ਦਸਮ ਗਰੰਥ । दसम ग्रंथ ।

Page 515

ਸੰਗ ਹਲਾਯੁਧ ਕੇ ਉਨ ਹੂ; ਸੁ ਉਤੈ ਅਤਿ ਕ੍ਰੋਧ ਹੁਇ ਜੁਧੁ ਮਚਾਯੋ ॥

संग हलायुध के उन हू; सु उतै अति क्रोध हुइ जुधु मचायो ॥

ਭ੍ਰਾਤ ਕੋ ਜੁਧ ਭਯੋ ਤ੍ਰੀਅ ਭ੍ਰਾਤ ਕੇ; ਸੰਗ, ਇਹੈ ਪ੍ਰਭ ਜੂ ਸੁਨਿ ਪਾਯੋ ॥

भ्रात को जुध भयो त्रीअ भ्रात के; संग, इहै प्रभ जू सुनि पायो ॥

ਬੈਠ ਬਿਚਾਰ ਕੀਯੋ ਸਭ ਹੂੰ ਜੁ; ਸਬੈ ਜਦੁਬੀਰ ਕੁਟੰਬ ਬੁਲਾਯੋ ॥

बैठ बिचार कीयो सभ हूं जु; सबै जदुबीर कुट्मब बुलायो ॥

ਅਉਰ ਕਥਾ ਦਈ ਛੋਰ ਹਲੀ ਕੀ; ਸਹਾਇ ਕਉ, ਕੋਪਿ ਕ੍ਰਿਪਾਨਿਧਿ ਧਾਯੋ ॥੨੧੭੮॥

अउर कथा दई छोर हली की; सहाइ कउ, कोपि क्रिपानिधि धायो ॥२१७८॥

ਦੋਹਰਾ ॥

दोहरा ॥

ਜਮ ਰੂਪੀ ਬਲਭਦ੍ਰ ਪਿਖਿ; ਹਰਿ ਆਗਮ ਸੁਨਿ ਪਾਇ ॥

जम रूपी बलभद्र पिखि; हरि आगम सुनि पाइ ॥

ਬੁਧਵੰਤਨ ਤਿਹ ਭਾਈਅਨ; ਕਹੀ ਸੁ ਕਹਉ ਸੁਨਾਇ ॥੨੧੭੯॥

बुधवंतन तिह भाईअन; कही सु कहउ सुनाइ ॥२१७९॥

ਸਵੈਯਾ ॥

सवैया ॥

ਦੇਖਿ ਅਨੀ ਜਦੁਬੀਰ ਘਨੀ; ਲੀਏ ਆਵਤ ਹੈ, ਡਰੁ ਤੋਹਿ ਨ ਆਵੈ? ॥

देखि अनी जदुबीर घनी; लीए आवत है, डरु तोहि न आवै? ॥

ਕਉਨ ਬਲੀ ਪ੍ਰਗਟਿਯੋ ਭੂਅ ਮੈ? ਤੁਮ ਹੀ ਨ ਕਹੋ ਇਨ ਸੋ ਸਮੁਹਾਵੈ ॥

कउन बली प्रगटियो भूअ मै? तुम ही न कहो इन सो समुहावै ॥

ਜਉ ਜੜ ਕੈ ਹਠ ਹੀ ਭਿਰ ਹੈ; ਤੁ ਕਹਾ ਫਿਰ ਜੀਵਤ ਧਾਮਹਿ ਆਵੈ? ॥

जउ जड़ कै हठ ही भिर है; तु कहा फिर जीवत धामहि आवै? ॥

ਆਜ ਸੋਊ ਬਚਿ ਹੈ ਇਹ ਅਉਸਰ; ਜੋ ਭਜਿ ਕੈ ਭਟ ਪ੍ਰਾਨ ਬਚਾਵੈ ॥੨੧੮੦॥

आज सोऊ बचि है इह अउसर; जो भजि कै भट प्रान बचावै ॥२१८०॥

ਤਉ ਲਗ ਹੀ ਜੁਤ ਕੋਪ ਕ੍ਰਿਪਾਨਿਧਿ; ਆਹਵ ਕੀ ਛਿਤ ਭੀਤਰ ਆਏ ॥

तउ लग ही जुत कोप क्रिपानिधि; आहव की छित भीतर आए ॥

ਸ੍ਰਉਣ ਭਰਿਯੋ ਬਲਿਭਦ੍ਰ ਪਿਖਿਯੋ; ਬਿਨੁ ਪ੍ਰਾਨ ਪਰੇ ਰੁਕਮੀ ਦਰਸਾਏ ॥

स्रउण भरियो बलिभद्र पिखियो; बिनु प्रान परे रुकमी दरसाए ॥

ਭੂਪਤ ਅਉਰ ਘਨੇ ਹੀ ਪਿਖੇ; ਕਬਿ ਸ੍ਯਾਮ ਭਨੈ ਹਰਿ ਘਾਇਨ ਆਏ ॥

