ਦਸਮ ਗਰੰਥ । दसम ग्रंथ । |
Page 637 ਬ੍ਯੋਮ ਬਾਨੀ ਬਾਚ ॥ ब्योम बानी बाच ॥ ਜਉਨ ਚਿਤ ਬਿਖੈ ਰੁਚੈ; ਸੋਈ ਕੀਜੀਐ ਗੁਰਦੇਵ ॥ जउन चित बिखै रुचै; सोई कीजीऐ गुरदेव ॥ ਤਿਆਗ ਕਰਿ ਕੈ ਕਪਟ ਕਉ; ਚਿਤ ਲਾਇ ਕੀਜੈ ਸੇਵ ॥ तिआग करि कै कपट कउ; चित लाइ कीजै सेव ॥ ਰੀਝ ਹੈ ਗੁਰਦੇਵ ਤਉ; ਤੁਮ ਪਾਇ ਹੋ ਬਰੁ ਦਾਨ ॥ रीझ है गुरदेव तउ; तुम पाइ हो बरु दान ॥ ਯੌ ਨ ਹੋਇ ਉਧਾਰ ਪੈ; ਸੁਨਿ ਲੇਹੁ ਦਤ ਸੁਜਾਨ! ॥੧੧੨॥ यौ न होइ उधार पै; सुनि लेहु दत सुजान! ॥११२॥ ਪ੍ਰਿਥਮ ਮੰਤ੍ਰ ਦਯੋ ਜਿਨੈ; ਸੋਈ ਜਾਨਿ ਕੈ ਗੁਰਦੇਵ ॥ प्रिथम मंत्र दयो जिनै; सोई जानि कै गुरदेव ॥ ਜੋਗ ਕਾਰਣ ਕੋ ਚਲਾ; ਜੀਅ ਜਾਨਿ ਕੈ ਅਨਭੇਵ ॥ जोग कारण को चला; जीअ जानि कै अनभेव ॥ ਤਾਤ ਮਾਤ ਰਹੇ ਮਨੈ ਕਰਿ; ਮਾਨ ਬੈਨ ਨ ਏਕ ॥ तात मात रहे मनै करि; मान बैन न एक ॥ ਘੋਰ ਕਾਨਿਨ ਕੌ ਚਲਾ; ਧਰਿ ਜੋਗਿ ਨ੍ਯਾਸ ਅਨੇਕ ॥੧੧੩॥ घोर कानिन कौ चला; धरि जोगि न्यास अनेक ॥११३॥ ਘੋਰ ਕਾਨਨਿ ਮੈ ਕਰੀ; ਤਪਸਾ ਅਨੇਕ ਪ੍ਰਕਾਰ ॥ घोर काननि मै करी; तपसा अनेक प्रकार ॥ ਭਾਂਤਿ ਭਾਂਤਿਨ ਕੇ ਕਰੇ; ਇਕ ਚਿਤ ਮੰਤ੍ਰ ਉਚਾਰ ॥ भांति भांतिन के करे; इक चित मंत्र उचार ॥ ਕਸਟ ਕੈ ਜਬ ਹੀ ਕੀਆ ਤਪ; ਘੋਰ ਬਰਖ ਪ੍ਰਮਾਨ ॥ कसट कै जब ही कीआ तप; घोर बरख प्रमान ॥ ਬੁਧਿ ਕੋ ਬਰੁ ਦੇਤ ਭੇ; ਤਬ ਆਨਿ ਬੁਧਿ ਨਿਧਾਨ ॥੧੧੪॥ बुधि को बरु देत भे; तब आनि बुधि निधान ॥११४॥ ਬੁਧਿ ਕੌ ਬਰੁ ਜਉ ਦਯੋ; ਤਿਨ ਆਨ ਬੁਧ ਅਨੰਤ ॥ बुधि कौ बरु जउ दयो; तिन आन बुध अनंत ॥ ਪਰਮ ਪੁਰਖ ਪਵਿਤ੍ਰ ਕੈ ਗਏ; ਦਤ ਦੇਵ ਮਹੰਤ ॥ परम पुरख पवित्र कै गए; दत देव महंत ॥ ਅਕਸਮਾਤ੍ਰ ਬਢੀ ਤਬੈ ਬੁਧਿ; ਜਤ੍ਰ ਤਤ੍ਰ ਦਿਸਾਨ ॥ अकसमात्र बढी तबै बुधि; जत्र तत्र दिसान ॥ ਧਰਮ ਪ੍ਰਚੁਰ ਕੀਆ ਜਹੀ; ਤਹ ਪਰਮ ਪਾਪ ਖਿਸਾਨ ॥੧੧੫॥ धरम प्रचुर कीआ जही; तह परम पाप खिसान ॥११५॥ ਪ੍ਰਿਥਮ ਅਕਾਲ ਗੁਰੂ ਕੀਆ; ਜਿਹ ਕੋ ਕਬੈ ਨਹੀ ਨਾਸ ॥ प्रिथम अकाल गुरू कीआ; जिह को कबै नही नास ॥ ਜਤ੍ਰ ਤਤ੍ਰ ਦਿਸਾ ਵਿਸਾ; ਜਿਹ ਠਉਰ ਸਰਬ ਨਿਵਾਸ ॥ जत्र तत्र दिसा विसा; जिह ठउर सरब निवास ॥ ਅੰਡ ਜੇਰਜ ਸੇਤ ਉਤਭੁਜ; ਕੀਨ ਜਾਸ ਪਸਾਰ ॥ अंड जेरज सेत उतभुज; कीन जास पसार ॥ ਤਾਹਿ ਜਾਨ ਗੁਰੂ ਕੀਯੋ ਮੁਨਿ; ਸਤਿ ਦਤ ਸੁ ਧਾਰ ॥੧੧੬॥ ताहि जान गुरू कीयो मुनि; सति दत सु धार ॥११६॥ ਇਤਿ ਸ੍ਰੀ ਦਤ ਮਹਾਤਮੇ ਪ੍ਰਥਮ ਗੁਰੂ ਅਕਾਲ ਪੁਰਖ ਸਮਾਪਤੰ ॥੧॥ इति स्री दत महातमे प्रथम गुरू अकाल पुरख समापतं ॥१॥ ਰੂਆਲ ਛੰਦ ॥ रूआल छंद ॥ ਪਰਮ ਰੂਪ ਪਵਿਤ੍ਰ ਮੁਨਿ ਮਨ; ਜੋਗ ਕਰਮ ਨਿਧਾਨ ॥ परम रूप पवित्र मुनि मन; जोग करम निधान ॥ ਦੂਸਰੇ ਗੁਰ ਕਉ ਕਰਾ; ਮਨ ਈ ਮਨੈ ਮੁਨਿ ਮਾਨਿ ॥ दूसरे गुर कउ करा; मन ई मनै मुनि मानि ॥ ਨਾਥ ਤਉ ਹੀ ਪਛਾਨ ਜੋ; ਮਨ ਮਾਨਈ ਜਿਹ ਕਾਲ ॥ नाथ तउ ही पछान जो; मन मानई जिह काल ॥ ਸਿਧ ਤਉ ਮਨ ਕਾਮਨਾ; ਸੁਧ ਹੋਤ ਹੈ ਸੁਨਿ ਲਾਲ! ॥੧੧੭॥ सिध तउ मन कामना; सुध होत है सुनि लाल! ॥११७॥ ਇਤਿ ਸ੍ਰੀ ਦਤ ਮਹਾਤਮੇ ਦੁਤੀਆ ਗੁਰੂ ਮਨ ਬਰਨਨੰ ਧਿਆਇ ਸਮਾਪਤੰ ॥੨॥ इति स्री दत महातमे दुतीआ गुरू मन बरननं धिआइ समापतं ॥२॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਜਬੈ ਦ੍ਵੈ ਸੁ ਕੀਨੇ ਗੁਰੂ ਦਤ ਦੇਵੰ ॥ जबै द्वै सु कीने गुरू दत देवं ॥ ਸਦਾ ਏਕ ਚਿਤੰ ਕਰੈ ਨਿਤ ਸੇਵੰ ॥ सदा एक चितं करै नित सेवं ॥ ਜਟਾ ਜੂਟ ਸੀਸੰ ਸੁ ਗੰਗਾ ਤਰੰਗੰ ॥ जटा जूट सीसं सु गंगा तरंगं ॥ ਕਬੈ ਛ੍ਵੈ ਸਕਾ ਅੰਗ ਕੋ ਨ ਅਨੰਗੰ ॥੧੧੮॥ कबै छ्वै सका अंग को न अनंगं ॥११८॥ ਮਹਾ ਉਜਲੀ ਅੰਗ ਬਿਭੂਤ ਸੋਹੈ ॥ महा उजली अंग बिभूत सोहै ॥ ਲਖੈ ਮੋਨ ਮਾਨੀ ਮਹਾ ਮਾਨ ਮੋਹੈ ॥ लखै मोन मानी महा मान मोहै ॥ ਜਟਾ ਜੂਟ ਗੰਗਾ ਤਰੰਗੰ ਮਹਾਨੰ ॥ जटा जूट गंगा तरंगं महानं ॥ ਮਹਾ ਬੁਧਿ ਉਦਾਰ ਬਿਦਿਆ ਨਿਧਾਨੰ ॥੧੧੯॥ महा बुधि उदार बिदिआ निधानं ॥११९॥ |
Dasam Granth |