ਦਸਮ ਗਰੰਥ । दसम ग्रंथ ।

Page 536

ਚੌਪਈ ॥

चौपई ॥

ਫੂਫੀ ਬਚਨ ਚਿਤਿ ਹਰਿ ਧਰਿਯੋ ॥

फूफी बचन चिति हरि धरियो ॥

ਸਤ ਗਾਰਨਿ ਲੌ ਕ੍ਰੋਧ ਨ ਭਰਿਯੋ ॥

सत गारनि लौ क्रोध न भरियो ॥

ਸੋਬ ਠਾਂਢ ਬਰ ਤ੍ਰਾਸ ਨ ਕੀਨੋ ॥

सोब ठांढ बर त्रास न कीनो ॥

ਤਬ ਜਦੁਬੀਰ ਚਕ੍ਰ ਕਰਿ ਲੀਨੋ ॥੨੩੩੭॥

तब जदुबीर चक्र करि लीनो ॥२३३७॥

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਲੈ ਕਰਿ ਚਕ੍ਰ ਭਯੋ ਉਠਿ ਠਾਂਢ ਸੁ; ਯੌ ਤਿਹ ਸੋ ਰਿਸ ਬਾਤ ਕਹੀ ॥

लै करि चक्र भयो उठि ठांढ सु; यौ तिह सो रिस बात कही ॥

ਫੁਨਿ ਫੂਫੀ ਕੇ ਬੈਨ ਚਿਤੈ ਅਬ ਲਉ; ਤੁਹਿ ਨਾਸ ਕੀਯੋ ਨਹੀ, ਮੋਨ ਗਹੀ ॥

फुनि फूफी के बैन चितै अब लउ; तुहि नास कीयो नही, मोन गही ॥

ਸਤਿ ਗਾਰਨਿ ਤੇ ਬਢ ਏਕ ਹੀ; ਤੁਹਿ ਜਾਨਤ ਆਪਨੀ ਮ੍ਰਿਤ ਚਹੀ ॥

सति गारनि ते बढ एक ही; तुहि जानत आपनी म्रित चही ॥

ਪਿਖ ਹੈ ਸਭ ਭੂਪ ਜਿਤੇ ਇਹ ਠਾਂ; ਅਬ ਹਉ ਹੀ ਨ ਹ੍ਵੈ ਹਉ, ਕਿ ਤੂਹੀ ਨਹੀ ॥੨੩੩੮॥

पिख है सभ भूप जिते इह ठां; अब हउ ही न ह्वै हउ, कि तूही नही ॥२३३८॥

ਸਿਸਪਾਲ ਬਾਚ ਕਾਨ੍ਹ ਸੋ ॥

सिसपाल बाच कान्ह सो ॥

ਸਵੈਯਾ ॥

सवैया ॥

ਕੋਪ ਕੈ ਉਤਰ ਦੇਤ ਭਯੋ; ਇਹ ਭਾਂਤਿ ਸੁਨਿਯੋ ਜਬ ਹੀ ਅਭਿਮਾਨੀ ॥

कोप कै उतर देत भयो; इह भांति सुनियो जब ही अभिमानी ॥

ਤੇਰੇ ਕਹੇ ਮਰਿ ਹਉ? ਅਰੇ ਗੂਜਰ ! ਇਉ ਮੁਖ ਤੇ ਤਿਨ ਬਾਤ ਬਖਾਨੀ ॥

तेरे कहे मरि हउ? अरे गूजर ! इउ मुख ते तिन बात बखानी ॥

ਅਉਰ ਕਹਾ ਜੁ ਪੈ ਐਸੀ ਸਭਾ ਹੂ ਮੈ; ਜੂਝਬ ਮ੍ਰਿਤ ਹੀ ਹੈ ਨਿਜਕਾਨੀ ॥

अउर कहा जु पै ऐसी सभा हू मै; जूझब म्रित ही है निजकानी ॥

ਤਉ ਅਰੇ ! ਬੇਦ ਪੁਰਾਨਨ ਮੈ; ਚਲਿਹੈ ਜਗ ਮੈ ਜੁਗ ਚਾਰਿ ਕਹਾਨੀ ॥੨੩੩੯॥

तउ अरे ! बेद पुरानन मै; चलिहै जग मै जुग चारि कहानी ॥२३३९॥

ਕਾ ਭਯੋ ਜੋ ਚਮਕਾਇ ਕੈ ਚਕ੍ਰਹਿ? ਐਸੇ ਕਹਿਯੋ ਤੁਹਿ ਮਾਰਿ ਡਰੋਗੋ ॥

का भयो जो चमकाइ कै चक्रहि? ऐसे कहियो तुहि मारि डरोगो ॥

