ਦਸਮ ਗਰੰਥ । दसम ग्रंथ । |
Page 653 ਗੰਧਰਬੰ ਸਰਬੰ ਦੇਵਾਣੀ ॥ गंधरबं सरबं देवाणी ॥ ਗਿਰਜਾ ਗਾਇਤ੍ਰੀ ਲੰਕਾਣੀ ॥ गिरजा गाइत्री लंकाणी ॥ ਸਾਵਿਤ੍ਰੀ ਚੰਦ੍ਰੀ ਇੰਦ੍ਰਾਣੀ ॥ सावित्री चंद्री इंद्राणी ॥ ਲਖਿ ਲਜੀ ਸੋਭਾ ਸੂਰਜਾਣੀ ॥੩੩੧॥ लखि लजी सोभा सूरजाणी ॥३३१॥ ਨਾਗਣੀਆ ਨ੍ਰਿਤਿਆ ਜਛਾਣੀ ॥ नागणीआ न्रितिआ जछाणी ॥ ਪਾਪਾ ਪਾਵਿਤ੍ਰੀ ਪਬਾਣੀ ॥ पापा पावित्री पबाणी ॥ ਪਈਸਾਚ ਪ੍ਰੇਤੀ ਭੂਤੇਸੀ ॥ पईसाच प्रेती भूतेसी ॥ ਭਿੰਭਰੀਆ ਭਾਮਾ ਭੂਪੇਸੀ ॥੩੩੨॥ भि्मभरीआ भामा भूपेसी ॥३३२॥ ਬਰ ਬਰਣੀ ਹਰਣੀ ਸਬ ਦੁਖੰ ॥ बर बरणी हरणी सब दुखं ॥ ਸੁਖ ਕਰਨੀ ਤਰੁਣੀ ਸਸਿ ਮੁਖੰ ॥ सुख करनी तरुणी ससि मुखं ॥ ਉਰਗੀ ਗੰਧ੍ਰਬੀ ਜਛਾਨੀ ॥ उरगी गंध्रबी जछानी ॥ ਲੰਕੇਸੀ ਭੇਸੀ ਇੰਦ੍ਰਾਣੀ ॥੩੩੩॥ लंकेसी भेसी इंद्राणी ॥३३३॥ ਦ੍ਰਿਗ ਬਾਨੰ ਤਾਨੰ ਮਦਮਤੀ ॥ द्रिग बानं तानं मदमती ॥ ਜੁਬਨ ਜਗਮਗਣੀ ਸੁਭਵੰਤੀ ॥ जुबन जगमगणी सुभवंती ॥ ਉਰਿ ਧਾਰੰ ਹਾਰੰ ਬਨਿ ਮਾਲੰ ॥ उरि धारं हारं बनि मालं ॥ ਮੁਖਿ ਸੋਭਾ ਸਿਖਿਰੰ ਜਨ ਜ੍ਵਾਲੰ ॥੩੩੪॥ मुखि सोभा सिखिरं जन ज्वालं ॥३३४॥ ਛਤਪਤ੍ਰੀ ਛਤ੍ਰੀ ਛਤ੍ਰਾਲੀ ॥ छतपत्री छत्री छत्राली ॥ ਬਿਧੁ ਬੈਣੀ ਨੈਣੀ ਨ੍ਰਿਮਾਲੀ ॥ बिधु बैणी नैणी न्रिमाली ॥ ਅਸਿ ਉਪਾਸੀ ਦਾਸੀ ਨਿਰਲੇਪੰ ॥ असि उपासी दासी निरलेपं ॥ ਬੁਧਿ ਖਾਨੰ ਮਾਨੰ ਸੰਛੇਪੰ ॥੩੩੫॥ बुधि खानं मानं संछेपं ॥३३५॥ ਸੁਭ ਸੀਲੰ ਡੀਲੰ ਸੁਖ ਥਾਨੰ ॥ सुभ सीलं डीलं सुख थानं ॥ ਮੁਖ ਹਾਸੰ ਰਾਸੰ ਨਿਰਬਾਨੰ ॥ मुख हासं रासं निरबानं ॥ ਪ੍ਰਿਯਾ ਭਕਤਾ ਬਕਤਾ ਹਰਿ ਨਾਮੰ ॥ प्रिया भकता बकता हरि नामं ॥ ਚਿਤ ਲੈਣੀ ਦੈਣੀ ਆਰਾਮੰ ॥੩੩੬॥ चित लैणी दैणी आरामं ॥३३६॥ ਪ੍ਰਿਯ ਭਕਤਾ ਠਾਢੀ ਏਕੰਗੀ ॥ प्रिय भकता ठाढी एकंगी ॥ ਰੰਗ ਏਕੈ ਰੰਗੈ ਸੋ ਰੰਗੀ ॥ रंग एकै रंगै सो रंगी ॥ ਨਿਰ ਬਾਸਾ ਆਸਾ ਏਕਾਤੰ ॥ निर बासा आसा एकातं ॥ ਪਤਿ ਦਾਸੀ ਭਾਸੀ ਪਰਭਾਤੰ ॥