ਦਸਮ ਗਰੰਥ । दसम ग्रंथ ।

Page 717

ਸ਼ਸਤ੍ਰ ਨਾਮ ਮਾਲਾ ॥

शसत्र नाम माला ॥

ੴ ਵਾਹਿਗੁਰੂ ਜੀ ਕੀ ਫਤਹਿ ॥

ੴ वाहिगुरू जी की फतहि ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥


ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖ੍ਯਤੇ ॥

अथ स्री ससत्र नाम माला पुराण लिख्यते ॥

ਪਾਤਿਸਾਹੀ ੧੦ ॥

पातिसाही १० ॥

ਦੋਹਰਾ ॥

दोहरा ॥

ਸਾਂਗ ਸਰੋਹੀ ਸੈਫ ਅਸਿ; ਤੀਰ ਤੁਪਕ ਤਰਵਾਰਿ ॥

सांग सरोही सैफ असि; तीर तुपक तरवारि ॥

ਸਤ੍ਰਾਂਤਕਿ ਕਵਚਾਂਤਿ ਕਰ; ਕਰੀਐ ਰਛ ਹਮਾਰਿ ॥੧॥

सत्रांतकि कवचांति कर; करीऐ रछ हमारि ॥१॥

ਅਸਿ ਕ੍ਰਿਪਾਨ ਧਾਰਾਧਰੀ; ਸੈਫ ਸੂਲ ਜਮਦਾਢ ॥

असि क्रिपान धाराधरी; सैफ सूल जमदाढ ॥

ਕਵਚਾਂਤਕਿ ਸਤ੍ਰਾਂਤ ਕਰ; ਤੇਗ ਤੀਰ ਧਰਬਾਢ ॥੨॥

कवचांतकि सत्रांत कर; तेग तीर धरबाढ ॥२॥

ਅਸਿ ਕ੍ਰਿਪਾਨ ਖੰਡੋ ਖੜਗ; ਤੁਪਕ ਤਬਰ ਅਰੁ ਤੀਰ ॥

असि क्रिपान खंडो खड़ग; तुपक तबर अरु तीर ॥

ਸੈਫ ਸਰੋਹੀ ਸੈਹਥੀ; ਯਹੈ ਹਮਾਰੈ ਪੀਰ ॥੩॥

सैफ सरोही सैहथी; यहै हमारै पीर ॥३॥

ਤੀਰ ਤੁਹੀ ਸੈਥੀ ਤੁਹੀ; ਤੁਹੀ ਤਬਰ ਤਰਵਾਰਿ ॥

तीर तुही सैथी तुही; तुही तबर तरवारि ॥

ਨਾਮ ਤਿਹਾਰੋ ਜੋ ਜਪੈ; ਭਏ ਸਿੰਧੁ ਭਵ ਪਾਰ ॥੪॥

नाम तिहारो जो जपै; भए सिंधु भव पार ॥४॥

ਕਾਲ ਤੁਹੀ ਕਾਲੀ ਤੁਹੀ; ਤੁਹੀ ਤੇਗ ਅਰੁ ਤੀਰ ॥

काल तुही काली तुही; तुही तेग अरु तीर ॥

ਤੁਹੀ ਨਿਸਾਨੀ ਜੀਤ ਕੀ; ਆਜੁ ਤੁਹੀ ਜਗਬੀਰ ॥੫॥

तुही निसानी जीत की; आजु तुही जगबीर ॥५॥

ਤੁਹੀ ਸੂਲ ਸੈਥੀ ਤਬਰ; ਤੂ ਨਿਖੰਗ ਅਰੁ ਬਾਨ ॥

तुही सूल सैथी तबर; तू निखंग अरु बान ॥

ਤੁਹੀ ਕਟਾਰੀ ਸੇਲ ਸਭ; ਤੁਮ ਹੀ ਕਰਦ ਕ੍ਰਿਪਾਨ ॥੬॥

तुही कटारी सेल सभ; तुम ही करद क्रिपान ॥६॥

ਸਸਤ੍ਰ ਅਸਤ੍ਰ ਤੁਮ ਹੀ ਸਿਪਰ; ਤੁਮ ਹੀ ਕਵਚ ਨਿਖੰਗ ॥

ससत्र असत्र तुम ही सिपर; तुम ही कवच निखंग ॥

ਕਵਚਾਂਤਕਿ ਤੁਮ ਹੀ ਬਨੇ; ਤੁਮ ਬ੍ਯਾਪਕ ਸਰਬੰਗ ॥੭॥

