ਦਸਮ ਗਰੰਥ । दसम ग्रंथ ।

Page 534

ਭਾਰੀ ਗਦਾ ਹੁਤੀ ਧਾਮਿ ਘਨੀ; ਇਕ ਭੀਮ ਕੌ ਆਪ ਕੋ ਅਉਰ ਮੰਗਾਈ ॥

भारी गदा हुती धामि घनी; इक भीम कौ आप को अउर मंगाई ॥

ਏਕ ਦਈ ਕਰਿ ਭੀਮਹਿ ਕੇ; ਇਕ ਆਪਨੇ ਹਾਥ ਕੇ ਬੀਚ ਸੁਹਾਈ ॥

एक दई करि भीमहि के; इक आपने हाथ के बीच सुहाई ॥

ਰਾਤਿ ਕੋ ਸੋਇ ਰਹੈ ਸੁਖ ਪਾਇ; ਸੁ ਦਿਵਸ ਕਰੈ ਉਠਿ ਨਿਤ ਲਰਾਈ ॥

राति को सोइ रहै सुख पाइ; सु दिवस करै उठि नित लराई ॥

ਐਸੇ ਕਥਾ ਦੁਹ ਬੀਰਨ ਕੀ; ਮਨ ਬੀਚ ਬਿਚਾਰ ਕੈ ਸ੍ਯਾਮ ਸੁਨਾਈ ॥੨੩੨੫॥

ऐसे कथा दुह बीरन की; मन बीच बिचार कै स्याम सुनाई ॥२३२५॥

ਭੀਮ ਗਦਾ ਗਹਿ ਭੂਪ ਪੈ ਮਾਰਤ; ਭੂਪ ਗਦਾ ਗਹਿ ਭੀਮ ਪੈ ਮਾਰੀ ॥

भीम गदा गहि भूप पै मारत; भूप गदा गहि भीम पै मारी ॥

ਰੋਸ ਭਰੇ ਬਲਵੰਤ ਦੋਊ; ਲਰੈ ਕਾਨਨ ਮੈ ਜਨ ਕੇਹਰਿ ਭਾਰੀ ॥

रोस भरे बलवंत दोऊ; लरै कानन मै जन केहरि भारी ॥

ਜੁਧ ਕਰੈ ਨ ਮੁਰੈ ਤਿਹ ਠਉਰ ਤੇ; ਬਾਟਤ ਹੈ ਤਿਹ ਠਾਂ ਜਨੁ ਯਾਰੀ ॥

जुध करै न मुरै तिह ठउर ते; बाटत है तिह ठां जनु यारी ॥

ਯੌ ਉਪਜੀ ਉਪਮਾ ਚਤੁਰੇ ਜਨੁ; ਖੇਲਤ ਹੈ ਫੁਲਥਾ ਸੋ ਖਿਲਾਰੀ ॥੨੩੨੬॥

यौ उपजी उपमा चतुरे जनु; खेलत है फुलथा सो खिलारी ॥२३२६॥

ਦਿਵਸ ਸਤਾਈਸ ਜੁਧੁ ਭਯੋ ਜਬ; ਭੂਪ ਜਿਤਿਯੋ ਬਲੁ ਭੀਮਹਿ ਹਾਰਿਯੋ ॥

दिवस सताईस जुधु भयो जब; भूप जितियो बलु भीमहि हारियो ॥

ਸ੍ਰੀ ਬ੍ਰਿਜਨਾਥ ਦਯੋ ਤਬ ਹੀ ਬਲੁ; ਜੁਧ ਕੋ ਕ੍ਰੋਧ ਕੀ ਓਰਿ ਪਚਾਰਿਯੋ ॥

स्री ब्रिजनाथ दयो तब ही बलु; जुध को क्रोध की ओरि पचारियो ॥

ਲੈ ਤਿਨਕਾ ਇਕ ਹਾਥਹਿ ਭੀਤਰ; ਚੀਰ ਦਯੋ ਇਹ ਭੇਦ ਨਿਹਾਰਿਯੋ ॥

लै तिनका इक हाथहि भीतर; चीर दयो इह भेद निहारियो ॥

ਤੈਸੇ ਹੀ ਭੀਮ ਨੇ ਚੀਰ ਦਯੋ ਨ੍ਰਿਪ; ਯੌ ਮੁਖ ਤੇ ਕਬਿ ਸ੍ਯਾਮ ਉਚਾਰਿਯੋ ॥੨੩੨੭॥

तैसे ही भीम ने चीर दयो न्रिप; यौ मुख ते कबि स्याम उचारियो ॥२३२७॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਬਧਹ ਪ੍ਰਸੰਗ ਸਮਾਪਤੰ ॥