੩੩੭॥ पति दासी भासी परभातं ॥३३७॥ ਅਨਿ ਨਿੰਦ੍ਰ ਅਨਿੰਦਾ ਨਿਰਹਾਰੀ ॥ अनि निंद्र अनिंदा निरहारी ॥ ਪ੍ਰਿਯ ਭਕਤਾ ਬਕਤਾ ਬ੍ਰਤਚਾਰੀ ॥ प्रिय भकता बकता ब्रतचारी ॥ ਬਾਸੰਤੀ ਟੋਡੀ ਗਉਡੀ ਹੈ ॥ बासंती टोडी गउडी है ॥ ਭੁਪਾਲੀ ਸਾਰੰਗ ਗਉਰੀ ਛੈ ॥੩੩੮॥ भुपाली सारंग गउरी छै ॥३३८॥ ਹਿੰਡੋਲੀ ਮੇਘ ਮਲਾਰੀ ਹੈ ॥ हिंडोली मेघ मलारी है ॥ ਜੈਜਾਵੰਤੀ ਗੌਡ ਮਲਾਰੀ ਛੈ ॥ जैजावंती गौड मलारी छै ॥ ਬੰਗਲੀਆ ਰਾਗੁ ਬਸੰਤੀ ਛੈ ॥ बंगलीआ रागु बसंती छै ॥ ਬੈਰਾਰੀ ਸੋਭਾਵੰਤੀ ਹੈ ॥੩੩੯॥ बैरारी सोभावंती है ॥३३९॥ ਸੋਰਠਿ ਸਾਰੰਗ ਬੈਰਾਰੀ ਛੈ ॥ सोरठि सारंग बैरारी छै ॥ ਪਰਜ ਕਿ ਸੁਧ ਮਲਾਰੀ ਛੈ ॥ परज कि सुध मलारी छै ॥ ਹਿੰਡੋਲੀ ਕਾਫੀ ਤੈਲੰਗੀ ॥ हिंडोली काफी तैलंगी ॥ ਭੈਰਵੀ ਦੀਪਕੀ ਸੁਭੰਗੀ ॥੩੪੦॥ भैरवी दीपकी सुभंगी ॥३४०॥ ਸਰਬੇਵੰ ਰਾਗੰ ਨਿਰਬਾਣੀ ॥ सरबेवं रागं निरबाणी ॥ ਲਖਿ ਲੋਭੀ ਆਭਾ ਗਰਬਾਣੀ ॥ लखि लोभी आभा गरबाणी ॥ ਜਉ ਕਥਉ ਸੋਭਾ ਸਰਬਾਣੰ ॥ जउ कथउ सोभा सरबाणं ॥ ਤਉ ਬਾਢੇ ਏਕੰ ਗ੍ਰੰਥਾਣੰ ॥੩੪੧॥ तउ बाढे एकं ग्रंथाणं ॥३४१॥ ਲਖਿ ਤਾਮ ਦਤੰ ਬ੍ਰਤਚਾਰੀ ॥ लखि ताम दतं ब्रतचारी ॥ ਸਬ ਲਗੇ ਪਾਨੰ ਜਟਧਾਰੀ ॥ सब लगे पानं जटधारी ॥ ਤਨ ਮਨ ਭਰਤਾ ਕਰ ਰਸ ਭੀਨਾ ॥ तन मन भरता कर रस भीना ॥ ਚਵ ਦਸਵੋ ਤਾ ਕੌ ਗੁਰੁ ਕੀਨਾ ॥੩੪੨॥ चव दसवो ता कौ गुरु कीना ॥३४२॥ ਇਤਿ ਪ੍ਰਿਯ ਭਗਤ ਇਸਤ੍ਰੀ ਚਤੁਰਦਸਵਾ ਗੁਰੂ ਸਮਾਪਤੰ ॥੧੪॥ इति प्रिय भगत इसत्री चतुरदसवा गुरू समापतं ॥१४॥ ਅਥ ਬਾਨਗਰ ਪੰਧਰਵੋ ਗੁਰੂ ਕਥਨੰ ॥ अथ बानगर पंधरवो गुरू कथनं ॥ ਤੋਟਕ ਛੰਦ ॥ तोटक छंद ॥ ਕਰਿ ਚਉਦਸਵੋਂ ਗੁਰੁ ਦਤ ਮੁਨੰ ॥ करि चउदसवों गुरु दत मुनं ॥ ਮਗ ਲਗੀਆ ਪੂਰਤ ਨਾਦ ਧੁਨੰ ॥ मग लगीआ पूरत नाद धुनं ॥ ਭ੍ਰਮ ਪੂਰਬ ਪਛਮ ਉਤ੍ਰ ਦਿਸੰ ॥ भ्रम पूरब पछम उत्र दिसं ॥ ਤਕਿ ਚਲੀਆ ਦਛਨ ਮੋਨ ਇਸੰ ॥੩੪੩॥ तकि चलीआ दछन मोन इसं ॥३४३॥ |
Dasam Granth |