ਦਸਮ ਗਰੰਥ । दसम ग्रंथ । |
Page 615 ਮਹਾ ਕ੍ਰਮਠੀ ਮਹਾ ਸੁਜਾਨੂ ॥ महा क्रमठी महा सुजानू ॥ ਮਹਾ ਜੋਤਿ ਦਸ ਚਾਰਿ ਨਿਧਾਨੂ ॥ महा जोति दस चारि निधानू ॥ ਅਤਿ ਸਰੂਪ ਅਰੁ ਅਮਿਤ ਪ੍ਰਭਾਸਾ ॥ अति सरूप अरु अमित प्रभासा ॥ ਮਹਾ ਮਾਨ ਅਰੁ ਮਹਾ ਉਦਾਸਾ ॥੧੨੮॥ महा मान अरु महा उदासा ॥१२८॥ ਬੇਦ ਅੰਗ ਖਟ ਸਾਸਤ੍ਰ ਪ੍ਰਬੀਨਾ ॥ बेद अंग खट सासत्र प्रबीना ॥ ਧਨੁਰਬੇਦ ਪ੍ਰਭ ਕੇ ਰਸ ਲੀਨਾ ॥ धनुरबेद प्रभ के रस लीना ॥ ਖੜਗਨ ਈਸ੍ਵਰ ਪੁਨਿ ਅਤੁਲ ਬਲ ॥ खड़गन ईस्वर पुनि अतुल बल ॥ ਅਰਿ ਅਨੇਕ ਜੀਤੇ ਜਿਨਿ ਦਲਿ ਮਲਿ ॥੧੨੯॥ अरि अनेक जीते जिनि दलि मलि ॥१२९॥ ਖੰਡ ਅਖੰਡ ਜੀਤਿ ਬਡ ਰਾਜਾ ॥ खंड अखंड जीति बड राजा ॥ ਆਨਿ ਸਮਾਨ ਨ ਆਪੁ ਬਿਰਾਜਾ ॥ आनि समान न आपु बिराजा ॥ ਅਤਿ ਬਲਿਸਟ ਅਸਿ ਤੇਜ ਪ੍ਰਚੰਡਾ ॥ अति बलिसट असि तेज प्रचंडा ॥ ਅਰਿ ਅਨੇਕ ਜਿਨਿ ਸਾਧਿ ਉਦੰਡਾ ॥੧੩੦॥ अरि अनेक जिनि साधि उदंडा ॥१३०॥ ਦੇਸ ਬਿਦੇਸ ਅਧਿਕ ਜਿਹ ਜੀਤਾ ॥ देस बिदेस अधिक जिह जीता ॥ ਜਹ ਤਹ ਚਲੀ ਰਾਜ ਕੀ ਨੀਤਾ ॥ जह तह चली राज की नीता ॥ ਭਾਂਤਿ ਭਾਂਤਿ ਸਿਰਿ ਛਤ੍ਰ ਬਿਰਾਜਾ ॥ भांति भांति सिरि छत्र बिराजा ॥ ਤਜਿ ਹਠ ਚਰਨਿ ਲਗੇ ਬਡ ਰਾਜਾ ॥੧੩੧॥ तजि हठ चरनि लगे बड राजा ॥१३१॥ ਜਹ ਤਹ ਹੋਤ ਧਰਮ ਕੀ ਰੀਤਾ ॥ जह तह होत धरम की रीता ॥ ਕਹੂੰ ਨ ਪਾਵਤਿ ਹੋਨਿ ਅਨੀਤਾ ॥ कहूं न पावति होनि अनीता ॥ ਦਾਨ ਨਿਸਾਨ ਚਹੂੰ ਚਕ ਬਾਜਾ ॥ दान निसान चहूं चक बाजा ॥ ਕਰਨ ਕੁਬੇਰ ਬੇਣੁ ਬਲਿ ਰਾਜਾ ॥੧੩੨॥ करन कुबेर बेणु बलि राजा ॥१३२॥ ਭਾਂਤਿ ਭਾਂਤਿ ਤਨ ਰਾਜ ਕਮਾਈ ॥ भांति भांति तन राज कमाई ॥ ਆ ਸਮੁਦ੍ਰ ਲੌ ਫਿਰੀ ਦੁਹਾਈ ॥ आ समुद्र लौ फिरी दुहाई ॥ ਜਹ ਤਹ ਕਰਮ ਪਾਪ ਭਯੋ ਦੂਰਾ ॥ जह तह करम पाप भयो दूरा ॥ ਧਰਮ ਕਰਮ ਸਭ ਕਰਤ ਹਜੂਰਾ ॥੧੩੩॥ धरम करम सभ करत हजूरा ॥१३३॥ ਜਹ ਤਹ ਪਾਪ ਛਪਾ ਸਬ ਦੇਸਾ ॥ जह तह पाप छपा सब देसा ॥ ਧਰਮ ਕਰਮ ਉਠਿ ਲਾਗਿ ਨਰੇਸਾ ॥ धरम करम उठि लागि नरेसा ॥ ਆ ਸਮੁਦ੍ਰ ਲੌ ਫਿਰੀ ਦੁਹਾਈ ॥ आ समुद्र लौ फिरी दुहाई ॥ ਇਹ ਬਿਧਿ ਕਰੀ ਦਿਲੀਪ ਰਜਾਈ ॥੧੩੪॥ इह बिधि करी दिलीप रजाई ॥१३४॥ ਇਤਿ ਦਲੀਪ ਰਾਜ ਸਮਾਪਤੰ ॥੮॥੫॥ इति दलीप राज समापतं ॥८॥५॥ ਅਥ ਰਘੁ ਰਾਜਾ ਕੋ ਰਾਜ ਕਥਨੰ ॥ अथ रघु राजा को राज कथनं ॥ ਚੌਪਈ ॥ चौपई ॥ ਬਹੁਰ ਜੋਤਿ ਸੋ ਜੋਤਿ ਮਿਲਾਨੀ ॥ बहुर जोति सो जोति मिलानी ॥ ਸਬ ਜਗ ਐਸ ਕ੍ਰਿਆ ਪਹਿਚਾਨੀ ॥ सब जग ऐस क्रिआ पहिचानी ॥ ਸ੍ਰੀ ਰਘੁਰਾਜ ਰਾਜੁ ਜਗਿ ਕੀਨਾ ॥ स्री रघुराज राजु जगि कीना ॥ ਅਤ੍ਰਪਤ੍ਰ ਸਿਰਿ ਢਾਰਿ ਨਵੀਨਾ ॥੧੩੫॥ अत्रपत्र सिरि ढारि नवीना ॥१३५॥ ਬਹੁਤੁ ਭਾਂਤਿ ਕਰਿ ਜਗਿ ਪ੍ਰਕਾਰਾ ॥ बहुतु भांति करि जगि प्रकारा ॥ ਦੇਸ ਦੇਸ ਮਹਿ ਧਰਮ ਬਿਥਾਰਾ ॥ देस देस महि धरम बिथारा ॥ ਪਾਪੀ ਕੋਈ ਨਿਕਟਿ ਨ ਰਾਖਾ ॥ पापी कोई निकटि न राखा ॥ ਝੂਠ ਬੈਨ ਕਿਹੂੰ ਭੂਲਿ ਨ ਭਾਖਾ ॥੧੩੬॥ झूठ बैन किहूं भूलि न भाखा ॥१३६॥ ਨਿਸਾ ਤਾਸੁ ਨਿਸ ਨਾਥ ਪਛਾਨਾ ॥ निसा तासु निस नाथ पछाना ॥ ਦਿਨਕਰ ਤਾਹਿ ਦਿਵਸ ਅਨੁਮਾਨਾ ॥ दिनकर ताहि दिवस अनुमाना ॥ ਬੇਦਨ ਤਾਹਿ ਬ੍ਰਹਮ ਕਰਿ ਲੇਖਾ ॥ बेदन ताहि ब्रहम करि लेखा ॥ ਦੇਵਨ ਇੰਦ੍ਰ ਰੂਪ ਅਵਿਰੇਖਾ ॥੧੩੭॥ देवन इंद्र रूप अविरेखा ॥१३७॥ ਬਿਪਨ ਸਬਨ ਬ੍ਰਹਸਪਤਿ ਦੇਖ੍ਯੋ ॥ बिपन सबन ब्रहसपति देख्यो ॥ ਦੈਤਨ ਗੁਰੂ ਸੁਕ੍ਰ ਕਰਿ ਪੇਖ੍ਯੋ ॥ दैतन गुरू सुक्र करि पेख्यो ॥ ਰੋਗਨ ਤਾਹਿ ਅਉਖਧੀ ਮਾਨਾ ॥ रोगन ताहि अउखधी माना ॥ ਜੋਗਿਨ ਪਰਮ ਤਤ ਪਹਿਚਾਨਾ ॥੧੩੮॥ जोगिन परम तत पहिचाना ॥१३८॥ ਬਾਲਨ ਬਾਲ ਰੂਪ ਅਵਿਰੇਖ੍ਯੋ ॥ बालन बाल रूप अविरेख्यो ॥ ਜੋਗਨ ਮਹਾ ਜੋਗ ਕਰਿ ਦੇਖ੍ਯੋ ॥ जोगन महा जोग करि देख्यो ॥ ਦਾਤਨ ਮਹਾਦਾਨਿ ਕਰਿ ਮਾਨ੍ਯੋ ॥ दातन महादानि करि मान्यो ॥ ਭੋਗਨ ਭੋਗ ਰੂਪ ਪਹਚਾਨ੍ਯੋ ॥੧੩੯॥ भोगन भोग रूप पहचान्यो ॥१३९॥ |
Dasam Granth |