इति स्री बचित्र नाटके ग्रंथे क्रिसनावतारे जरासंधि बधह प्रसंग समापतं ॥

ਸਵੈਯਾ ॥

सवैया ॥

ਮਾਰ ਕੇ ਭੂਪ ਗਏ ਤਿਹ ਠਾਂ; ਜਹ ਬਾਧੇ ਕਈ ਪੁਨਿ ਭੂਪ ਪਰੇ ॥

मार के भूप गए तिह ठां; जह बाधे कई पुनि भूप परे ॥

ਹਰਿ ਦੇਖਤ ਸੋਕ ਮਿਟੇ ਤਿਨ ਕੇ; ਇਤ ਸ੍ਯਾਮ ਜੂ ਕੇ ਦ੍ਰਿਗ ਲਾਜ ਭਰੇ ॥

हरि देखत सोक मिटे तिन के; इत स्याम जू के द्रिग लाज भरे ॥

ਬੰਧਨ ਜੇਤਿਕ ਥੇ ਤਿਨ ਕੇ; ਸਬ ਹੀ ਛਿਨ ਭੀਤਰ ਕਾਟਿ ਡਰੇ ॥

बंधन जेतिक थे तिन के; सब ही छिन भीतर काटि डरे ॥

ਦਏ ਛੋਰ ਸਬੈ ਕਬਿ ਸ੍ਯਾਮ ਭਨੈ; ਕਰੁਨਾ ਰਸੁ ਸੋ ਜਬ ਕਾਨ੍ਹ ਢਰੇ ॥੨੩੨੮॥

दए छोर सबै कबि स्याम भनै; करुना रसु सो जब कान्ह ढरे ॥२३२८॥

ਬੰਧਨ ਕਾਟਿ ਸਭੈ ਤਿਨ ਕੇ; ਤਿਨ ਕਉ ਬ੍ਰਿਜ ਨਾਇਕ ਐਸੇ ਉਚਾਰੋ ॥

बंधन काटि सभै तिन के; तिन कउ ब्रिज नाइक ऐसे उचारो ॥

ਆਨਦ ਚਿਤ ਕਰੋ ਅਪੁਨੇ; ਅਪੁਨੇ ਚਿਤ ਕੋ ਸਭ ਸੋਕ ਨਿਵਾਰੋ ॥

आनद चित करो अपुने; अपुने चित को सभ सोक निवारो ॥

ਰਾਜ ਸਮਾਜ ਜਿਤੋ ਤੁਮ ਜਾਇ ਕੈ; ਸ੍ਯਾਮ ਭਨੈ ਧਨੁ ਧਾਮ ਸੰਭਾਰੋ ॥

राज समाज जितो तुम जाइ कै; स्याम भनै धनु धाम स्मभारो ॥

ਸ੍ਰੀ ਬ੍ਰਿਜਨਾਥ ਕਹੀ ਤਿਹ ਕੋ; ਤੁਮ ਆਪਨੇ ਆਪਨੇ ਦੇਸ ਸਿਧਾਰੋ ॥੨੩੨੯॥

स्री ब्रिजनाथ कही तिह को; तुम आपने आपने देस सिधारो ॥२३२९॥

ਬੰਧਨ ਛੋਰਿ ਕਹਿਯੋ ਹਰਿ ਯੌ; ਸਭ ਭੂਪਨ ਤਉ ਇਹ ਭਾਂਤਿ ਉਚਾਰੀ ॥

बंधन छोरि कहियो हरि यौ; सभ भूपन तउ इह भांति उचारी ॥

ਰਾਜ ਸਮਾਜ ਕਛੂ ਨਹੀ ਤੇਰੋ ਹੀ; ਧਿਆਨ ਲਹੈ, ਸੁ ਇਹੈ ਜੀਅ ਧਾਰੀ ॥

राज समाज कछू नही तेरो ही; धिआन लहै, सु इहै जीअ धारी ॥

ਰਾਜ ਕਰੋ, ਰੁ ਇਹੈ ਲਹਿ ਹੋ; ਕਬਿ ਸ੍ਯਾਮ ਕਹਿਯੋ ਇਹ ਭਾਂਤਿ ਮੁਰਾਰੀ ॥

राज करो, रु इहै लहि हो; कबि स्याम कहियो इह भांति मुरारी ॥

ਸੋ ਉਨ ਮਾਨ ਕਹੀ ਹਰਿ ਇਉ; ਸੁ ਸਦਾ ਰਹੀਯੋ ਸੁਧਿ ਲੇਤ ਹਮਾਰੀ ॥੨੩੩੦॥

सो उन मान कही हरि इउ; सु सदा रहीयो सुधि लेत हमारी ॥२३३०॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਕੋ ਬਧ ਕਰਿ ਸਭ ਭੂਪਨਿ ਕੋ ਛੁਰਾਇ ਦਿਲੀ ਮੋ ਆਵਤ ਭਏ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे जरासंधि को बध करि सभ भूपनि को छुराइ दिली मो आवत भए धिआइ समापतं ॥

TOP OF PAGE

Dasam Granth