ਗੂਜਰ ! ਤੋ ਤੇ ਹਉ ਛਤ੍ਰੀ ਕਹਾਇ ਕੈ; ਐਸੀ ਸਭਾ ਹੂ ਕੇ ਬੀਚ ਟਰੋਗੋ? ॥

गूजर ! तो ते हउ छत्री कहाइ कै; ऐसी सभा हू के बीच टरोगो? ॥

ਮਾਤ ਸੁ ਭ੍ਰਾਤ ਅਰੁ ਤਾਤ ਕੀ ਸਉਹ ਰੇ ! ਤੁਹਿ ਮਰਿ ਹੋ, ਨਹਿ ਆਪ ਮਰੋਗੋ ॥

मात सु भ्रात अरु तात की सउह रे ! तुहि मरि हो, नहि आप मरोगो ॥

ਕ੍ਰੋਧ ਰੁਕਮਨਿ ਕੋ ਧਰ ਕੈ; ਹਰਿ ! ਤੋ ਸੰਗ ਆਜ ਨਿਦਾਨ ਕਰੋਗੋ ॥੨੩੪੦॥

क्रोध रुकमनि को धर कै; हरि ! तो संग आज निदान करोगो ॥२३४०॥

ਕੋਪ ਪ੍ਰਚੰਡ ਕੀਯੋ ਤਬ ਸ੍ਯਾਮ; ਜਬ ਏ ਬਤੀਯਾ ਸਿਸੁਪਾਲਹਿ ਭਾਖੀ ॥

कोप प्रचंड कीयो तब स्याम; जब ए बतीया सिसुपालहि भाखी ॥

ਕਾਨ੍ਹ ਕਹਿਯੋ ਜੜ ! ਚਾਹਤ ਮ੍ਰਿਤ; ਕੀਯੋ ਸਭ ਲੋਗਨਿ ਸੂਰਜ ਸਾਖੀ ॥

कान्ह कहियो जड़ ! चाहत म्रित; कीयो सभ लोगनि सूरज साखी ॥

ਚਕ੍ਰ ਸੁਦਰਸਨ ਲੈ ਕਰ ਭੀਤਰ; ਕੂਦਿ ਸਭਾ ਸਭ ਹੀ ਸੋਊ ਨਾਖੀ ॥

चक्र सुदरसन लै कर भीतर; कूदि सभा सभ ही सोऊ नाखी ॥

ਧਾਵਤ ਭਯੋ ਕਬਿ ਸ੍ਯਾਮ ਕਹੈ; ਸੁ ਭਯੋ ਤਿਹ ਕੇ ਬਧ ਕੋ ਅਭਿਲਾਖੀ ॥੨੩੪੧॥

धावत भयो कबि स्याम कहै; सु भयो तिह के बध को अभिलाखी ॥२३४१॥

ਧਾਵਤ ਭਯੋ ਬ੍ਰਿਜ ਨਾਇਕ ਜੂ; ਇਤ ਤੇ, ਉਤ ਤੇ ਸੋਊ ਸਾਮੁਹੇ ਆਯੋ ॥

धावत भयो ब्रिज नाइक जू; इत ते, उत ते सोऊ सामुहे आयो ॥

ਰੋਸ ਬਢਾਇ ਘਨੋ ਚਿਤ ਮੈ; ਤਕਿ ਕੈ ਤਿਹ ਸਤ੍ਰ ਕੋ ਚਕ੍ਰ ਚਲਾਯੋ ॥

रोस बढाइ घनो चित मै; तकि कै तिह सत्र को चक्र चलायो ॥

ਜਾਇ ਲਗਿਯੋ ਤਿਹ ਕੰਠ ਬਿਖੈ; ਕਟਿ ਦੇਤ ਭਯੋ ਛੁਟਿ ਭੂ ਪਰ ਆਯੋ ॥

जाइ लगियो तिह कंठ बिखै; कटि देत भयो छुटि भू पर आयो ॥

ਇਉ ਉਪਮਾ ਉਪਜੀ ਜੀਅ ਮੈ; ਦਿਵ ਤੇ ਰਵਿ ਕੋ ਮਨੋ ਮਾਰਿ ਗਿਰਾਯੋ ॥੨੩੪੨॥

इउ उपमा उपजी जीअ मै; दिव ते रवि को मनो मारि गिरायो ॥२३४२॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਜਸੂ ਜਗ੍ਯ ਕਰਿ ਸਿਸਪਾਲ ਬਧਹ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे राजसू जग्य करि सिसपाल बधह धिआइ समापतं ॥

TOP OF PAGE

Dasam Granth