कवचांतकि तुम ही बने; तुम ब्यापक सरबंग ॥७॥

ਸ੍ਰੀ ਤੁਹੀ ਸਭ ਕਾਰਨ ਤੁਹੀ; ਤੂ ਬਿਦ੍ਯਾ ਕੋ ਸਾਰ ॥

स्री तुही सभ कारन तुही; तू बिद्या को सार ॥

ਤੁਮ ਸਭ ਕੋ ਉਪਰਾਜਹੀ; ਤੁਮ ਹੀ ਲੇਹੁ ਉਬਾਰ ॥੮॥

तुम सभ को उपराजही; तुम ही लेहु उबार ॥८॥

ਤੁਮ ਹੀ ਦਿਨ, ਰਜਨੀ ਤੁਹੀ; ਤੁਮ ਹੀ ਜੀਅਨ ਉਪਾਇ ॥

तुम ही दिन, रजनी तुही; तुम ही जीअन उपाइ ॥

ਕਉਤਕ ਹੇਰਨ ਕੇ ਨਮਿਤ; ਤਿਨ ਮੌ ਬਾਦ ਬਢਾਇ ॥੯॥

कउतक हेरन के नमित; तिन मौ बाद बढाइ ॥९॥

ਅਸਿ ਕ੍ਰਿਪਾਨ ਖੰਡੋ ਖੜਗ; ਸੈਫ ਤੇਗ ਤਰਵਾਰਿ ॥

असि क्रिपान खंडो खड़ग; सैफ तेग तरवारि ॥

ਰਛ ਕਰੋ ਹਮਰੀ ਸਦਾ; ਕਵਚਾਂਤਕਿ ਕਰਵਾਰਿ ॥੧੦॥

रछ करो हमरी सदा; कवचांतकि करवारि ॥१०॥

ਤੁਹੀ ਕਟਾਰੀ ਦਾੜ ਜਮ; ਤੂ ਬਿਛੂਓ ਅਰੁ ਬਾਨ ॥

तुही कटारी दाड़ जम; तू बिछूओ अरु बान ॥

ਤੋ ਪਤਿ ਪਦ ਜੇ ਲੀਜੀਐ; ਰਛ ਦਾਸ ਮੁਹਿ ਜਾਨੁ ॥੧੧॥

तो पति पद जे लीजीऐ; रछ दास मुहि जानु ॥११॥

ਬਾਂਕ ਬਜ੍ਰ ਬਿਛੂਓ ਤੁਹੀ; ਤੁਹੀ ਤਬਰ ਤਰਵਾਰਿ ॥

बांक बज्र बिछूओ तुही; तुही तबर तरवारि ॥

ਤੁਹੀ ਕਟਾਰੀ ਸੈਹਥੀ; ਕਰੀਐ ਰਛ ਹਮਾਰਿ ॥੧੨॥

तुही कटारी सैहथी; करीऐ रछ हमारि ॥१२॥

ਤੁਮੀ ਗੁਰਜ ਤੁਮ ਹੀ ਗਦਾ; ਤੁਮ ਹੀ ਤੀਰ ਤੁਫੰਗ ॥

तुमी गुरज तुम ही गदा; तुम ही तीर तुफंग ॥

ਦਾਸ ਜਾਨਿ ਮੋਰੀ ਸਦਾ; ਰਛ ਕਰੋ ਸਰਬੰਗ ॥੧੩॥

दास जानि मोरी सदा; रछ करो सरबंग ॥१३॥

ਛੁਰੀ ਕਲਮ ਰਿਪੁ ਕਰਦ ਭਨਿ; ਖੰਜਰ ਬੁਗਦਾ ਨਾਇ ॥

छुरी कलम रिपु करद भनि; खंजर बुगदा नाइ ॥

ਅਰਧ ਰਿਜਕ ਸਭ ਜਗਤ ਕੋ! ਮੁਹਿ ਤੁਮ ਲੇਹੁ ਬਚਾਇ ॥੧੪॥

अरध रिजक सभ जगत को! मुहि तुम लेहु बचाइ ॥१४॥

ਪ੍ਰਿਥਮ ਉਪਾਵਹੁ ਜਗਤ ਤੁਮ; ਤੁਮ ਹੀ ਪੰਥ ਬਨਾਇ ॥

प्रिथम उपावहु जगत तुम; तुम ही पंथ बनाइ ॥

ਆਪ ਤੁਹੀ ਝਗਰਾ ਕਰੋ; ਤੁਮ ਹੀ ਕਰੋ ਸਹਾਇ ॥੧੫॥

आप तुही झगरा करो; तुम ही करो सहाइ ॥१५॥

TOP OF PAGE

Dasam Granth