ਦਸਮ ਗਰੰਥ । दसम ग्रंथ ।

Page 575

ਤੁਟੰਤੰਤ ਚਰਮੰ ॥

तुटंतंत चरमं ॥

ਕਟੰਤੰਤ ਬਰਮੰ ॥

कटंतंत बरमं ॥

ਗਿਰੰਤੰਤ ਭੂਮੀ ॥

गिरंतंत भूमी ॥

ਉਠੰਤੰਤ ਘੂਮੀ ॥੨੧੨॥

उठंतंत घूमी ॥२१२॥

ਰਟੰਤੰਤ ਪਾਨੰ ॥

रटंतंत पानं ॥

ਕਟੰਤੰਤ ਜੁਆਨੰ ॥

कटंतंत जुआनं ॥

ਉਡੰਤੰਤ ਏਕੰ ॥

उडंतंत एकं ॥

ਗਡੰਤੰਤ ਨੇਕੰ ॥੨੧੩॥

गडंतंत नेकं ॥२१३॥

ਅਨੂਪ ਨਿਰਾਜ ਛੰਦ ॥

अनूप निराज छंद ॥

ਅਨੂਪ ਰੂਪ ਦਿਖ ਕੈ, ਸੁ ਕ੍ਰਧੁ ਜੋਧਣੰ ਬਰੰ ॥

अनूप रूप दिख कै, सु क्रधु जोधणं बरं ॥

ਸਨਧ ਬਧ ਉਦਿਤੰ, ਸੁ ਕੋਪ ਓਪ ਦੇ ਨਰੰ ॥

सनध बध उदितं, सु कोप ओप दे नरं ॥

ਚਹੰਤ ਜੈਤ ਪਤ੍ਰਣੰ, ਕਰੰਤ ਘਾਵ ਦੁਧਰੰ ॥

चहंत जैत पत्रणं, करंत घाव दुधरं ॥

ਤੁਟੰਤ ਅਸਤ੍ਰ ਸਸਤ੍ਰਣੋ, ਲਸੰਤ ਉਜਲੋ ਫਲੰ ॥੨੧੪॥

तुटंत असत्र ससत्रणो, लसंत उजलो फलं ॥२१४॥

ਉਠੰਤ ਭਉਰ ਭੂਰਣੋ, ਕਢੰਤ ਭੈਕਰੀ ਸੁਰੰ ॥

उठंत भउर भूरणो, कढंत भैकरी सुरं ॥

ਭਜੰਤ ਭੀਰ ਭੈਕਰੰ, ਬਜੰਤ ਬੀਰ ਸੁਪ੍ਰਭੰ ॥

भजंत भीर भैकरं, बजंत बीर सुप्रभं ॥

ਤੁਟੰਤ ਤਾਲ ਤਥਿਯੰ, ਨਚੰਤ ਈਸ੍ਰਣੋ ਰਣੰ ॥

तुटंत ताल तथियं, नचंत ईस्रणो रणं ॥

ਖਹੰਤ ਖਤ੍ਰਿਣੋ ਖਗੰ, ਨਿਨਦਿ ਗਦਿ ਘੁੰਘਰੰ ॥੨੧੫॥

खहंत खत्रिणो खगं, निनदि गदि घुंघरं ॥२१५॥

ਭਜੰਤ ਆਸੁਰੀ ਸੁਤੰ, ਉਠੰਤ ਭੈਕਰੀ ਧੁਣੰ ॥

भजंत आसुरी सुतं, उठंत भैकरी धुणं ॥

ਚਲੰਤ ਤੀਛਣੋ ਸਰੰ, ਸਿਲੇਣ ਉਜਲੀ ਕ੍ਰਿਤੰ ॥

चलंत तीछणो सरं, सिलेण उजली क्रितं ॥

ਨਚੰਤ ਰੰਗਿ ਜੋਗਣੰ, ਚਚਕਿ ਚਉਦਣੋ ਦਿਸੰ ॥

नचंत रंगि जोगणं, चचकि चउदणो दिसं ॥

ਕਪੰਤ ਕੁੰਦਨੋ ਗਿਰੰ, ਤ੍ਰਸੰਤ ਸਰਬਤੋ ਦਿਸੰ ॥੨੧੬॥

कपंत कुंदनो गिरं, त्रसंत सरबतो दिसं ॥२१६॥

ਨਚੰਤ ਬੀਰ ਬਾਵਰੰ, ਖਹੰਤ ਬਾਹਣੀ ਧੁਜੰ ॥

नचंत बीर बावरं, खहंत बाहणी धुजं ॥

ਬਰੰਤ ਅਛ੍ਰਣੋ ਭਟੰ, ਪ੍ਰਬੀਨ ਚੀਨ ਸੁਪ੍ਰਭੰ ॥

बरंत अछ्रणो भटं, प्रबीन चीन सुप्रभं ॥

ਬਕੰਤ ਡਉਰ ਡਾਮਰੀ, ਅਨੰਤ ਤੰਤ੍ਰਣੋ ਰਿਸੰ ॥

बकंत डउर डामरी, अनंत तंत्रणो रिसं ॥

ਹਸੰਤ ਜਛ ਗੰਧ੍ਰਬੰ, ਪਿਸਾਚ ਭੂਤ ਪ੍ਰੇਤਨੰ ॥੨੧੭॥

हसंत जछ गंध्रबं, पिसाच भूत प्रेतनं ॥२१७॥

