ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 716 ਜੋ ਕਰਿ ਸੇਵ ਮਸੰਦਨ ਕੀ; ਕਹੈ, ਆਨਿ ਪ੍ਰਸਾਦਿ ਸਬੈ ਮੋਹਿ ਦੀਜੈ ॥ जो करि सेव मसंदन की; कहै, आनि प्रसादि सबै मोहि दीजै ॥ ਜੋ ਕਛੁ ਮਾਲ ਤਵਾਲਯ ਸੋ; ਅਬ ਹੀ ਉਠਿ ਭੇਟ ਹਮਾਰੀ ਹੀ ਕੀਜੈ ॥ जो कछु माल तवालय सो; अब ही उठि भेट हमारी ही कीजै ॥ ਮੇਰੋ ਈ ਧਯਾਨ ਧਰੋ ਨਿਸਿ ਬਾਸੁਰ; ਭੂਲ ਕੈ ਅਉਰ ਕੋ ਨਾਮੁ ਨ ਲੀਜੈ ॥ मेरो ई धयान धरो निसि बासुर; भूल कै अउर को नामु न लीजै ॥ ਦੀਨੇ ਕੋ ਨਾਮੁ ਸੁਨੈ ਭਜਿ ਰਾਤਹਿ; ਲੀਨੇ ਬਿਨਾ, ਨਹਿ ਨੈਕੁ ਪ੍ਰਸੀਜੈ ॥੨੯॥ दीने को नामु सुनै भजि रातहि; लीने बिना, नहि नैकु प्रसीजै ॥२९॥ ਆਖਨ ਭੀਤਰਿ ਤੇਲ ਕੌ ਡਾਰ; ਸੁ ਲੋਗਨ ਨੀਰੁ ਬਹਾਇ ਦਿਖਾਵੈ ॥ आखन भीतरि तेल कौ डार; सु लोगन नीरु बहाइ दिखावै ॥ ਜੋ ਧਨਵਾਨੁ ਲਖੈ ਨਿਜ ਸੇਵਕ; ਤਾਹੀ ਪਰੋਸਿ ਪ੍ਰਸਾਦਿ ਜਿਮਾਵੈ ॥ जो धनवानु लखै निज सेवक; ताही परोसि प्रसादि जिमावै ॥ ਜੋ ਧਨ ਹੀਨ ਲਖੈ ਤਿਹ ਦੇਤ ਨ; ਮਾਗਨ ਜਾਤ, ਮੁਖੋ ਨ ਦਿਖਾਵੈ ॥ जो धन हीन लखै तिह देत न; मागन जात, मुखो न दिखावै ॥ ਲੂਟਤ ਹੈ ਪਸੁ ਲੋਗਨ ਕੋ; ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ ॥੩੦॥ लूटत है पसु लोगन को; कबहूं न प्रमेसुर के गुन गावै ॥३०॥ ਆਂਖਨ ਮੀਚਿ ਰਹੈ ਬਕ ਕੀ ਜਿਮ; ਲੋਗਨ ਏਕ ਪ੍ਰਪੰਚ ਦਿਖਾਯੋ ॥ आंखन मीचि रहै बक की जिम; लोगन एक प्रपंच दिखायो ॥ ਨਿਆਤ ਫਿਰਯੋ ਸਿਰੁ ਬਧਕ ਜਯੋ; ਧਯਾਨ ਬਿਲੋਕ ਬਿੜਾਲ ਲਜਾਯੋ ॥ निआत फिरयो सिरु बधक जयो; धयान बिलोक बिड़ाल लजायो ॥ ਲਾਗਿ ਫਿਰਯੋ ਧਨ ਆਸ ਜਿਤੈ ਤਿਤ; ਲੋਗ ਗਯੋ, ਪਰਲੋਗ ਗਵਾਯੋ ॥ लागि फिरयो धन आस जितै तित; लोग गयो, परलोग गवायो ॥ ਸ੍ਰੀ ਭਗਵੰਤ ਭਜਯੋ ਨ, ਅਰੇ ਜੜ! ਧਾਮ ਕੇ ਕਾਮ ਕਹਾ ਉਰਝਾਯੋ? ॥੩੧॥ स्री भगवंत भजयो न, अरे जड़! धाम के काम कहा उरझायो? ॥