ਦਸਮ ਗਰੰਥ । दसम ग्रंथ । |
Page 573 ਸੁਨ ਭਯੋ ਬੈਨ ਸੂਦਰ ਸੁ ਕ੍ਰੁਧ ॥ सुन भयो बैन सूदर सु क्रुध ॥ ਜਣ ਜੁਟ੍ਯੋ ਆਣਿ ਮਕਰਾਛ ਜੁਧ ॥ जण जुट्यो आणि मकराछ जुध ॥ ਦੋਊ ਦ੍ਰਿਗ ਸਕ੍ਰੁਧ ਸ੍ਰੋਣਤ ਚੁਚਾਨ ॥ दोऊ द्रिग सक्रुध स्रोणत चुचान ॥ ਜਨ ਕਾਲ ਤਾਹਿ ਦੀਨੀ ਨਿਸਾਨ ॥੧੭੪॥ जन काल ताहि दीनी निसान ॥१७४॥ ਅਤਿ ਗਰਬ ਮੂੜ ਭ੍ਰਿਤਨ ਬੁਲਾਇ ॥ अति गरब मूड़ भ्रितन बुलाइ ॥ ਉਚਰੇ ਬੈਨ ਇਹ ਹਣੋ ਜਾਇ ॥ उचरे बैन इह हणो जाइ ॥ ਲੈ ਗਏ ਤਾਸੁ ਦ੍ਰੋਹੀ ਦੁਰੰਤ ॥ लै गए तासु द्रोही दुरंत ॥ ਜਹ ਸੰਭ੍ਰ ਸੁਭ ਦੇਵਲ ਸੁਭੰਤ ॥੧੭੫॥ जह स्मभ्र सुभ देवल सुभंत ॥१७५॥ ਤਿਹ ਬਾਂਧ ਆਂਖ ਮੁਸਕੈਂ ਚੜਾਇ ॥ तिह बांध आंख मुसकैं चड़ाइ ॥ ਕਰਿ ਲੀਨ ਕਾਢਿ ਅਸਿ ਕੋ ਨਚਾਇ ॥ करि लीन काढि असि को नचाइ ॥ ਜਬ ਲਗੇ ਦੇਨ ਤਿਹ ਤੇਗ ਤਾਨ ॥ जब लगे देन तिह तेग तान ॥ ਤਬ ਕੀਓ ਕਾਲ ਕੋ ਬਿਪ੍ਰ ਧਿਆਨ ॥੧੭੬॥ तब कीओ काल को बिप्र धिआन ॥१७६॥ ਜਬ ਕੀਯੋ ਚਿਤ ਮੋ ਬਿਪ੍ਰ ਧਿਆਨ ॥ जब कीयो चित मो बिप्र धिआन ॥ ਤਿਹ ਦੀਨ ਦਰਸ ਤਬ ਕਾਲ ਆਨਿ ॥ तिह दीन दरस तब काल आनि ॥ ਨਹੀ ਕਰੋ ਚਿੰਤ ਚਿਤ ਮਾਝਿ ਏਕ ॥ नही करो चिंत चित माझि एक ॥ ਤਵ ਹੇਤੁ ਸਤ੍ਰੁ ਹਨਿ ਹੈ ਅਨੇਕ ॥੧੭੭॥ तव हेतु सत्रु हनि है अनेक ॥१७७॥ ਤਬ ਪਰੀ ਸੂੰਕ ਭੋਹਰ ਮਝਾਰ ॥ तब परी सूंक भोहर मझार ॥ ਉਪਜਿਓ ਆਨਿ ਕਲਕੀ ਵਤਾਰ ॥ उपजिओ आनि कलकी वतार ॥ ਤਾੜ ਪ੍ਰਮਾਨੁ ਕਰਿ ਅਸਿ ਉਤੰਗ ॥ ताड़ प्रमानु करि असि उतंग ॥ ਤੁਰਕਛ ਸੁਵਛ ਤਾਜੀ ਸੁਰੰਗ ॥੧੭੮॥ तुरकछ सुवछ ताजी सुरंग ॥१७८॥ ਸਿਰਖੰਡੀ ਛੰਦ ॥ सिरखंडी छंद ॥ ਵਜੇ ਨਾਦ ਸੁਰੰਗੀ ਧਗਾ ਘੋਰੀਆ ॥ वजे नाद सुरंगी धगा घोरीआ ॥ ਨਚੇ ਜਾਣ ਫਿਰੰਗੀ ਵਜੇ ਘੁੰਘਰੂ ॥ नचे जाण फिरंगी वजे घुंघरू ॥ ਗਦਾ ਤ੍ਰਿਸੂਲ ਨਿਖੰਗੀ ਝੂਲਨ ਬੈਰਖਾਂ ॥ गदा त्रिसूल निखंगी झूलन बैरखां ॥ ਸਾਵਨ ਜਾਣ ਉਮੰਗੀ ਘਟਾ ਡਰਾਵਣੀ ॥੧੭੯॥ सावन जाण उमंगी घटा डरावणी ॥१७९॥ ਬਾਣੇ ਅੰਗ ਭੁਜੰਗੀ ਸਾਵਲ ਸੋਹਣੇ ॥ बाणे अंग भुजंगी सावल सोहणे ॥ ਤ੍ਰੈ ਸੈ ਹਥ ਉਤੰਗੀ ਖੰਡਾ ਧੂਹਿਆ ॥ त्रै सै हथ उतंगी खंडा धूहिआ ॥ ਤਾਜੀ ਭਉਰ ਪਿਲੰਗੀ ਛਾਲਾਂ ਪਾਈਆ ॥ ताजी भउर पिलंगी छालां पाईआ ॥ ਭੰਗੀ ਜਾਣ ਭਿੜੰਗੀ ਨਚੇ ਦਾਇਰੀ ॥੧੮੦॥ भंगी जाण भिड़ंगी नचे दाइरी ॥१८०॥ ਬਜੇ ਨਾਦ ਸੁਰੰਗੀ ਅਣੀਆਂ ਜੁਟੀਆਂ ॥ बजे नाद सुरंगी अणीआं जुटीआं ॥ ਪੈਰੇ ਧਾਰ ਪਵੰਗੀ ਫਉਜਾਂ ਚੀਰ ਕੈ ॥ पैरे धार पवंगी फउजां चीर कै ॥ ਉਠੈ ਛੈਲ ਛਲੰਗੀ ਛਾਲਾਂ ਪਾਈਆਂ ॥ उठै छैल छलंगी छालां पाईआं ॥ ਝਾੜਿ ਝੜਾਕ ਝੜੰਗੀ ਤੇਗਾਂ ਵਜੀਆਂ ॥੧੮੧॥ झाड़ि झड़ाक झड़ंगी तेगां वजीआं ॥१८१॥ ਸਮਾਨਕਾ ਛੰਦ ॥ समानका छंद ॥ ਜੁ ਦੇਖ ਦੇਖ ਕੈ ਸਬੈ ॥ जु देख देख कै सबै ॥ ਸੁ ਭਾਜਿ ਭਾਜਿ ਗੇ ਤਬੇ ॥ सु भाजि भाजि गे तबे ॥ ਕਹਿਓ ਸੁ ਸੋਭ ਸੋਭ ਹੀ ॥ कहिओ सु सोभ सोभ ही ॥ ਬਿਲੋਕਿ ਲੋਕ ਲੋਭ ਹੀ ॥੧੮੨॥ बिलोकि लोक लोभ ही ॥१८२॥ ਪ੍ਰਚੰਡ ਰੂਪ ਰਾਜਈ ॥ प्रचंड रूप राजई ॥ ਬਿਲੋਕਿ ਭਾਨ ਲਾਜਈ ॥ बिलोकि भान लाजई ॥ ਸੁ ਚੰਡ ਤੇਜ ਇਉ ਲਸੈ ॥ सु चंड तेज इउ लसै ॥ ਪ੍ਰਚੰਡ ਜੋਤਿ ਕੋ ਹਸੈ ॥੧੮੩॥ प्रचंड जोति को हसै ॥१८३॥ ਸੁ ਕੋਪਿ ਕੋਪ ਕੈ ਹਠੀ ॥ सु कोपि कोप कै हठी ॥ ਚਪੈ ਚਿਰਾਇ ਜਿਉ ਭਠੀ ॥ चपै चिराइ जिउ भठी ॥ ਪ੍ਰਚੰਡ ਮੰਡਲੀ ਲਸੈ ॥ प्रचंड मंडली लसै ॥ ਕਿ ਮਾਰਤੰਡ ਕੋ ਹਸੈ ॥੧੮੪॥ कि मारतंड को हसै ॥१८४॥ ਸੁ ਕੋਪ ਓਪ ਦੈ ਬਲੀ ॥ सु कोप ओप दै बली ॥ ਕਿ ਰਾਜ ਮੰਡਲੀ ਚਲੀ ॥ कि राज मंडली चली ॥ ਸੁ ਅਸਤ੍ਰ ਸਸਤ੍ਰ ਪਾਨਿ ਲੈ ॥ सु असत्र ससत्र पानि लै ॥ ਬਿਸੇਖ ਬੀਰ ਮਾਨ ਕੈ ॥੧੮੫॥ बिसेख बीर मान कै ॥१८५॥ ਤੋਮਰ ਛੰਦ ॥ तोमर छंद ॥ ਭਟ ਸਸਤ੍ਰ ਅਸਤ੍ਰ ਨਚਾਇ ॥ भट ससत्र असत्र नचाइ ॥ ਚਿਤ ਕੋਪ ਓਪ ਬਢਾਇ ॥ चित कोप ओप बढाइ ॥ ਤੁਰਕਛ ਅਛ ਤੁਰੰਗ ॥ तुरकछ अछ तुरंग ॥ ਰਣ ਰੰਗਿ ਚਾਰ ਉਤੰਗ ॥੧੮੬॥ रण रंगि चार उतंग ॥१८६॥ ਕਰਿ ਕ੍ਰੋਧ ਪੀਸਤ ਦਾਤ ॥ करि क्रोध पीसत दात ॥ ਕਹਿ ਆਪੁ ਆਪਨ ਬਾਤ ॥ कहि आपु आपन बात ॥ ਭਟ ਭੈਰਹਵ ਹੈ ਧੀਰ ॥ भट भैरहव है धीर ॥ ਕਰਿ ਕੋਪ ਛਾਡਤ ਤੀਰ ॥੧੮੭॥ करि कोप छाडत तीर ॥१८७॥ |
Dasam Granth |