ਭਰੰਤ ਚੁਚ ਚਾਵਡੀ, ਭਛੰਤ ਫਿਕ੍ਰਣੀ ਤਨੰ ॥

भरंत चुच चावडी, भछंत फिक्रणी तनं ॥

ਡਕੰਤ ਡਾਕਣੀ ਡੁਲੰ, ਭਰੰਤ ਪਤ੍ਰ ਸ੍ਰੋਣਤੰ ॥

डकंत डाकणी डुलं, भरंत पत्र स्रोणतं ॥

ਪਿਪੰਤ ਯਾਸਵੰ ਸੁਭੰ, ਹਸੰਤ ਮਾਰਜਨੀ ਮ੍ਰਿੜੰ ॥

पिपंत यासवं सुभं, हसंत मारजनी म्रिड़ं ॥

ਅਟੁਟ ਹਾਸਣੋ ਹਸੰ, ਖਿਮੰਤ ਉਜਲੋ ਅਸੰ ॥੨੧੮॥

अटुट हासणो हसं, खिमंत उजलो असं ॥२१८॥

ਅਕਵਾ ਛੰਦ ॥

अकवा छंद ॥

ਜੁਟੇ ਵੀਰੰ ॥

जुटे वीरं ॥

ਛੁਟੇ ਤੀਰੰ ॥

छुटे तीरं ॥

ਜੁਝੇ ਤਾਜੀ ॥

जुझे ताजी ॥

ਡਿਗੇ ਗਾਜੀ ॥੨੧੯॥

डिगे गाजी ॥२१९॥

ਬਜੇ ਜੁਆਣੰ ॥

बजे जुआणं ॥

ਬਾਹੇ ਬਾਣੰ ॥

बाहे बाणं ॥

ਰੁਝੇ ਜੰਗੰ ॥

रुझे जंगं ॥

ਜੁਝੇ ਅੰਗੰ ॥੨੨੦॥

जुझे अंगं ॥२२०॥

ਤੁਟੇ ਤੰਗੰ ॥

तुटे तंगं ॥

ਫੁਟੇ ਅੰਗੰ ॥

फुटे अंगं ॥

ਸਜੇ ਸੂਰੰ ॥

सजे सूरं ॥

ਘੁੰਮੀ ਹੂਰੰ ॥੨੨੧॥

घुमी हूरं ॥२२१॥

ਜੁਝੇ ਹਾਥੀ ॥

जुझे हाथी ॥

ਰੁਝੇ ਸਾਥੀ ॥

रुझे साथी ॥

ਉਭੇ ਉਸਟੰ ॥

उभे उसटं ॥

ਸੁਭੇ ਪੁਸਟੰ ॥੨੨੨॥

सुभे पुसटं ॥२२२॥

ਫੁਟੇ ਬੀਰੰ ॥

फुटे बीरं ॥

ਛੁਟੇ ਤੀਰੰ ॥

छुटे तीरं ॥

ਡਿਗੇ ਭੂਮੰ ॥

डिगे भूमं ॥

ਉਠੇ ਘੂਮੰ ॥੨੨੩॥

उठे घूमं ॥२२३॥

ਬਕੈ ਮਾਰੰ ॥

बकै मारं ॥

ਚਕੈ ਚਾਰੰ ॥

चकै चारं ॥

ਸਜੈ ਸਸਤ੍ਰੰ ॥

सजै ससत्रं ॥

ਬਜੈ ਅਸਤ੍ਰੰ ॥੨੨੪॥

बजै असत्रं ॥२२४॥

ਚਾਚਰੀ ਛੰਦ ॥

चाचरी छंद ॥

ਜੁਝਾਰੇ ॥

जुझारे ॥

ਅਪਾਰੇ ॥

अपारे ॥

ਨਿਹਾਰੇ ॥

निहारे ॥

ਬਿਚਾਰੇ ॥੨੨੫॥

बिचारे ॥२२५॥

ਹਕਾਰੈ ॥

हकारै ॥

ਪਚਾਰੈ ॥

पचारै ॥

ਬਿਚਾਰੈ ॥

बिचारै ॥

ਪ੍ਰਹਾਰੈ ॥੨੨੬॥

प्रहारै ॥२२६॥

ਸੁ ਤਾਜੀ ॥

सु ताजी ॥

ਸਿਰਾਜੀ ॥

सिराजी ॥

ਸਲਾਜੀ ॥

सलाजी ॥

ਬਿਰਾਜੀ ॥੨੨੭॥

बिराजी ॥२२७॥

ਉਠਾਵੈ ॥

उठावै ॥

ਦਿਖਾਵੈ ॥

दिखावै ॥

ਭ੍ਰਮਾਵੈ ॥

भ्रमावै ॥

ਚਖਾਵੈ ॥੨੨੮॥

चखावै ॥२२८॥

ਕ੍ਰਿਪਾਨ ਕ੍ਰਿਤ ਛੰਦ ॥

क्रिपान क्रित छंद ॥

ਜਹਾ ਤੀਰ ਛੁਟਤ ॥

जहा तीर छुटत ॥

ਰਣੰਧੀਰ ਜੁਟਤ ॥

रणंधीर जुटत ॥

ਬਰੰਬੀਰ ਉਠਤ ॥

बर्मबीर उठत ॥

ਤਨੰ ਤ੍ਰਾਨ ਫੁਟਤ ॥੨੨੯॥

तनं त्रान फुटत ॥२२९॥

TOP OF PAGE

Dasam Granth