ਦਸਮ ਗਰੰਥ । दसम ग्रंथ । |
Page 694 ਰਥ ਤੁਰੰਗ ਸਿਤ ਅਸਿਤ; ਅਸਿਤ ਸਿਤ ਧੁਜਾ ਬਿਰਾਜਤ ॥ रथ तुरंग सित असित; असित सित धुजा बिराजत ॥ ਅਸਿਤ ਸੇਤਹਿ ਬਸਤ੍ਰ ਨਿਰਖਿ; ਸੁਰ ਨਰ ਮੁਨਿ ਲਾਜਤ ॥ असित सेतहि बसत्र निरखि; सुर नर मुनि लाजत ॥ ਅਸਿਤ ਸੇਤ ਸਾਰਥੀ; ਅਸਿਤ ਸੇਤ ਛਕਿਓ ਰਥਾਂਬਰ ॥ असित सेत सारथी; असित सेत छकिओ रथांबर ॥ ਸੁਵਰਣ ਕਿੰਕਨੀ ਕੇਸ; ਜਨੁਕ ਦੂਸਰੇ ਦੇਵੇਸੁਰ ॥ सुवरण किंकनी केस; जनुक दूसरे देवेसुर ॥ ਇਹ ਛਬਿ ਪ੍ਰਭਾਵ ਮਿਥਿਆ ਸੁਭਟ; ਅਤਿ ਬਲਿਸਟ ਤਿਹ ਕਹ ਕਹ੍ਯੋ ॥ इह छबि प्रभाव मिथिआ सुभट; अति बलिसट तिह कह कह्यो ॥ ਜਿਹ ਜਗਤ ਜੀਵ ਜੀਤੇ ਸਬੈ; ਨਹਿ ਅਜੀਤ ਨਰ ਕੋ ਰਹ੍ਯੋ ॥੨੦੦॥ जिह जगत जीव जीते सबै; नहि अजीत नर को रह्यो ॥२००॥ ਚਕ੍ਰ ਬਕ੍ਰ ਕਰ ਧਰੇ; ਚਾਰੁ ਬਾਗਾ ਤਨਿ ਧਾਰੇ ॥ चक्र बक्र कर धरे; चारु बागा तनि धारे ॥ ਆਨਨ ਖਾਤ ਤੰਬੋਲ; ਗੰਧਿ ਉਤਮ ਬਿਸਥਾਰੇ ॥ आनन खात त्मबोल; गंधि उतम बिसथारे ॥ ਚਵਰੁ ਚਾਰੁ ਚਹੂੰ ਓਰਿ ਢੁਰਤ; ਸੁੰਦਰ ਛਬਿ ਪਾਵਤ ॥ चवरु चारु चहूं ओरि ढुरत; सुंदर छबि पावत ॥ ਨਿਰਖਤ ਨੈਨ ਬਸੰਤ ਪ੍ਰਭਾ; ਤਾਕਹ ਸਿਰ ਨ੍ਯਾਵਤ ॥ निरखत नैन बसंत प्रभा; ताकह सिर न्यावत ॥ ਇਹ ਬਿਧਿ ਸੁਬਾਹੁ ਚਿੰਤਾ ਸੁਭਟ; ਅਤਿ ਦੁਰ ਧਰਖ ਬਖਾਨੀਐ ॥ इह बिधि सुबाहु चिंता सुभट; अति दुर धरख बखानीऐ ॥ ਅਨਭੰਗ ਗਾਤ ਅਨਭੈ ਸੁਭਟ; ਅਤਿ ਪ੍ਰਚੰਡ ਤਿਹ ਮਾਨੀਐ ॥੨੦੧॥ अनभंग गात अनभै सुभट; अति प्रचंड तिह मानीऐ ॥२०१॥ ਰੂਆਲ ਛੰਦ ॥ रूआल छंद ॥ ਲਾਲ ਹੀਰਨ ਕੇ ਧਰੇ ਜਿਹ; ਸੀਸ ਪੈ ਬਹੁ ਹਾਰ ॥ लाल हीरन के धरे जिह; सीस पै बहु हार ॥ ਸ੍ਵਰਣੀ ਕਿੰਕਣਿ ਸੌ ਛਕ; ਗਜ ਰਾਜ ਪਬਾਕਾਰ ॥ स्वरणी किंकणि सौ छक; गज राज पबाकार ॥ ਦੁਰਦ ਰੂੜ ਦਰਿਦ੍ਰ ਨਾਮ ਸੁ; ਬੀਰ ਹੈ ਸੁਨਿ ਭੂਪ! ॥ दुरद रूड़ दरिद्र नाम सु; बीर है सुनि भूप! ॥ ਕਉਨ ਤਾ ਤੇ ਜੀਤ ਹੈ ਰਣ? ਆਨਿ ਰਾਜ ਸਰੂਪ ॥੨੦੨॥ कउन ता ते जीत है रण? आनि राज सरूप ॥२०२॥ ਜਰਕਸੀ ਕੇ ਬਸਤ੍ਰ ਹੈ; ਅਰੁ ਪਰਮ ਬਾਜਾਰੂੜ ॥ जरकसी के बसत्र है; अरु परम बाजारूड़ ॥ ਪਰਮ ਰੂਪ ਪਵਿਤਰ ਗਾਤ; ਅਛਿਜ ਰੂਪ ਅਗੂੜ ॥ परम रूप पवितर गात; अछिज रूप अगूड़ ॥ ਛਤ੍ਰ ਧਰਮ ਧਰੇ ਮਹਾ ਭਟ; ਬੰਸ ਕੀ ਜਿਹ ਲਾਜ ॥ छत्र धरम धरे महा भट; बंस की जिह लाज ॥ ਸੰਕ ਨਾਮਾ ਸੂਰ ਸੋ; ਸਬ ਸੂਰ ਹੈ ਸਿਰਤਾਜ ॥੨੦੩॥ संक नामा सूर सो; सब सूर है सिरताज ॥२०३॥ ਪਿੰਗ ਬਾਜ ਨਹੇ ਰਥੈ; ਸਹਿ ਅਡਿਗ ਬੀਰ ਅਖੰਡ ॥ पिंग बाज नहे रथै; सहि अडिग बीर अखंड ॥ ਅੰਤ ਰੂਪ ਧਰੇ ਮਨੋ; ਅਛਿਜ ਗਾਤ ਪ੍ਰਚੰਡ ॥ अंत रूप धरे मनो; अछिज गात प्रचंड ॥ ਨਾਮ ਸੂਰ ਅਸੋਭ ਤਾ ਕਹ; ਜਾਨਹੀ ਸਭ ਲੋਕ ॥ नाम सूर असोभ ता कह; जानही सभ लोक ॥ ਕਉਨ ਰਾਵ ਬਿਬੇਕ ਹੈ? ਜੁ ਨ ਮਾਨਿ ਹੈ ਇਹ ਸੋਕ ॥੨੦੪॥ कउन राव बिबेक है? जु न मानि है इह सोक ॥२०४॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਸਜੇ ਸ੍ਯਾਮ ਬਾਜੀ ਰਥੰ ਜਾਸੁ ਜਾਨੋ ॥ सजे स्याम बाजी रथं जासु जानो ॥ ਮਹਾ ਜੰਗ ਜੋਧਾ ਅਜੈ ਤਾਸੁ ਮਾਨੋ ॥ महा जंग जोधा अजै तासु मानो ॥ ਅਸੰਤੁਸਟ ਨਾਮ ਮਹਾਬੀਰ ਸੋਹੈ ॥ असंतुसट नाम महाबीर सोहै ॥ ਤਿਹੂੰ ਲੋਕ ਜਾ ਕੋ ਬਡੋ ਤ੍ਰਾਸ ਮੋਹੈ ॥੨੦੫॥ तिहूं लोक जा को बडो त्रास मोहै ॥२०५॥ ਚੜ੍ਯੋ ਤਤ ਤਾਜੀ ਸਿਰਾਜੀਤ ਸੋਭੈ ॥ चड़्यो तत ताजी सिराजीत सोभै ॥ ਸਿਰੰ ਜੈਤ ਪਤ੍ਰੰ ਲਖੇ ਚੰਦ੍ਰ ਛੋਭੈ ॥ सिरं जैत पत्रं लखे चंद्र छोभै ॥ ਅਨਾਸ ਊਚ ਨਾਮਾ ਮਹਾ ਸੂਰ ਸੋਹੈ ॥ अनास ऊच नामा महा सूर सोहै ॥ ਬਡੋ ਛਤ੍ਰਧਾਰੀ ਧਰੈ ਛਤ੍ਰ ਜੋ ਹੈ ॥੨੦੬॥ बडो छत्रधारी धरै छत्र जो है ॥२०६॥ ਰਥੰ ਸੇਤ ਬਾਜੀ ਸਿਰਾਜੀਤ ਸੋਹੈ ॥ रथं सेत बाजी सिराजीत सोहै ॥ ਲਖੇ ਇੰਦ੍ਰ ਬਾਜੀ ਤਰੈ ਦ੍ਰਿਸਟ ਕੋ ਹੈ ॥ लखे इंद्र बाजी तरै द्रिसट को है ॥ ਹਠੀ ਬਾਬਰੀ ਕੋ ਹਿੰਸਾ ਨਾਮ ਜਾਨੋ ॥ हठी बाबरी को हिंसा नाम जानो ॥ ਮਹਾ ਜੰਗ ਜੋਧਾ ਅਜੈ ਲੋਕ ਮਾਨੋ ॥੨੦੭॥ महा जंग जोधा अजै लोक मानो ॥२०७॥ |
Dasam Granth |