ਦਸਮ ਗਰੰਥ । दसम ग्रंथ । |
Page 521 ਸੋਰਠਾ ॥ सोरठा ॥ ਰੁਦ੍ਰ ਕੋਪ ਦਯੋ ਤ੍ਯਾਗ; ਜਦੁਪਤਿ ਕੋ ਬਲੁ ਹੇਰ ਕੈ ॥ रुद्र कोप दयो त्याग; जदुपति को बलु हेर कै ॥ ਪਾਇਨ ਲਾਗਿਯੋ ਆਇ; ਰਹਿਯੋ ਚਰਨ ਗਹਿ ਹਰ ਦੋਊ ॥੨੨੨੩॥ पाइन लागियो आइ; रहियो चरन गहि हर दोऊ ॥२२२३॥ ਸਵੈਯਾ ॥ सवैया ॥ ਰੁਦ੍ਰ ਕੀ ਦੇਖਿ ਦਸਾ ਇਹ ਭਾਂਤਿ ਸੁ; ਆਪਹਿ ਜੁਧੁ ਕੋ ਭੂਪਤਿ ਆਯੋ ॥ रुद्र की देखि दसा इह भांति सु; आपहि जुधु को भूपति आयो ॥ ਸ੍ਯਾਮ ਭਨੈ ਦਸ ਸੈ ਭੁਜ ਸ੍ਯਾਮ; ਕੇ ਊਪਰ, ਬਾਨਨ ਓਘ ਚਲਾਯੋ ॥ स्याम भनै दस सै भुज स्याम; के ऊपर, बानन ओघ चलायो ॥ ਓਘ ਜੋ ਆਵਤ ਬਾਨਨ ਕੋ; ਸਭ ਹੀ ਹਰਿ ਮਾਰਗ ਮੈ ਨਿਵਰਾਯੋ ॥ ओघ जो आवत बानन को; सभ ही हरि मारग मै निवरायो ॥ ਸਾਰੰਗ ਆਪੁਨ ਹਾਥ ਬਿਖੈ ਧਰਿ; ਕੈ ਅਰਿ ਕੋ ਬਹੁ ਘਾਇਨ ਘਾਯੋ ॥੨੨੨੪॥ सारंग आपुन हाथ बिखै धरि; कै अरि को बहु घाइन घायो ॥२२२४॥ ਸ੍ਰੀ ਬ੍ਰਿਜ ਨਾਇਕ ਕ੍ਰੁਧਿਤ ਹੁਇ; ਅਪਨੇ ਕਰ ਮੈ ਧਨ ਸਾਰੰਗ ਲੈ ਕੈ ॥ स्री ब्रिज नाइक क्रुधित हुइ; अपने कर मै धन सारंग लै कै ॥ ਜੁਧੁ ਮਚਾਵਤ ਭਯੋ ਦਸ ਸੈ; ਭੁਜ ਸੋ, ਅਤਿ ਓਜ ਅਖੰਡ ਜਨੈ ਕੈ ॥ जुधु मचावत भयो दस सै; भुज सो, अति ओज अखंड जनै कै ॥ ਅਉਰ ਹਨੇ ਬਲਵੰਡ ਘਨੇ; ਕਬਿ ਸ੍ਯਾਮ ਭਨੈ ਅਤਿ ਪਉਰਖ ਕੈ ਕੈ ॥ अउर हने बलवंड घने; कबि स्याम भनै अति पउरख कै कै ॥ ਛੋਰਿ ਦਯੋ ਤਿਹ ਭੂਪਤਿ ਕੋ; ਰਨ ਮੈ ਤਿਹ ਕੀ ਸੁ ਭੁਜਾ ਫੁਨ ਦ੍ਵੈ ਕੈ ॥੨੨੨੫॥ छोरि दयो तिह भूपति को; रन मै तिह की सु भुजा फुन द्वै कै ॥२२२५॥ ਕਬਿਯੋ ਬਾਚ ॥ कबियो बाच ॥ ਸਵੈਯਾ ॥ सवैया ॥ ਬਾਹ ਸਹੰਸ੍ਰ ਕਹੋ ਤੁਮ ਹੀ; ਅਬ ਲਉ ਜਗ ਮੈ ਨਰ ਕਾਹੂ ਕੀ ਹੋਈ? ॥ बाह सहंस्र कहो तुम ही; अब लउ जग मै नर काहू की होई? ॥ ਅਉਰ ਕਹੋ ਕਿਹ ਭੂਪ ਇਤੀ? ਅਪਨੇ ਗ੍ਰਿਹ ਬੀਚ ਸੰਪਤਿ ਸਮੋਈ ॥ अउर कहो किह भूप इती? अपने ग्रिह बीच स्मपति समोई ॥ ਏਤੇ ਪੈ ਸੰਤ ! ਸੁਨੋ ਹਿਤ ਕੈ; ਸਿਵ ਸੋ ਛਰੀਯਾ ਪੁਨਿ ਰਾਖਤ ਹੋਈ ॥ एते पै संत ! सुनो हित कै; सिव सो छरीया पुनि राखत होई ॥ ਤਾ ਨ੍ਰਿਪ ਕੋ ਬਰੁ ਯਾ ਬਿਧਿ ਈਸ; ਦਯੋ, ਜਗਦੀਸ ਕੀਓ ਭਯੋ ਸੋਈ ॥੨੨੨੬॥ ता न्रिप को बरु या बिधि ईस; दयो, जगदीस कीओ भयो सोई ॥२२२६॥ ਚੌਪਈ ॥ चौपई ॥ ਜਬ ਤਿਹ ਮਾਤਿ ਬਾਤ ਸੁਨਿ ਪਾਈ ॥ जब तिह माति बात सुनि पाई ॥ ਨ੍ਰਿਪ ਹਾਰਿਯੋ ਜੀਤਿਯੋ ਜਦੁਰਾਈ ॥ न्रिप हारियो जीतियो जदुराई ॥ ਸਭ ਤਜਿ ਬਸਤ੍ਰ ਨਗਨ ਹੁਇ ਆਈ ॥ सभ तजि बसत्र नगन हुइ आई ॥ ਆਇ ਸ੍ਯਾਮ ਕੋ ਦਈ ਦਿਖਾਈ ॥੨੨੨੭॥ आइ स्याम को दई दिखाई ॥२२२७॥ ਤਬ ਪ੍ਰਭੁ ਦ੍ਰਿਗ ਨੀਚੇ ਹੁਇ ਰਹਿਯੋ ॥ तब प्रभु द्रिग नीचे हुइ रहियो ॥ ਨੈਕ ਨ ਜੂਝਬ ਚਿਤ ਮੋ ਚਹਿਯੋ ॥ नैक न जूझब चित मो चहियो ॥ ਭੂਪਤਿ ਸਮੈ ਭਜਨ ਕੋ ਪਾਯੋ ॥ भूपति समै भजन को पायो ॥ ਭਾਜਿ ਗਯੋ, ਨਹਿ ਜੁਧ ਮਚਾਯੋ ॥੨੨੨੮॥ भाजि गयो, नहि जुध मचायो ॥२२२८॥ ਨ੍ਰਿਪ ਬਾਚ ਬੀਰਨ ਸੋ ॥ न्रिप बाच बीरन सो ॥ ਸਵੈਯਾ ॥ सवैया ॥ ਬਿਪਤ ਹੁਇ ਬਹੁ ਘਾਇਨ ਸੋ; ਨ੍ਰਿਪ ਬੀਰਨ ਮੈ ਇਹ ਭਾਂਤਿ ਉਚਾਰਿਯੋ ॥ बिपत हुइ बहु घाइन सो; न्रिप बीरन मै इह भांति उचारियो ॥ ਕੋਊ ਨ ਸੂਰ ਟਿਕਿਯੋ ਮੁਹ ਅਗ੍ਰਜ; ਹਉ ਜਿਹ ਕੀ ਰਿਸਿ ਓਰਿ ਪਧਾਰਿਯੋ ॥ कोऊ न सूर टिकियो मुह अग्रज; हउ जिह की रिसि ओरि पधारियो ॥ ਗਾਜਬੋ ਮੋ ਸੁਨਿ ਕੈ ਅਬ ਲਉ; ਕਿਨਹੂ ਕਰ ਮੈ ਨਹੀ ਸਸਤ੍ਰ ਸੰਭਾਰਿਯੋ ॥ गाजबो मो सुनि कै अब लउ; किनहू कर मै नही ससत्र स्मभारियो ॥ ਏਤੇ ਪੈ ਮੋ ਸੰਗਿ ਆਇ ਭਿਰਿਯੋ; ਸੁ ਸਹੀ ਬ੍ਰਿਜ ਨਾਇਕ ਬੀਰ ਨਿਹਾਰਿਯੋ ॥੨੨੨੯॥ एते पै मो संगि आइ भिरियो; सु सही ब्रिज नाइक बीर निहारियो ॥२२२९॥ ਸ੍ਰੀ ਜਦੁਬੀਰ ਤੇ ਜੋ ਸਹਸ੍ਰ ਭੁਜ; ਭਾਜਿ ਗਯੋ ਨਹਿ ਜੁਧੁ ਮਚਾਯੋ ॥ स्री जदुबीर ते जो सहस्र भुज; भाजि गयो नहि जुधु मचायो ॥ ਦ੍ਵੈ ਭੁਜ ਦੇਖਿ ਭਈ ਅਪੁਨੀ; ਅਪੁਨੇ ਚਿਤ ਮੈ ਅਤਿ ਤ੍ਰਾਸ ਬਢਾਯੋ ॥ द्वै भुज देखि भई अपुनी; अपुने चित मै अति त्रास बढायो ॥ ਸੋ ਜਗ ਮੈ ਜਸੁ ਲੇਤਿ ਭਯੋ; ਜਿਨਿ ਸ੍ਰੀ ਬ੍ਰਿਜਨਾਥਹਿ ਕੋ ਗੁਨ ਗਾਯੋ ॥ सो जग मै जसु लेति भयो; जिनि स्री ब्रिजनाथहि को गुन गायो ॥ ਤਉ ਹੀ ਜਥਾਮਤਿ ਸੰਤ ਪ੍ਰਸਾਦ ਤੇ; ਯੌ ਕਹਿ ਕੈ ਕਛੁ ਸ੍ਯਾਮ ਸੁਨਾਯੋ ॥੨੨੩੦॥ तउ ही जथामति संत प्रसाद ते; यौ कहि कै कछु स्याम सुनायो ॥२२३०॥ |
Dasam Granth |