भूपत अउर घने ही पिखे; कबि स्याम भनै हरि घाइन आए ॥

ਭ੍ਰਾਤ ਕਉ ਦੇਖ ਪ੍ਰਸੰਨ ਭਏ; ਬਲਿ ਨਾਰਿ ਕੋ ਦੇਖਤ ਨੈਨ ਨਿਵਾਏ ॥੨੧੮੧॥

भ्रात कउ देख प्रसंन भए; बलि नारि को देखत नैन निवाए ॥२१८१॥

ਰਥ ਤੇ ਤਬ ਆਪਹਿ ਧਾਇ ਕੈ ਸ੍ਯਾਮ ਜੂ; ਜਾਇ ਹਲੀ ਕਹੁ ਅੰਕਿ ਲੀਓ ॥

रथ ते तब आपहि धाइ कै स्याम जू; जाइ हली कहु अंकि लीओ ॥

ਫੁਨਿ ਅਉਰਨ ਜਾਹਿ ਗਹਿਯੋ ਰੁਕਮੀ; ਤਿਹ ਕੋ ਸੁ ਭਲੀ ਬਿਧਿ ਦਾਹ ਕੀਓ ॥

फुनि अउरन जाहि गहियो रुकमी; तिह को सु भली बिधि दाह कीओ ॥

ਉਤਿ ਦਉਰਿ ਰੁਕਮਨ ਭਇਯਨ ਬੀਚ; ਗਈ ਤਿਨ ਜਾਏ ਸਮੋਧ ਕੀਓ ॥

उति दउरि रुकमन भइयन बीच; गई तिन जाए समोध कीओ ॥

ਕਿਹ ਕਾਜ ਕਹਿਯੋ ਇਨ ਸੋ ਤੁਮ ਜੂਝ; ਕੀਯੋ? ਜਿਨ ਸੋ ਭਟ ਕੋ ਨ ਬੀਓ ॥੨੧੮੨॥

किह काज कहियो इन सो तुम जूझ; कीयो? जिन सो भट को न बीओ ॥२१८२॥

ਚੌਪਈ ॥

चौपई ॥

ਤਿਨ ਯੌ ਸ੍ਯਾਮ ਸਮੋਧ ਕਰਾਯੋ ॥

तिन यौ स्याम समोध करायो ॥

ਪੌਤ੍ਰ ਬਧੂ ਲੈ ਡੇਰਨ ਆਯੋ ॥

पौत्र बधू लै डेरन आयो ॥

ਸ੍ਯਾਮ ਕਥਾ ਹ੍ਵੈ ਹੈ ਮੈ ਕੈਹਉ ॥

स्याम कथा ह्वै है मै कैहउ ॥

ਸ੍ਰੋਤਨ ਭਲੀ ਭਾਂਤਿ ਰਿਝਵੈ ਹਉ ॥੨੧੮੩॥

स्रोतन भली भांति रिझवै हउ ॥२१८३॥

ਇਤਿ ਸ੍ਰੀ ਬਚਿਤ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪੌਤ੍ਰ ਬਿਆਹ ਰੁਕਮੀ ਬਧ ਕਰਤ ਭਏ ਧਿਆਇ ਸਮਾਪਤਮ ॥

इति स्री बचित नाटक ग्रंथे क्रिसनावतारे पौत्र बिआह रुकमी बध करत भए धिआइ समापतम ॥


ਅਥ ਊਖਾ ਕੋ ਬਿਆਹ ਕਥਨੰ ॥

अथ ऊखा को बिआह कथनं ॥

ਦਸ ਸੈ ਭੁਜਾ ਕੋ ਗਰਬੁ ਹਰਨ ਕਥਨੰ ॥

दस सै भुजा को गरबु हरन कथनं ॥

ਚੌਪਈ ॥

चौपई ॥

ਜਦੁਪਤਿ ਪੌਤ੍ਰ ਬ੍ਯਾਹ ਘਰ ਆਯੋ ॥

जदुपति पौत्र ब्याह घर आयो ॥

ਅਤਿ ਚਿਤਿ ਅਪਨੇ ਹਰਖ ਬਢਾਯੋ ॥

अति चिति अपने हरख बढायो ॥

ਗਰਬ ਉਤੈ ਦਸ ਸੈ ਭੁਜ ਕੀਨੋ ॥

गरब उतै दस सै भुज कीनो ॥

ਮੈ ਬਰੁ ਮਹਾਰੁਦ੍ਰ ਤੇ ਲੀਨੋ ॥੨੧੮੪॥

मै बरु महारुद्र ते लीनो ॥२१८४॥

TOP OF PAGE

Dasam Granth