ਬੈਦ ਉਸਾਰੈ ॥ जो या दुख ते बैद उसारै ॥ ਸੋ ਹਮਰੋ ਹ੍ਵੈ ਨਾਥ ਬਿਹਾਰੈ ॥੧੯॥ सो हमरो ह्वै नाथ बिहारै ॥१९॥ ਦੋਹਰਾ ॥ दोहरा ॥ ਇਕ ਅਹੀਰ ਉਪਚਾਰ ਕਰਿ; ਮੋ ਕੌ ਲਿਯੋ ਉਬਾਰਿ ॥ इक अहीर उपचार करि; मो कौ लियो उबारि ॥ ਅਬ ਮੋ ਸੌ ਐਸੇ ਕਹਤ; ਹੋਹਿ ਹਮਾਰੀ ਨਾਰਿ ॥੨੦॥ अब मो सौ ऐसे कहत; होहि हमारी नारि ॥२०॥ ਚੌਪਈ ॥ चौपई ॥ ਦੁਖਿਤ ਹੋਇ ਤੁਹਿ ਮੈ ਯੌ ਕਹੀ ॥ दुखित होइ तुहि मै यौ कही ॥ ਮੋ ਕਰ ਤੇ ਬਤਿਯਾ ਅਬ ਰਹੀ ॥ मो कर ते बतिया अब रही ॥ ਕਹੁ ਰਾਜਾ! ਮੋ ਕਹ, ਕਾ ਕਰਿਯੈ? ॥ कहु राजा! मो कह, का करियै? ॥ ਤੋ ਸੌ ਛਾਡਿ, ਰੰਕ ਕਹ ਬਰਿਯੈ? ॥੨੧॥ तो सौ छाडि, रंक कह बरियै? ॥२१॥ ਦੋਹਰਾ ॥ दोहरा ॥ ਸੁਨਤ ਬਚਨ ਤਾ ਕੋ ਨ੍ਰਿਪਤ; ਲਯੋ ਅਹੀਰ ਬੁਲਾਇ ॥ सुनत बचन ता को न्रिपत; लयो अहीर बुलाइ ॥ ਤੁਰਤ ਬਾਧਿ ਤਾ ਕੋ ਦਿਯਾ; ਸਰਿਤਾ ਬਿਖੈ ਬਹਾਇ ॥੨੨॥ तुरत बाधि ता को दिया; सरिता बिखै बहाइ ॥२२॥ ਪ੍ਰਾਨ ਉਬਾਰਿਯੋ ਸੁਖ ਦੀਆ; ਜਮ ਤੇ ਲੀਆ ਬਚਾਇ ॥ प्रान उबारियो सुख दीआ; जम ते लीआ बचाइ ॥ ਨ੍ਰਿਪ ਹਿਤ ਤੇ ਮਾਰਿਯੋ ਤਿਸੈ; ਐਸੋ ਚਰਿਤ੍ਰ ਦਿਖਾਇ ॥੨੩॥ न्रिप हित ते मारियो तिसै; ऐसो चरित्र दिखाइ ॥२३॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਉਨਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯॥੫੭੭॥ਅਫਜੂੰ॥ इति स्री चरित्र पख्याने त्रिया चरित्रो मंत्री भूप स्मबादे उनतीसवो चरित्र समापतम सतु सुभम सतु ॥२९॥५७७॥अफजूं॥ |
Dasam Granth |