३१॥ ਫੋਕਟ ਕਰਮ ਦ੍ਰਿੜਾਤ ਕਹਾ? ਇਨ ਲੋਗਨ ਕੋ, ਕੋਈ ਕਾਮ ਨ ਐ ਹੈ ॥ फोकट करम द्रिड़ात कहा? इन लोगन को, कोई काम न ऐ है ॥ ਭਾਜਤ, ਕਾ ਧਨ ਹੇਤ? ਅਰੇ! ਜਮ ਕਿੰਕਰ ਤੇ ਨਹ ਭਾਜਨ ਪੈ ਹੈ ॥ भाजत, का धन हेत? अरे! जम किंकर ते नह भाजन पै है ॥ ਪੁਤ੍ਰ ਕਲਿਤ੍ਰ ਨ ਮਿਤ੍ਰ ਸਬੈ; ਊਹਾ ਸਿਖ ਸਖਾ ਕੋਊ ਸਾਖ ਨ ਦੈ ਹੈ ॥ पुत्र कलित्र न मित्र सबै; ऊहा सिख सखा कोऊ साख न दै है ॥ ਚੇਤ ਰੇ ਚੇਤ, ਅਚੇਤ ਮਹਾ ਪਸੁ! ਅੰਤ ਕੀ ਬਾਰ, ਇਕੇਲੋ ਈ ਜੈ ਹੈ ॥੩੨॥ चेत रे चेत, अचेत महा पसु! अंत की बार, इकेलो ई जै है ॥३२॥ ਤੋ ਤਨ ਤਯਾਗਤ ਹੀ ਸੁਨ ਰੇ ਜੜ! ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ ॥ तो तन तयागत ही सुन रे जड़! प्रेत बखान त्रिआ भजि जै है ॥ ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਇਹ; ਬੇਗ ਨਿਕਾਰਹੁ, ਆਇਸੁ ਦੈ ਹੈ ॥ पुत्र कलत्र सु मित्र सखा इह; बेग निकारहु, आइसु दै है ॥ ਭਉਨ ਭੰਡਾਰ ਧਰਾ ਗੜ ਜੇਤਕ; ਛਾਡਤ ਪ੍ਰਾਨ ਬਿਗਾਨ ਕਹੈ ਹੈ ॥ भउन भंडार धरा गड़ जेतक; छाडत प्रान बिगान कहै है ॥ ਚੇਤ ਰੇ ਚੇਤ, ਅਚੇਤ ਮਹਾ ਪਸੁ! ਅੰਤ ਕੀ ਬਾਰਿ ਇਕੇਲੋ ਈ ਜੈ ਹੈ ॥੩੩॥ चेत रे चेत, अचेत महा पसु! अंत की बारि इकेलो ई जै है ॥३३॥ ੴ ਵਾਹਿਗੁਰੂ ਜੀ ਕੀ ਫਤਹਿ ॥ ੴ वाहिगुरू जी की फतहि ॥ ਖਾਲਸਾ ਮਹਿਮਾ ॥ खालसा महिमा ॥ ਸ੍ਵੈਯਾ ॥ स्वैया ॥ ਪਾਤਸਾਹੀ ੧੦ ॥ पातसाही १० ॥ ਜੋ ਕਿਛੁ ਲੇਖੁ ਲਿਖਿਓ ਬਿਧਨਾ; ਸੋਈ ਪਾਯਤੁ ਮਿਸ੍ਰ ਜੂ! ਸੋਕ ਨਿਵਾਰੋ ॥ जो किछु लेखु लिखिओ बिधना; सोई पायतु मिस्र जू! सोक निवारो ॥ ਮੇਰੋ ਕਛੂ ਅਪਰਾਧੁ ਨਹੀ; ਗਯੋ ਯਾਦ ਤੇ ਭੂਲ, ਨਹ ਕੋਪੁ ਚਿਤਾਰੋ ॥ मेरो कछू अपराधु नही; गयो याद ते भूल, नह कोपु चितारो ॥ ਬਾਗੋ ਨਿਹਾਲੀ ਪਠੈ ਦੈਹੋ ਆਜੁ; ਭਲੇ ਤੁਮ ਕੋ ਨਿਹਚੈ ਜੀਅ ਧਾਰੋ ॥ बागो निहाली पठै दैहो आजु; भले तुम को निहचै जीअ धारो ॥ ਛਤ੍ਰੀ ਸਭੈ ਭ੍ਰਿਤ ਬਿੱਪਨ ਕੇ; ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ ॥੧॥ छत्री सभै भ्रित बिप्पन के; इनहू पै कटाछ क्रिपा कै निहारो ॥१॥ ਜੁੱਧ ਜਿਤੇ, ਇਨਹੀ ਕੇ ਪ੍ਰਸਾਦਿ; ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥ जुद्ध जिते, इनही के प्रसादि; इनही के प्रसादि सु दान करे ॥ ਅਘ ਅਉਘ ਟਰੈ, ਇਨਹੀ ਕੇ ਪ੍ਰਸਾਦਿ; ਇਨਹੀ ਕੀ ਕ੍ਰਿਪਾ, ਫੁਨ ਧਾਮ ਭਰੇ ॥ अघ अउघ टरै, इनही के प्रसादि; इनही की क्रिपा, फुन धाम भरे ॥ ਇਨਹੀ ਕੇ ਪ੍ਰਸਾਦਿ, ਸੁ ਬਿਦਿਆ ਲਈ; ਇਨਹੀ ਕੀ ਕ੍ਰਿਪਾ, ਸਭ ਸਤ੍ਰ ਮਰੇ ॥ इनही के प्रसादि, सु बिदिआ लई; इनही की क्रिपा, सभ सत्र मरे ॥ ਇਨਹੀ ਕੀ ਕ੍ਰਿਪਾ ਕੇ, ਸਜੇ ਹਮ ਹੈ; ਨਹੀ, ਮੋ ਸੇ ਗਰੀਬ ਕਰੋਰ ਪਰੇ ॥੨॥ इनही की क्रिपा के, सजे हम है; नही, मो से गरीब करोर परे ॥२॥ ਸੇਵ ਕਰੀ, ਇਨਹੀ ਕੀ ਭਾਵਤ; ਅਉਰ ਕੀ ਸੇਵ ਸੁਹਾਤ ਨ ਜੀਕੋ ॥ सेव करी, इनही की भावत; अउर की सेव सुहात न जीको ॥ ਦਾਨ ਦਯੋ, ਇਨਹੀ ਕੋ ਭਲੋ; ਅਰੁ ਆਨ ਕੋ ਦਾਨ, ਨ ਲਾਗਤ ਨੀਕੋ ॥ दान दयो, इनही को भलो; अरु आन को दान, न लागत नीको ॥ ਆਗੈ ਫਲੈ, ਇਨਹੀ ਕੋ ਦਯੋ; ਜਗ ਮੈ ਜਸੁ ਅਉਰ, ਦਯੋ ਸਭ ਫੀਕੋ ॥ आगै फलै, इनही को दयो; जग मै जसु अउर, दयो सभ फीको ॥ ਮੋ ਗ੍ਰਿਹ ਮੈ ਤਨ ਤੇ, ਮਨ ਤੇ; ਸਿਰ ਲਉ ਧਨ ਹੈ, ਸਬ ਹੀ ਇਨਹੀ ਕੋ ॥੩॥ मो ग्रिह मै तन ते, मन ते; सिर लउ धन है, सब ही इनही को ॥३॥ ਦੋਹਰਾ ॥ दोहरा ॥ ਚਟਪਟਾਇ ਚਿਤ ਮੈ ਜਰਯੋ; ਤ੍ਰਿਣ ਜਯੋਂ ਕ੍ਰੁੱਧਤ ਹੋਇ ॥ चटपटाइ चित मै जरयो; त्रिण जयों क्रुद्धत होइ ॥ ਖੋਜ ਰੋਜ ਕੇ ਹੇਤ ਲਗ; ਦਯੋ ਮਿਸ਼ਰਜੂ ਰੋਇ ॥੪॥ खोज रोज के हेत लग; दयो मिशरजू रोइ ॥४॥ |
![]() |
![]() |
![]() |
![]() |
Dasam Granth |